Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUL 05, 2025

    9:29:29 PM

  • big decision regarding cleaning of yamuna and water supply

    ਯਮੁਨਾ ਦੀ ਸਫਾਈ ਤੇ ਪਾਣੀ ਸਪਲਾਈ ਸਬੰਧੀ ਵੱਡਾ...

  • what is apaar id

    ਕੀ ਹੈ APAAR ID ਤੇ ਕੀ ਹਨ ਇਸਦੇ ਫਾਇਦੇ ? ਔਨਲਾਈਨ...

  • 45 animals found in passenger  s bag

    ਹੈਂ! ਯਾਤਰੀ ਦੇ ਬੈਗ 'ਚੋਂ ਮਿਲੇ 45 ਜਾਨਵਰ, ਦਮ...

  • pakistan girl

    ਸੋਸ਼ਲ ਮੀਡੀਆ 'ਤੇ ਛਾਈ ਪਾਕਿਸਤਾਨੀ ਕੁੜੀ, ਖ਼ੂਬਸੂਰਤ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • MI v RCB : ਬੈਂਗਲੁਰੂ ਨੇ ਉਦਘਾਟਨੀ ਮੈਚ 'ਚ ਖੋਲ੍ਹਿਆ ਜਿੱਤ ਦਾ ਖਾਤਾ, ਮੁੰਬਈ ਨੂੰ 2 ਵਿਕਟਾਂ ਨਾਲ ਹਰਾਇਆ

SPORTS News Punjabi(ਖੇਡ)

MI v RCB : ਬੈਂਗਲੁਰੂ ਨੇ ਉਦਘਾਟਨੀ ਮੈਚ 'ਚ ਖੋਲ੍ਹਿਆ ਜਿੱਤ ਦਾ ਖਾਤਾ, ਮੁੰਬਈ ਨੂੰ 2 ਵਿਕਟਾਂ ਨਾਲ ਹਰਾਇਆ

  • Edited By Cherry,
  • Updated: 09 Apr, 2021 11:31 PM
Sports
ipl 2021mroyal challengers bangalorevsmumbai indians
  • Share
    • Facebook
    • Tumblr
    • Linkedin
    • Twitter
  • Comment

ਚੇਨਈ– ਹਰਸ਼ਲ ਪਟੇਲ ਦੀਆਂ 5 ਵਿਕਟਾਂ ਤੇ ਏ. ਬੀ. ਡਿਵਿਲੀਅਰਸ ਦੀ ਵਿਰੋਧੀ ਹਾਲਾਤ ’ਚ ਖੇਡੀ ਗਈ 48 ਦੌੜਾਂ ਦੀ ਸ਼ਾਨਦਾਰ ਪਾਰੀ ਦੇ ਦਮ ’ਤੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੇ ਸ਼ੁੱਕਰਵਾਰ ਨੂੰ ਇੱਥੇ ਆਈ. ਪੀ. ਐੱਲ.-2021 ਦੇ ਰੋਮਾਂਚਕ ਉਦਘਾਟਨੀ ਮੈਚ ਵਿਚ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ 2 ਵਿਕਟਾਂ ਨਾਲ ਹਰਾ ਦਿੱਤਾ।

PunjabKesari
ਕਪਤਾਨ ਵਿਰਾਟ ਕੋਹਲੀ (33) ਤੇ ਗਲੇਨ ਮੈਕਸਵੈੱਲ (39) ਦੇ ਆਊਟ ਹੋਣ ਤੋਂ ਬਾਅਦ ਜਦੋਂ ਆਰ. ਸੀ. ਬੀ ਦੀ ਟੀਮ ਸੰਕਟ ਵਿਚ ਦਿਸ ਰਹੀ ਸੀ ਤਦ ਡਿਵਿਲੀਅਰਸ ਨੇ 27 ਗੇਂਦਾਂ ’ਤੇ 4 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ ਮਹੱਤਵਪੂਰਨ ਪਾਰੀ ਖੇਡੀ ਤੇ ਸਕੋਰ 8 ਵਿਕਟਾਂ ’ਤੇ 160 ਦੌੜਾਂ ਤਕ ਪਹੁੰਚਾਇਆ। ਮੁੰਬਈ ਇੰਡੀਅਨਜ਼ ਨੇ 9 ਵਿਕਟਾਂ ’ਤੇ 159 ਦੌੜਾਂ ਬਣਾਈਆਂ ਸਨ।  ਸਲਾਮੀ ਬੱਲੇਬਾਜ਼ ਕ੍ਰਿਸ ਲਿਨ (49) ਤੇ ਸੂਰਯਕੁਮਾਰ ਯਾਦਵ (31) ਨੇ ਹੌਲੀ ਪਿੱਚ ’ਤੇ ਦੂਜੀ ਵਿਕਟ ਲਈ 70 ਦੌੜਾਂ ਜੋੜ ਕੇ ਮੁੰਬਈ ਨੂੰ ਵੱਡੇ ਸਕੋਰ ਵੱਲ ਵਧਾਇਆ ਪਰ ਆਰ. ਸੀ. ਬੀ. ਦੇ ਗੇਂਦਬਾਜ਼ਾਂ ਨੇ ਫੀਲਡਰਾਂ ਤੋਂ ਮਦਦ ਨਾ ਮਿਲਣ ਦੇ ਬਾਵਜੂਦ ਉਸ ਨੂੰ ਵੱਡਾ ਸਕੋਰ ਨਹੀਂ ਬਣਾਉਣ ਦਿੱਤਾ। ਆਖਰੀ 4 ਓਵਰਾਂ ਵਿਚ ਸਿਰਫ 25 ਦੌੜਾਂ ਬਣੀਆਂ। ਪਟੇਲ ਨੇ ਪਾਰੀ ਦੇ ਆਖਰੀ ਓਵਰ ਵਿਚ ਸਿਰਫ 1 ਦੌੜ ਦਿੱਤੀ ਤੇ ਤਿੰਨ ਵਿਕਟਾਂ ਲਈਆਂ। ਉਸ ਨੇ ਕੁਲ 27 ਦੌੜਾਂ ਦੇ ਕੇ 5 ਵਿਕਟਾਂ ਲੈ ਕੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ। ਉਸ ਤੋਂ ਇਲਾਵਾ ਮੁਹੰਮਦ ਸਿਰਾਜ ਤੇ ਕਾਇਲ ਜੈਮੀਸਨ (27 ਦੌੜਾਂ ’ਤੇ 1 ਵਿਕਟ) ਨੇ ਵੀ ਕਸੀ ਹੋਈ ਗੇਂਦਬਾਜ਼ੀ ਕੀਤੀ। 

PunjabKesari
ਦੇਵੱਦਤ ਪੱਡੀਕਲ ਦੇ ਸਿਹਤ ਕਾਰਨਾਂ ਤੋਂ ਨਾ ਖੇਡ ਸਕਣ ਕਾਰਨ ਆਰ. ਸੀ. ਬੀ. ਨੇ ਵਾਸ਼ਿੰਗਟਨ ਸੁੰਦਰ ਨੂੰ ਕੋਹਲੀ ਨਾਲ ਪਾਰੀ ਦਾ ਆਗਾਜ਼ ਕਰਨ ਭੇਜਿਆ ਪਰ ਉਸਦਾ ਇਹ ਦਾਅ ਨਹੀਂ ਚੱਲਿਆ। ਸੁੰਦਰ ਜੀਵਨਦਾਨ ਦਾ ਫਾਇਦਾ ਨਹੀਂ ਚੁੱਕ ਸਕਿਆ ਤੇ 16 ਗੇਂਦਾਂ ’ਤੇ 10 ਦੌੜਾਂ ਹੀ ਬਣਾ ਸਕਿਆ।  ਰਜਤ ਪਾਟੀਦਾਰ (8) ਦੀ ਟ੍ਰੇਂਟ ਬੋਲਟ ਨੇ ਆਈ. ਪੀ. ਐੱਲ. ਵਿਚ ਚੰਗੀ ਸ਼ੁਰੂਆਤ ਨਹੀਂ ਹੋਣ ਦਿੱਤੀ। ਬੋਲਟ ਤੇ ਕਰੁਣਾਲ ਨੇ ਸ਼ੁਰੂ ਵਿਚ ਬੱਲੇਬਾਜ਼ਾਂ ’ਤੇ ਦਬਾਅ ਬਣਾਇਆ ਤੇ ਵਿਕਟਾਂ ਵੀ ਲਈਆਂ।  ਪਿਛਲੇ ਸੈਸ਼ਨ ਵਿਚ ਇਕ ਛੱਕੇ ਲਈ ਤਰਸਣ ਵਾਲੇ ਮੈਕਸਵੈੱਲ ਨੇ ਕਰੁਣਾਲ ਦੇ ਆਖਰੀ ਓਵਰ ਵਿਚ 100 ਮੀਟਰ ਦਾ ਲੰਬਾ ਛੱਕਾ ਲਾਇਆ ਤੇ ਫਿਰ ਰਾਹੁਲ ਚਾਹਰ ਦੀ ਗੇਂਦ ਨੂੰ ਵੀ ਛੇ ਦੌੜਾਂ ਲਈ ਭੇਜਿਆ।

PunjabKesari

 

ਇਹ ਖ਼ਬਰ ਪੜ੍ਹੋ- ਪਾਕਿ ਵਿਰੁੱਧ ਘਰੇਲੂ ਟੀ20 ਸੀਰੀਜ਼ 'ਚੋਂ ਬਾਹਰ ਹੋਇਆ ਦੱ. ਅਫਰੀਕਾ ਦਾ ਵਨ ਡੇ ਕਪਤਾਨ


ਕੋਹਲੀ ਤੇ ਮੈਕਸਵੈੱਲ ਜਦੋਂ ਮੁੰਬਈ ਲਈ ਖਤਰਾ ਬਣ ਰਹੇ ਸਨ ਤਦ ਰੋਹਿਤ ਸ਼ਰਮਾ ਨੇ ਜਸਪ੍ਰੀਤ ਬੁਮਰਾਹ ਨੂੰ ਗੇਂਦ ਸੌਂਪੀ। ਉਹ ਕੋਹਲੀ ਨੂੰ ਐੱਲ. ਬੀ. ਡਬਲਯੂ. ਆਊਟ ਕਰਕੇ ਆਪਣੇ ਕਪਤਾਨ ਦੀਆਂ ਉਮੀਦਾਂ ’ਤੇ ਖਰਾ ਉਤਰਿਆ। ਬਦਲਾਅ ਦੇ ਰੂਪ ਵਿਚ ਆਏ ਮਾਰਕੋ ਜਾਨਸਨ ਨੇ ਮੈਕਸਵੈੱਲ ਨੂੰ ਲਿਨ ਹੱਥੋਂ ਕੈਚ ਕਰਵਾ ਕੇ ਆਰ. ਸੀ. ਬੀ. ਦੀਆਂ ਮੁਸ਼ਕਿਲਾਂ ਵਧੀਆਂ। ਪ੍ਰਯੋਗ ਦੇ ਤੌਰ ’ਤੇ ਚੋਟੀਕ੍ਰਮ ਵਿਚ ਭੇਜਿਆ ਗਿਆ ਸ਼ਾਹਬਾਜ ਅਹਿਮਦ ਵੀ ਨਹੀਂ ਚੱਲ ਸਕਿਆ। ਆਰ. ਸੀ. ਬੀ. ਨੂੰ ਆਖਰੀ 30 ਗੇਂਦਾਂ ’ਤੇ 54 ਦੌੜਾਂ ਦੀ ਲੋੜ ਸੀ।

PunjabKesari
ਡਿਵਿਲੀਅਰਸ ਨੇ ਰਾਹੁਲ ਚਾਹਰ ’ਤੇ ਚੌਕਾ ਤੇ ਛੱਕਾ ਲਾ ਕੇ ਇਹ ਫਰਕ ਘੱਟ ਕੀਤਾ। ਅਜਿਹੇ ਵਿਚ ਫਿਰ ਬੁਮਰਾਹ ਨੇ ਗੇਂਦ ਸੰਭਾਲੀ ਤੇ ਚਾਹਰ ਨੇ ਡੈਨ ਕ੍ਰਿਸਚੀਅਨ ਦਾ ਸ਼ਾਨਦਾਰ ਕੈਚ ਕੀਤਾ। ਡਿਵਿਲੀਅਰਸ ਨੇ ਹਾਲਾਂਕਿ ਬੋਲਟ ’ਤੇ ਛੱਕਾ ਤੇ ਚੌਕਾ ਲਾ ਕੇ ਮੈਚ ਨੂੰ ਰੋਮਾਂਚਕ ਬਣਾ ਦਿੱਤਾ। ਇਸ ਓਵਰ ਵਿਚ 15 ਦੌੜਾਂ ਬਣੀਆਂ। ਉਸ ਨੇ ਬੁਮਰਾਹ ’ਤੇ ਵੀ ਦੋ ਚੌਕੇ ਲਾ ਕੇ ਆਖਰੀ ਓਵਰ ਵਿਚ ਸੱਤ ਦੌੜਾਂ ਦਾ ਟੀਚਾ ਰੱਖਿਆ ਸੀ। ਡਿਵਿਲੀਅਰਸ ਦੇ ਰਨ ਆਊਟ ਹੋਣ ਨਾਲ ਮੈਚ ਦਾ ਰੋਮਾਂਚ ਬਣਿਆ ਪਰ ਅੱਜ ਪਟੇਲ ਦਾ ਦਿਨ ਸੀ ਤੇ ਉਹ ਜਾਨਸਨ ਦੀ ਮੈਚ ਦੀ ਆਖਰੀ ਗੇਂਦ ’ਤੇ ਜੇਤੂ ਦੌੜ ਬਣਾਉਣ ਵਿਚ ਸਫਲ ਰਿਹਾ। 

PunjabKesari
ਇਸ ਤੋਂ ਪਹਿਲਾਂ ਮੁੰਬਈ ਨੇ ਟਾਸ ਗਵਾਉਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਹਿਜ ਸ਼ੁਰੂਆਤ ਕੀਤੀ। ਕਪਤਾਨ ਰੋਹਿਤ ਸ਼ਰਮਾ  ਨੇ ਚੌਥੇ ਓਵਰ ਵਿਚ ਗੇਂਦ ਸੰਭਾਲਣ ਵਾਲੇ ਯੁਜਵੇਂਦਰ ਚਾਹਲ (4 ਓਵਰਾਂ ਵਿਚ 41 ਦੌੜਾਂ) ’ਤੇ ਛੱਕਾ ਲਾਇਆ ਪਰ ਇਸ ਤੋਂ ਤੁਰੰਤ ਬਾਅਦ ਲਿਨ ਦੇ ਨਾਲ ਤਾਲਮੇਲ ਨਾ ਹੋਣ ਕਾਰਨ ਉਹ ਰਨ ਆਊਟ ਹੋ ਗਿਆ। ਹੁਣ ਲਿਨ ’ਤੇ ਜ਼ਿੰਮੇਵਾਰੀ ਸੀ ਤੇ ਉਸ ਨੇ ਸੂਰਯਕੁਮਾਰ ਦੇ ਨਾਲ ਪਾਰੀ ਸੰਵਾਰਨ ਦੀ ਕੋਸ਼ਿਸ਼ ਕੀਤੀ। ਚਾਹਲ ਤੇ ਸ਼ਾਹਬਾਜ਼ ਅਹਿਮਦ ’ਤੇ ਛੱਕੇ ਲਾ ਕੇ ਉਨ੍ਹਾਂ ਨੇ ਆਰ. ਸੀ. ਬੀ. ਦੇ ਸਪਿਨ ਹਮਲੇ ਨੂੰ ਨਕਾਰਾ ਕਰਨ ਦੀ ਕੋਸ਼ਿਸ਼ ਕੀਤੀ। ਸੂਰਯਕੁਮਾਰ ਦਾ ਕਾਇਲ ਜੈਮੀਸਨ ਦੀ ਲੈੱਗ ਸਟੰਪ ’ਤੇ ਪਿੱਚ ਕਰਵਾਈ ਗੇਂਦ ’ਤੇ ਲਾਇਆ ਗਿਆ ਛੱਕਾ ਸ਼ਾਨਦਾਰ ਸੀ ਪਰ ਗੇਂਦਬਾਜ਼ ਨੇ ਤੁਰੰਤ ਹੀ ਉਸ ਨੂੰ ਵਿਕਟਕੀਪਰ ਡਿਵਿਲੀਅਰਸ ਹੱਥੋਂ ਕੈਚ ਕਰਵਾ ਦਿੱਤਾ। 
ਆਮ ਤੌਰ’ਤੇ ਪਾਵਰਪਲੇਅ ਵਿਚ ਗੇਂਦਬਾਜ਼ੀ ਕਰਨ ਵਾਲੇ ਵਾਸ਼ਿੰਗਟਨ ਸੁੰਦਰ ਨੇ 13ਵੇਂ ਓਵਰ ਵਿਚ ਗੇਂਦ ਸੰਭਾਲੀ ਤੇ ਆਪਣੇ ਪਹਿਲੇ ਓਵਰ ਵਿਚ ਲਿਨ ਦਾ ਹਵਾ ਵਿਚ ਲਹਿਰਾਉਂਦਾ ਕੈਚ ਫੜ ਕੇ ਉਸ ਨੂੰ ਅਰਧ ਸੈਂਕੜੇ ਤੋਂ ਰੋਕ ਦਿੱਤਾ। ਲਿਨ ਦੀ ਲੰਬੀ ਸ਼ਾਟ ਬੱਲੇ ਦਾ ਕਿਨਾਰਾ ਲੈ ਕੇ ਹਵਾ ਵਿਚ ਤੈਰਨ ਲੱਗੀ ਸੀ। ਹਾਰਦਿਕ ਪੰਡਯਾ  ਕੁਝ ਕਮਾਲ ਨਹੀਂ ਕਰ ਸਕਿਆ। ਪਟੇਲ ਨੇ ਉਸ ਨੂੰ ਹੇਠਾਂ ਰਹਿੰਦੀ ਫੁਲਟਾਸ ਗੇਂਦ ’ਤੇ ਐੱਲ. ਬੀ. ਡਬਲਯੂ. ਕੀਤਾ। ਪਟੇਲ ਨੇ ਇਸ ਤੋਂ ਬਾਅਦ ਇਸ਼ਾਨ ਕਿਸ਼ਨ ਨੂੰ ਵੀ ਐੱਲ. ਬੀ. ਡਬਲਯੂ. ਕੀਤਾ ਤੇ ਕਰੁਣਾ ਪੰਡਯਾ ਤੇ ਕੀਰੋਨ ਪੋਲਾਰਡ ਨੂੰ ਬਾਊਂਡਰੀ ਲਾਈਨ ’ਤੇ ਕੈਚ ਕਰਵਾਇਆ। ਮਾਰਕੋ ਜਾਨਸਨ ਨੇ ਪਟੇਲ ਦੀ ਹੈਟ੍ਰਿਕ ਨਹੀਂ ਬਣਨ ਦਿੱਤੀ ਪਰ ਉਸ ਨੇ ਅਗਲੀ ਗੇਂਦ ’ਤੇ ਉਸ ਨੂੰ ਬੋਲਡ ਕਰ ਦਿੱਤਾ।  

ਇਹ ਖ਼ਬਰ ਪੜ੍ਹੋ- ਪੁਰਸ਼ਾਂ ਦੀ ਏਸ਼ੀਆਈ ਚੈਂਪੀਅਨਸ ਟਰਾਫੀ ਹਾਕੀ 1 ਅਕਤੂਬਰ ਤੋਂ ਢਾਕਾ ’ਚ

PunjabKesari

ਟੀਮਾਂ-

ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ), ਕ੍ਰਿਸ ਲਿਨ, ਸੂਰਯਕੁਮਾਰ ਯਾਦਵ, ਇਸ਼ਾਨ ਕਿਸ਼ਨ (ਵਿਕਟਕੀਪਰ), ਕੀਰੋਨ ਪੋਲਾਰਡ, ਹਾਰਦਿਕ ਪੰਡਯਾ, ਕਰੁਣਾਲ ਪੰਡਯਾ, ਨਾਥਨ ਕੂਲਟਰ ਨਾਈਲ/ਪੀਊਸ਼ ਚਾਵਲਾ, ਰਾਹੁਲ ਚਾਹਰ, ਟ੍ਰੇਂਟ ਬੋਲਟ, ਜਸਪ੍ਰੀਤ ਬੁਮਰਾਹ।

ਰਾਇਲ ਚੈਲੰਜਰਜ਼ ਬੈਂਗਲੁਰੂ : ਦੇਵਦੱਤ ਪੱਡੀਕਲ, ਵਿਰਾਟ ਕੋਹਲੀ (ਕਪਤਾਨ), ਏ. ਬੀ. ਡਿਵੀਲੀਅਰਸ (ਵਿਕਟਕੀਪਰ), ਗਲੇਨ ਮੈਕਸਵੇਲ, ਰਜਤ ਪਾਟੀਦਾਰ, ਮੁਹੰਮਦ ਅਜ਼ਹਰੂਦੀਨ, ਸਚਿਨ ਬੇਬੀ, ਸੁਯਸ਼ ਪ੍ਰਭੂਦੇਸਾਈ, ਡੈਨੀਅਲ ਕ੍ਰਿਸ਼ਚੀਅਨ, ਵਾਸ਼ਿੰਗਟਨ ਸੁੰਦਰ, ਕਾਈਲ ਜੈਮੀਸਨ, ਕੇਨ ਰਿਚਰਡਸਨ, ਮੁਹੰਮਦ ਸਿਰਾਜ, ਯੁਜਵੇਂਦਰ ਚਾਹਲ।

  • IPL 2021
  • Royal Challengers BangaloreVsMumbai Indians
  • ਰਾਇਲ ਚੈਲੇਂਜਰਸ ਬੈਂਗਲੋਰ
  • ਜਿੱਤੀ ਟਾਸ
  • ਮੁੰਬਈ ਇੰਡੀਅਨਜ਼

ਇੰਗਲੈਂਡ ਦੀ ਰਾਜਧਾਨੀ ’ਚ ਆਈ.ਪੀ.ਐਲ. ਮੈਚ ਕਰਾਉਣਾ ਚਾਹੁੰਦੇ ਹਨ ਲੰਡਨ ਦੇ ਮੇਅਰ

NEXT STORY

Stories You May Like

  • west indies women  s team beat south africa by 6 wickets
    ਵੈਸਟਇੰਡੀਜ਼ ਦੀ ਮਹਿਲਾ ਟੀਮ ਨੇ ਦੱਖਣੀ ਅਫਰੀਕਾ ਨੂੰ 6 ਵਿਕਟਾਂ ਨਾਲ ਹਰਾਇਆ
  • problems increased for rcb fast bowler
    RCB ਦੇ ਤੇਜ਼ ਗੇਂਦਬਾਜ਼ ਦੀਆਂ ਵਧੀਆਂ ਮੁਸ਼ਕਲਾਂ: ਝੂਠ ਬੋਲ ਕਈ ਕੁੜੀਆਂ ਨਾਲ ਬਣਾਏ ਸਬੰਧ, Viral ਹੋਈ ਚੈਟ
  • suryavanshi  s brilliance  india defeated england by 6 wickets
    ਸੂਰਯਵੰਸ਼ੀ ਦਾ ਧਮਾਲ, ਭਾਰਤ ਨੇ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾਇਆ
  • eng vs ind 1st test  england beat india by 5 wickets  duckett century
    ENG vs IND 1st Test : ਇੰਗਲੈਂਡ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾਇਆ, ਡਕੇਟ ਨੇ ਜੜਿਆ ਤੂਫਾਨੀ ਸੈਂਕੜਾ
  • eng vs ind 2nd test  day 2 england wickets
    ENG vs IND 2nd Test, Day 2 : ਦੂਜੇ ਦਿਨ ਦਾ ਖੇਡ ਖਤਮ..., ਇੰਗਲੈਂਡ ਨੇ ਗਵਾਈਆ 3 ਵਿਕਟਾਂ
  • pant scored 2 centuries in a single match  entered his name in the record books
    ਪੰਤ ਨੇ ਇਕ ਹੀ ਮੈਚ 'ਚ ਜੜੇ 2 ਸੈਂਕੜੇ, ਰਿਕਾਰਡ ਬੁੱਕ 'ਚ ਦਰਜ ਕੀਤਾ ਆਪਣਾ ਨਾਂ
  • cat prima facie finds rcb guilty for june 4 stampede
    ਕੈਟ ਨੇ 4 ਜੂਨ ਦੀ ਭਾਜੜ ਲਈ ਪਹਿਲੀ ਨਜ਼ਰੇ ਆਰ. ਸੀ. ਬੀ. ਨੂੰ ਮੰਨਿਆ ਦੋਸ਼ੀ
  • border 2  ahan shetty shares his look from border 2  dons uniform
    'ਬਾਰਡਰ 2' 'ਚ ਅਹਾਨ ਸ਼ੈੱਟੀ ਦਾ ਫੌਜੀ ਲੁੱਕ ਆਇਆ ਸਾਹਮਣੇ, 2026 'ਚ ਰਿਲੀਜ਼ ਹੋਵੇਗੀ ਫਿਲਮ
  • latest punjab weather update
    ਪੰਜਾਬ 'ਚ 6, 7, 8 ਤੇ 9 ਨੂੰ ਵਿਗੜੇਗਾ ਮੌਸਮ, ਪੜ੍ਹੋ ਵਿਭਾਗ ਦੀ ਤਾਜ਼ਾ ਅਪਡੇਟ
  • today  s top 10 news
    ਨੌਜਵਾਨ ਦਾ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਤੇ ਕਾਂਗਰਸੀ ਆਗੂ 6 ਸਾਲਾਂ ਲਈ...
  • heavy rain expected across punjab in july
    ਜੁਲਾਈ ਮਹੀਨੇ ਪੂਰੇ ਪੰਜਾਬ 'ਚ ਪਵੇਗਾ ਭਾਰੀ ਮੀਂਹ, ਹੁਣ ਤੱਕ ਇਹ ਜ਼ਿਲ੍ਹਾ ਅੱਗੇ,...
  • warning floods can strike area of bhagat singh colony jalandhar at any time
    ਖ਼ਤਰੇ ਦੀ ਘੰਟੀ!  ਪੰਜਾਬ ਦੇ ਇਸ ਇਲਾਕੇ 'ਚ ਕਦੇ ਵੀ ਆ ਸਕਦੈ ਹੜ੍ਹ, ਸਹਿਮੇ ਲੋਕ
  • major action against sho hardev singh in jalandhar
    ਪੰਜਾਬ ਦੇ ਇਸ SHO 'ਤੇ ਡਿੱਗੀ ਗਾਜ! ਹੋ ਗਈ ਵੱਡੀ ਕਾਰਵਾਈ
  • shopkeepers of sahadev market protested by closing the market
    ਸਟੇਟ GST ਦੀ ਛਾਪੇਮਾਰੀ ਦੇ ਵਿਰੋਧ ’ਚ ਸਹਿਦੇਵ ਮਾਰਕੀਟ ਦੇ ਦੁਕਾਨਦਾਰਾਂ ਨੇ...
  • 101 drug smugglers arrested under   war on drugs
    'ਯੁੱਧ ਨਸ਼ਿਆਂ ਵਿਰੁੱਧ' ਦੇ ਤਹਿਤ 101 ਨਸ਼ਾ ਸਮੱਗਲਰ ਗ੍ਰਿਫ਼ਤਾਰ
  • punjab weather update
    ਪੰਜਾਬ 'ਚ 6 ਤੇ 7 ਜੁਲਾਈ ਲਈ ਵੱਡੀ ਭਵਿੱਖਬਾਣੀ! ਅੱਧੇ ਤੋਂ ਵੱਧ ਜ਼ਿਲ੍ਹੇ ਹੋਣਗੇ...
Trending
Ek Nazar
pope leo 14th  child abuse

ਪੋਪ ਲਿਓ XIV ਬੱਚਿਆਂ ਨਾਲ ਬਦਸਲੂਕੀ ਵਿਰੁੱਧ ਲੜਾਈ ਰੱਖਣਗੇ ਜਾਰੀ

sant seechewal receives warm welcome at vancouver airport

ਸੰਤ ਸੀਚੇਵਾਲ ਦਾ ਵੈਨਕੂਵਰ ਏਅਰਪੋਰਟ 'ਤੇ ਨਿੱਘਾ ਸਵਾਗਤ

russia fierce air strike on ukraine

ਰੂਸ ਦਾ ਯੂਕ੍ਰੇਨ 'ਤੇ ਭਿਆਨਕ ਹਵਾਈ ਹਮਲਾ; ਇੱਕ ਦੀ ਮੌਤ, 26 ਜ਼ਖਮੀ

45 opposition party members arrested in turkey

ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਵਿਰੋਧੀ ਪਾਰਟੀ ਦੇ 45 ਮੈਂਬਰ ਗ੍ਰਿਫ਼ਤਾਰ

israeli leaders slam attacks targetting jewish places in australia

ਆਸਟ੍ਰੇਲੀਆ 'ਚ ਯਹੂਦੀ ਧਾਰਮਿਕ ਸਥਾਨਾਂ 'ਤੇ ਹਮਲੇ, ਇਜ਼ਰਾਈਲੀ ਆਗੂਆਂ ਨੇ ਕੀਤੀ...

latest punjab weather update

ਪੰਜਾਬ 'ਚ 6, 7, 8 ਤੇ 9 ਨੂੰ ਵਿਗੜੇਗਾ ਮੌਸਮ, ਪੜ੍ਹੋ ਵਿਭਾਗ ਦੀ ਤਾਜ਼ਾ ਅਪਡੇਟ

indian origin man sentenced in britain

ਬ੍ਰਿਟੇਨ 'ਚ ਨਾਬਾਲਗਾ ਨਾਲ ਜਬਰ-ਜ਼ਿਨਾਹ ਦੇ ਦੋਸ਼ 'ਚ ਭਾਰਤੀ ਵਿਅਕਤੀ ਨੂੰ ਸਜ਼ਾ

people arrested crackdown on gun violence sri lanka

ਸ਼੍ਰੀਲੰਕਾ 'ਚ ਬੰਦੂਕ ਹਿੰਸਾ 'ਤੇ ਕਾਰਵਾਈ, 300 ਤੋਂ ਵੱਧ ਲੋਕ ਗ੍ਰਿਫ਼ਤਾਰ

azerbaijan billion investment in pakistan

ਪਾਕਿਸਤਾਨ 'ਚ ਅਰਬਾਂ ਡਾਲਰ ਦਾ ਨਿਵੇਸ਼ ਕਰੇਗਾ ਅਜ਼ਰਬਾਈਜਾਨ

heavy rain expected across punjab in july

ਜੁਲਾਈ ਮਹੀਨੇ ਪੂਰੇ ਪੰਜਾਬ 'ਚ ਪਵੇਗਾ ਭਾਰੀ ਮੀਂਹ, ਹੁਣ ਤੱਕ ਇਹ ਜ਼ਿਲ੍ਹਾ ਅੱਗੇ,...

interesting incident with thief

ਮੂਸਾ ਭੱਜਾ ਮੌਤ ਤੋਂ ਅੱਗੇ ਮੌਤ ਖੜੀ! ਚੋਰ ਨਾਲ ਵਾਪਰੀ ਦਿਲਚਸਪ ਘਟਨਾ

tourist bus fall in river

ਨਦੀ 'ਚ ਡਿੱਗੀ ਯਾਤਰੀ ਬੱਸ, ਸੱਤ ਲੋਕਾਂ ਦੀ ਮੌਤ

warning floods can strike area of bhagat singh colony jalandhar at any time

ਖ਼ਤਰੇ ਦੀ ਘੰਟੀ!  ਪੰਜਾਬ ਦੇ ਇਸ ਇਲਾਕੇ 'ਚ ਕਦੇ ਵੀ ਆ ਸਕਦੈ ਹੜ੍ਹ, ਸਹਿਮੇ ਲੋਕ

major action against sho hardev singh in jalandhar

ਪੰਜਾਬ ਦੇ ਇਸ SHO 'ਤੇ ਡਿੱਗੀ ਗਾਜ! ਹੋ ਗਈ ਵੱਡੀ ਕਾਰਵਾਈ

big accident in punjab

ਪੰਜਾਬ 'ਚ ਵੱਡਾ ਹਾਦਸਾ! ਮਜ਼ਦੂਰਾਂ ਨਾਲ ਭਰੀ ਗੱਡੀ ਨਹਿਰ 'ਚ ਡਿੱਗੀ, ਇਕ ਨੌਜਵਾਨ...

two floats from sikhs of america included in national parade

ਅਮੈਰਿਕਨ ਅਜ਼ਾਦੀ ਦਿਹਾੜੇ ’ਤੇ ਕੱਢੀ ਨੈਸ਼ਨਲ ਪਰੇਡ ’ਚ ਸਿੱਖਸ ਆਫ ਅਮੈਰਿਕਾ ਦੇ ਦੋ...

big uproar in punjab politics crisis in congress leadership serious

ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸੀ ਲੀਡਰਸ਼ਿਪ 'ਚ ਸੰਕਟ ਗੰਭੀਰ, ਇਸ ਆਗੂ ਨੇ...

jalandhar s shahkot ranked first in country received a reward of rs 1 5 crore

ਜਲੰਧਰ ਦਾ ਸ਼ਾਹਕੋਟ ਦੇਸ਼ 'ਚੋਂ ਪਹਿਲੇ ਸਥਾਨ 'ਤੇ, ਕੇਂਦਰ ਨੇ ਕੀਤਾ ਵੱਡਾ ਐਲਾਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • golden time of these zodiac signs starting in sawan
      ਸ਼ੁਰੂ ਹੋ ਰਿਹਾ ਗੋਲਡਨ ਸਮਾਂ, ਸਾਵਣ 'ਚ ਇਨ੍ਹਾਂ ਰਾਸ਼ੀਆਂ 'ਤੇ ਹੋਵੇਗੀ ਪੈਸਿਆਂ ਦੀ...
    • facebook account hacked recover
      ਕੀ ਤੁਹਾਡਾ ਵੀ Facebook Account ਹੋ ਗਿਆ ਹੈਕ! ਤਾਂ ਇੰਝ ਕਰੋ ਰਿਕਵਰ
    • major orders issued to owners of vacant plots in punjab
      ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾ ਨੂੰ ਜਾਰੀ ਹੋਏ ਵੱਡੇ ਹੁਕਮ
    • jalandhar s air has become clear the mountains of himachal are visible
      ਭਾਰੀ ਮੀਂਹ ਨੇ ਧੋ ਦਿੱਤਾ ਅਸਮਾਨ, ਜਲੰਧਰੋਂ ਨਜ਼ਰ ਆਉਣ ਲੱਗੇ ਬਰਫੀਲੇ ਪਹਾੜ
    • ration card depot holder central government
      ਪੰਜਾਬ ਵਾਸੀਆਂ ਲਈ ਬੇਹੱਦ ਜ਼ਰੂਰੀ ਖ਼ਬਰ, 5 ਜੁਲਾਈ ਤੱਕ ਦਿੱਤਾ ਗਿਆ ਆਖਰੀ ਮੌਕਾ
    • this thing is the food of virtues
      ਗੁਣਾਂ ਦੀ ਖਾਣ ਹੈ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ
    • powercom  connection  electricity department
      ਹੈਰਾਨੀਜਨਕ ! ਇਤਰਾਜ਼ ਦੇ ਬਾਵਜੂਦ, 4000 ਕਿਲੋਵਾਟ ਵਾਲੇ ਕੁਨੈਕਸ਼ਨ ’ਚ ਮਾਲਕ ਦਾ...
    • punjab will no longer have to visit offices for property registration
      ਵੱਡੀ ਰਾਹਤ! ਪੰਜਾਬ 'ਚ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਲੈ ਕੇ ਹੁਣ ਨਹੀਂ ਲਗਾਉਣੇ...
    • powercom electricity connection employee
      ਪਾਵਰਕਾਮ ਨੇ ਵੱਡੇ ਪੱਧਰ "ਤੇ ਸ਼ੁਰੂ ਕੀਤੀ ਕਾਰਵਾਈ, ਇਨ੍ਹਾਂ ਕੁਨੈਕਸ਼ਨ ਵਾਲਿਆਂ ਦੀ...
    • google pay paytm will be closed
      Google pay, Paytm ਹੋ ਜਾਣਗੇ ਬੰਦ! ਜਾਰੀ ਹੋਇਆ ALERT, ਕਰ ਲਓ ਕੈਸ਼ ਦਾ ਬੰਦੋਬਸਤ
    • direct flight from adampur airport to delhi will start soon
      ਦੋਆਬਾ ਵਾਸੀਆਂ ਲਈ ਦਿੱਲੀ ਦਾ ਸਫ਼ਰ ਹੋਵੇਗਾ ਸੌਖਾਲਾ, ਆਦਮਪੁਰ ਤੋਂ ਸਿੱਧੀ ਫਲਾਈਟ...
    • ਖੇਡ ਦੀਆਂ ਖਬਰਾਂ
    • team india will not tour bangladesh
      ਬੰਗਲਾਦੇਸ਼ ਦੌਰੇ 'ਤੇ ਨਹੀਂ ਜਾਵੇਗੀ ਟੀਮ ਇੰਡੀਆ! ਗੁਆਂਢ 'ਚ ਅਸ਼ਾਂਤੀ ਨਾਲ ਕ੍ਰਿਕਟ...
    • former indian cricketer to make acting debut in tamil films
      ਕ੍ਰਿਕਟ ਮਗਰੋਂ ਹੁਣ ਫ਼ਿਲਮਾਂ 'ਚ ਧੱਕ ਪਾਏਗਾ ਭਾਰਤ ਦਾ ਇਹ ਚੈਂਪੀਅਨ ਖਿਡਾਰੀ
    • hasin jahan s post created a stir on social media
      'I love you Jaanu...' 4 ਲੱਖ ਰੁਪਏ ਖਰਚਾ ਲੱਗਣ ਮਗਰੋਂ ਸ਼ੰਮੀ ਦੀ ਸਾਬਕਾ ਪਤਨੀ...
    • india   a   men  s hockey team leaves for netherlands for europe tour
      ਭਾਰਤ 'ਏ' ਪੁਰਸ਼ ਹਾਕੀ ਟੀਮ ਯੂਰਪ ਦੌਰੇ ਲਈ ਨੀਦਰਲੈਂਡ ਰਵਾਨਾ
    • indian golfer on verge of being eliminated from irish open golf
      ਭਾਰਤੀ ਗੋਲਫਰ ਆਇਰਿਸ਼ ਓਪਨ ਗੋਲਫ ’ਚੋਂ ਬਾਹਰ ਹੋਣ ਦੀ ਕਾਗਾਰ ’ਤੇ
    • yuvraj singh wins first gold medal in under 17 category
      ਅੰਡਰ-17 ਵਰਗ ’ਚ ਯੁਵਰਾਜ ਸਿੰਘ ਨੇ ਜਿੱਤਿਆ ਪਹਿਲਾ ਸੋਨ ਤਮਗਾ
    • jadeja arrived early for extra batting practice
      ਵਾਧੂ ਬੱਲੇਬਾਜ਼ੀ ਅਭਿਆਸ ਲਈ ਜਲਦੀ ਪਹੁੰਚਿਆ ਸੀ ਜਡੇਜਾ
    • t20 team announced
      ਟੀ-20 ਸੀਰੀਜ਼ ਲਈ ਹੋ ਗਿਆ ਟੀਮ ਦਾ ਐਲਾਨ
    • england for 407 runs siraj took 6 akashdeep 4 wickets
      IND VS ENG TEST : 407 ਦੌੜਾਂ 'ਤੇ ਇੰਗਲੈਂਡ ਦੀ ਟੀਮ ਢੇਰ, ਸਿਰਾਜ ਨੇ 6 ਤੇ...
    • ind vs eng test worst bowler in 148 years this player shameful record
      IND VS ENG TEST : 148 ਸਾਲਾਂ 'ਚ ਸਭ ਤੋਂ ਖਰਾਬ ਗੇਂਦਬਾਜ਼! ਇਸ ਖਿਡਾਰੀ ਨੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +