Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, SEP 29, 2026

    5:20:06 PM

  • bhai ranjit singh dhadrianwale convoy

    ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਦੇ ਕਾਫਲੇ ਵਾਲੀ...

  • dhirendra shastri baba bageshwar

    ਲੁਧਿਆਣਾ 'ਚ ਪੰਡਤ ਧਿਰੇਂਦਰ ਸ਼ਾਸਤਰੀ ਦੀ ਕਥਾ 'ਚ...

  • jathedar gargaj  balwant singh rajoana  patiala jail

    ਜਥੇਦਾਰ ਗੜਗੱਜ, ਟੇਕ ਸਿੰਘ ਧਨੌਲਾ ਤੇ SGPC ਪ੍ਰਧਾਨ...

  • gurdwara sahib sewadar punjab police

    ਪੰਜਾਬ 'ਚ ਵੱਡੀ ਵਾਰਦਾਤ, ਗੁਰਦੁਆਰਾ ਸਾਹਿਬ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • IPL Mega Auction LIVE : ਭੁਵਨੇਸ਼ਵਰ ਕੁਮਾਰ 'ਤੇ ਲੱਗੀ 10.75 ਕਰੋੜ ਦੀ ਬੋਲੀ, ਇਸ ਟੀਮ 'ਚ ਹੋਏ ਸ਼ਾਮਲ

SPORTS News Punjabi(ਖੇਡ)

IPL Mega Auction LIVE : ਭੁਵਨੇਸ਼ਵਰ ਕੁਮਾਰ 'ਤੇ ਲੱਗੀ 10.75 ਕਰੋੜ ਦੀ ਬੋਲੀ, ਇਸ ਟੀਮ 'ਚ ਹੋਏ ਸ਼ਾਮਲ

  • Edited By Aarti Dhillon,
  • Updated: 25 Nov, 2024 05:04 PM
Sports
ipl 2025 mega auction live
  • Share
    • Facebook
    • Tumblr
    • Linkedin
    • Twitter
  • Comment

ਜੇਦਾ (ਸਾਊਦੀ ਅਰਬ) : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2025 ਦੀ ਮੇਗਾ ਨਿਲਾਮੀ 24 ਅਤੇ 25 ਨਵੰਬਰ ਨੂੰ ਸਾਊਦੀ ਅਰਬ ਦੇ ਜੇਦਾ 'ਚ ਹੋ ਰਹੀ ਹੈ, ਜਿਸ ਦਾ ਅੱਜ ਦੂਜਾ ਦਿਨ ਹੈ। ਆਈਪੀਐੱਲ 2025 ਸੀਜ਼ਨ ਲਈ 10 ਆਈਪੀਐੱਲ ਫਰੈਂਚਾਈਜ਼ੀਆਂ ਨੇ ਕੁੱਲ 577 ਖਿਡਾਰੀਆਂ (367 ਭਾਰਤੀ, 210 ਵਿਦੇਸ਼ੀ) ਲਈ ਬੋਲੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪਿਛਲੇ ਸਾਲ 24.75 ਕਰੋੜ ਰੁਪਏ 'ਚ ਵਿਕਣ ਵਾਲੇ ਮਿਸ਼ੇਲ ਸਟਾਰਕ ਨੂੰ ਇਸ ਵਾਰ ਅੱਧੀ ਤੋਂ ਵੀ ਘੱਟ ਕੀਮਤ 'ਤੇ ਖਰੀਦਿਆ ਗਿਆ ਹੈ। ਕੇਐੱਲ ਰਾਹੁਲ ਨੂੰ ਦਿੱਲੀ ਕੈਪੀਟਲਸ ਨੇ 14 ਕਰੋੜ ਰੁਪਏ ਵਿੱਚ ਖਰੀਦਿਆ ਹੈ ਅਤੇ ਹੁਣ ਉਨ੍ਹਾਂ ਕੋਲ ਰਿਸ਼ਭ ਪੰਤ ਵੀ ਨਹੀਂ ਹੈ, ਇਸ ਲਈ ਉਨ੍ਹਾਂ ਨੂੰ ਕਪਤਾਨੀ ਮਿਲਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਪਿਛਲੇ ਸੀਜ਼ਨ 'ਚ ਉਸ ਨੇ ਲਖਨਊ ਸੁਪਰ ਜਾਇੰਟਸ ਦੀ ਕਪਤਾਨੀ ਕੀਤੀ ਸੀ।
ਦੂਜੇ ਦਿਨ
ਕੇਨ ਵਿਲੀਅਮਸਨ- ਬੇਸ ਪ੍ਰਾਈਸ- 2 ਕਰੋੜ ਰੁਪਏ, ਅਨਸੋਲਡ
ਗਲੇਨ ਫਿਲਿਪਸ- ਬੇਸ ਪ੍ਰਾਈਸ- 2 ਕਰੋੜ ਰੁਪਏ, ਅਨਸੋਲਡ
ਰੋਵਮੈਨ ਪਾਵੇਲ- ਬੇਸ ਪ੍ਰਾਈਸ 1.5 ਕਰੋੜ ਰੁਪਏ, ਸੋਲਡ- 1.5 ਕਰੋੜ ਰੁਪਏ, ਟੀਮ - ਕੋਲਕਾਤਾ ਨਾਈਟ ਰਾਈਡਰਜ਼
ਫਾਫ ਡੁਪਲੇਸਿਸ- ਬੇਸ ਪ੍ਰਾਈਸ 2 ਕਰੋੜ ਰੁਪਏ, ਸੋਲਡ- 2 ਕਰੋੜ ਰੁਪਏ, ਟੀਮ- ਦਿੱਲੀ ਕੈਪੀਟਲਸ
ਅਜਿੰਕਿਆ ਰਹਾਣੇ- ਬੇਸ ਪ੍ਰਾਈਸ 1.5 ਕਰੋੜ ਰੁਪਏ, ਅਨਸੋਲਡ
ਮਯੰਕ ਯਾਦਵ - ਬੇਸ ਪ੍ਰਾਈਸ 1 ਕਰੋੜ ਰੁਪਏ, ਅਨਸੋਲਡ
ਪ੍ਰਿਥਵੀ ਸ਼ਾਅ- ਬੇਸ ਪ੍ਰਾਈਸ 75 ਲੱਖ ਰੁਪਏ, ਅਨਸੋਲਡ
ਸ਼ਾਰਦੁਲ ਠਾਕੁਰ- ਬੇਸ ਪ੍ਰਾਈਸ 2 ਕਰੋੜ ਰੁਪਏ, ਅਨਸੋਲਡ
ਵਾਸ਼ਿੰਗਟਨ ਸੁੰਦਰ - ਬੇਸਿਕ ਪ੍ਰਾਈਜ਼ 2 ਕਰੋੜ ਰੁਪਏ, ਸੋਲਡ - 3.20 ਕਰੋੜ ਰੁਪਏ, ਟੀਮ- ਗੁਜਰਾਤ ਟਾਇਟਨਸ
ਸੈਮ ਕੁਰੇਨ- ਬੇਸਿਕ ਪ੍ਰਾਈਜ਼ 2 ਕਰੋੜ ਰੁਪਏ, ਸੋਲਡ - 2.40 ਕਰੋੜ ਰੁਪਏ, ਟੀਮ- ਚੇਨਈ ਸੁਪਰ ਕਿੰਗਜ਼
ਮਾਰਕੋ ਜੇਨਸਨ- ਬੇਸ ਪ੍ਰਾਈਸ 1.25 ਕਰੋੜ ਰੁਪਏ, ਸੋਲਡ- 7 ਕਰੋੜ ਰੁਪਏ, ਟੀਮ - ਪੰਜਾਬ ਕਿੰਗਜ਼

ਕਰੁਣਾਲ ਪੰਡਯਾ - ਬੇਸ ਪ੍ਰਾਈਸ - 2 ਕਰੋੜ ਰੁਪਏ, ਸੋਲਡ - 5.75 ਕਰੋੜ ਰੁਪਏ, ਟੀਮ- ਰਾਇਲ ਚੈਲੇਂਜਰਸ ਬੰਗਲੌਰ
ਨਿਤੀਸ਼ ਰਾਣਾ- ਬੇਸ ਪ੍ਰਾਈਸ- 1.50 ਕਰੋੜ ਰੁਪਏ, ਸੋਲਡ- 4.20 ਕਰੋੜ ਰੁਪਏ, ਟੀਮ - ਰਾਜਸਥਾਨ ਰਾਇਲਸ
ਸ਼ਾਈ ਹੋਪ- ਬੇਸ ਪ੍ਰਾਈਸ - 1.25 ਕਰੋੜ ਰੁਪਏ, ਅਨਸੋਲਡ
ਰਿਆਨ ਰਿਕੇਲਟਨ- ਬੇਸ ਪ੍ਰਾਈਸ- 1 ਕਰੋੜ ਰੁਪਏ, ਸੋਲਡ- 1 ਕਰੋੜ ਰੁਪਏ, ਟੀਮ - ਮੁੰਬਈ ਇੰਡੀਅਨਜ਼
ਕੇਐੱਸ ਭਰਤ- ਬੇਸ ਪ੍ਰਾਈਸ - 75 ਲੱਖ ਰੁਪਏ, ਅਨਸੋਲਡ
ਜੋਸ਼ ਇੰਗਲਿਸ - ਬੇਸ ਪ੍ਰਾਈਸ - 2 ਕਰੋੜ ਰੁਪਏ, ਸੋਲਡ- 2.60 ਕਰੋੜ ਰੁਪਏ, ਟੀਮ - ਪੰਜਾਬ ਕਿੰਗਜ਼
ਐਲੇਕਸ ਕੈਰੀ- ਬੇਸ ਪ੍ਰਾਈਸ- 1 ਕਰੋੜ ਰੁਪਏ, ਅਨਸੋਲਡ
ਡੋਨੋਵਨ ਫਰੇਰਾ- ਬੇਸ ਪ੍ਰਾਈਸ- 75 ਲੱਖ ਰੁਪਏ, ਅਨਸੋਲਡ
ਗੇਰਾਲਡ ਕੋਏਟਜ਼ੀ - ਬੇਸ ਪ੍ਰਾਈਸ - 1.25 ਕਰੋੜ ਰੁਪਏ, ਸੋਲਡ- 2.40 ਕਰੋੜ ਰੁਪਏ, ਟੀਮ- ਗੁਜਰਾਤ ਟਾਇਟਨਸ
ਤੁਸ਼ਾਰ ਦੇਸ਼ਪਾਂਡੇ- ਬੇਸ ਪ੍ਰਾਈਸ - 1 ਕਰੋੜ ਰੁਪਏ, ਸੋਲਡ - 6.50 ਕਰੋੜ ਰੁਪਏ, ਟੀਮ - ਰਾਜਸਥਾਨ ਰਾਇਲਸ
ਭੁਵਨੇਸ਼ਵਰ ਕੁਮਾਰ- ਬੇਸ ਪ੍ਰਾਈਸ - 2 ਕਰੋੜ ਰੁਪਏ, ਸੋਲਡ- 10.75 ਕਰੋੜ ਰੁਪਏ, ਟੀਮ- ਰਾਇਲ ਚੈਲੰਜਰਜ਼ ਬੰਗਲੌਰ

ਮੁਕੇਸ਼ ਕੁਮਾਰ- ਬੇਸ ਪ੍ਰਾਈਸ- 2 ਕਰੋੜ ਰੁਪਏ, ਸੋਲਡ - 8 ਕਰੋੜ ਰੁਪਏ, ਟੀਮ - ਦਿੱਲੀ ਕੈਪੀਟਲਸ ਆਰ.ਟੀ.ਐਮ.
ਦੀਪਕ ਚਾਹਰ - ਬੇਸ ਪ੍ਰਾਈਸ - 2 ਕਰੋੜ ਰੁਪਏ, ਸੋਲਡ - 9.25 ਕਰੋੜ ਰੁਪਏ, ਟੀਮ - ਮੁੰਬਈ ਇੰਡੀਅਨਜ਼
ਅਕਾਸ਼ਦੀਪ ਸਿੰਘ - ਬੇਸ ਪ੍ਰਾਈਸ - 1 ਕਰੋੜ ਰੁਪਏ, ਸੋਲਡ - 8 ਕਰੋੜ ਰੁਪਏ, ਟੀਮ - ਲਖਨਊ ਸੁਪਰ ਜਾਇੰਟਸ
ਲਾਕੀ ਫਰਗੂਸਨ - ਬੇਸ ਪ੍ਰਾਈਸ - 2 ਕਰੋੜ ਰੁਪਏ, ਸੋਲਡ - 2 ਕਰੋੜ ਰੁਪਏ, ਟੀਮ - ਪੰਜਾਬ ਕਿੰਗਜ਼
ਮੁਜੀਬ ਉਰ ਰਹਿਮਾਨ - ਬੇਸ ਪ੍ਰਾਈਸ - 2 ਕਰੋੜ ਰੁਪਏ, ਅਨਸੋਲਡ
ਅੱਲ੍ਹਾ ਗਜ਼ਨਫਰ - ਬੇਸ ਪ੍ਰਾਈਸ - 75 ਲੱਖ ਰੁਪਏ, ਸੋਲਡ - 4.80 ਕਰੋੜ ਰੁਪਏ, ਟੀਮ - ਮੁੰਬਈ ਇੰਡੀਅਨਜ਼
ਵਿਜੇਕਾਂਤ ਵਿਆਸਕਾਂਤ - ਬੇਸ ਪ੍ਰਾਈਸ - 75 ਲੱਖ ਰੁਪਏ, ਅਨਸੋਲਡ
ਅਕੀਲ ਹੁਸੈਨ - ਬੇਸ ਪ੍ਰਾਈਸ - 1.50 ਕਰੋੜ ਰੁਪਏ, ਅਨਸੋਲਡ
ਆਦਿਲ ਰਾਸ਼ਿਦ - ਬੇਸ ਪ੍ਰਾਈਸ - 2 ਕਰੋੜ ਰੁਪਏ, ਅਨਸੋਲਡ
ਕੇਸ਼ਵ ਮਹਾਰਾਜ - ਬੇਸ ਪ੍ਰਾਈਸ - 75 ਲੱਖ ਰੁਪਏ, ਅਨਸੋਲਡ

  • IPL 2025 Mega Auction live
  • ipl auction
  • ipl auction 2025
  • ipl auction 2025 liveCricket
  • ਪ੍ਰਿਥਵੀ ਸ਼ਾਹ
  • ਇੰਡੀਅਨ ਪ੍ਰੀਮੀਅਰ ਲੀਗ
  • ਆਈਪੀਐੱਲ ਫਰੈਂਚਾਈਜ਼ੀਆਂ

ਇੰਡੀਆ ਨੇ ਵਿਆਜ ਸਣੇ ਲਿਆ ਬਦਲਾ, 295 ਦੌੜਾਂ ਨਾਲ ਹਾਰਿਆ ਆਸਟ੍ਰੇਲੀਆ, ਟੁੱਟਿਆ 136 ਸਾਲ ਪੁਰਾਣਾ ਰਿਕਾਰਡ

NEXT STORY

Stories You May Like

  • major revelation regarding the ipl 2027 auction
    IPL 2027 Auction ਬਾਰੇ ਵੱਡੀ ਅਪਡੇਟ, ਦਸੰਬਰ ਦੇ ਇਸ ਦਿਨ ਲੱਗ ਸਕਦੀ ਹੈ ਖਿਡਾਰੀਆਂ ਦੀ ਬੋਲੀ
  • ipl 2027 auction announced
    IPL 2027 ਦੀ Auction ਦਾ ਹੋ ਗਿਆ ਐਲਾਨ ! 3 ਸਾਲਾਂ ਬਾਅਦ...
  • big on the ipl auction
    IPL 2027 ਦੀਆਂ ਤਿਆਰੀਆਂ ਸ਼ੁਰੂ ! ਮਿਨੀ ਆਕਸ਼ਨ ਬਾਰੇ ਆਈ ਵੱਡੀ ਅਪਡੇਟ
  • bhuvneshwar kumar opens up about the pain of being out of the team
    ਭੁਵਨੇਸ਼ਵਰ ਕੁਮਾਰ ਨੇ ਦੱਸਿਆ ਟੀਮ ਤੋਂ ਬਾਹਰ ਹੋਣ ਦਾ ਦਰਦ- ਬੋਲੇ- 'ਇਹ ਆਸਾਨ ਨਹੀਂ ਸੀ'
  • huge fall in gold and silver prices
    ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਜਾਣੋ MCX 'ਤੇ ਕਿੰਨੇ ਹੋਏ ਪੀਲੀ ਧਾਤੂ ਦੇ ਭਾਅ
  • preity zinta  hansraj hans  and suniel shetty included in the cbfc
    ਸੈਂਸਰ ਬੋਰਡ ’ਚ ਪ੍ਰੀਤੀ ਜ਼ਿੰਟਾ, ਸੁਨੀਲ ਸ਼ੈੱਟੀ ਤੇ ਹੰਸਰਾਜ ਹੰਸ ਸ਼ਾਮਲ; 18 ਮੈਂਬਰਾਂ ਦੀ ਨਵੀਂ ਟੀਮ ਦਾ ਐਲਾਨ
  • csk has announced its new head coach for ipl 2027
    IPL 2027 ਲਈ CSK ਨੇ ਨਵੇਂ ਹੈੱਡ ਕੋਚ ਦਾ ਕਰ 'ਤਾ ਐਲਾਨ
  • pg  girl  live in partner  haryana police
    PG 'ਚ ਭੇਤਭਰੀ ਹਾਲਤ 'ਚ ਮਿਲੀ ਕੁੜੀ ਦੀ ਲਾਸ਼ ! ਲਿਵ-ਇਨ ਪਾਰਟਨਰ 'ਤੇ ਲੱਗਾ ਕਤਲ ਦਾ ਇਲਜ਼ਾਮ
  • pargat singh pc
    ਪੰਜਾਬ 'ਚ ਨਸ਼ਿਆਂ ਦੀ ਮੁੱਦੇ 'ਤੇ ਬੋਲੇ ਪਰਗਟ ਸਿੰਘ, ਚੁੱਕੇ ਵੱਡੇ ਸਵਾਲ
  • lpu student revelation
    LPU ਮਾਮਲੇ 'ਚ ਇਕ ਹੋਰ ਵੱਡਾ ਖ਼ੁਲਾਸਾ! ਵਿਦਿਆਰਥਣ ਨੇ ਵੀਡੀਓ ਸਾਂਝੀ ਕਰ ਸੋਸ਼ਲ...
  • the case of violence in lpu reached the highcourt
    LPU 'ਚ ਹਿੰਸਾ ਦਾ ਮਾਮਲਾ ਹਾਈਕੋਰਟ ਪੁੱਜਾ, CBI ਜਾਂਚ ਦੀ ਮੰਗ, ਪੜ੍ਹੋ ਕਦੋਂ...
  • lpu protest big revelation
    LPU ਮਾਮਲੇ 'ਚ ਵੱਡਾ ਖ਼ੁਲਾਸਾ! ਪੁਲਸ ਦੇ ਹੱਥ ਲੱਗਿਆ ਸਭ ਤੋਂ ਅਹਿਮ ਸਬੂਤ
  • the voices of those raising their voices against them are being suppressed
    ਨਸ਼ਿਆਂ ਨੂੰ ਰੋਕਣ ਦੀ ਬਜਾਏ, ਇਸ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਆਵਾਜ਼ ਦਬਾਈ...
  • senior officials reviewed the arrangements ahead of amit shah visit
    ਅਮਿਤ ਸ਼ਾਹ ਦੀ ਜਲੰਧਰ ਫੇਰੀ ਤੋਂ ਪਹਿਲਾਂ ਉੱਚ ਅਧਿਕਾਰੀਆਂ ਨੇ ਲਿਆ ਪ੍ਰਬੰਧਾਂ ਦਾ...
  • lovely professional university controversy
    LPU ਦੇ ਮਾਮਲੇ 'ਚ ਨਵੀਂ ਅਪਡੇਟ! ਪ੍ਰੋ-ਚਾਂਸਲਰ ਡਾ. ਰਸ਼ਮੀ ਮਿੱਤਲ ਨੇ ਵੀਡੀਓ ਜਾਰੀ...
  • sp major statement following the meeting
    LPU ਮਾਮਲੇ 'ਚ ਵਿਦਿਆਰਥੀਆਂ ਨਾਲ ਮੀਟਿੰਗ ਮਗਰੋਂ SP ਦਾ ਵੱਡਾ ਬਿਆਨ
Trending
Ek Nazar
falkland oil fields

ਅਰਜਨਟੀਨਾ ਨੇ ਫਾਕਲੈਂਡ ਤੇਲ ਖੇਤਰਾਂ 'ਤੇ ਅੰਤਰਰਾਸ਼ਟਰੀ ਕਾਨੂੰਨੀ ਕਾਰਵਾਈ ਦੀ...

namal rajapaksa

ਸ਼੍ਰੀਲੰਕਾ : ਵਿਰੋਧੀ ਧਿਰ ਦਾ ਆਗੂ ਨਮਲ ਰਾਜਪਕਸੇ ਤੀਜੀ ਵਾਰ ਹਿਰਾਸਤ 'ਚ

rain in thailand

ਥਾਈਲੈਂਡ 'ਚ ਮੀਂਹ ਰੁਕਿਆ, ਪਰ ਹਜ਼ਾਰਾਂ ਲੋਕਾਂ ਨੂੰ ਛੱਡਣਾ ਪਿਆ ਘਰ

ai   pope leo

AI ਸੁਰੱਖਿਆ ਚਿੰਤਾਵਾਂ 'ਜਾਅਲੀ ਖ਼ਬਰਾਂ' ਨਹੀਂ ਹਨ: ਪੋਪ ਲੀਓ

sunita went on the honeymoon alone veteran actor reveals a big secret

'ਹਨੀਮੂਨ 'ਤੇ ਇਕੱਲੀ ਗਈ ਸੀ ਸੁਨੀਤਾ'; ਦਿੱਗਜ ਅਦਾਕਾਰ ਨੇ ਸਾਲਾਂ ਬਾਅਦ ਖੋਲ੍ਹਿਆ...

ran us conflict

ਖ਼ਤਮ ਹੋਵੇਗਾ ਈਰਾਨ-ਅਮਰੀਕਾ ਟਕਰਾਅ ! ਵਿਚੋਲਿਆਂ ਵੱਲੋਂ ਕੋਸ਼ਿਸ਼ਾਂ 'ਚ ਤੇਜ਼ੀ

economic crisis

ਚੀਨ 327 ਅਰਬ ਡਾਲਰ ਦੇ ਖਰਾਬ ਖਪਤਕਾਰ ਕਰਜ਼ੇ ਨੂੰ ਨਿਪਟਾਉਣ ਲਈ ਕਰ ਰਿਹੈ ਜੱਦੋ-ਜਹਿਦ

jackie chan hit by death hoax

ਨਹੀਂ ਰਹੇ ਦਿੱਗਜ ਅਦਾਕਾਰ "ਜੈਕੀ ਚੈਨ?", ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਖ਼ਬਰ,...

diljit dosanjh shares no tension mantra

ਦਿਲਜੀਤ ਦੋਸਾਂਝ ਨੇ ਦਿੱਤਾ 'ਨੋ ਟੈਂਸ਼ਨ' ਮੰਤਰ: ਜੋ ਤੁਹਾਨੂੰ ਟੈਂਸ਼ਨ ਦੇਵੇ,...

famous bollywood actress wanted to become a mother before marriage

ਵਿਆਹ ਤੋਂ ਪਹਿਲਾਂ ਹੀ ਮਾਂ ਬਣਨਾ ਚਾਹੁੰਦੀ ਸੀ ਮਸ਼ਹੂਰ ਅਦਾਕਾਰਾ ! 2 ਵਾਰ ਨਾਕਾਮ...

delhi government  air pollution  office  timings

ਬਦਲੇਗੀ ਦਫ਼ਤਰਾਂ ਦੀ ਟਾਈਮਿੰਗ ! ਨਿਰਮਾਣ ਕਾਰਜਾਂ 'ਤੇ ਵੀ ਲੱਗੀ ਰੋਕ, ਦਿੱਲੀ...

pak police identify suspects

ਪਾਕਿ 'ਚ ਵਿਦੇਸ਼ੀ ਮਹਿਲਾ ਨਾਲ ਸਮੂਹਿਕ ਗੈਂਗਰੇਪ ਦਾ ਮਾਮਲਾ,  3 ਸ਼ੱਕੀਆਂ ਦੀ ਹੋਈ...

netanyahu meets emirati leader

ਇਜ਼ਰਾਇਲੀ PM ਨੇਤਨਯਾਹੂ ਨੇ ਕੀਤੀ ਗੁਪਤ ਯਾਤਰਾ, UAE ਆਗੂ ਨਾਲ ਕੀਤੀ ਮੁਲਾਕਾਤ

school  timing change  1 october  students

ਸਕੂਲਾਂ ਦਾ ਬਦਲਿਆ ਸਮਾਂ, ਜੰਮੂ 'ਚ 1 ਅਕਤੂਬਰ ਤੋਂ ਲਾਗੂ ਹੋਵੇਗੀ ਨਵੀਂ Timing

ebola outbreak

ਕਾਂਗੋ 'ਚ ਈਬੋਲਾ ਦੇ ਮਾਮਲੇ 8,000 ਤੋਂ ਪਾਰ; ਬਿਮਾਰੀ ਅਜੇ ਵੀ ਬੇਕਾਬੂ

social media influencer

30 ਸਾਲ ਦੀ ਉਮਰ 'ਚ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਛੱਡੀ ਦੁਨੀਆ, ਮੌਤ ਤੋਂ...

avalanche in nepal

ਨੇਪਾਲ 'ਚ ਬਰਫ਼ ਖਿਸਕਣ ਮਗਰੋਂ ਦੋ ਹੋਰ ਲਾਸ਼ਾਂ ਬਰਾਮਦ, 12 ਲੋਕ ਅਜੇ ਵੀ ਲਾਪਤਾ

major mishap involving rohit sharma

ਰੋਹਿਤ ਸ਼ਰਮਾ ਨਾਲ ਵਾਪਰ ਗਿਆ ਵੱਡਾ ਹਾਦਸਾ ! ਬੱਸ 'ਚੋਂ ਡਿੱਗਾ ਬਾਹਰ, ਵੀਡੀਓ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • pakistani team traveling in a bus
      ਬੱਸ 'ਚ ਜਾਂਦੀ ਪਾਕਿਸਤਾਨੀ ਟੀਮ ਨਾਲ ਹੋ ਗਿਆ ਵੱਡਾ ਕਾਂਡ ! ਬੰਦੂਕ ਦੀ ਨੋਕ 'ਤੇ...
    • asian games  india  s dakshineshwar suresh
      ਏਸ਼ੀਆਈ ਖੇਡਾਂ : ਭਾਰਤ ਦੇ ਦਕਸ਼ਿਨੇਸ਼ਵਰ ਸੁਰੇਸ਼ ਨੇ ਟੈਨਿਸ ਪੁਰਸ਼ ਇਕਲ ਦੇ ਅੰਤਿਮ...
    • asian games  parveen hooda and ankush panghal in boxing
      ਏਸ਼ੀਆਈ ਖੇਡਾਂ : ਮੁੱਕੇਬਾਜ਼ੀ 'ਚ ਪਰਵੀਨ ਹੁੱਡਾ ਅਤੇ ਅੰਕੁਸ਼ ਪੰਘਾਲ ਸੋਨ ਤਗਮੇ...
    • asian games neeru dhanda creates history
      ਏਸ਼ੀਆਈ ਖੇਡਾਂ : ਨੀਰੂ ਢਾਂਡਾ ਨੇ ਰਚਿਆ ਇਤਿਹਾਸ; ਮਹਿਲਾ ਟ੍ਰੈਪ ਈਵੈਂਟ 'ਚ ਭਾਰਤ...
    • asian games india wins silver in women s trap team event
      Asian Games: ਸ਼ੂਟਿੰਗ ਪ੍ਰਤੀਯੋਗਿਤਾ 'ਚ ਛਾ ਗਈਆਂ ਭਾਰਤ ਦੀਆਂ ਧੀਆਂ, ਟ੍ਰੈਪ ਟੀਮ...
    • asian games who will the indian cricket team face in the semi final
      Asian Games: ਕਦੋਂ, ਕਿੱਥੇ ਤੇ ਕਿਸ ਨਾਲ ਹੋਵੇਗਾ ਭਾਰਤੀ ਕ੍ਰਿਕਟ ਟੀਮ ਦਾ...
    • tony sandhu won  gold medal
      ਅਮਰੀਕਾ ’ਚ ਟੋਨੀ ਸੰਧੂ ਨੇ ਮੁੜ ਗੱਡੇ ਜਿੱਤ ਦੇ ਝੰਡੇ, ਓਲੰਪੀਆ ’ਚ ਦੂਜੀ ਵਾਰ...
    • harita bhadra medal winning sprinter also crafts jewelry by hand
      ਹਰਿਤਾ ਭਦਰਾ : ਤਮਗਾ ਜਿੱਤਣ ਵਾਲੀ ਫਰਾਟਾ ਦੌੜਾਕ ਹੱਥਾਂ ਨਾਲ ਗਹਿਣੇ ਵੀ ਬਣਾਉਂਦੀ
    • rapl group  rajasthan rangers team  sania mirza   brand ambassador
      RAPL ਗਰੁੱਪ ਨੇ ਖਰੀਦੀ ਰਾਜਸਥਾਨ ਰੇਂਜਰਸ ਟੀਮ, ਸਾਨੀਆ ਮਿਰਜ਼ਾ ਬਣੀ ਬ੍ਰਾਂਡ...
    • asian games india dominates javelin throw
      Asian Games : ਜੈਵਲਿਨ ਥ੍ਰੋਅ 'ਚ ਭਾਰਤ ਦਾ ਦਬਦਬਾ, ਯਸ਼ਵੀਰ ਨੇ Silver ਤੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +