Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, AUG 13, 2026

    8:04:09 PM

  • rahul gandhi will visit punjab

    ਕਾਂਗਰਸ ਦੇ ਕਾਟੋ-ਕਲੇਸ਼ ਵਿਚਾਲੇ ਵੱਡੀ ਖ਼ਬਰ! ਪੰਜਾਬ...

  • punjab police employee dies in horrible road accident

    ਭਿਆਨਕ ਸੜਕ ਹਾਦਸੇ 'ਚ ਪੰਜਾਬ ਪੁਲਸ ਦੇ ਮੁਲਾਜ਼ਮ ਦੀ...

  • ravneet bittu s big statement regarding the attack on sukhbir badal

    ਸੁਖਬੀਰ ਬਾਦਲ 'ਤੇ ਹੋਏ ਹਮਲੇ ਨੂੰ ਲੈ ਕੇ ਕੀ ਬੋਲੇ...

  • sukhbir badal  bikram majithia  central government

    ਸੁਖਬੀਰ ਬਾਦਲ 'ਤੇ ਹਮਲੇ ਨੂੰ ਲੈ ਕੇ ਕੀ ਬੋਲੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • IPL 2026 ਲਈ ਆਕਸ਼ਨ ਦਾ ਐਕਸ਼ਨ ਖ਼ਤਮ, ਇਨ੍ਹਾਂ ਖਿਡਾਰੀਆਂ ਦੀ ਚਮਕੀ ਕਿਸਮਤ

SPORTS News Punjabi(ਖੇਡ)

IPL 2026 ਲਈ ਆਕਸ਼ਨ ਦਾ ਐਕਸ਼ਨ ਖ਼ਤਮ, ਇਨ੍ਹਾਂ ਖਿਡਾਰੀਆਂ ਦੀ ਚਮਕੀ ਕਿਸਮਤ

  • Edited By Rakesh,
  • Updated: 16 Dec, 2025 09:41 PM
Sports
ipl 2026 auction
  • Share
    • Facebook
    • Tumblr
    • Linkedin
    • Twitter
  • Comment

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) 2026 ਲਈ ਮਿੰਨੀ-ਨਿਲਾਮੀ ਅਬੂ ਧਾਬੀ ਦੇ ਏਤਿਹਾਦ ਅਰੇਨਾ ਵਿਖੇ ਹੋ ਰਹੀ ਹੈ। ਨਿਲਾਮੀ 'ਚ ਅਨਕੈਪਡ ਖਿਡਾਰੀਆਂ 'ਤੇ ਖੂਬ ਪੈਸਾ ਵਰ੍ਹ ਰਿਹਾ ਹੈ। ਨਿਲਾਮੀ 'ਚ 369 ਖਿਡਾਰੀਆਂ 'ਤੇ ਬੋਲੀ ਲੱਗਣੀ ਹੈ। ਜਿਨ੍ਹਾਂ 'ਚੋਂ ਕੁੱਲ 77 ਖਿਡਾਰੀਆਂ ਦਾ ਨਾਂ ਫਾਈਨਲ ਕੀਤਾ ਜਾਵੇਗਾ।

ਇਨ੍ਹਾਂ ਖਿਡਾਰੀਆਂ 'ਤੇ ਲੱਗੀ ਵੱਡੀ ਬੋਲੀ

ਕੈਮਰਨ ਗ੍ਰੀਨ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 25.20 ਕਰੋੜ ਰੁਪਏ ਦੀ ਵੱਡੀ ਰਕਮ ਵਿੱਚ ਖਰੀਦਿਆ। ਕੇਕੇਆਰ ਨੇ ਮਥੀਸ਼ਾ ਪਥੀਰਾਣਾ ਨੂੰ 18 ਕਰੋੜ ਰੁਪਏ ਦੀ ਵੱਡੀ ਰਕਮ ਦੇ ਕੇ ਆਪਣੇ ਨਾਲ ਜੋੜਿਆ। ਸੀਐਸਕੇ ਨੇ ਅਨਕੈਪਡ ਪ੍ਰਸ਼ਾਂਤ ਵੀਰ ਲਈ 14.20 ਕਰੋੜ ਰੁਪਏ ਦੀ ਆਖਰੀ ਬੋਲੀ ਲਗਾਈ। ਸੀਐਸਕੇ ਨੇ ਕਾਰਤਿਕ ਸ਼ਰਮਾ ਨੂੰ ਵੀ 14.20 ਕਰੋੜ ਰੁਪਏ ਵਿੱਚ ਖਰੀਦਿਆ। ਵੈਂਕਟੇਸ਼ ਅਈਅਰ ਨੂੰ ਆਰਸੀਬੀ ਨੇ 7 ਕਰੋੜ ਰੁਪਏ ਵਿੱਚ ਖਰੀਦਿਆ, ਜਦੋਂ ਕਿ ਰਵੀ ਬਿਸ਼ਨੋਈ ਨੂੰ ਰਾਜਸਥਾਨ ਨੇ 7.20 ਕਰੋੜ ਰੁਪਏ ਵਿੱਚ ਖਰੀਦਿਆ। ਅਨਕੈਪਡ ਖਿਡਾਰੀ ਆਕਿਬ ਡਾਰ ਨੂੰ ਦਿੱਲੀ ਨੇ 8.40 ਕਰੋੜ ਰੁਪਏ ਵਿੱਚ ਖਰੀਦਿਆ। ਪ੍ਰਿਥਵੀ ਸ਼ਾਅ, ਸਰਫਰਾਜ਼ ਖਾਨ ਅਤੇ ਰਚਿਨ ਰਵਿੰਦਰ ਅਨਸੋਲਡ ਰਹੇ।

ਰਿਸ਼ਭ ਪੰਤ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਸਨ। ਉਨ੍ਹਾਂ ਨੂੰ ਲਖਨਊ ਨੇ 27 ਕਰੋੜ ਰੁਪਏ ਵਿੱਚ ਖਰੀਦਿਆ ਸੀ। ਕੀ ਅੱਜ ਦੀ ਨਿਲਾਮੀ ਵਿੱਚ ਇਹ ਰਿਕਾਰਡ ਟੁੱਟੇਗਾ?

ਰਾਹੁਲ ਤ੍ਰਿਪਾਠੀ ਨੂੰ 75 ਲੱਖ ਦੇ ਬੇਸ ਪ੍ਰਾਈਜ਼ 'ਤੇ ਕੋਲਕਾਤਾ ਨੇ ਖਰੀਦਿਆ। 

ਆਲਰਾਊਂਡਰ ਜੇਸਨ ਹੋਲਡਰ ਨੂੰ 7 ਕਰੋੜ ਰੁਪਏ 'ਚ ਗੁਜਰਾਤ ਟਾਈਟਨਜ਼ ਨੇ ਖਰੀਦਿਆ।

ਚੇਨਈ ਸੁਪਰ ਕਿੰਗਜ਼ ਨੇ ਮੈਥਿਊ ਸ਼ਾਰਟ ਨੂੰ 1.50 ਕਰੋੜ ਰੁਪਏ ਖਰੀਦਿਆ।

ਟਿਮ ਸਾਈਫਰਟ ਨੂੰ ਵੀ ਕੇਕੇਆਰ ਨੇ 1.50 ਕਰੋੜ ਰੁਪਏ ਦੇ ਬੇਸ ਪ੍ਰਾਈਜ਼ 'ਤੇ ਖਰੀਦਿਆ।

ਮੁਸਤਫਿਜ਼ੁਰ ਰਹਿਮਾਨ ਨੂੰ ਕੇਕੇਆਰ ਨੇ 9.20 ਕਰੋੜ ਰੁਪਏ 'ਚ ਖਰੀਦਿਆ।

ਦਾਨਿਸ਼ ਮਾਲੇਵਰ ਨੂੰ 30 ਲੱਖ ਦੇ ਬੇਸ ਪ੍ਰਾਈਜ਼ 'ਤੇ ਮੁੰਬਈ ਇੰਡੀਅਨਜ਼ ਨੇ ਖਰੀਦਿਆ।

ਅਕਸ਼ਤ ਰਘੁਵੰਸ਼ੀ ਨੂੰ ਲਖਨਊ ਸੁਪਰ ਜਾਇੰਟਸ ਨੇ 2.20 ਕਰੋੜ ਰੁਪਏ 'ਚ ਖਰੀਦਿਆ। 

ਸਾਤਵਿਕ ਦੇਸਵਾਲ ਨੂੰ ਆਰਸੀਬੀ ਨੇ 30 ਲੱਖ ਦੇ ਬੇਸ ਪ੍ਰਾਈਜ਼ 'ਤੇ ਖਰੀਦਿਆ। 

ਮੰਗੇਸ਼ ਯਾਦਵ ਨੂੰ ਆਰ.ਸੀ.ਬੀ. ਨੇ 5.20 ਕਰੋੜ ਪੁਏ 'ਚ ਖਰੀਦਿਆ। 

ਸਲਿਲ ਅਰੋੜਾ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ 1.50 ਕਰੋੜ ਰੁਪਏ 'ਚ ਖਰੀਦਿਆ।

ਰਵੀ ਸਿੰਘ ਨੂੰ 95 ਲੱਖ ਰੁਪਏ 'ਚ ਰਾਜਸਥਾਨ ਰਾਇਲਜ਼ ਨੇ ਖਰੀਦਿਆ।

ਸਨਰਾਈਜ਼ਰਜ਼ ਹੈਦਰਾਬਾਦ ਨੇ ਸਾਕਿਬ ਹੁਸੈਨ ਨੂੰ 30 ਲੱਖ ਰੁਪਏ ਦੇ ਬੇਸ ਪ੍ਰਾਈਜ਼ 'ਤੇ ਖਰੀਦਿਆ।

ਮੁਹੰਮਦ ਇਜਹਾਰ ਨੂੰ 30 ਲੱਖ ਰੁਪਏ 'ਚ ਮੁੰਬਈ ਇੰਡੀਅਨਜ਼ ਨੇ ਖਰੀਦਿਆ।

ਓਂਕਾਰ ਤਰਮਾਲੇ ਨੂੰ 30 ਲੱਖ ਰੁਪਏ 'ਚ ਸਨਰਾਈਜ਼ਰਜ਼ ਹੈਦਰਾਬਾਦ ਨੇ ਖਰੀਦਿਆ।

ਕੂਪਰ ਕੌਨੋਲੀ ਨੂੰ ਪੰਜਾਬ ਕਿੰਗਜ਼ ਨੇ 3 ਕਰੋੜ ਰੁਪਏ 'ਚ ਖਰੀਦਿਆ।

ਸਨਰਾਈਜ਼ਰਜ਼ ਹੈਦਰਾਬਾਦ ਨੇ ਅਮਿਤ ਕੁਮਾਰ ਨੂੰ 30 ਲੱਖ ਰੁਪਏ ਦੇ ਬੇਸ ਪ੍ਰਾਈਜ਼ 'ਤੇ ਖਰੀਦਿਆ।

ਮੁੰਬਈ ਇੰਡੀਅਨਜ਼ ਨੇ ਅਥਰਵ ਅੰਕੋਲੇਕਰ ਨੂੰ 30 ਲੱਖ ਰੁਪਏ 'ਚ ਖਰੀਦਿਆ।

ਪ੍ਰਫੁੱਲ ਹਿੰਜੇ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ 30 ਲੱਖ ਰੁਪਏ 'ਚ ਖਰੀਦਿਆ।

ਦਕਸ਼ ਕਾਮਰਾ ਨੂੰ 30 ਲੱਖ ਰੁਪਏ 'ਚ ਕੋਲਕਾਤਾ ਨੇ ਖਰੀਦਿਆ।

ਕ੍ਰੇਂਸ ਫੁਲੇਤਰਾ ਨੂੰ 30 ਲੱਖ ਰੁਪਏ 'ਚ ਸਨਰਾਈਜ਼ਰਜ਼ ਹੈਦਰਾਬਾਦ ਨੇ ਖਰੀਦਿਆ।

ਸਾਰਥਕ ਰੰਜਨ ਨੂੰ 30 ਲੱਖ ਰੁਪਏ 'ਚ ਕੋਲਕਾਤਾ ਨੇ ਖਰੀਦਿਆ।

ਜੈਕ ਫ੍ਰੇਜ਼ਰ ਇਸ ਵਾਰ ਵੀ ਨਹੀਂ ਵਿਕੇ।

ਸਰਫਰਾਜ਼ ਖਾਨ ਨੂੰ ਸੀ.ਐੱਸ.ਕੇ. ਨੂੰ 75 ਲੱਖ ਰੁਪਏ 'ਚ ਖਰੀਦਿਆ।

ਲਿਆਮ ਲਿਵਿੰਗਸਟੋਨ ਨੂੰ ਹੈਦਰਾਬਾਦ ਨੇ 13 ਕਰੋੜ ਰੁਪਏ 'ਚ ਖਰੀਦਿਆ। 

ਰਚਿਨ ਰਵਿੰਦਰਾ ਨੂੰ ਕੇ.ਕੇ.ਆਰ. ਨੇ 2 ਕਰੋੜ ਰੁਪਏ 'ਚ ਖਰੀਦਿਆ। 

ਆਕਾਸ਼ ਦੀਪ ਨੂੰ ਕੋਲਕਾਤਾ ਨੇ 1 ਕਰੋੜ ਰੁਪਏ 'ਚ ਖਰੀਦਿਆ।

ਮੈਟ ਹੈਨਰੀ ਨੂੰ ਸੀ.ਐੱਸ.ਕੇ. ਨੇ 2 ਕਰੋੜ ਰੁਪਏ 'ਚ ਖਰੀਦਿਆ।

ਸ਼ਿਵਮ ਮਾਵੀ ਨੂੰ ਹੈਦਰਾਬਾਦ ਨੇ 75 ਲੱਖ ਰੁਪਏ 'ਚ ਖਰੀਦਿਆ।

ਰਾਹੁਲ ਚਾਹਰ ਨੂੰ 5.20 ਕਰੋੜ ਰੁਪਏ 'ਚ ਸੀ.ਐੱਸ.ਕੇ. ਨੇ ਖਰੀਦਿਆ।

ਡਵਾਰਸ਼ੁਈਸ ਨੂੰ 4.40 ਕਰੋੜ ਰੁਪਏ 'ਚ ਪੰਜਾਬ ਕਿੰਗਜ਼ ਨੇ ਖਰੀਦਿਆ।

ਜੋਰਡਨ ਕੌਕਸ ਨੂੰ ਆਰ.ਸੀ.ਬੀ. ਨੇ 75 ਲੱਖ ਰੁਪਏ 'ਚ ਖਰੀਦਿਆ।

ਜੌਸ਼ ਇੰਗਲਿਸ਼ ਨੂੰ ਲਖਨਊ ਨੇ 8.60 ਕਰੋੜ ਰੁਪਏ 'ਚ ਖਰੀਦਿਆ।

ਦਿੱਲੀ ਕੈਪੀਟਲਜ਼ ਨੇ ਲੁੰਗੀ ਐਨਗਿਡੀ ਨੂੰ 2 ਕਰੋੜ ਰੁਪਏ 'ਚ ਖਰੀਦਿਆ।

ਅਨ ਰਾਓ ਨੂੰ 30 ਲੱਖ ਰੁਪਏ 'ਚ ਰਾਜਸਥਾਨ ਨੇ ਖਰੀਦਿਆ।

ਮਯੰਕ ਰਾਵਤ ਨੂੰ 30 ਲੱਖ ਰੁਪਏ 'ਚ ਮੁੰਬਈ ਇੰਡੀਅਨਜ਼ ਨੇ ਖਰੀਦਿਆ।

ਪ੍ਰਵੀਨ ਦੁਬੇ ਨੂੰ 30 ਲੱਖ ਰੁਪਏ 'ਚ ਪੰਜਾਬ ਕਿੰਗਜ਼ ਨੇ ਖਰੀਦਿਆ। 

ਸਾਹਿਲ ਪਰਖ ਨੂੰ ਦਿੱਲੀ ਕੈਪੀਟਲਜ਼ ਨੇ 30 ਲੱਖ ਰੁਪਏ 'ਚ ਖਰੀਦਿਆ।

ਵਿਸ਼ਾਲ ਨਿਸ਼ਾਦ ਨੂੰ ਪੰਜਾਬ ਕਿੰਗਜ਼ ਨੇ 30 ਲੱਖ ਰੁਪਏ 'ਚ ਖਰੀਦਿਆ।

ਬ੍ਰਿਜੇਸ਼ ਸ਼ਰਮਾ ਨੂੰ 30 ਲੱਖ ਰੁਪਏ 'ਚ ਰਾਜਸਥਾਨ ਰਾਇਲਜ਼ ਨੇ ਖਰੀਦਿਆ।

ਜੈਕ ਐਡਵਰਡਸ ਨੂੰ ਹੈਦਰਾਬਾਦ ਨੇ 3 ਕਰੋੜ ਰੁਪਏ 'ਚ ਖਰੀਦਿਆ।

ਇਕ ਸਾਲ ਦੀ ਬ੍ਰੇਕ ਮਗਰੋਂ ਪ੍ਰਿਥਵੀ ਸ਼ਾਅ ਦੀ ਦਿੱਲੀ ਕੈਪੀਟਲਜ਼ 'ਚ ਹੋਈ ਵਾਪਸੀ।

ਜੈਕ ਫੋਕਸ ਨੂੰ ਸੀ.ਐੱਸ.ਕੇ. ਨੇ 75 ਲੱਖ ਰੁਪਏ 'ਚ ਖਰੀਦਿਆ।

ਟਾਮ ਬੈਂਟਨ ਨੂੰ ਗੁਜਰਾਤ ਟਾਈਟਨਜ਼ ਨੇ 2 ਕਰੋੜ ਰੁਪਏ 'ਚ ਖਰੀਦਿਆ।

ਕੁਲਦੀਪ ਸੇਨ ਨੂੰ 75 ਲੱਖ ਅਤੇ ਐਡਮ ਮਿਲਨ ਨੂੰ 2.40 ਲੱਖ ਰੁਪਏ 'ਚ ਰਾਜਸਥਾਨ ਨੇ ਖਰੀਦਿਆ।

ਵਿੱਕੀ ਓਸਵਾਲ ਨੂੰ ਆਰ.ਸੀ.ਬੀ. ਨੇ ਖਰੀਦਿਆ।

ਗੁਜਰਾਤ ਟਾਈਟਨਜ਼ ਨੇ ਪ੍ਰਿਥਵੀ ਯਾਰਰਾ ਤੇ ਲਿਊਕ ਵੁੱਡ ਨੂੰ ਖਰੀਦਿਆ।

ਵਿਹਾਨ ਮਲਹੋਤਰਾ ਅਤੇ ਕਨਿਕਸ਼ਨ ਚੌਹਾਨ ਨੂੰ 30-30 ਲੱਖ ਰੁਪਏ 'ਚ ਆਰ.ਸੀ.ਬੀ. ਨੇ ਖਰੀਦਿਆ।

ਕਾਈਲ ਜੈਮੀਸਨ ਨੂੰ ਦਿੱਲੀ ਕੈਪੀਟਲਜ਼ ਨੇ 2 ਕਰੋੜ ਰੁਪਏ 'ਚ ਖਰੀਦਿਆ।

  • IPL 2026 Auction
  • IPL 2026
  • sold players
  • unsold players
  • expensive players

19 ਸਾਲਾ ਮੁੰਡਾ ਬਣਿਆ IPL ਇਤਿਹਾਸ ਦਾ ਸਭ ਤੋਂ ਮਹਿੰਗਾ ਅਨਕੈਪਡ ਖਿਡਾਰੀ, ਜੜ ਚੁੱਕਿਐ ਅਫ਼ਰੀਦੀ ਤੋਂ ਵੀ ਤੇਜ਼ ਸੈਂਕੜਾ

NEXT STORY

Stories You May Like

  • iffjk 2026 competition announced
    IFFJK 2026 ਮੁਕਾਬਲੇ ਦਾ ਐਲਾਨ; ਜੰਮੂ-ਕਸ਼ਮੀਰ ਦੇ ਉਭਰਦੇ ਫਿਲਮ ਨਿਰਮਾਤਾਵਾਂ ਲਈ ਸੁਨਹਿਰੀ ਮੌਕਾ
  • team india announced for asia cup 2026
    ਏਸ਼ੀਆ ਕੱਪ 2026 ਲਈ Team India ਦਾ ਹੋਇਆ ਐਲਾਨ, ਜਾਣੋ ਕੌਣ IN ਤੇ ਕੌਣ OUT
  • lovepreet singh wins silver medal in commonwealth games 2026
    ਕਾਮਨਵੈਲਥ ਗੇਮਜ਼ 2026 'ਚ ਲਵਪ੍ਰੀਤ ਸਿੰਘ ਨੇ ਜਿੱਤਿਆ ਚਾਂਦੀ ਦਾ ਤਗਮਾ, ਪਿੰਡ 'ਚ ਜਸ਼ਨ ਦਾ ਮਾਹੌਲ
  • remittances in july 2026
    ਜੁਲਾਈ 2026 'ਚ ਪਾਕਿਸਤਾਨ ਨੂੰ ਪ੍ਰਾਪਤ ਹੋਈ 3.6 ਬਿਲੀਅਨ ਡਾਲਰ ਦੀ ਰੇਮੀਟੈਂਸ
  • pallavi wins canada world 2026 crown
    ਪੰਜਾਬ ਦੀ ਧੀ ਨੇ ਵਿਦੇਸ਼ੀ ਧਰਤੀ ’ਤੇ ਗੱਡੇ ਝੰਡੇ, ਜਿੱਤਿਆ ‘ਕੈਨੇਡਾ ਵਰਲਡ 2026’ ਦਾ ਤਾਜ
  • dulquer salmaan to be honoured at iffm 2026
    IFFM 2026 'ਚ ਦੁਲਕਰ ਸਲਮਾਨ ਨੂੰ ਕੀਤਾ ਜਾਵੇਗਾ ਸਨਮਾਨਿਤ
  • boxer jadumani wins silver at cwg 2026
    CWG 2026 'ਚ ਮੁੱਕੇਬਾਜ਼ ਜਾਦੂਮਣੀ ਨੇ ਜਿੱਤਿਆ Silver, ਫਾਈਨਲ 'ਚ AUS ਤੋਂ ਮਿਲੀ ਹਾਰ
  • emma raducanu to miss us open 2026
    ਐਮਾ ਰਾਦੁਕਾਨੂ 2026 ਯੂਐਸ ਓਪਨ 'ਚ ਨਹੀਂ ਖੇਡੇਗੀ
  • major revelations in the double murder case in jalandhar
    ਜਲੰਧਰ 'ਚ ਹੋਏ ਡਬਲ ਮਰਡਰ ਦੇ ਮਾਮਲੇ 'ਚ ਵੱਡੇ ਖ਼ੁਲਾਸੇ! CCTV ਨੇ ਖੋਲ੍ਹਿਆ ਰਾਜ਼
  • nanded sahib sukhbir singh badal akali dal
    ਨਾਂਦੇੜ ਸਾਹਿਬ ਵਿਚ ਸੁਖਬੀਰ ਸਿੰਘ ਬਾਦਲ 'ਤੇ ਹਮਲਾ, ਹਸਪਤਾਲ ਲਿਜਾਇਆ ਗਿਆ
  • heavy rain alert for 2 days in punjab
    ਪੰਜਾਬ 'ਚ 2 ਦਿਨ ਭਾਰੀ ਮੀਂਹ ਅਲਰਟ, ਮੌਸਮ ਵਿਭਾਗ ਵੱਲੋਂ ਵੱਡੀ ਚਿਤਾਵਨੀ ਜਾਰੀ
  • ravneet bittu s big statement regarding the attack on sukhbir badal
    ਸੁਖਬੀਰ ਬਾਦਲ 'ਤੇ ਹੋਏ ਹਮਲੇ ਨੂੰ ਲੈ ਕੇ ਕੀ ਬੋਲੇ ਰਵਨੀਤ ਬਿੱਟੂ
  • jalandhar sealed cp satinder singh in action mode issued guidelines
    ਜਲੰਧਰ ਕਰ 'ਤਾ ਸੀਲ! ਐਕਸ਼ਨ ਮੋਡ 'ਚ CP ਸਤਿੰਦਰ ਸਿੰਘ, ਜਾਰੀ ਕੀਤੇ ਦਿਸ਼ਾ-ਨਿਰਦੇਸ਼
  • phillaur boy kidnapped abroad demands rs 58 lakh for release
    ਵਿਦੇਸ਼ 'ਚ ਖਾਨ ਬਾਬਾ ਗੈਂਗ ਨੇ ਅਗਵਾ ਕੀਤਾ ਫਿਲੌਰ ਦਾ ਨੌਜਵਾਨ, ਛੱਡਣ ਲਈ ਮੰਗੇ 70...
  • full dress rehearsal for independence day in jalandhar guru gobind singh stadium
    ਜਲੰਧਰ 'ਚ ਆਜ਼ਾਦੀ ਦਿਹਾੜੇ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਹੋਈ ਫੁੱਲ...
  • vigilance arrests 14 people for accepting bribe in july
    ਪੰਜਾਬ 'ਚ ਸਰਕਾਰੀ ਮੁਲਾਜ਼ਮਾਂ ਸਣੇ 14 ਮੁਲਾਜ਼ਮ ਗ੍ਰਿਫ਼ਤਾਰ! ਕਾਰਨਾਮਾ ਜਾਣ...
Trending
Ek Nazar
meta takes down teen accounts

Ban ਹੋਣ ਦੇ ਡਰੋਂ Meta ਨੇ ਹਟਾਏ 756,000 ਆਸਟ੍ਰੇਲੀਆਈ ਕਿਸ਼ੋਰਾਂ ਦੇ ਖਾਤੇ

amritsar police alert before august 15

15 ਅਗਸਤ ਤੋਂ ਪਹਿਲਾਂ ਅੰਮ੍ਰਿਤਸਰ ਪੁਲਸ ਅਲਰਟ: ਸ਼ਹਿਰ ਨੂੰ 3 ਜ਼ੋਨਾਂ 'ਚ ਵੰਡਿਆ,...

bill against   public charge   rule

ਅਮਰੀਕਾ: ਡੈਮੋਕ੍ਰੇਟਿਕ ਕਾਨੂੰਨਸਾਜ਼ 'ਜਨਤਕ ਚਾਰਜ' ਨਿਯਮ ਵਿਰੁੱਧ ਪੇਸ਼ ਕਰਨਗੇ...

actress started her film career at the age of 4 and then suddenly left the world

4 ਸਾਲ ਦੀ ਉਮਰ 'ਚ ਸ਼ੁਰੂ ਹੋਇਆ ਸਫਰ, 54 'ਚ ਅਚਾਨਕ ਖਤਮ! ਅੱਜ ਤੱਕ ਨਹੀਂ ਖੁੱਲ੍ਹਾ...

incident in us

ਅਮਰੀਕਾ  :  ਸ਼ਖਸ ਨੇ ਪਤਨੀ ਤੇ ਚਾਰ ਜਵਾਕਾਂ ਦਾ ਕਤਲ ਕਰਨ ਮਗਰੋਂ ਦੇ'ਤੀ ਜਾਨ

excessive use of mobile phone lands actress in hospital

ਮੋਬਾਈਲ ਦੀ ਜ਼ਿਆਦਾ ਵਰਤੋਂ ਨੇ ਅਦਾਕਾਰਾ ਨੂੰ ਪਹੁੰਚਾਇਆ ਹਸਪਤਾਲ! ਸਰਜਰੀ 'ਤੇ ਲੱਖ...

biker riddhi thakkar

ਰਾਈਡ 'ਤੇ ਗਈ ਮਸ਼ਹੂਰ Biker ਨਾਲ ਵਾਪਰਿਆ ਭਿਆਨਕ ਹਾਦਸਾ ! 24 ਸਾਲ ਦੀ ਉਮਰ 'ਚ...

air strike on balochistan

ਪਾਕਿ ਫੌਜ ਨੇ ਬਲੋਚਿਸਤਾਨ 'ਤੇ ਕਰ'ਤੀ ਏਅਰ ਸਟ੍ਰਾਈਕ, ਮਾਰੇ ਗਏ 28 ਲੋਕ

full dress rehearsal for independence day in jalandhar guru gobind singh stadium

ਜਲੰਧਰ 'ਚ ਆਜ਼ਾਦੀ ਦਿਹਾੜੇ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਹੋਈ ਫੁੱਲ...

delaware also declared about  august 15th

ਅਮਰੀਕੀ ਰਾਜ ਡੇਲਾਵੇਅਰ ਨੇ ਵੀ 15 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਵਸ ਵਜੋਂ ਮਨਾਉਣ...

police officer punches woman

ਅਮਰੀਕਾ 'ਚ ਪੁਲਿਸ ਮੁਲਾਜ਼ਮ ਨੇ 18 ਸਾਲਾ ਮੁਟਿਆਰ ਨੂੰ ਮਾਰ'ਤਾ ਮੁੱਕਾ

famous influencer

ਛੁੱਟੀਆਂ ਮਨਾਉਣ ਗਈ ਮਸ਼ਹੂਰ ਇਨਫਲੂਐਂਸਰ ਦੀ ਹੈਲੀਕਾਪਟਰ ਕ੍ਰੈਸ਼ 'ਚ ਦਰਦਨਾਕ ਮੌਤ !...

karan aujla australian tour in crisis

ਕਰਨ ਔਜਲੇ ਦਾ ਆਸਟ੍ਰੇਲੀਆ ਵੀਜ਼ਾ ਅੜਿਆ, ਪਰਥ ਦਾ ਸ਼ੋਅ ਹੋਇਆ ਮੁਲਤਵੀ

ukraine hands over peace proposal to us

ਖ਼ਤਮ ਹੋਵੇਗੀ ਇਕ ਹੋਰ ਜੰਗ ! ਯੂਕਰੇਨ ਨੇ ਅਮਰੀਕਾ ਨੂੰ ਸੌਂਪਿਆ ਸ਼ਾਂਤੀ ਪ੍ਰਸਤਾਵ

gulshan kumar

ਅੱਜ ਦੇ ਹੀ ਦਿਨ ਗੁਲਸ਼ਨ ਕੁਮਾਰ ਦਾ ਕੀਤਾ ਗਿਆ ਸੀ ਕਤਲ, ਮਾਰੀਆਂ ਗਈਆਂ ਸਨ 16 ਗੋਲੀਆਂ

security force operation

ਪਾਕਿਸਤਾਨ 'ਚ ਸੁਰੱਖਿਆ ਬਲਾਂ ਦੇ ਆਪ੍ਰੇਸ਼ਨ 'ਚ 10 ਅੱਤਵਾਦੀ ਢੇਰ

indian physicist deepak dhar honored

ਭਾਰਤੀ ਭੌਤਿਕ ਵਿਗਿਆਨੀ ਦੀਪਕ ਧਰ ਵੱਕਾਰੀ 2026 ਡਾਇਰੈਕ ਮੈਡਲ ਨਾਲ ਸਨਮਾਨਿਤ

new york and new jersey celebrate india independence day

ਨਿਊਯਾਰਕ ਅਤੇ ਨਿਊ ਜਰਸੀ 15 ਅਗਸਤ ਨੂੰ ਮਨਾਉਣਗੇ ਭਾਰਤ ਦਾ ਆਜ਼ਾਦੀ ਦਿਵਸ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • elena rybakina reaches canada open final
      ਕੋਕੋ ਗੌਫ ਨੂੰ ਹਰਾ ਕੇ ਕੈਨੇਡੀਅਨ ਓਪਨ ਫਾਈਨਲ ਵਿੱਚ ਪੁੱਜੀ ਏਲੀਨਾ ਰਾਇਬਾਕੀਨਾ
    • kuldeep yadav should have been given opportunities long ago  karthik
      ਕੁਲਦੀਪ ਯਾਦਵ ਮੈਚ ਜੇਤੂ ਰਿਹੈ ਤੇ ਉਸਨੂੰ ਲੰਬੇ ਸਮੇਂ ਤੋਂ ਮੌਕੇ ਦਿੱਤੇ ਜਾਣੇ...
    • team gets good news before test series  big player gets fit
      ਟੈਸਟ ਸੀਰੀਜ਼ ਤੋਂ ਪਹਿਲਾਂ ਟੀਮ ਨੂੰ ਮਿਲੀ Good News! ਧਾਕੜ ਖਿਡਾਰੀ ਹੋਇਆ ਫਿੱਟ
    • 65th edition of subroto cup to kick off on august 18
      ਸੁਬਰੋਤੋ ਕੱਪ ਦਾ 65ਵਾਂ ਐਡੀਸ਼ਨ 18 ਅਗਸਤ ਤੋਂ ਹੋਵੇਗਾ ਸ਼ੁਰੂ
    • the cricketer announced his retirement at the age of 30
      30 ਸਾਲ ਦੀ ਉਮਰ 'ਚ ਇੰਜਰੀ ਤੋਂ ਹਾਰਿਆ ਧਾਕੜ ਕ੍ਰਿਕਟਰ, ਰਿਟਾਇਰਮੈਂਟ ਦਾ ਕੀਤਾ...
    • jeev  s appeal to kapil to allow players to play in igpl
      ਜੀਵ ਦੀ ਕਪਿਲ ਨੂੰ ਖਿਡਾਰੀਆਂ ਨੂੰ IGPL ’ਚ ਖੇਡਣ ਦੀ ਇਜਾਜ਼ਤ ਦੇਣ ਦੀ ਅਪੀਲ
    • sports ministry suspends ttfi recognition over operational issues
      ਖੇਡ ਮੰਤਰਾਲਾ ਨੇ ਸੰਚਾਲਨ ਦੇ ਮੁੱਦਿਆਂ ਨੂੰ ਲੈ ਕੇ TTFI ਦੀ ਮਾਨਤਾ ਕੀਤੀ ਮੁਅੱਤਲ
    • javelin thrower nadeem lussane withdraws from diamond league
      ਪਾਕਿਸਤਾਨ ਦਾ ਜੈਵਲਿਨ ਥ੍ਰੋਅਰ ਨਦੀਮ ਲੁਸਾਨੇ ਡਾਇਮੰਡ ਲੀਗ ਤੋਂ ਹਟਿਆ
    • ridhima takes lead in women  s pgt
      ਰਿਧੀਮਾ ਨੇ ਮਹਿਲਾ ਪੀਜੀਟੀ ਵਿੱਚ ਲੀਡ ਕੀਤੀ ਹਾਸਲ
    • asmita dey honoured in tripura
      ਰਾਸ਼ਟਰਮੰਡਲ ਖੇਡਾਂ ਦੀ ਗੋਲਡ ਜੇਤੂ ਜੂਡੋ ਖਿਡਾਰਨ ਅਸਮਿਤਾ ਡੇ ਦਾ ਤ੍ਰਿਪੁਰਾ ਵਿੱਚ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +