ਮੁੰਬਈ—ਟੈਨਿਸ ਸਟਾਰ ਸਾਇਨਾ ਨੇਹਵਾਲ 'ਦਿ ਕਪਿਲ ਸ਼ਰਮਾ ਸ਼ੋਅ' 'ਚ ਜ਼ਲਦ ਹੀ ਕਪਿਲ ਦੇ ਨਾਲ ਨਜ਼ਰ ਆਉਣ ਵਾਲੀ ਹੈ। ਇਸ ਦੌਰਾਨ ਦੋਵਾਂ ਨੇ ਕਾਫੀ ਮਸਤੀ ਕੀਤੀ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਸਾਇਨਾ ਮੰਨਦੀ ਹੈ ਕਿ ਕਾਮੇਡੀਅਨ ਕਪਿਲ ਸ਼ਰਮਾ ਉਨ੍ਹਾਂ ਲਈ ਲੱਕੀ ਹੈ। ਦਰਅਸਲ 2014 'ਚ ਨਵੰਬਰ ਮਹੀਨੇ 'ਚ ਚੀਨ ਓਪਨ ਖਿਤਾਬ ਜਿੱਤਣ ਤੋਂ ਪਹਿਲੇ ਇਕ ਮਹੀਨੇ 'ਚ ਕਪਿਲ ਨੇ ਪਹਿਲੇ ਸ਼ੋਅ 'ਕਾਮੇਡੀ ਨਾਈਟ ਵਿਦ ਕਪਿਲ' 'ਚ ਨਜ਼ਰ ਆਈ ਸੀ। ਇਸ ਲਈ ਉਹ ਕਪਿਲ ਨੂੰ ਆਪਣੇ ਲਈ ਲੱਕੀ ਮੰਨਦੀ ਹੈ। ਦੱਸਿਆ ਜਾਂਦਾ ਹੈ ਕਿ ਸਾਇਨਾ ਨੇ ਕਪਿਲ ਦੇ ਨਾਲ ਕਈ ਤਸਵੀਰਾਂ ਫੇਸਬੁੱਕ 'ਤੇ ਸ਼ੇਅਰ ਕੀਤੀਆਂ ਹਨ ਜਿਸ 'ਚ ਉਹ ਕਾਫੀ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਇਸ ਸ਼ੋਅ 'ਚ ਸਾਇਨਾ ਦੇ ਨਾਲ ਉਸ ਦੇ ਪਾਪਾ ਵੀ ਮੌਜੂਦ ਹਨ।
ਦਿੱਲੀ ਦੇ ਹੱਥੋਂ ਮਿਲੀ ਹਾਰ ਤੋਂ ਬਾਅਦ ਬੋਲੇ ਵਾਰਨਰ
NEXT STORY