ਸਪੋਰਟਸ/ਆਟੋ ਡੈਸਕ— ਕ੍ਰਿਕਟ ਤੋਂ ਇਲਾਵਾ ਐੱਮ. ਐੱਸ. ਧੋਨੀ ਕਾਰਾਂ ਅਤੇ ਬਾਈਕਸ ਦੇ ਕਲੈਕਸ਼ਨ ਲਈ ਜਾਣੇ ਜਾਂਦੇ ਹਨ। ਉਸਦੇ ਗੈਰਾਜ ਵਿੱਚ ਪਹਿਲਾਂ ਹੀ ਕਈ ਬਾਈਕ ਹਨ। ਧੋਨੀ ਨੇ ਇੱਕ ਵਾਰ ਫਿਰ ਆਪਣੇ ਗੈਰਾਜ 'ਚ ਇਕ ਨਵੀਂ ਬਾਈਕ ਜਾਵਾ 42 ਬਾਬਰ ਨੂੰ ਸ਼ਾਮਲ ਕੀਤਾ ਹੈ। ਇਸ ਬਾਈਕ ਦੀ ਕੀਮਤ 2.25 ਲੱਖ ਰੁਪਏ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮੈਕਸਵੈੱਲ ਦੇ ਕਰਿਸ਼ਮੇ ਸਦਕਾ ਸੈਮੀਫ਼ਾਈਨਲ 'ਚ ਪੁੱਜੀ ਆਸਟ੍ਰੇਲੀਆ, ਆਪਣੇ ਦਮ 'ਤੇ ਅਫ਼ਗਾਨਿਸਤਾਨ ਨੂੰ ਹਰਾਇਆ
MS ਧੋਨੀ ਦੇ ਜਾਵਾ 42 ਬਾਬਰ 'ਚ ਜੇਡ/ਬੋਟਲ ਗ੍ਰੀਨ ਪੇਂਟ ਸਕੀਮ ਹੈ। ਇਸ ਵਿੱਚ ਸਿੰਗਲ ਸੀਟ ਡਿਜ਼ਾਈਨ ਹੈ। 42 ਬਾਬਰ ਵਿੱਚ 334 ਸੀਸੀ ਸਿੰਗਲ-ਸਿਲੰਡਰ ਇੰਜਣ ਹੈ, ਜੋ 29.5 bhp ਪਾਵਰ ਅਤੇ 32.74 Nm ਪੀਕ ਟਾਰਕ ਦਿੰਦਾ ਹੈ। ਇਸ ਨੂੰ 6-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਬਾਈਕ 'ਚ 35 mm ਟੈਲੀਸਕੋਪਿਕ ਫਰੰਟ ਫੋਰਕਸ ਅਤੇ -ਸਟੈਪ ਐਡਜਸਟੇਬਲ ਪ੍ਰੀਲੋਡ ਦੇ ਨਾਲ ਰੀਅਰ 'ਚ ਗੈਸ ਨਾਲ ਭਰਿਆ ਮੋਨੋਸ਼ੌਕ ਹੈ। ਬ੍ਰੇਕਿੰਗ ਪਰਫਾਰਮੈਂਸ ਲਈ, ਬਾਈਕ ਦੇ ਫਰੰਟ 'ਚ 280 mm ਸਿੰਗਲ ਡਿਸਕ ਅਤੇ ਰੀਅਰ 'ਚ 240 mm ਡਿਸਕ ਹੈ, ਨਾਲ ਹੀ ਸਟੈਂਡਰਡ ਦੇ ਤੌਰ 'ਤੇ ਡਿਊਲ-ਚੈਨਲ ABS ਸ਼ਾਮਲ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
CWC 23: ਹਾਰਿਸ ਰਊਫ ਦੀਆਂ ਪਸਲੀਆਂ ਵਿੱਚ ਖਿਚਾਅ, ਪਰ ਇੰਗਲੈਂਡ ਵਿਰੁੱਧ ਚੋਣ ਲਈ ਉਪਲਬਧ
NEXT STORY