ਨਵੀਂ ਦਿੱਲੀ- ਨੇਪਾਲ ਅਤੇ ਓਮਾਨ ਨੇ ਏਸ਼ੀਆ-ਈ. ਏ. ਪੀ. ਕੁਆਲੀਫਾਇਰ ’ਚ ਅਲ ਅਮੀਰਾਤ ’ਚ ਆਪਣੇ ਸੁਪਰ ਸਿਕਸ ਮੁਕਾਬਲੇ ਤੋਂ ਪਹਿਲਾਂ ਹੀ ਭਾਰਤ ਅਤੇ ਸ਼੍ਰੀਲੰਕਾ ’ਚ ਹੋਣ ਵਾਲੇ 2026 ਟੀ-20 ਵਿਸ਼ਵ ਕੱਪ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਸ ਟੂਰਨਾਮੈਂਟ ਨਾਲ ਇਕ ਪਾਸੇ ਟੀਮ ਅਗਲੇ ਸਾਲ ਦੇ ਟੀ-20 ਵਿਸ਼ਵ ਕੱਪ ’ਚ ਉਸ ਦਾ ਸਾਥ ਦੇਵੇਗੀ।
ਨੇਪਾਲ ਅਤੇ ਓਮਾਨ ਨੂੰ ਟੀ-20 ਵਿਸ਼ਵ ਕੱਪ ਦੀ ਟਿਕਟ ਉਦੋਂ ਮਿਲੀ, ਜਦੋਂ ਯੂ. ਏ. ਈ. ਨੇ ਸਮੋਆ ਨੂੰ ਪਹਿਲਾਂ 77 ਦੌੜਾਂ ਨਾਲ ਹਰਾ ਦਿੱਤਾ। ਸੁਪਰ ਸਿਕਸ ਪੁਆਇੰਟ ਟੇਬਲ ’ਤੇ ਯੂ. ਏ. ਈ. ਫਿਲਹਾਲ 4 ਅੰਕਾਂ ਨਾਲ ਤੀਸਰੇ ਸਥਾਨ ’ਤੇ ਹੈ, ਜਦਕਿ ਓਮਾਨ ਅਤੇ ਨੇਪਾਲ ਟਾਪ ’ਤੇ ਹੈ। ਦੋਨਾਂ ਟੀਮਾਂ ਵਿਚਾਲੇ ਫਰਕ ਸਿਰਫ ਨੈੱਟ ਰਨ ਰੇਟ ਦਾ ਹੈ।
ਪਰਥ ’ਚ ਟ੍ਰੇਨਿੰਗ ਦੌਰਾਨ ਕੋਹਲੀ, ਰੋਹਿਤ ਨੇ ਖੂਬ ਪਸੀਨਾ ਬਹਾਇਆ
NEXT STORY