ਜਲੰਧਰ— ਲਾਰਡਸ ਦੇ ਮੈਦਾਨ 'ਤੇ ਨਿਊਜ਼ੀਲੈਂਡ ਦੀ ਹਾਰ ਦਾ ਇਕ ਕਾਰਨ ਨਿਊਜ਼ੀਲੈਂਡ ਦੇ ਕ੍ਰਿਕਟਰ ਬੇਨ ਸਟੋਕਸ ਦੇ ਬੱਲੇ ਨਾਲ ਓਵਰ ਥਰੋਅ ਦੇ ਕਾਰਨ ਹੋਈਆਂ ਦੋੜਾਂ ਨੂੰ ਵੀ ਮੰਨਿਆ ਗਿਆ। ਇਨ੍ਹਾਂ ਦੌੜਾਂ 'ਤੇ ਮੈਚ ਖਤਮ ਹੋਣ ਤੋਂ ਬਾਅਦ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਵੀ ਬੋਲੇ। ਉਨ੍ਹਾਂ ਨੇ ਕਿਹਾ ਕਿ ਇਹ ਸ਼ਰਮ ਦੀ ਗੱਲ ਸੀ ਕਿ ਸਟੋਕਸ ਦੇ ਬੱਲੇ ਨਾਲ ਟਕਰਾਈ ਪਰ ਮੈਨੂੰ ਉਮੀਦ ਹੈ ਕਿ ਇਸ ਤਰ੍ਹਾਂ ਕੁਝ ਪਲ 'ਚ ਨਹੀਂ ਹੋਵੇਗਾ।
ਵਿਲੀਅਮਸਨ ਨੇ ਕਿਹਾ ਕਿ ਦੂਜੀ ਪਾਰੀ ਸ਼ੁਰੂ ਹੋਣ ਤੋਂ ਪਹਿਲਾਂ ਅਸੀਂ ਓਵਰਹੇਡਸ ਦੇ ਵਾਰੇ 'ਚ ਸੋਚ ਰਹੇ ਸੀ। ਸਾਨੂੰ ਲੱਗ ਕਿਹਾ ਸੀ ਕਿ ਸਕੋਰ ਬੋਰਡ 'ਤੇ 10 -20 ਦੌੜਾਂ ਹੋਰ ਹੋਣੀਆਂ ਚਾਹੀਦੀਆਂ ਸਨ ਪਰ ਵਿਸ਼ਵ ਕੱਪ ਦੇ ਫਾਈਨਲ 'ਚ ਇੰਨ੍ਹਾ ਸਕੋਰ ਵੀ ਚੁਣੌਤੀਪੂਰਨ ਹੁੰਦਾ ਹੈ। ਗੇਂਦਬਾਜ਼ਾਂ ਨੇ ਅਸਲ 'ਚ ਬੱਲੇਬਾਜ਼ੀ ਨੂੰ ਦਬਾਅ 'ਚ ਰੱਖਿਆ। ਇਹ ਇਕ ਸ਼ਾਨਦਾਰ ਮੈਚ ਹੋਇਆ।
ਪਹਿਲਾ ਵਿਸ਼ਵ ਕੱਪ ਜਿੱਤਣ 'ਤੇ ਕਪਤਾਨ ਇਯੋਨ ਮੋਰਗਨ ਨੇ ਦਿੱਤਾ ਵੱਡਾ ਬਿਆਨ
NEXT STORY