ਨਵੀਂ ਦਿੱਲੀ– ਸਾਬਕਾ ਸਪ੍ਰਿੰਟ ਕਵੀਨ ਤੇ ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੀ ਮੌਜੂਦਾ ਮੁਖੀ ਪੀ. ਟੀ. ਊਸ਼ਾ ਨੂੰ ਭਾਰਤੀ ਖੇਡਾਂ ਵਿਚ ਉਸਦੇ ਆਸਾਧਾਰਨ ਯੋਗਦਾਨ ਤੇ ਐਥਲੀਟਾਂ ਦੀਆਂ ਪੀੜ੍ਹੀਆਂ ਨੂੰ ਉਤਸ਼ਾਹਿਤ ਕਰਨ ਲਈ ਸ਼ੁੱਕਰਵਾਰ ਨੂੰ ਫਿੱਕੀ ਲਾਈਫਟਾਈਮ ਅਚਵੀਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਊਸ਼ਾ, ਜਿਸ ਨੂੰ ‘ਪਯੋਲੀ ਐਕਸਪ੍ਰੈੱਸ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਨੂੰ ਇਹ ਸਨਮਾਨ ਫਿੱਕੀ ਟਫ 2025, 15ਵੇਂ ਗਲੋਬਲ ਸਪੋਰਟਸ ਸਮਿਟ ਵਿਚ ਦਿੱਤਾ ਗਿਆ।
ਨਿਊਜ਼ੀਲੈਂਡ ਵਿਰੁੱਧ ਸੀਰੀਜ਼ ਤੇ ਟੀ-20 ਵਿਸ਼ਵ ਕੱਪ ’ਚ ਇਕੋ ਹੀ ਭਾਰਤੀ ਟੀਮ ਹੋਵੇਗੀ
NEXT STORY