ਨਵੀਂ ਦਿੱਲੀ— ਬਾਲੀਵੁੱਡ ਤੇ ਕ੍ਰਿਕਟ ਦਾ ਆਪਸੀ ਰਿਸ਼ਤਾ ਕਿਸੇ ਤੋਂ ਨਹੀਂ ਛੁਪਿਆ ਹੈ। ਕ੍ਰਿਕਟਰਸ ਤੇ ਅਭਿਨੇਤਰੀਆਂ ਵਿਚ ਅਫੇਅਰ ਦੀ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਅਨੁਸ਼ਕਾ ਸ਼ਰਮਾ ਨੇ ਵਿਆਹ ਕੀਤਾ ਸੀ, ਜਿਸ ਤੋਂ ਬਾਅਦ ਜ਼ਹੀਰ ਖਾਨ ਤੇ ਸਾਗਰਿਕਾ ਘਾਟਗੇ ਨਾਲ ਵਿਆਹ ਕੀਤਾ ਸੀ। ਹਾਰਦਿਕ ਪੰਡਯਾ ਦੇ ਕਈ ਅਭਿਨੇਤਰੀਆਂ ਨਾਲ ਰਿਲੇਸ਼ਨਸ਼ਿਪ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਇਸ ਦੇ ਨਾਲ ਹੀ ਯੁਵਾ ਵਿਕਟਕੀਪਰ ਰਿਸ਼ਭ ਪੰਤ ਦਾ ਨਾਂ ਵੀ ਚਰਚਾ ਹੈ।


ਮੀਡੀਆ ਤੋਂ ਮਿਲ ਰਹੀ ਖਬਰਾਂ ਅਨੁਸਾਰ ਸੈਫ ਅਲੀ ਖਾਨ ਦੀ ਬੇਟੀ ਅਲੀ ਖਾਨ ਵੀ ਉਸ ਨੂੰ ਪਸੰਦ ਕਰਦੀ ਹੈ। ਆਈ. ਪੀ. ਐੱਲ. ਦੇ ਦੌਰਾਨ ਸਾਰਾ ਤੇ ਰਿਸ਼ਭ ਨੂੰ ਕਈ ਵਾਰ ਗੱਲਬਾਤ ਕਰਦੇ ਹੋਏ ਦੇਖਿਆ ਗਿਆ ਹੈ। ਸਾਰਾ ਅਲੀ ਖਾਨ ਬਾਲੀਵੁੱਡ 'ਚ ਸੁਸ਼ਾਂਤ ਸਿੰਘ ਰਾਜਪੂਤ ਨਾਲ ਫਿਲਮ 'ਕੇਦਾਰਨਾਥ' ਤੋਂ ਸ਼ੁਰੂਆਤ ਕਰਨ ਜਾ ਰਹੀ ਹੈ, ਜੋ ਨਵੰਬਰ ਮਹੀਨੇ 'ਚ ਰਿਲੀਜ਼ ਹੋ ਸਕਦੀ ਹੈ।





ਪੂਰਬੀ ਰਾਜਾਂ ਦੇ ਰਣਜੀ ਡੈਬਿਊ 'ਤੇ ਸਾਰੇ ਖਰਚੇ ਚੁੱਕੇਗਾ BCCI
NEXT STORY