ਲੰਡਨ— ਭਾਰਤ ਦੇ ਰੋਹਨ ਬੋਪੰਨਾ ਅਤੇ ਉਨ੍ਹਾਂ ਦੇ ਜੋੜੀਦਾਰ ਫਰਾਂਸ ਦੇ ਐਡਵਰਡ ਰੋਜਰ ਵੇਸੇਲੀਨ ਨੂੰ ਕਵੀਂਸ ਕਲੱਬ ਟੈਨਿਸ ਟੂਰਨਾਮੈਂਟ 'ਚ ਪੁਰਸ਼ ਡਬਲਜ਼ ਕੁਆਰਟਰਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਬੋਪੰਨਾ ਅਤੇ ਵੇਸੇਲੀਨ ਨੂੰ ਆਸਟ੍ਰੀਆ ਦੇ ਓਲੀਵਰ ਮਰਾਕ ਅਤੇ ਕ੍ਰੋਏਸ਼ੀਆ ਦੇ ਮੈਟ ਪੈਵਿਚ ਨੇ ਸਖਤ ਸੰਘਰਸ਼ 'ਚ 6-4, 6-7, 10-7 ਨਾਵ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਪਹਿਲਾ ਸੈਟ ਹਾਰਨ ਦੇ ਬਾਅਦ ਬੋਪੰਨਾ ਅਤੇ ਵੇਸੇਲੀਨ ਨੇ ਦੂਜੇ ਸੈਟ ਦਾ ਟਾਈ ਬ੍ਰੇਕ 8-6 ਨਾਲ ਜਿੱਤ ਲਿਆ। ਪਰ ਸੁਪਰਟਾਈ ਬ੍ਰੇਕ 'ਚ ਉਹ 7-10 ਨਾਲ ਹਾਰ ਗਏ।
ਜੋਕੋਵਿਚ ਕੁਆਰਟਰਫਾਈਨਲ 'ਚ, ਸਿਲਿਚ ਸੈਮੀਫਾਈਨਲ 'ਚ
NEXT STORY