ਰਿਆਦ— ਮਹਿਲਾਵਾਂ ਪ੍ਰਤੀ ਅਤਿ-ਰੂੜੀਵਾਦੀ ਦੇਸ਼ ਸਾਊਦੀ ਅਰਬ 'ਚ ਪਹਿਲੀ ਵਾਰ ਉਨ੍ਹਾਂ ਨੂੰ ਸਟੇਡੀਅਮ 'ਚ ਬਿਠਾ ਕੇ ਫੁੱਟਬਾਲ ਮੈਚ ਦਾ ਮਜ਼ਾ ਲੈਣ ਦੀ ਮਨਜ਼ੂਰੀ ਦਿੱਤੀ ਗਈ।
ਸ਼ੁੱਕਰਵਾਰ ਨੂੰ ਮਹਿਲਾਵਾਂ ਨੇ ਜਿਸ ਫੁੱਟਬਾਲ ਮੈਚ ਨੂੰ ਪਹਿਲੀ ਵਾਰ ਸਟੇਡੀਅਮ 'ਚ ਬੈਠ ਕੇ ਦੇਖਿਆ, ਉਹ ਸਾਊਦੀ ਅਰਬ ਪ੍ਰੋਫੈਸ਼ਨਲ ਲੀਗ 2017-18 ਵਿਚ ਅਲ-ਅਹਲੀ ਤੇ ਅਲ ਬਾਤਿਨ ਵਿਚਾਲੇ ਖੇਡਿਆ ਗਿਆ, ਜਿਸ 'ਚ ਅਲ-ਅਹਲੀ ਜੇਧਾ ਨੇ ਅਲ ਬਾਤਿਨ ਨੂੰ 5-0 ਨਾਲ ਹਰਾ ਦਿੱਤਾ।
ਪੰਡਯਾ ਨੇ ਅਮਲਾ ਨੂੰ ਕੀਤਾ ਆਊਟ, ਸਾਰੇ ਰਹਿ ਗਏ ਹੈਰਾਨ (ਵੀਡੀਓ)
NEXT STORY