helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
WED, JUL 16, 2025
ਬਾਰਿਸ਼ 'ਚ ਰੱਖੋ AC ਅਤੇ ਫਰਿੱਜ ਦਾ ਖ਼ਾਸ ਧਿਆਨ,...
ਬਹੁਤ ਜ਼ਰੂਰੀ ਹੋਵੇ ਤਾਂ ਹੀ ਈਰਾਨ ਜਾਓ... ਭਾਰਤ ਨੇ...
ਚਾਰ ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ: 2 ਲੋਕਾਂ...
ਟਰੰਪ ਸਮਰਥਕ ਕ੍ਰਿਪਟੋ ਬਿੱਲ ਨੂੰ ਵੱਡਾ ਝਟਕਾ,...
ਪੰਜਾਬ
ਮਨੋਰੰਜਨ
Photos
Videos
ਸਪੋਰਟਸ ਡੈਸਕ— ਸੋਮਵਾਰ ਨੂੰ ਸਾਊਥੰਪਟਨ 'ਚ ਖੇਡੇ ਗਏ ਵਰਲਡ ਕੱਪ ਦੇ 31ਵੇਂ ਮੈਚ 'ਚ ਬੰਗਲਾਦੇਸ਼ ਨੇ ਅਫਗਾਨਿਸਤਾਨ ਨੂੰ 62 ਦੌੜਾਂ ਨਾਲ ਹਰਾ ਦਿੱਤਾ। ਸ਼ਾਕਿਬ ਦੇ ਆਲਰਾਊਂਡ ਪ੍ਰਦਰਸ਼ਨ ਦੇ ਅੱਗੇ ਅਫਗਾਨਿਸਤਾਨ ਦੀ ਟੀਮ ਚਾਰੇ ਖਾਨੇ ਚਿੱਤ ਹੋ ਗਈ। ਜ਼ਬਰਦਸਤ ਫਾਰਮ 'ਚ ਚਲ ਰਹੇ ਸ਼ਾਕਿਬ ਅਲ ਹਸਨ ਨੇ ਬੱਲੇ ਨਾਲ ਜਿੱਥੇ ਇਕ ਪਾਸੇ ਅਰਧ ਸੈਂਕੜਾ ਲਗਾਇਆ ਉੱਥੇ ਹੀ ਗੇਂਦ ਨਾਲ ਵੀ 5 ਵਿਕਟਾਂ ਝਟਕਾਈਆਂ। ਇਸੇ ਦੇ ਨਾਲ ਨੰਬਰ ਇਕ ਆਲਰਾਊਂਡਰ ਸ਼ਾਕਿਬ ਨੇ ਵਰਲਡ ਕੱਪ 'ਚ ਕਈ ਰਿਕਾਰਡ ਬਣਾਏ ਹਨ ਅਤੇ ਕਈ ਮਾਮਲਿਆਂ 'ਚ ਦਿੱਗਜਾਂ ਨੂੰ ਪਿੱਛੇ ਛੱਡ ਕੇ ਨੰਬਰ 1 ਬਣ ਗਏ। ਤਾਂ ਆਓ ਪਾਉਂਦੇ ਹਾਂ ਕਿ ਝਾਤ ਉਨ੍ਹਾਂ ਇਤਿਹਾਸਕ ਰਿਕਾਰਡਾਂ 'ਤੇ। ਸ਼ਾਕਿਬ ਨੇ 29 ਦੌੜਾਂ ਦੇ ਕੇ ਪੰਜ ਵਿਕਟਾਂ ਝਟਕਾਈਆਂ ਜੋ ਮੌਜੂਦਾ ਟੂਰਨਾਮੈਂਟ 'ਚ ਕਿਸੇ ਗੇਂਦਬਾਜ਼ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਕਿਸੇ ਇਕ ਵਰਲਡ ਕੱਪ 'ਚ ਪੰਜ ਵਿਕਟ ਤੋਂ ਇਲਾਵਾ ਸੈਂਕੜਾ ਲਗਾਉਣ ਵਾਲੇ ਸ਼ਾਕਿਬ ਭਾਰਤੀ ਆਲਰਾਊਂਡਰ ਕਪਿਲ ਦੇਵ (1983) ਅਤੇ ਯੁਵਰਾਜ (2011) ਦੇ ਬਾਅਦ ਤੀਜੇ ਖਿਡਾਰੀ ਹਨ। ਸ਼ਾਕਿਬ ਇਕ ਮੈਚ 'ਚ 50+ ਦਾ ਸਕੋਰ ਕਰਨ ਦੇ ਨਾਲ ਹੀ ਪੰਜ ਵਿਕਟਾਂ ਲੈਣ ਵਾਲੇ ਵਰਲਡ ਕੱਪ ਇਤਿਹਾਸ ਦੇ ਦੂਜੇ ਖਿਡਾਰੀ ਹਨ। ਸ਼ਾਕਿਬ ਇਕ ਵਰਲਡ ਕੱਪ 'ਚ 400 ਤੋਂ ਵੱਧ ਦੌੜਾਂ ਅਤੇ 10 ਤੋਂ ਵੱਧ ਵਿਕਟਾਂ ਲੈਣ ਵਲੇ ਪਹਿਲੇ ਕ੍ਰਿਕਟਰ ਹਨ। 1000 ਦੌੜਾਂ ਅਤੇ 30 ਤੋਂ ਵੱਧ ਵਿਕਟ ਝਟਕਾਉਣ ਵਾਲੇ ਪਹਿਲੇ ਕ੍ਰਿਕਟਰ ਬਣੇ ਸ਼ਾਕਿਬ। ਉਨ੍ਹਾਂ ਨੇ 27 ਮੈਚਾਂ 'ਚ 1016 ਦੌੜਾਂ ਅਤੇ 33 ਵਿਕਟਾਂ ਝਟਕਾਈਆਂ ਹਨ।
ਕੈਚ ਫੜਨ 'ਚ ਭਾਰਤੀ ਟੀਮ ਟਾਪ 'ਤੇ, ਪਾਕਿਸਤਾਨ ਰਿਹਾ ਫਾਡੀ
Stories You May Like
ਨਸ਼ੇ ਦੇ ਮੁੱਦੇ 'ਤੇ CM ਮਾਨ ਦਾ ਵਿਰੋਧੀਆਂ 'ਤੇ ਹਮਲਾ, ਪੰਜਾਬ 'ਚ ਨਸ਼ੇ ਨਾਲ ਹੋਈ...
ਪੰਜਾਬ 'ਚ 16,17,18 ਤੇ 19 ਜੁਲਾਈ ਨੂੰ ਲੈ ਕੇ ਵੱਡੀ ਭਵਿੱਖਬਾਣੀ, ਮੌਸਮ ਵਿਭਾਗ...
ਵੱਡੀ ਖ਼ਬਰ: ਸ੍ਰੀ ਹਰਿਮੰਦਰ ਸਾਹਿਬ ਨੂੰ ਅੱਜ ਵੀ ਮਿਲੀ ਧਮਕੀ
ਅੰਮ੍ਰਿਤਸਰੀਏ ਹੋ ਜਾਣ ਸਾਵਧਾਨ, 2 ਵਾਰ ਅਪੀਲ ਤੇ ਤੀਸਰੀ ਵਾਰ ਚਲਾਨ, ਪੜ੍ਹੋ ਕੀ ਹੈ...
ਪੰਜਾਬ ਵਿਧਾਨ ਸਭਾ 'ਚ ਬੋਲੇ MLA ਬੁੱਧ ਰਾਮ, ਐਕਟ ਲਿਆ ਕੇ ਮਾਨ ਸਰਕਾਰ ਨੇ ਵਾਅਦਾ...
ਪੰਜਾਬ 'ਚ ਬੇਅਦਬੀ ਕਰਨ 'ਤੇ ਉਮਰ ਕੈਦ, 'ਆਪ' ਸਰਕਾਰ ਨੇ ਚਾਰੇ ਧਰਮਾਂ ਲਈ ਬਿੱਲ...
ਲੱਡੂ ਦੱਬਣਾ ਪੈਣੈ...! ਗੱਲਾਂ 'ਚ ਆਏ ਪਤੀ ਨੇ ਤਾਂਤਰਿਕ ਨਾਲ ਕੱਲੀ ਖੇਤਾਂ 'ਚ...
ਸ਼ਰਾਬ ਤੋਂ ਇਕ ਦਿਨ ਦਾ ਪਰਹੇਜ਼ ਵੀ ਹੁੰਦਾ ਹੈ ਫ਼ਾਇਦੇਮੰਦ!
ਯੂਕ੍ਰੇਨ ਨੂੰ ਝਟਕਾ, ਜਰਮਨੀ ਨੇ ਟੌਰਸ ਮਿਜ਼ਾਈਲਾਂ ਦੇਣ ਤੋਂ ਕੀਤਾ ਇਨਕਾਰ
ਪਾਕਿਸਤਾਨ: ਤਲਾਅ 'ਚ ਡੁੱਬਣ ਨਾਲ ਦੋ ਭਰਾਵਾਂ ਸਮੇਤ ਚਾਰ ਮਾਸੂਮਾਂ ਦੀ ਮੌਤ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਡਾਰ SCO ਮੀਟਿੰਗ ਲਈ ਜਾਣਗੇ ਚੀਨ
ਚਾਰ ਸਾਲ ਦੇ ਬੱਚੇ ਨਾਲ ਨਸ਼ੀਲਾ ਪਦਾਰਥ ਖਰੀਦਣ ਪਹੁੰਚਿਆ ਜੋੜਾ, ਹਿਰਾਸਤ 'ਚ ਲਏ 14...
ਵੱਡੀ ਵਾਰਦਾਤ ਨਾਲ ਦਹਿਲਿਆ ਜਲੰਧਰ! ਨੌਜਵਾਨ ਦਾ ਬੇਰਹਿਮੀ ਨਾਲ ਕਤਲ
UAE ਤੋਂ ਮੰਦਭਾਗੀ ਖ਼ਬਰ, 2 ਭਾਰਤੀ ਔਰਤਾਂ ਦੀ ਮੌਤ
ਦੱਖਣੀ ਅਫਰੀਕੀ ਰਾਸ਼ਟਰਪਤੀ ਰਾਮਾਫੋਸਾ ਨੇ ਭਾਰਤੀ ਮੂਲ ਦੇ ਕਾਰਕੁਨ ਨੂੰ ਸੌਂਪੀ ਅਹਿਮ...
ਅਮਰੀਕਾ : ਨਕਲੀ ਦਵਾਈਆਂ ਵੇਚਣ ਦੇ ਦੋਸ਼ 'ਚ ਭਾਰਤੀ ਮੂਲ ਦੇ ਦੋ ਭਰਾਵਾਂ ਨੂੰ ਸਜ਼ਾ
ਅਮਰੀਕਾ 'ਚ ਮੁੜ ਗੋਲੀਬਾਰੀ, ਦੋ ਲੋਕਾਂ ਦੀ ਮੌਤ, ਤਿੰਨ ਜ਼ਖਮੀ
ਸਤੰਬਰ ਮਹੀਨੇ Trump ਜਾਣਗੇ ਬ੍ਰਿਟੇਨ
Subscribe Now!