ਆਬੂ ਧਾਬੀ- ਦਿੱਲੀ ਕੈਪੀਟਲਸ ਦੇ ਓਪਨਰ ਬੱਲੇਬਾਜ਼ ਸ਼ਿਖਰ ਧਵਨ ਨੇ ਕੁਆਲੀਫਾਇਰ-2 ਦੇ ਮੁਕਾਬਲੇ 'ਚ ਹੈਦਰਾਬਾਦ ਵਿਰੁੱਧ ਆਬੂ ਧਾਬੀ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਧਵਨ ਨੇ ਇਸ ਪਾਰੀ ਦੌਰਾਨ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਤੇ ਨਾਲ ਹੀ ਕਈ ਵੱਡੇ ਰਿਕਾਰਡ ਆਪਣੇ ਨਾਂ ਕੀਤੇ। ਧਵਨ ਹੁਣ ਸੀਜ਼ਨ 'ਚ ਆਰੇਂਜ ਕੈਪ ਦੀ ਰੇਸ 'ਚ ਤੇਜ਼ੀ ਨਾਲ ਵੱਧ ਰਹੇ ਹਨ। ਉਸ ਦੀਆਂ ਹੁਣ 603 ਦੌੜਾਂ ਹੋ ਚੁੱਕੀਆਂ ਹਨ। ਆਈ. ਪੀ. ਐੱਲ. 'ਚ ਵੀ ਧਵਨ ਨੇ ਰੋਹਿਤ ਸ਼ਰਮਾ ਨੂੰ ਪਿੱਛੇ ਛੱਡ ਦਿੱਤਾ ਹੈ। ਦੇਖੋ ਧਵਨ ਦੇ ਰਿਕਾਰਡ-
ਆਰੇਂਜ ਕੈਪ ਦੀ ਰੇਸ 'ਚ ਧਵਨ
670 ਕੇ. ਐੱਲ. ਰਾਹੁਲ, ਪੰਜਾਬ
603 ਸ਼ਿਖਰ ਧਵਨ, ਦਿੱਲੀ
546 ਡੇਵਿਡ ਵਾਰਨਰ, ਹੈਦਰਾਬਾਦ
483 ਇਸ਼ਾਨ ਕਿਸ਼ਨ, ਮੁੰਬਈ
483 ਕਵਿੰਟਨ ਡੀ ਕੌਕ, ਮੁੰਬਈ
ਓਵਰ ਆਲ ਦੌੜਾਂ ਦੀ ਰੇਸ 'ਚ ਧਵਨ
5878 ਵਿਰਾਟ ਕੋਹਲੀ, ਬੈਂਗਲੁਰੂ
5368 ਸੁਰੇਸ਼ ਰੈਨਾ, ਚੇਨਈ
5252 ਡੇਵਿਡ ਵਾਰਨਰ, ਹੈਦਰਾਬਾਦ
5182 ਸ਼ਿਖਰ ਧਵਨ, ਦਿੱਲੀ
5162 ਰੋਹਿਤ ਸ਼ਰਮਾ, ਮੁੰਬਈ ਇੰਡੀਅਨਜ਼
ਓਵਰ ਆਲ ਸਭ ਤੋਂ ਜ਼ਿਆਦਾ ਅਰਧ ਸੈਂਕੜੇ
48 ਡੇਵਿਡ ਵਾਰਨਰ
41 ਸ਼ਿਖਰ ਧਵਨ
39 ਵਿਰਾਟ ਕੋਹਲੀ
38 ਸੁਰੇਸ਼ ਰੈਨਾ
38 ਰੋਹਿਤ ਸ਼ਰਮਾ
ਸੀਜ਼ਨ 'ਚ ਸਭ ਤੋਂ ਜ਼ਿਆਦਾ ਚੌਕੇ
64 ਸ਼ਿਖਰ ਧਵਨ
60 ਸੂਰਯਕੁਮਾਰ ਯਾਦਵ
58 ਕੇ. ਐੱਲ. ਰਾਹੁਲ
52 ਡੇਵਿਡ ਵਾਰਨਰ
51 ਦੇਵਦੱਤ ਪਡੀਕਲ
ਆਸਟਰੇਲੀਆ ਵਿਰੁੱਧ ਭਾਰਤੀ ਟੀਮ ਨੂੰ ਝਟਕਾ, ਸਟਾਰ ਖਿਡਾਰੀ ਹੋਇਆ ਜ਼ਖਮੀ
NEXT STORY