Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, FEB 24, 2026

    4:46:17 PM

  • the central government made big announcements

    ਮੋਦੀ ਕੈਬਨਿਟ ਦੀ ਅਹਿਮ ਬੈਠਕ ਖ਼ਤਮ, ਕੇਂਦਰ ਸਰਕਾਰ...

  • mayank pawar passes away

    ਫਿੱਟਨੈੱਸ ਤੇ ਮਨੋਰੰਜਨ ਜਗਤ ਤੋਂ ਮੰਦਭਾਗੀ ਖ਼ਬਰ ; 6...

  • old gold filled tomb

    ਲੱਭ ਗਿਆ ਖਜ਼ਾਨਾ, ਜ਼ਮੀਨ ਪੱਟਦੇ ਹੀ ਨਿਕਲਿਆ ਸੋਨਾ...

  • a shocking incident came to light from bathinda

    ਬੰਦੇ ਦੀ ਲਾਸ਼ ਖਾ ਗਏ ਚੂਹੇ! ਬਠਿੰਡਾ ਤੋਂ ਹੈਰਾਨ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • Jalandhar
  • ਪਾਕਿਸਤਾਨੀ ਮੀਡੀਆ 'ਤੇ ਭੜਕੇ ਸ਼ੋਏਬ ਮਲਿਕ, ਦਿੱਤਾ ਟ੍ਰੋਲਜ਼ ਨੂੰ ਕਰਾਰਾ ਜਵਾਬ

SPORTS News Punjabi(ਖੇਡ)

ਪਾਕਿਸਤਾਨੀ ਮੀਡੀਆ 'ਤੇ ਭੜਕੇ ਸ਼ੋਏਬ ਮਲਿਕ, ਦਿੱਤਾ ਟ੍ਰੋਲਜ਼ ਨੂੰ ਕਰਾਰਾ ਜਵਾਬ

  • Updated: 18 Jun, 2019 01:31 PM
Jalandhar
shoaib malik flare up on pakistani media reply answers to the given trolls
  • Share
    • Facebook
    • Tumblr
    • Linkedin
    • Twitter
  • Comment

ਸਪੋਰਟਸ ਡੈਸਕ—ਆਈ. ਸੀ. ਸੀ. ਵਰਲਡ ਕੱਪ 'ਚ ਭਾਰਤ ਤੋਂ ਮਿਲੀ 89 ਦੌੜਾਂ ਦੀ ਕਰਾਰੀ ਹਾਰ ਤੋਂ ਬਾਅਦ ਪਾਕਿਸਤਾਨ ਟੀਮ ਨੂੰ ਲੈ ਕੇ ਹੰਗਾਮਾ ਮਚਿਆ ਹੋਇਆ ਹੈ। ਜਿੱਥੇ ਪਾਕਿ ਟੀਮ ਦੇ ਫੈਨ ਹਾਰ ਨੂੰ ਪਚਾ ਨਹੀਂ ਪਾ ਰਹੇ ਹਨ ਤਾਂ ਮੀਡੀਆ ਹੱਥ ਧੋ ਕੇ ਖਿਡਾਰੀਆਂ ਦੇ ਪਿੱਛੇ ਪਈ ਹੋਈ ਹੈ। ਇਸ 'ਚ ਸਭ ਤੋਂ ਜ਼ਿਆਦਾ ਮੁਸ਼ਕਿਲ ਸ਼ੋਏਬ ਮਲਿਕ ਦੀ ਵਿਖਾਈ ਦੇ ਰਹੀ ਹੈ। ਇਕ ਤਾਂ ਉਹ ਮੈਚ 'ਚ ਖਾਤਾ ਖੋਲ੍ਹੇ ਬਿਨਾਂ ਆਊਟ ਹੋ ਗਏ, ਦੂਜਾ ਉਨ੍ਹਾਂ ਦਾ ਇਕ ਵਿਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਫਿਰ ਕੀ ਸੀ ਉਨ੍ਹਾਂ ਨੂੰ ਇਸ ਦਾ ਜਵਾਬ ਦੇਣ ਲਈ ਟਵੀਟ ਤੱਕ ਕਰਨਾ ਪਿਆ। 

ਦੁੱਖਦ ਹੈ ਮੈਨੂੰ ਸਫਾਈ ਦੇਣੀ ਪੈ ਰਹੀ
ਆਪਣੇ ਆਪ ਨੂੰ ਟ੍ਰੋਲ ਕੀਤੇ ਜਾਣ 'ਤੇ ਸ਼ੋਏਬ ਮਲਿਕ ਨੇ ਪਾਕਿਸਤਾਨੀ ਮੀਡੀਆ ਦੀ ਭਰੋਸੇਯੋਗਤਾ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਦੁੱਖ ਹੈ ਕਿ ਮੈਨੂੰ ਸਫਾਈ ਦੇਣੀ ਪੈ ਰਹੀ ਹੈ। ਉਨ੍ਹਾਂ ਨੇ ਲਿੱਖਿਆ-ਪਾਕਿ ਮੀਡੀਆ ਕਦੋਂ ਆਪਣੀ ਭਰੋਸੇਯੋਗਤਾ ਲਈ ਜਵਾਬਦੇਹ ਹੋਵੇਗਾ? ਇੰਟਰਨੈਸ਼ਨਲ ਕ੍ਰਿਕਟ 'ਚ 20 ਤੋਂ ਜ਼ਿਆਦਾ ਸਾਲ ਤੱਕ ਆਪਣੇ ਦੇਸ਼ ਦੀ ਸੇਵਾ ਕਰਨ ਤੋਂ ਬਾਅਦ ਇਹ ਦੁੱਖਦ ਹੈ ਕਿ ਮੈਨੂੰ ਆਪਣੇ ਵਿਅਕਤੀਗਤ ਜੀਵਨ ਨਾਲ ਜੁੜੀਆਂ ਚੀਜਾਂ ਨੂੰ ਲੈ ਕੇ ਸਪਸ਼ਟਿਕਰਨ ਦੇਣਾ ਪਿਆ ਰਿਹਾ ਹੈ। ਇਹ ਵਿਡੀਓ 13 ਜੂਨ ਦੀ ਹੈ ਨਾ ਕਿ 15 ਜੂਨ ਨੂੰ।  ਦੱਸ ਦੇਈਏ ਕਿ 16 ਜੂਨ ਨੂੰ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਮੈਚ ਸੀ ਤੇ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਸੀ ਕਿ ਇਹ ਵਿਡੀਓ ਮੈਚ ਤੋਂ ਠੀਕ ਪਹਿਲਾਂ ਵਾਲੀ ਰਾਤ ਮਤਲਬ 15 ਜੂਨ ਕੀਤੀ ਹੈ।

When will Pak media be accountable for their credibility by our courts?!

Having served my country for +20 years in Intl Cricket, it’s sad that I have to clarify things related to my personal life. The videos are from 13th June and not 15th

Details : https://t.co/Uky8LbgPHJ

— Shoaib Malik 🇵🇰 (@realshoaibmalik) June 17, 2019


ਕ੍ਰਿਪਾ ! ਪਰਿਵਾਰ ਨੂੰ ਨਾ ਘਸੀਟਣ
ਉਨ੍ਹਾਂ ਨੇ ਆਪਣੇ ਦੂੱਜੇ ਟਵੀਟ 'ਚ ਮੀਡੀਆ ਤੇ ਟ੍ਰੋਲ ਤੋਂ ਪਰਿਵਾਰ ਨੂੰ ਕਿਸੇ ਵੀ ਚਰਚਾ 'ਚ ਨਹੀਂ ਘਸੀਟਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਨੇ ਲਿੱਖਿਆ- ਸਾਰੇ ਐਥਲੀਟਾਂ ਤੋਂ ਮੈਂ ਮੀਡੀਆ ਤੇ ਲੋਕਾਂ ਤੋਂ ਬੇਨਤੀ ਕਰਦਾ ਹਾਂ ਕਿ ਸਾਡੇ ਪਰਿਵਾਰ ਦਾ ਸਨਮਾਨ ਬਣਾਏ ਰੱਖੋ। ਉਨ੍ਹਾਂ ਨੂੰ ਇਸ ਤਰਾਂ ਦੀ ਨੀਚਤਾਪੂਰਨ ਚਰਚਾਵਾਂ 'ਚ ਨਾ ਘਸੀਟਣ। ਇਹ ਚੰਗੀ ਗੱਲ ਨਹੀਂ ਹੈ। ਦੱਸ ਦੇਈਏ ਕਿ ਪਾਕਿਸਤਾਨ ਦੀ ਹਾਰ ਤੋਂ ਬਾਅਦ ਤੋਂ ਹੀ ਸੋਸ਼ਲ ਮੀਡੀਆ 'ਤੇ ਮੀਡੀਆ ਤੇ ਲੋਕਾਂ ਨੇ ਸ਼ੋਏਬ ਦੀ ਪਤਨੀ ਤੇ ਭਾਰਤੀ ਟੈਨਿਸ ਸਟਾਰ ਸਾਨਿਆ ਮਿਰਜਾ ਨੂੰ ਜੱਮ ਕੇ ਟਰੋਲ ਕੀਤਾ ਹੈ। 

 

On behalf of all athletes I would like to request media and people to maintain respect levels in regards to our families, who should not be dragged into petty discussions at will. It’s not a nice thing to do

— Shoaib Malik 🇵🇰 (@realshoaibmalik) June 17, 2019


ਪੀ. ਸੀ. ਬੀ ਨੇ ਵੀ ਦਿੱਤੀ ਸੀ ਸਫਾਈ
ਦੂਜੀ ਪਾਸੇ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ) ਨੇ ਇਸ ਵਾਇਰਲ ਵਿਡੀਓ ਨੂੰ ਲੈ ਕੇ ਕਿਹਾ ਕਿ ਆਈ. ਸੀ. ਸੀ. ਵਰਲਡ ਕੱਪ 'ਚ ਭਾਰਤ ਦੇ ਖਿਲਾਫ ਮੁਕਾਬਲੇ ਤੋਂ ਪਹਿਲਾਂ ਟੀਮ ਦੇ ਸਾਰੇ ਖਿਡਾਰੀ ਰਾਤ ਦੇ ਸਮਾਂ ਸੀਮਾ ਤੋਂ ਪਹਿਲਾਂ ਹੋਟੇਲ ਦੇ ਕਮਰੇ 'ਚ ਮੌਜੂਦ ਸਨ। ਸੋਸ਼ਲ ਮੀਡੀਆ 'ਤੇ ਵਾਇਰਲ ਵਿਡੀਓ 'ਚ ਹਾਲਾਂਕਿ ਦਾਅਵਾ ਕੀਤਾ ਗਿਆ ਕਿ ਪਾਕਿਸਤਾਨੀ ਖਿਡਾਰੀ ਮੁਕਾਬਲੇ ਤੋਂ ਪਹਿਲਾਂ ਦੇਰ ਰਾਤ ਤੱਕ ਹੋਟਲ ਤੋਂ ਬਾਹਰ ਸਨ। ਮੈਦਾਨ 'ਤੇ ਕਪਤਾਨ ਸਰਫਰਾਜ਼ ਅਹਿਮਦ ਦਾ ਉਬਾਸੀ ਲੈਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।PunjabKesari

  • ICC World Cup
  • Pakistan team
  • Shoaib Malik
  • PCB
  • ਆਈਸੀਸੀ ਵਰਲਡ ਕੱਪ
  • ਪਾਕਿਸਤਾਨ ਟੀਮ
  • ਸ਼ੋਏਬ ਮਲਿਕ
  • ਪੀਸੀਬੀ

CWC 2019 : ਨਿਊਜ਼ੀਲੈਂਡ ਨਾਲ ਨਜਿੱਠਣ ਲਈ ਐਨਗਿਡੀ ਨੇ ਬਣਾਈ ਇਹ ਰਣਨੀਤੀ

NEXT STORY

Stories You May Like

  • harbhajan singh furious at mohammad amir
    ਮੁਹੰਮਦ ਆਮਿਰ 'ਤੇ ਭੜਕੇ ਹਰਭਜਨ ਸਿੰਘ, ਅਭਿਸ਼ੇਕ ਸ਼ਰਮਾ ਨੂੰ 'ਸਲੌਗਰ' ਕਹਿਣ 'ਤੇ ਦਿੱਤਾ ਕਰਾਰਾ ਜਵਾਬ
  • cm yogi adityanath  s befitting reply to opponents
    'ਕਿਆਮਤ ਤੱਕ ਨਹੀਂ ਬਣੇਗਾ ਬਾਬਰੀ ਢਾਂਚਾ': CM ਯੋਗੀ ਆਦਿੱਤਿਆਨਾਥ ਦਾ ਵਿਰੋਧੀਆਂ ਨੂੰ ਕਰਾਰਾ ਜਵਾਬ
  • giani raghbir singh challenged sgpc
    ਗਿਆਨੀ ਰਘਬੀਰ ਸਿੰਘ ਨੇ SGPC ਨੂੰ ਦਿੱਤੀ ਚੁਣੌਤੀ, 72 ਘੰਟੇ ਦੇ ਨੋਟਿਸ 'ਤੇ ਦਿੱਤਾ ਇਹ ਜਵਾਬ
  • former hong kong media tycoon jimmy lai sentenced
    ਚੀਨ ਦੇ ਸਖ਼ਤ ਆਲੋਚਕ ਤੇ ਮੀਡੀਆ ਦਿੱਗਜ ਜਿਮੀ ਲਾਈ ਨੂੰ 20 ਸਾਲ ਦੀ ਕੈਦ
  • fir case
    ਸੋਸ਼ਲ ਮੀਡੀਆ ’ਤੇ ਹਥਿਆਰਾਂ ਦੀ ਨੁਮਾਇਸ਼ ਕਰਨ ਵਾਲਾ ਨਾਮਜ਼ਦ
  • bla detain pakistan soldiers
    ''ਸਾਨੂੰ ਕਿਉਂ ਛੱਡ ਦਿੱਤਾ..?'' BLA ਦੀ ਕੈਦ 'ਚ ਬੈਠੇ ਪਾਕਿਸਤਾਨੀ ਫੌਜੀਆਂ ਨੇ ਰੋ-ਰੋ ਲਾਈ ਗੁਹਾਰ
  • modi degree case  du gets time to file objection on delay in challenging order
    PM ਮੋਦੀ ਦੀ ਡਿਗਰੀ ਦਾ ਮਾਮਲਾ: ਦਿੱਲੀ ਹਾਈ ਕੋਰਟ ਨੇ DU ਨੂੰ ਜਵਾਬ ਲਈ ਦਿੱਤਾ 3 ਹਫ਼ਤਿਆਂ ਦਾ ਸਮਾਂ
  • bunty bains responds after sidhu moosewala parents protest
    ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਧਰਨੇ ਮਗਰੋਂ ਬੰਟੀ ਬੈਂਸ ਨੇ ਦਿੱਤਾ ਜਵਾਬ
  • sukhpal khaira  bdpo kulwinder randhawa
    ਸੁਖਪਾਲ ਖਹਿਰਾ ਦਾ ਦੋਸ਼ ਭ੍ਰਿਸ਼ਟ ਤੇ ਦਾਗੀ BDPO ਕੁਲਵਿੰਦਰ ਰੰਧਾਵਾ ਦਾ ਕਰੋ ਤੁਰੰਤ...
  • congress gave memorandum to dc
    ਕਿਸਾਨਾਂ-ਵਪਾਰੀਆਂ ਦੇ ਹੱਕਾਂ ਦੀ ਉਲੰਘਣਾ ਕਰਨ ਵਾਲੀ ਕਿਸੇ ਨੀਤੀ ਨੂੰ ਸਵੀਕਾਰ ਨਹੀਂ...
  • three girls  including two sisters  missing
    ਜਲੰਧਰ 'ਚ ਪਿਆ ਭੜਥੂ, ਦੋ ਭੈਣਾਂ ਸਮੇਤ ਤਿੰਨ ਕੁੜੀਆਂ ਲਾਪਤਾ
  • punjab new excise policy
    ਪੰਜਾਬ 'ਚ ਮਹਿੰਗੀ ਹੋਵੇਗੀ ਸ਼ਰਾਬ! ਪਿਆਕੜਾਂ ਨੂੰ ਵੱਡਾ ਝਟਕਾ
  • sukhpal khaira s sharp attack on mann government
    'ਇਕ ਚੋਰੀ ਤੇ ਉਤੋਂ ਸੀਨਾ ਜ਼ੋਰੀ', ਸੁਖਪਾਲ ਖਹਿਰਾ ਦਾ ਮਾਨ ਸਰਕਾਰ 'ਤੇ ਤਿੱਖਾ ਹਮਲਾ
  • sukhpal khaira  punjab government  punjab police
    ਸੁਖਪਾਲ ਖਹਿਰਾ ਦਾ ਘਰ ਢਾਹੁਣ ਪਹੁੰਚੀ ਪੰਜਾਬ ਪੁਲਸ
  • power will remain off in many areas of punjab tomorrow
    ਪੰਜਾਬ 'ਚ ਭਲਕੇ ਕਈ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ, ਲੰਮਾ ਸਮਾਂ ਕਰਨਾ ਪਵੇਗਾ...
  • portugal and poland visa
    ਯੂਰਪ ਜਾਣ ਦੇ ਚਾਹਵਾਨਾਂ ਲਈ ਸੁਨਹਿਰੀ ਮੌਕਾ : ਪੁਰਤਗਾਲ ਅਤੇ ਪੋਲੈਂਡ 'ਚ ਵਰਕ...
Trending
Ek Nazar
diabetes medication for life

ਕੀ Diabetes ਦੀਆਂ ਦਵਾਈਆਂ ਤੋਂ ਮਿਲ ਸਕਦੈ ਹਮੇਸ਼ਾ ਲਈ ਛੁਟਕਾਰਾ?

aditya pancholi case

ਰੇਪ ਦੇ ਇਲਜ਼ਾਮ ਲਗਾ ਖੁਦ ਹੀ ਜਾਂਚ ਤੋਂ ਭੱਜ ਰਹੀ ਅਦਾਕਾਰਾ ! ਆਦਿਤਿਆ ਪੰਚੋਲੀ...

sea pawan hans helicopter emergency landing

ਸਮੁੰਦਰ ਵਿਚਾਲੇ 'ਪਵਨ ਹੰਸ' ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, 7 ਲੋਕ ਸਨ ਸਵਾਰ

famous actor goes river rafting raft capsizes in ganga

ਮਸ਼ਹੂਰ ਅਦਾਕਾਰ ਦੀ ਗੰਗਾ 'ਚ ਪਲਟ ਗਈ ਕਿਸ਼ਤੀ ! ਰਾਫਟਿੰਗ ਦੌਰਾਨ ਵਾਪਰਿਆ ਹਾਦਸਾ

pooja bhatt s 3 big controversies

B'day Spl: ਪੂਜਾ ਭੱਟ ਦੇ ਉਹ 3 ਵੱਡੇ ਵਿਵਾਦ, ਜਿਨ੍ਹਾਂ ਨੇ ਹਿਲਾ ਕੇ ਰੱਖ ਦਿੱਤਾ...

this famous actress  s journey has been filled with controversies

ਬਾਲੀਵੁੱਡ ਦੀ 'ਬੋਲਡ' ਹਸੀਨਾ; ਕਦੇ ਪਿਤਾ ਨੂੰ ਕਿਸ ਕਰਕੇ ਫਸੀ, ਕਦੇ ਅਸ਼ਲੀਲ...

get pregnant earn 13 lakhs

'ਪ੍ਰੈਗਨੈਂਟ ਕਰੋ...13 ਲੱਖ ਕਮਾਓ'! ਪ੍ਰੈਗਨੈਂਟ ਜੌਬ' ਦੇ ਨਾਂ 'ਤੇ ਚੱਲ ਰਿਹਾ...

sanjay dutt shares pictures from his meeting with cm yogi adityanath

ਸੰਜੇ ਦੱਤ ਨੇ CM ਯੋਗੀ ਆਦਿੱਤਿਆਨਾਥ ਨਾਲ ਕੀਤੀ ਮੁਲਾਕਾਤ

short circuit  house fire incident

ਮੇਰਠ 'ਚ ਭਿਆਨਕ ਹਾਦਸਾ: ਸ਼ਾਰਟ ਸਰਕਟ ਕਾਰਨ ਘਰ ਨੂੰ ਲੱਗੀ ਅੱਗ, 5 ਜਵਾਕਾਂ ਸਣੇ 6...

the struggle filled story of a veteran actor

ਕੀ ਤੁਹਾਨੂੰ ਪਤਾ ਹੈ ਅੱਜ ਕਰੋੜਾਂ ਕਮਾਉਣ ਵਾਲਾ ਇਹ ਮਸ਼ਹੂਰ ਅਦਾਕਾਰ ਕਦੇ 35 ਰੁਪਏ...

gold and silver prices rise sharply

Gold-Silver ਦੀਆਂ ਕੀਮਤਾਂ 'ਚ ਜ਼ਬਰਦਸਤ ਵਾਧਾ, ਵਿੱਤ ਮੰਤਰੀ ਨੇ ਦੱਸਿਆ ਕਾਰਨ

school closed on holi 2026 school ki chutti in up bihar delhi

3 ਜਾਂ 4 ਮਾਰਚ? ਜਾਣੋਂ ਕਿਹੜੇ ਸੂਬੇ 'ਚ ਕਦੋਂ ਹੋਵੇਗੀ ਹੋਲੀ ਦੀ ਛੁੱਟੀ

rashmika mandanna  vijay deverakonda arrive in udaipur

ਉਦੈਪੁਰ ਪਹੁੰਚੇ ਰਸ਼ਮਿਕਾ-ਵਿਜੇ ਦੀ ਲੁੱਕ ਨੇ ਜਿੱਤਿਆ ਸਭ ਦਾ ਦਿਲ, ਵਿਆਹ ਦੀਆਂ...

elder brother kills younger brother

30 ਲੱਖ ਲਈ ਹੈਵਾਨ ਬਣਿਆ ਵੱਡਾ ਭਰਾ! ਪੁੱਤਾਂ ਜਿਹੇ ਛੋਟੇ ਭਰਾ ਨੂੰ ਦਿੱਤੀ ਰੂਹ...

canada could sign trade deal with india within a year indian envoy

PM ਮਾਰਕ ਕਾਰਨੀ ਦੀ ਭਾਰਤ ਫੇਰੀ 'ਤੇ ਨਜ਼ਰਾਂ! ਕੈਨੇਡਾ ਨਾਲ ਹੋ ਸਕਦੈ ਇਤਿਹਾਸਕ...

rajpal yadav begins shooting after release from tihar jail

ਤਿਹਾੜ ਜੇਲ੍ਹ ਤੋਂ ਬਾਹਰ ਆਉਂਦੇ ਹੀ ਕੰਮ 'ਤੇ ਪਰਤੇ ਰਾਜਪਾਲ ਯਾਦਵ, 'Welcome...

first look of tarsem jassar and nimrat khaira rabb da radio 3 unveiled

ਤਰਸੇਮ ਜੱਸੜ ਤੇ ਨਿਮਰਤ ਖਹਿਰਾ ਦੀ ਫ਼ਿਲਮ ‘ਰੱਬ ਦਾ ਰੇਡੀਓ 3’ ਦੀ ਫਰਸਟ ਲੁੱਕ ਆਈ...

zareen khan seeks prayers for hospitalized mother on her islamic birthday

ਅਦਾਕਾਰਾ ਜ਼ਰੀਨ ਖਾਨ ਦੀ ਮਾਂ ਦੀ ਵਿਗੜੀ ਸਿਹਤ, ਹਸਪਤਾਲ 'ਚ ਕਰਾਇਆ ਗਿਆ ਭਰਤੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਖੇਡ ਦੀਆਂ ਖਬਰਾਂ
    • t20 wc  shimron hetmyer creates history
      T20 WC: ਸ਼ਿਮਰੋਨ ਹੇਟਮਾਇਰ ਨੇ ਰਚਿਆ ਇਤਿਹਾਸ; ਵੈਸਟਇੰਡੀਜ਼ ਲਈ ਜੜਿਆ ਸਭ ਤੋਂ...
    • t20 wc india s way to the semi finals has been extremely difficult
      T20 WC: ਵੈਸਟਇੰਡੀਜ਼ ਦੀ ਵੱਡੀ ਜਿੱਤ ਨਾਲ ਭਾਰਤ ਦੀ ਸੈਮੀਫਾਈਨਲ ਦੀ ਰਾਹ ਹੋਈ...
    • miller came with the intention of putting pressure on chakraborty
      ਚੱਕਰਵਰਤੀ ਵਿਰੁੱਧ ਦਬਾਅ ਬਣਾਉਣ ਦੇ ਇਰਾਦੇ ਨਾਲ ਹੀ ਉਤਰਿਆ ਸੀ : ਮਿਲਰ
    • team india should play according to the conditions  gavaskar
      ਹਾਲਾਤ ਦੇ ਅਨੁਸਾਰ ਹੀ ਖੇਡੇ ਟੀਮ ਇੰਡੀਆ : ਗਾਵਸਕਰ
    • team india will change in the match against zimbabwe
      ਜ਼ਿੰਬਾਬਵੇ ਖ਼ਿਲਾਫ਼ ਮੈਚ 'ਚ ਬਦਲ ਜਾਵੇਗੀ Team India!, ਇਨ੍ਹਾਂ 2 ਖਿਡਾਰੀਆਂ...
    • zim vs wi  west indies make a blistering start in super 8s
      ZIM vs WI: ਵੈਸਟਇੰਡੀਜ਼ ਦਾ ਸੁਪਰ-8 'ਚ ਧਮਾਕੇਦਾਰ ਆਗਾਜ਼, ਜ਼ਿੰਬਾਬਵੇ ਨੂੰ 107...
    • team india preparing for changes after crushing defeat to south africa
      ਦੱਖਣੀ ਅਫਰੀਕਾ ਤੋਂ ਕਰਾਰੀ ਹਾਰ ਮਗਰੋਂ ਟੀਮ ਇੰਡੀਆ 'ਚ ਬਦਲਾਅ ਦੀ ਤਿਆਰੀ! ਇਸ...
    • second highest score in t20 world cup history
      WI vs ZIM: ਟੀ-20 ਵਿਸ਼ਵ ਕੱਪ ਦੇ ਇਤਿਹਾਸ ਦਾ ਦੂਜਾ ਸਭ ਤੋਂ ਵੱਡਾ ਸਕੋਰ, 254...
    • t20 wc 2026 zim vs wi
      T20 WC 2026, ZIM vs WI: ਜ਼ਿੰਬਾਬਵੇ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ...
    • 6th khelo india winter games kicks off in gulmarg
      ਗੁਲਮਰਗ 'ਚ 6ਵੀਆਂ ਖੇਲੋ ਇੰਡੀਆ ਵਿੰਟਰ ਗੇਮਜ਼ ਦਾ ਹੋਇਆ ਸ਼ਾਨਦਾਰ  ਆਗਾਜ਼
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +