ਨਵੀਂ ਦਿੱਲੀ— ਪਾਕਿਸਤਾਨ ਟੀਮ ਦੇ ਆਲਰਾਊਂਡਰ ਸ਼ੋਇਬ ਮਲਿਕ ਦੀ ਇਕ ਤਸਵੀਰ ਫਿਰ ਤੋਂ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਇਕ ਮਹਿਲਾ ਨਾਲ ਨਜ਼ਰ ਆ ਰਹੇ ਹਨ। ਮਲਿਕ ਤਸਵੀਰ 'ਚ ਇਸ ਮਹਿਲਾ ਦੇ ਪਰਸ ਵੱਲ ਇਸ਼ਾਰਾ ਕਰਦੇ ਨਜ਼ਰ ਆ ਰਹੇ ਹਨ।
ਅਸਲ 'ਚ ਇਸ ਮਹਿਲਾ ਦਾ ਨਾਂ ਸ਼ੇਸ਼ਤਾ ਲੋਧੀ ਹੈ, ਜਿਨ੍ਹਾਂ ਦਾ ਪੂਰਾ ਪਾਕਿਸਤਾਨ ਫੈਨ ਹੈ।
ਸ਼ੇਸ਼ਤਾ ਪਾਕਿਸਤਾਨੀ ਕ੍ਰਿਕਟਰ ਸ਼ੋਇਬ ਮਲਿਕ ਦੀ ਕਰੀਬੀ ਦੋਸਤ ਹੈ।
ਉਹ ਪਾਕਿਸਤਾਨ ਦੀ ਪ੍ਰਸਿੱਧ ਟੀ.ਵੀ. ਐਂਕਰ ਅਤੇ ਮਾਡਲ ਹੈ।
ਇਸ ਤੋਂ ਪਹਿਲਾਂ ਉਹ ਐਸਥੇਟਿਕ ਮੈਡੀਸਨ ਦੀ ਡਾਕਟਰ ਵੀ ਰਹਿ ਚੁੱਕੀ ਹੈ। ਕੁਝ ਦਿਨ ਪਹਿਲਾਂ ਸ਼ੋਇਬ ਅਤੇ ਸ਼ੇਸ਼ਤਾ ਦਾ ਇਕ ਡਬਸਮੈਸ਼ ਵੀਡੀਓ ਵੀ ਕਾਫੀ ਵਾਇਰਲ ਹੋਇਆ ਸੀ।
ਸਚਿਨ ਦੀ ਫਿਲਮ ਨੂੰ ਲੈ ਕੇ ਕਮਾਲ ਖਾਨ ਦਾ ਕੁਮੈਂਟ, ਭੜਕੇ ਪ੍ਰਸ਼ੰਸਕ, ਕਿਹਾ- ਘਰ ਆ ਕੇ ਕੁੱਟਾਂਗੇ!
NEXT STORY