ਨਵੀਂ ਦਿੱਲੀ– ਭਾਰਤ ਦੇ ਅਨੀਸ਼ ਭਾਨਵਾਲਾ ਤੇ ਵਿਜਯਵੀਰ ਸਿੱਧੂ ਮਿਸਰ ਦੇ ਕਾਹਿਰਾ ਵਿਚ ਚੱਲ ਰਹੇ ਆਈ. ਐੱਸ. ਐੱਸ.ਐੱਫ. ਵਿਸ਼ਵ ਕੱਪ ਗੇੜ-1 ਦੀ ਪੁਰਸ਼ 25 ਮੀਟਰ ਰੈਪਿਡ ਫਾਇਰ ਪਿਸਟਲ ਪ੍ਰਤੀਯੋਗਿਤਾ ਦੇ ਕੁਆਲੀਫਿਕੇਸ਼ਨ ਦੌਰ ਵਿਚ 579 ਦੇ ਬਰਾਬਰ ਸਕੋਰ ਨਾਲ ਕ੍ਰਮਵਾਰ 10ਵੇਂ ਤੇ 11ਵੇਂ ਸਥਾਨ ’ਤੇ ਰਹਿੰਦੇ ਹੋਏ ਫਾਈਨਲ ਵਿਚ ਜਗ੍ਹਾ ਬਣਾਉਣ ਵਿਚ ਅਸਫਲ ਰਹੇ। ਪ੍ਰਤੀਯੋਗਿਤਾ ਵਿਚ ਹਿੱਸਾ ਲੈ ਰਿਹਾ ਤੀਜਾ ਭਾਰਤੀ ਅਭਿਨਵ ਚੌਧਰੀ ਮਿਸਰ ਕੌਮਾਂਤਰੀ ਓਲੰਪਿਕ ਸਿਟੀ ਨਿਸ਼ਾਨੇਬਾਜ਼ੀ ਰੇਂਜ ਵਿਚ 569 ਅੰਕਾਂ ਨਾਲ 22ਵੇਂ ਸਥਾਨ ’ਤੇ ਰਿਹਾ। ਟਾਪ-6 ਨਿਸ਼ਾਨੇਬਾਜ਼ਾਂ ਨੇ ਫਾਈਨਲ ਵਿਚ ਜਗ੍ਹਾ ਬਣਾਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਪੈਦਲਚਾਲ ਐਥਲੀਟ ਅਕਸ਼ਦੀਪ ਨੇ ਤੋੜਿਆ ਆਪਣਾ ਹੀ ਰਾਸ਼ਟਰੀ ਰਿਕਾਰਡ
NEXT STORY