ਸਪੋਰਟਸ ਡੈਸਕ- ਆਸਟ੍ਰੇਲੀਆ ਦਾ ਬੱਲੇਬਾਜ਼ ਸਟੀਵ ਸਮਿਥ ਸੱਜੇ ਹੱਥ ਦੀ ਛੋਟੀ ਉਂਗਲੀ ਦੀ ਸੱਟ ਕਾਰਨਬਾਹਰ ਹੋ ਗਿਆ ਹੈ। ਸਮਿਥ ਨੂੰ ਲਾਰਡਸ ਵਿਚ ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੂਮਾ ਦੇ ਬੱਲੇ ਦਾ ਕਿਨਾਰਾ ਲੈ ਕੇ ਨਿਕਲੀ ਗੇਂਦ ਨੂੰ ਫੜਨ ਦੀ ਕੋਸ਼ਿਸ਼ ਵਿਚ ਪਹਿਲੀ ਸਲਿੱਪ ਵਿਚ ਇਹ ਸੱਟ ਲੱਗੀ।
ਇਸ ਮੈਚ ਵਿਚ ਕਈ ਮੌਕਿਆਂ ’ਤੇ ਗੇਂਦ ਸਲਿੱਪ ਵਿਚ ਖੜ੍ਹੇ ਫੀਲਡਰਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਟੱਪਾ ਖਾ ਕੇ ਜਾ ਰਹੀ ਸੀ। ਸਮਿਥ ਅਜਿਹੇ ਵਿਚ ਹੈਲਮੇਟ ਪਹਿਨ ਕੇ ਵਿਕਟਾਂ ਤੋਂ ਸਿਰਫ 14 ਮੀਟਰ ਦੀ ਦੂਰੀ ’ਤੇ ਖੜ੍ਹਾ ਸੀ।
ਭਾਰਤੀ ਮਹਿਲਾ ਹਾਕੀ ਟੀਮ ਨੂੰ ਪ੍ਰੋ ਲੀਗ ਦੇ ਯੂਰਪੀਅਨ ਪੜਾਅ ’ਚ ਮਜ਼ਬੂਤ ਪ੍ਰਦਰਸ਼ਨ ਦੀ ਉਮੀਦ
NEXT STORY