ਦੁਬਈ- ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਨੇ ਰਾਜਸਥਾਨ ਰਾਇਲਜ਼ ਵਿਰੁੱਧ ਖੇਡੀ ਗਈ 48 ਦੌੜਾਂ ਦੀ ਪਾਰੀ ਦੇ ਨਾਲ ਹੀ ਇਕ ਫ੍ਰੈਂਚਾਇਜ਼ੀ ਕੀਤੀ ਅਤੇ ਨਾਲ ਹੀ 3500+ ਤੋਂ ਜ਼ਿਆਦਾ ਦੌੜਾਂ ਬਣਾ ਲਈਆਂ ਹਨ। ਜੇਕਰ ਇਕ ਫ੍ਰੈਂਚਾਇਜ਼ੀ ਵਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਮਾਮਲੇ ਹੈ ਤਾਂ ਇਸ 'ਚ ਵਿਰਾਟ ਕੋਹਲੀ 5635 ਦੌੜਾਂ ਦੇ ਨਾਲ ਪਹਿਲੇ ਨੰਬਰ 'ਤੇ ਹੈ। ਦੇਖੋ ਵਾਰਨਰ ਦੇ ਰਿਕਾਰਡ-
ਇਕ ਟੀਮ ਦੇ ਲਈ 3500+ ਦੌੜਾਂ ਵਾਲੇ ਖਿਡਾਰੀ
ਵਿਰਾਟ ਕੋਹਲੀ - 5635 (ਬੈਂਗਲੁਰੂ)
ਸੁਰੇਸ਼ ਰੈਨਾ- 4527 (ਸੀ. ਐੱਸ. ਕੇ.)
ਮਹਿੰਦਰ ਸਿੰਘ ਧੋਨੀ- 3970 (ਸੀ. ਐੱਸ. ਕੇ)
ਰੋਹਿਤ ਸ਼ਰਮਾ- 3939 (ਮੁੰਬਈ)
ਡਿਵੀਲੀਅਰਸ- 3879 (ਆਰ. ਸੀ. ਬੀ.)
ਡੇਵਿਡ ਵਾਰਨਰ- 3500 (ਹੈਦਰਾਬਾਦ)
ਸੀਜ਼ਨ ਦਰ ਸੀਜ਼ਨ ਡੇਵਿਡ ਵਾਰਨਰ
2009 : 7 ਮੈਚ, 163 ਦੌੜਾਂ
2010 : 11 ਮੈਚ, 282 ਦੌੜਾਂ
2011 : 13 ਮੈਚ, 324 ਦੌੜਾਂ
2012 : 8 ਮੈਚ, 256 ਦੌੜਾਂ
2013 : 16 ਮੈਚ, 410 ਦੌੜਾਂ
2014 : 14 ਮੈਚ, 528 ਦੌੜਾਂ
2015 : 14 ਮੈਚ, 562 ਦੌੜਾਂ
2016 : 17 ਮੈਚ, 848 ਦੌੜਾਂ
2017 : 14 ਮੈਚ, 641 ਦੌੜਾਂ
2019 : 12 ਮੈਚ, 692 ਦੌੜਾਂ
2020 : 7 ਮੈਚ, 275 ਦੌੜਾਂ
ਸੀਜ਼ਨ 2020 'ਚ ਡੇਵਿਡ ਵਾਰਨਰ
6 ਬਨਾਮ ਆਰ. ਸੀ. ਬੀ.
36 ਬਨਾਮ ਕੇ. ਕੇ. ਆਰ.
45 ਬਨਾਮ ਚੇਨਈ
60 ਬਨਾਮ ਮੁੰਬਈ
52 ਬਨਾਮ ਪੰਜਾਬ
48 ਬਨਾਮ ਰਾਜਸਥਾਨ
ਓਵਰ ਆਲ ਟੀ-20 'ਚ ਸਭ ਤੋਂ ਜ਼ਿਆਦਾ ਦੌੜਾਂ
13296- ਕ੍ਰਿਸ ਗੇਲ
10370- ਕਿਰੋਨ ਪੋਲਾਰਡ
10027- ਸ਼ੋਏਬ ਮਲਿਕ
9922- ਬ੍ਰੇਂਡਨ ਮੈਕੁਲਮ
9551- ਡੇਵਿਡ ਵਾਰਨਰ
ਕੋਲਕਾਤਾ ਦੇ ਨਾਰਾਇਣ ਦੇ ਸ਼ੱਕੀ ਗੇਂਦਬਾਜ਼ੀ ਐਕਸ਼ਨ ਦੀ ਸ਼ਿਕਾਇਤ
NEXT STORY