ਨਵੀਂ ਦਿੱਲੀ : ਪੁਰਸ਼ਾਂ ਵਿਚ ਬੁਲਗਾਰੀਆ ਦੇ ਗ੍ਰਿਗੋਰ ਦਿਵਿਤ੍ਰੋਵ ਨੂੰ ਦੂਜੇ ਦੌਰ ਵਿਚ 5 ਸੈੱਟਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਛੇਵੀਂ ਸੀਡ ਯੂਨਾਨ ਦੇ ਸਤੇਫਾਨੋਸ ਸਿਤਸਿਪਾਸ ਨੂੰ ਜਰਮਨੀ ਦੇ ਫਿਲਿਪ ਕਾਲ ਸ਼੍ਰੇਬਰ ਤੋਂ ਵਾਕਓਵਰ ਮਿਲ ਗਿਆ। 9ਵੀਂ ਸੀਡ ਸਪੇਨ ਦਾ ਰਾਬਰਟੋ ਸਤਿਸਤਾ ਅਗੁਤ ਜਿੱਤ ਦੇ ਨਾਲ ਤੀਜੇ ਦੌਰ ਵਿਚ ਪਹੁੰਚ ਗਿਆ ਹੈ। ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੇ ਤੀਜੇ ਦੌਰ ਵਿਚ ਜਗ੍ਹਾ ਬਣਾ ਲਈ ਹੈ। 12ਵੀਂ ਸੀਡ ਇਟਲੀ ਦੇ ਫਾਬੀਓ ਫਾਗਨਿਨਿ ਨੇ 4 ਘੰਟੇ 5 ਮਿੰਟ ਤੱਕ ਚੱਲੇ ਮੈਰਾਥਨ ਸੰਘਰਸ਼ ਵਿਚ ਆਸਟਰੇਲੀਆ ਦੇ ਜਾਰਡਨ ਥਾਂਪਸਨ ਨੂੰ 7-6, 6-1, 6-3, 4-6, 7-6 ਨਾਲ ਹਰਾ ਕੇ ਤੀਜੇ ਦੌਰ ਵਿਚ ਪ੍ਰਵੇਸ਼ ਕਰ ਲਿਆ।
ਬਠਿੰਡਾ ਦੀ ਕੌਮਾਂਤਰੀ ਹਾਕੀ ਸਟੇਡੀਅਮ ਲਈ ਬੇਅੰਤ ਉਡੀਕ
NEXT STORY