ਸਪੋਰਟਸ ਡੈਸਕ— ਟੀ-20 ਇੰਟਰਨੈਸ਼ਨਲ ਦੀ ਸ਼ੁਰੂਆਤ 2006 ’ਚ ਹੋਈ ਸੀ। ਇਸ ਤੋਂ ਬਾਅਦ ਇਸ ਦੀ ਲੋਕਪਿ੍ਰਯਤਾ ਇੰਨੀ ਵੱਧ ਗਈ ਕਿ ਇਸ ਨੇ ਵਨ-ਡੇ ਤੇ ਟੈਸਟ ਨੂੰ ਪਿੱਛੇ ਛੱਡ ਦਿੱਤਾ। ਟੀ-20 ਕ੍ਰਿਕਟ ਨੇ ਬੱਲੇਬਾਜ਼ਾਂ ਦਾ ਨਵਾਂ ਰੂਪ ਵੀ ਦਿਖਾਇਆ। ਕਈ ਅਜਿਹੇ ਬੱਲੇਬਾਜ਼ ਸਾਹਮਣੇ ਆਏ ਜਿਨ੍ਹਾਂ ਦਾ ਬੱਲਾ ਵਨ-ਡੇ ’ਚ ਤਾਂ ਔਸਤ ਰਹਿੰਦਾ ਸੀ ਪਰ ਟੀ-20 ’ਚ ਆਉਂਦੇ ਹੀ ਉਹ ਰਿਕਾਰਡ ’ਤੇ ਰਿਕਾਰਡ ਬਣਾਉਂਦੇ ਰਹੇ। ਆਓ ਟੀ-20 ਕੌਮਾਂਤਰੀ ਨਾਲ ਜੁੜੇ ਕੁਝ ਰਿਕਾਰਡਸ ਬਾਰੇ ’ਚ ਜਾਣਦੇ ਹਾਂ :-
ਸਭ ਤੋਂ ਜ਼ਿਆਦਾ ਛੱਕੇ (ਟੀਮ)
879 ਨਿਊਜ਼ੀਲੈਂਡ
836 ਵੈਸਟਇੰਡੀਜ਼
793 ਆਸਟਰੇਲੀਆ
761 ਭਾਰਤ
723 ਪਾਕਿਸਤਾਨ
704 ਸਾਊਥ ਅਫ਼ਰੀਕਾ
703 ਇੰਗਲੈਂਡ
547 ਅਫ਼ਗਾਨਿਸਤਾਨ
ਇਹ ਵੀ ਪੜ੍ਹੋ : ਗ਼ਰੀਬੀ ਨੂੰ ਮਾਤ ਦੇ ਕੇ ਕਰੋੜਾਂ ਦੇ ਮਾਲਕ ਬਣੇ ਟੀਮ ਇੰਡੀਆ ਦੇ ਇਹ ਕ੍ਰਿਕਟਰ, ਇੰਝ ਰਿਹਾ ਫ਼ਰਸ਼ ਤੋਂ ਅਰਸ਼ ਤਕ ਦਾ ਸਫ਼ਰ
ਸਭ ਤੋਂ ਜ਼ਿਆਦਾ ਚੌਕੇ ਲਾਉਣ ਵਾਲੇ ਖਿਡਾਰੀ
285 ਵਿਰਾਟ ਕੋਹਲੀ
256 ਮਾਰਟਿਨ ਗੁਪਟਿਲ
252 ਰੋਹਿਤ ਸ਼ਰਮਾ
251 ਪਾਲ ਸਟਰਲਿੰਗ
250 ਮੁਹੰਮਦ ਹਫ਼ੀਜ਼
ਟੀ-20 ’ਚ ਸਭ ਤੋਂ ਜ਼ਿਆਦਾ ਜਿੱਤ ਦਾ ਫ਼ੀਸਦ
69.05 ਅਫ਼ਾਨਿਸਤਾਨ
61.97 ਭਾਰਤ
61.18 ਪਾਕਿਸਤਾਨ
54.97 ਸਾਊਥ ਅਫ਼ਰੀਕਾ
52.20 ਆਸਟਰੇਲੀਆ
ਇਹ ਵੀ ਪੜ੍ਹੋ : WTC ਫ਼ਾਈਨਲ ਮੁਕਾਬਲੇ ’ਤੇ ਭਾਰਤ ਸਾਹਮਣੇ ਨਿਊਜ਼ੀਲੈਂਡ ਦੀ ਚੁਣੌਤੀ ਬਾਰੇ ਪੁਜਾਰਾ ਨੇ ਦਿੱਤਾ ਇਹ ਬਿਆਨ
ਟੀ-20 ’ਚ ਸਭ ਤੋਂ ਤੇਜ਼ ਅਰਧ ਸੈਂਕੜਾ (ਭਾਰਤੀ)
12 ਯੁਵਰਾਜ ਸਿੰਘ ਬਨਾਮ ਇੰਗਲੈਂਡ-2007
19 ਗੌਤਮ ਗੰਭੀਰ ਬਨਾਮ ਸ਼੍ਰੀਲੰਕਾ 2009
20 ਯੁਵਰਾਜ ਸਿੰਘ ਬਨਾਮ ਆਸਟਰੇਲੀਆ 2007
20 ਯੁਵਰਾਜ ਸਿੰਘ ਬਨਾਮ ਸ਼੍ਰੀਲੰਕਾ, 2009
21 ਵਿਰਾਟ ਕੋਹਲੀ ਬਨਾਮ ਵਿੰਡੀਜ਼, 2019
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਡੇਜਾ ਕਾਰਨ ਟੁੱਟੀ ਮੇਰੀ ਤੇ ਕੁਲਦੀਪ ਦੀ ਜੋੜੀ : ਚਾਹਲ
NEXT STORY