ਮੁੰਬਈ— ਗੈਰ ਦਰਜਾ ਪ੍ਰਾਪਤ ਇਸ਼ਾਕ ਇਕਬਾਲ ਅਤੇ ਤੀਰਥਾ ਮਾਰਚੇਲਾ ਨੇ ਸ਼ੁੱਕਰਵਾਰ ਨੂੰ ਇੱਥੇ 3000 ਡਾਲਰ ਦੀ ਰਾਸ਼ੀ ਦੇ ਆਰ.ਬੀ.ਐੱਲ. ਬੈਂਕ ਏੇ.ਟੀ.ਟੀ. ਏਸ਼ੀਆਈ ਰੈਂਕਿੰਗ ਪੁਰਸ਼ ਟੈਨਿਸ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਇਕਬਾਲ ਨੇ ਸਤਵਾਂ ਦਰਜਾ ਪ੍ਰਾਪਤ ਪਰਮਵੀਰ ਬਾਜਵਾ ਨੂੰ 6-3, 6-2 ਨਾਲ ਹਰਾਇਆ। ਯੁਵਾ ਤੀਰਥਾ ਮਾਰਚੇਲਾ ਨੇ ਚੌਥਾ ਦਰਜਾ ਪ੍ਰਾਪਤ ਚੰਦ੍ਰਿਲ ਸੂਦ ਨੂੰ 1-6, 7-6, 6-2 ਨਾਲ ਹਰਾਇਆ। ਫਾਈਨਲ 'ਚ ਜਗ੍ਹਾ ਬਣਾਉਣ ਲਈ ਇਕਬਾਲ ਦਾ ਸਾਹਮਣਾ ਮਾਰਚੇਲਾ ਨਾਲ ਹੋਵੇਗਾ।
IPL 2019 : ਪਲੇਅ ਆਫ ਦਾ ਦਾਅਵਾ ਮਜ਼ਬੂਤ ਕਰੇਗਾ ਹੈਦਰਾਬਾਦ
NEXT STORY