Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUN 09, 2023

    7:59:32 PM

  • vigilance chief ips virender kumar got additional charge handle responsibility

    ਵਿਜੀਲੈਂਸ ਚੀਫ਼ IPS ਵਰਿੰਦਰ ਕੁਮਾਰ ਨੂੰ ਮਿਲਿਆ...

  • ayurvedic physical illness treament by roshan health care

    ਪੁਰਸ਼ਾਂ ਦੀਆਂ ਮਰਦਾਨਾ ਸਮੱਸਿਆਵਾਂ ਸਬੰਧੀ ਜਾਣਕਾਰੀ...

  • instagram most important platform for promotes child sex abuse content

    ਇੰਸਟਾਗ੍ਰਾਮ ਨੂੰ ਲੈ ਕੇ ਵੱਡਾ ਖੁਲਾਸਾ, ਐਲਗੋਰਿਦਮ...

  • india vs australia wtc final 2023 day 3 test match

    WTC Final : ਭਾਰਤ ਦੀ ਪਹਿਲੀ ਪਾਰੀ 296 ਦੌੜਾਂ 'ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • BBC News
  • ਦਰਸ਼ਨ ਟੀ.ਵੀ.
  • ਖੇਤੀਬਾੜੀ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • ਕ੍ਰਿਕਟ ਜਗਤ 'ਚ WPL ਦੀ ਝੰਡੀ, IPL ਤੋਂ ਇਲਾਵਾ ਬਿਗ ਬੈਸ਼ ਲੀਗ 'ਤੇ ਵੀ ਭਾਰੀ ਇਹ ਲੀਗ

SPORTS News Punjabi(ਖੇਡ)

ਕ੍ਰਿਕਟ ਜਗਤ 'ਚ WPL ਦੀ ਝੰਡੀ, IPL ਤੋਂ ਇਲਾਵਾ ਬਿਗ ਬੈਸ਼ ਲੀਗ 'ਤੇ ਵੀ ਭਾਰੀ ਇਹ ਲੀਗ

  • Author Tarsem Singh,
  • Updated: 23 Mar, 2023 06:47 PM
Sports
the flag of wpl in the cricket world this league is also heavy on ipl
  • Share
    • Facebook
    • Tumblr
    • Linkedin
    • Twitter
  • Comment

ਸਪੋਰਟਸ ਡੈਸਕ- ਵੀਮੈਂਸ ਪ੍ਰੀਮੀਅਰ ਲੀਗ (WPL) ਦੇ ਪਹਿਲੇ ਸੀਜ਼ਨ ਦਾ ਪਹਿਲਾ ਰਾਊਂਡ ਖ਼ਤਮ ਹੋ ਗਿਆ। ਜਿਵੇਂ ਕਿ ਲੀਗ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਹ ਮਹਿਲਾ ਕ੍ਰਿਕਟ ਲਈ ਗੇਮ ਚੇਂਜਰ ਸਾਬਤ ਹੋਵੇਗਾ, ਵੈਸੇ ਹੀ ਇਹ ਸਾਬਤ ਵੀ ਹੋਇਆ ਹੈ। ਲੀਗ ਰਾਊਂਡ ਤਕ ਰਨ ਰੇਟ 10.48 ਰਹੀ। ਭਾਵ ਟੀਮਾਂ ਨੇ ਹਰ ਓਵਰ 'ਚ 10 ਤੋਂ ਜ਼ਿਆਦਾ ਦੌੜਾਂ ਬਣਾਈਆਂ। ਇਹ ਰਫਤਾਰ ਆਈਪੀਐੱਲ ਤੋਂ ਜ਼ਿਆਦਾ ਹੈ। ਆਈਪੀਐੱਲ 'ਚ ਰਨਰੇਟ 8.14 ਹੈ।

* ਮਹਿਲਾ ਟੀ20 ਇੰਟਰਨੈਸ਼ਨਲ 'ਚ ਰਨ ਰੇਟ 5.78 ਹੈ ਭਾਵ ਟੀਮਾਂ ਹਰ ਓਵਰ 'ਚ 6 ਦੌੜਾਂ ਬਣਾਉਣ ਲਈ ਵੀ ਸੰਘਰਸ਼ ਕਰਦੀਾਆਂ ਹਨ। ਪੁਰਸ਼ ਟੀ20 ਇੰਟਰਨੈਸ਼ਨਲ 'ਚ ਟੀਮਾਂ 7.55 ਰਨ ਪ੍ਰਤੀ ਓਵਰ ਬਣਾਉਂਦੀਆਂ ਹਨ। 
* ਸਾਡੀ ਲੀਗ ਦੁਨੀਆ ਦੀ ਸਭ ਤੋਂ ਤੇਜ਼ ਮਹਿਲਾ ਟੀ20 ਲੀਗ ਹੈ। ਇੰਗਲੈਂਡ ਦੀ ਦਿ ਹੰਡ੍ਰਡ 'ਚ ਲਗਭਗ  8 ਦੌੜਾਂ ਪ੍ਰਤੀ ਓਵਰ 'ਚ ਬਣਦੀਆਂ ਹਨ। ਆਸਟ੍ਰੇਲੀਆ ਦੀ ਬਿਗ ਬੈਸ਼ 'ਚ ਲਗਭਗ 7 ਦੌੜਾਂ ਪ੍ਰਤੀ ਓਵਰ ਬਣਦੀਆਂ ਹਨ।
* ਲੀਗ 'ਚ ਹੁਣ ਤਕ 732 ਚੌਕੇ, 148 ਛੱਕੇ ਲੱਗੇ। ਮੈਕਗ੍ਰਾ-ਲੈਨਿੰਗ ਸਭ ਤੋਂ ਜ਼ਿਆਦਾ 45-45 ਚੌਕੇ ਲਗਾ ਚੁੱਕੀਆਂ ਹਨ। 

ਇਹ ਵੀ ਪੜ੍ਹੋ : IND vs AUS : ਵਨਡੇ ਸੀਰੀਜ਼ ਹਾਰਨ ਤੋਂ ਬਾਅਦ ਭਾਰਤ ਨੂੰ ਹੋਇਆ ਵੱਡਾ ਨੁਕਸਾਨ, ਗੁਆਇਆ ਨੰਬਰ-1 ਦਾ ਤਾਜ

ਲੀਗ ਸਾਡੀ, ਚਮਕੀਆਂ ਬਾਹਰਲੀਆਂ ਖਿਡਾਰਨਾਂ

ਵਿਦੇਸ਼ੀ ਖਿਡਾਰਨਾਂ ਸਾਡੀ ਲੀਗ 'ਚ ਹਾਵੀ ਰਹੀਆਂ। ਦੌੜਾਂ ਬਣਾਉਣ ਤੋਂ ਚੌਕੇ-ਛੱਕੇ ਲਗਾਉਣ 'ਚ ਅੱਗੇ ਰਹੀਆਂ। ਟਾਪ-5 ਰਨ ਸਕੋਰਰ  ਸਾਰੀਆਂ ਵਿਦੇਸ਼ੀ ਹਨ। ਹਾਲਾਂਕਿ ਸਭ ਤੋਂ ਜ਼ਿਆਦਾ ਵਿਕਟ ਟੇਕਰ 'ਚੋਂ ਸਿਖਰਲੀਆਂ-5 'ਚ ਸਾਇਕਾ ਇਸ਼ਾਕ ਵੀ ਸ਼ਾਮਲ ਹੈ। ਲੀਗ ਦੀ ਮੌਸਟ ਵੈਲਿਊਏਬਲ ਟਾਪ-15 'ਚ ਦੋ ਭਾਰਤੀ ਵੀ ਹੈ। 

ਟਾਪ-5 ਰਨ ਸਕੋਰਰ

ਖਿਡਾਰਨ                        ਦੌੜਾਂ
ਲੈਨਿੰਗ                        310
ਮੈਕਗ੍ਰਾ                         295
ਡਿਵਾਈਨ                     266
ਐਲਿਸ ਪੈਰੀ                 253
ਹੀਲੀ                          242

ਟਾਪ-5 ਵਿਕਟ-ਟੇਕਰ

ਖਿਡਾਰਨ                        ਵਿਕਟ
ਐਕਲੇਸਟੋਨ                   14
ਅਮੇਲੀਆ ਕੇਰ                13
ਇਸ਼ਾਕ                           13
ਮੈਥਿਊਜ਼                         12
ਕਿਮ ਗਾਰਥ                    11

ਇਹ ਵੀ ਪੜ੍ਹੋ : 'ਸ਼ੁਭਮਨ ਗਿੱਲ ਹੋ ਸਕਦੇ ਹਨ ਗੁਜਰਾਤ ਟਾਈਟਨਸ ਦੇ ਭਵਿੱਖ ਦੇ ਕਪਤਾਨ'

ਮਹਿੰਗੀ ਖਿਡਾਰਨਾਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ

* ਆਰਸੀਬੀ ਨੇ ਸਮ੍ਰਿਤੀ ਨੂੰ 3.40 ਕਰੋੜ 'ਚ ਖਰੀਦਿਆ ਜੋ ਕਿ ਸਭ ਤੋਂ ਮਹਿੰਗੀ ਖਿਡਾਰਨ ਰਹੀ, ਪਰ ਉਹ 8 ਮੈਚਾਂ 'ਚ 19 ਦੇ ਔਸਤ ਨਾਲ 149 ਦੌੜਾਂ ਹੀ ਬਣਾ ਸਕੀ ਤੇ ਹਰ ਦੌੜ 2.28 ਲੱਖ ਰੁਪਏ ਦੀ ਪਈ।
* ਦੀਪਤੀ ਨੂੰ ਯੂਪੀ ਨੇ 2.60 ਕਰੋੜ ਰੁਪਏ 'ਚ ਖ਼ਰੀਦਿਆ ਸੀ। ਉਹ ਸਿਰਫ਼ 74 ਦੌੜਾਂ ਹੀ ਬਣਾ ਸਕੀ ਤੇ 9 ਵਿਕਟਾਂ ਹਾਸਲ ਕਰ ਸਕੀ। ਅਜਿਹੇ 'ਚ ਇਕ ਦੌੜ 3.51 ਲੱਖ, ਇਕ ਵਿਕਟ 28 ਲੱਖ ਦਾ ਪਿਆ।
* ਦਿੱਲੀ ਕੈਪੀਟਲਜ਼ ਨੇ ਜੇਮਿਮਾ ਰੋਡ੍ਰਿਗੇਜ਼ ਨੂੰ 2.2 ਕਰੋੜ 'ਚ ਖਰੀਦਿਆ, ਜੋ ਸਿਰਫ 117 ਦੌੜਾਂ ਬਣਾ ਸਕੀ। ਹਰ ਦੌੜ 1.88 ਲੱਖ ਰੁਪਏ ਦੀ ਪਈ।

ਘੱਟ ਬੇਸ ਪ੍ਰਾਈਜ਼ ਵਾਲੀਆਂ ਖਿਡਾਰਨਾਂ ਨੇ ਦਿਖਿਆ ਦਮ

* ਸਾਇਕਾ ਇਸ਼ਾਕ ਨੂੰ ਮੁੰਬਈ ਨੇ 10 ਲੱਖ ਦੇ ਬੇਸ ਪ੍ਰਾਈਸ 'ਤੇ ਖਰੀਦਿਆ। ਉਸ ਨੇ 13 ਵਿਕਟਾਂ ਲਈਆਂ। ਹਰ ਵਿਕਟ 76 ਹਜ਼ਾਰ ਦਾ ਪਿਆ। 
* ਹੈਲੀ ਮੈਥਿਊਜ਼ ਨੂੰ ਮੁੰਬਈ ਨੇ 40 ਲੱਖ ਦੇ ਬੇਸ ਪ੍ਰਾਈਜ਼ 'ਤੇ ਖਰੀਦਿਆ। ਉਸ ਨੇ 232 ਦੌੜਾਂ ਬਣਾਈਆਂ ਤੇ 12 ਵਿਕਟਾਂ ਲਈਆਂ। ਹਰ ਦੌੜ 17 ਹਜ਼ਾਰ ਰੁਪਏ ਦੀ ਪਈ। ਹਰ ਵਿਕਟ 3.33 ਲੱਖ ਰੁਪਏ ਦੀ ਪਈ। 

ਇਹ ਵੀ ਪੜ੍ਹੋ : ਨਵੇਂ ਨਿਯਮਾਂ ਦੇ ਨਾਲ ਸ਼ੁਰੂ ਹੋਵੇਗਾ IPL 2023, ਜਾਣੋ ਇਸ ਬਾਰੇ ਵਿਸਥਾਰ ਨਾਲ

ਇਸ ਮਾਮਲੇ 'ਚ ਬਿਗ ਬੈਸ਼ ਨੂੰ ਛੱਡਿਆ ਪਿੱਛੇ

ਮਹਿਲਾ ਕ੍ਰਿਕਟ 'ਚ ਮੁਸ਼ਕਲ ਮੰਨਿਆ ਜਾਣ ਵਾਲਾ 200+ ਦਾ ਅੰਕੜਾ ਪਹਿਲੇ ਹੀ ਮੈਚ 'ਚ ਬਣ ਗਿਆ। ਹਰ 10ਵੀਂ ਪਾਰੀ 'ਚ 200+ ਦਾ ਸਕੋਰ ਬਣਿਆ। ਇਹ ਆਸਟ੍ਰੇਲੀਆ ਦੀ ਬਿਗ ਬੈਸ਼ ਲੀਗ ਤੋਂ ਬਿਹਰਤ ਹੈ। ਇੱਥੇ 8 ਸੀਜ਼ਨ 'ਚ ਸਿਰਫ 4 ਵਾਰ 200+ਦੌੜਾਂ ਬਣੀਆਂ।    

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

  • Women Premier League
  • WPL
  • Gamechanger League
  • Great Season
  • Records
  • ਵੀਮੈਂਸ ਪ੍ਰੀਮੀਅਰ ਲੀਗ
  • ਡਬਲਯੂਪੀਐੱਲ
  • ਗੇਮਚੇਂਜਰ ਲੀਗ
  • ਸ਼ਾਨਦਾਰ ਸੀਜ਼ਨ
  • ਰਿਕਾਰਡਸ

'ਸ਼ੁਭਮਨ ਗਿੱਲ ਹੋ ਸਕਦੇ ਹਨ ਗੁਜਰਾਤ ਟਾਈਟਨਸ ਦੇ ਭਵਿੱਖ ਦੇ ਕਪਤਾਨ'

NEXT STORY

Stories You May Like

  • vigilance chief ips virender kumar got additional charge   handle responsibility
    ਵਿਜੀਲੈਂਸ ਚੀਫ਼ IPS ਵਰਿੰਦਰ ਕੁਮਾਰ ਨੂੰ ਮਿਲਿਆ ਐਡੀਸ਼ਨਲ ਚਾਰਜ, ਸੰਭਾਲਣਗੇ ਇਹ ਜ਼ਿੰਮੇਵਾਰੀ
  • india vs australia wtc final 2023 day 3 test match
    WTC Final : ਭਾਰਤ ਦੀ ਪਹਿਲੀ ਪਾਰੀ 296 ਦੌੜਾਂ 'ਤੇ ਸੀਮਟੀ, ਆਸਟ੍ਰੇਲੀਆ ਨੂੰ ਮਿਲੀ 173 ਦੌੜਾਂ ਦੀ ਬੜ੍ਹਤ
  • sbi will raise rs 50 000 crore in the current financial year
    ਐੱਸ. ਬੀ. ਆਈ. ਚਾਲੂ ਵਿੱਤੀ ਸਾਲ ’ਚ 50,000 ਕਰੋੜ ਰੁਪਏ ਜੁਟਾਏਗਾ
  • nhm  mansukh mandaviya  aap government issue central health grant
    ਐੱਨ. ਐੱਚ. ਐੱਮ. ਦੀ ਕੇਂਦਰੀ ਸਿਹਤ ਗ੍ਰਾਂਟ ਦੇ ਮੁੱਦੇ ’ਤੇ ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਨੇ ਘੇਰੀ ‘ਆਪ’ ਸਰਕਾਰ
  • s jaishankar clarified that india has no intention of joining the nato
    ਭਾਰਤ ਨੇ ਠੁਕਰਾਈ ਅਮਰੀਕਾ ਦੀ ਪੇਸ਼ਕਸ਼, ਕਿਹਾ- ਨਾਟੋ 'ਚ ਸ਼ਾਮਲ ਹੋਣ ਦਾ ਕੋਈ ਇਰਾਦਾ ਨਹੀਂ
  • india ready to discuss fta with african countries  goyal
    ਭਾਰਤ ਅਫਰੀਕੀ ਦੇਸ਼ਾਂ ਨਾਲ FTA 'ਤੇ ਚਰਚਾ ਕਰਨ ਲਈ ਤਿਆਰ: ਗੋਇਲ
  • mentally disturbed b  tech the student took a terrible step
    ਮਾਨਸਿਕ ਤੌਰ ’ਤੇ ਪ੍ਰੇਸ਼ਾਨ ਬੀ. ਟੈੱਕ. ਦੇ ਵਿਦਿਆਰਥੀ ਨੇ ਚੁੱਕਿਆ ਖ਼ੌਫ਼ਨਾਕ ਕਦਮ
  • live in partner murder  accused claims woman committed suicide
    ਲਿਵ ਇਨ ਪਾਰਟਨਰ ਕਤਲ : ਮੁਲਜ਼ਮ ਦਾ ਦਾਅਵਾ ਔਰਤ ਨੇ ਕੀਤੀ ਸੀ ਖ਼ੁਦਕੁਸ਼ੀ, ਡਰ ਕੇ ਕੀਤੇ ਟੁਕੜੇ
  • travel agent arrested for cheating in the name of sending abroad
    ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਮਾਰਨ ਵਾਲਾ ਟਰੈਵਲ ਏਜੰਟ ਗ੍ਰਿਫ਼ਤਾਰ
  • punjab hot weather latest update
    ਭਾਰੀ ਮੀਂਹ ਮਗਰੋਂ ਗਰਮੀ ਕੱਢਾਉਣ ਲੱਗੀ ਵੱਟ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ...
  • congress changed strategy regarding corporation and council elections
    ਜਲੰਧਰ ਉਪ ਚੋਣ ਹਾਰਨ ਮਗਰੋਂ ਕਾਂਗਰਸ ਨੇ ਬਦਲੀ ਰਣਨੀਤੀ, ਪਾਰਟੀ ਨੂੰ ਸਤਾ ਰਿਹੈ ਇਹ...
  • salim brother in law arrested in jalandhar in case of theft
    ਜਲੰਧਰ 'ਚ 3 ਮੁਲਜ਼ਮ ਚੋਰੀ ਦੇ ਮਾਮਲੇ 'ਚ ਗ੍ਰਿਫ਼ਤਾਰ, ਇਕ ਨੇ ਖ਼ੁਦ ਨੂੰ ਦੱਸਿਆ...
  • the gardeners of the corporation were doing the work of watering in the offices
    ਘਰਾਂ ’ਚ ਕੁਕਿੰਗ ਅਤੇ ਦਫ਼ਤਰਾਂ 'ਚ ਪਾਣੀ ਪਿਆਉਣ ਦਾ ਕੰਮ ਕਰ ਰਹੇ ਸਨ ਨਿਗਮ ਦੇ...
  • death of a young man under suspicious circumstances
    ਸ਼ੱਕੀ ਹਾਲਾਤ ’ਚ ਨੌਜਵਾਨ ਦੀ ਮੌਤ, ਪਰਿਵਾਰ ਨੇ ਪਤਨੀ ਤੇ ਉਸ ਦੇ ਪਰਿਵਾਰ ’ਤੇ ਲਾਏ...
  • bhagwant mann statement
    ਵੱਡੇ-ਵੱਡੇ ਭ੍ਰਿਸ਼ਟਾਚਾਰੀ ਕੇਜਰੀਵਾਲ ਦਾ ਨਾਂ ਸੁਣਦੇ ਹੀ ਕੰਬਣ ਲੱਗਦੇ ਹਨ : ਭਗਵੰਤ...
  • 4 accused arrested with heroin and drug money
    ਡੇਢ ਕਿਲੋ ਹੈਰੋਇਨ, 53 ਹਜ਼ਾਰ ਦੀ ਡਰੱਗ ਮਨੀ, ਦੇਸੀ ਕੱਟੇ ਤੇ ਜ਼ਿੰਦਾ ਕਾਰਤੂਸ ਸਣੇ...
Trending
Ek Nazar
instagram most important platform for promotes child sex abuse content

ਇੰਸਟਾਗ੍ਰਾਮ ਨੂੰ ਲੈ ਕੇ ਵੱਡਾ ਖੁਲਾਸਾ, ਐਲਗੋਰਿਦਮ ਨੇ ਖੋਲ੍ਹ ਦਿੱਤੀ Meta ਦੀ ਪੋਲ

meta previews ai chatbots for whatsapp and messenger

ਵਟਸਐਪ ਤੇ ਮੈਸੇਂਜਰ ਐਪ 'ਚ ਮਿਲੇਗਾ AI ਦਾ ਸਪੋਰਟ, Meta ਨੇ ਕੀਤਾ ਐਲਾਨ

qantas eases gender based uniform rules

ਕਰਮਚਾਰੀਆਂ ਨੂੰ ਰਾਹਤ, ਕੰਤਾਸ ਏਅਰਲਾਈਨ ਨੇ 'ਵਰਦੀ' ਸਬੰਧੀ ਨਿਯਮਾਂ 'ਚ ਦਿੱਤੀ ਢਿੱਲ

over 60000 android apps infected with adware pushing malware

60 ਹਜ਼ਾਰ ਐਪਸ 'ਚ ਮਿਲਿਆ ਮਾਲਵੇਅਰ, ਤੁਰੰਤ ਚੈੱਕ ਕਰੋ ਆਪਣਾ ਫੋਨ, ਨਹੀਂ ਤਾਂ ਹੋ...

never diet to keep your body fit follow these tips

Health Tips: ਸਰੀਰ ਨੂੰ ਫਿੱਟ ਤੇ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਅਪਣਾਓ ਇਹ...

canada invites 4 800 candidates for express entry draw in june

ਕੈਨੇਡਾ ਨੇ ਜਾਰੀ ਕੀਤਾ ਐਕਸਪ੍ਰੈਸ ਐਂਟਰੀ ਡਰਾਅ, ਕਿਸਾਨਾਂ ਸਣੇ ਕਈ ਖੇਤਰਾਂ ਦੇ...

eight killed 17 injured in road accident in northwest pakistan

ਪਾਕਿਸਤਾਨ : ਖੱਡ 'ਚ ਡਿੱਗਿਆ ਯਾਤਰੀ ਵਾਹਨ, 8 ਲੋਕਾਂ ਦੀ ਮੌਤ ਤੇ 17 ਹੋਰ ਜ਼ਖ਼ਮੀ

big news for ielts students

IELTS ਕਰਨ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ, ਸਟੱਡੀ ਪਰਮਿਟ ਦੀਆਂ ਸ਼ਰਤਾਂ ’ਚ ਹੋਇਆ...

human trafficking has increased in rush to go abroad

ਡਾਲਰਾਂ ਦੀ ਚਮਕ ਨੇ ਫਿੱਕੀ ਪਾਈ ਵਤਨ ਪ੍ਰਸਤੀ, ਵਿਦੇਸ਼ ਜਾਣ ਦੀ ਹੋੜ ’ਚ ਵਧੀ ਮਨੁੱਖੀ...

a person living with half skull always tormented by fear of death

ਅੱਧੀ ਖੋਪੜੀ ਨਾਲ ਜੀਅ ਰਿਹਾ ਸ਼ਖ਼ਸ, ਹੁਣ ਹਰ ਵੇਲੇ ਸਤਾ ਰਿਹਾ ਮੌਤ ਦਾ ਡਰ, ਜਾਣੋ...

pakistan section 144 to prevent wheat flour smuggling

ਪਾਕਿਸਤਾਨ 'ਚ ਹਾਲਾਤ ਬਦਤਰ, ਹੁਣ ਕਣਕ, ਆਟੇ ਦੀ ਤਸਕਰੀ ਰੋਕਣ ਲਈ ਧਾਰਾ 144 ਲਾਗੂ

2 5 lakh lost phones traced using dot portal

DoT ਪੋਰਟਲ ਦੀ ਮਦਦ ਨਾਲ 2.5 ਲੱਖ ਗੁੰਮ ਹੋਏ ਫ਼ੋਨਾਂ ਦਾ ਪਤਾ ਲਗਾਇਆ ਗਿਆ

the issue of keeping guru granth sahib in london reached court

ਲੰਡਨ ‘ਚ ਸਿੰਧੀ ਮੰਦਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਰੱਖਣ ਦਾ ਮਾਮਲਾ ਪਹੁੰਚਿਆ ਕੋਰਟ

australia to introduce national ban on nazi symbols

ਆਸਟ੍ਰੇਲੀਆ 'ਚ 'ਸਵਾਸਤਿਕ' ਸਮੇਤ ਇਨ੍ਹਾਂ ਚਿੰਨ੍ਹਾਂ 'ਤੇ ਪਾਬੰਦੀ ਲਗਾਉਣ ਦੀ ਤਿਆਰੀ

indian origin minister tharman to run in singapore s presidential election

ਭਾਰਤੀ ਮੂਲ ਦੇ ਸੀਨੀਅਰ ਮੰਤਰੀ ਥਰਮਨ ਸਿੰਗਾਪੁਰ 'ਚ ਲੜਨਗੇ ਰਾਸ਼ਟਰਪਤੀ ਚੋਣ

pakistan prices of food items increase by 100 pc in 2023 compared to 2022

ਪਾਕਿਸਤਾਨ 'ਚ ਜਨਤਾ ਬੇਹਾਲ, ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ 'ਚ 100 ਫ਼ੀਸਦੀ...

us  elevated walkway collapses in texas beach city  injuring dozens

ਅਮਰੀਕਾ: ਬੀਚ ਪਾਰਕ 'ਚ ਡਿੱਗਿਆ ਵਾਕਵੇਅ, ਕਰੀਬ ਦੋ ਦਰਜਨ ਸਕੂਲੀ ਬੱਚੇ ਜ਼ਖ਼ਮੀ...

blow to bibi jagir kaur before sgpc elections

SGPC ਚੋਣਾਂ ਤੋਂ ਪਹਿਲਾਂ ਬੀਬੀ ਜਗੀਰ ਕੌਰ ਨੂੰ ਝਟਕਾ! ਮੁੜ ਇਕਜੁੱਟ ਹੋ ਸਕਦੈ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ayurvedic physical illness treament by roshan health care
      ਪੁਰਸ਼ਾਂ ਦੀਆਂ ਮਰਦਾਨਾ ਸਮੱਸਿਆਵਾਂ ਸਬੰਧੀ ਜਾਣਕਾਰੀ ਤੇ ਪੱਕੇ ਦੇਸੀ ਇਲਾਜ ਬਾਰੇ
    • lover committed suicide at dancer s house in khanna
      ਖੰਨਾ 'ਚ ਪ੍ਰੇਮੀ ਨੇ ਡਾਂਸਰ ਪ੍ਰੇਮਿਕਾ ਦੇ ਘਰ ਕੀਤੀ ਖ਼ੁਦਕੁਸ਼ੀ, ਫਿਰ ਪ੍ਰੇਮਿਕਾ ਨੇ...
    • after the increase in the msp of crops the inflation bomb may explode
      ਫਸਲਾਂ ਦੇ MSP 'ਚ ਵਾਧੇ ਮਗਰੋਂ ਵੀ ਫਟ ਸਕਦੈ 'ਮਹਿੰਗਾਈ ਬੰਬ', ਜਾਣੋ ਮਾਹਰਾਂ ਦੀ...
    • worshiping maa lakshmi on friday is auspicious to get rid of financial problems
      ਸ਼ੁੱਕਰਵਾਰ ਦੇ ਦਿਨ ਮਾਂ ਲਕਸ਼ਮੀ ਦੀ ਪੂਜਾ ਕਰਨਾ ਹੁੰਦਾ ਹੈ ਸ਼ੁੱਭ, ਆਰਥਿਕ ਸਮੱਸਿਆ...
    • wtc final day 2  india score 151 5 at stumps  aus lead by 318 runs
      WTC Final Day 2 : ਸਟੰਪਸ ਤਕ ਭਾਰਤ ਦਾ ਸਕੋਰ 151/5, Aus ਕੋਲ 318 ਦੌੜਾਂ ਦੀ...
    • gangster goldie brar s two accomplices arrested with weapons
      ਵੱਡੀ ਵਾਰਦਾਤ ਦੀ ਫਿਰਾਕ 'ਚ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਦੋ ਸਾਥੀ ਹਥਿਆਰਾਂ...
    • mountain fruits dry fruit and vegetables will be expensive
      ਇਸ ਸਾਲ ਪਹਾੜੀ ਫ਼ਲ ਤੇ ਸਬਜ਼ੀਆਂ ਦੇ 'ਦਰਸ਼ਨ' ਪੈਣਗੇ ਮਹਿੰਗੇ, ਸੁੱਕੇ ਮੇਵਿਆਂ ਲਈ...
    • as soon as you step on the land of ayodhya you will see the ram temple
      ਅਯੁੱਧਿਆ ਦੀ ਧਰਤੀ 'ਤੇ ਪੈਰ ਧਰਦੇ ਹੀ ਹੋਣਗੇ ਰਾਮ ਮੰਦਰ ਦੇ ਦਰਸ਼ਨ, ਮਿਲਣਗੀਆਂ ਵਿਸ਼ਵ...
    • boy suicide in hoshiarpur
      'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ, ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ਤੇ...
    • know what is a brain tumor if such symptoms appear contact the doctor
      ਜਾਣੋ ਕੀ ਹੁੰਦੈ ਬ੍ਰੇਨ ਟਿਊਮਰ, ਅਜਿਹੇ ਲੱਛਣ ਦਿਸਣ 'ਤੇ ਸਾਵਧਾਨੀ ਵਰਤਦਿਆਂ ਤੁਰੰਤ...
    • raghav chadha plea hearing in bungalow allotment case on july 10
      ਬੰਗਲਾ ਅਲਾਟਮੈਂਟ ਮਾਮਲੇ ’ਚ ਰਾਘਵ ਚੱਢਾ ਦੀ ਪਟੀਸ਼ਨ ’ਤੇ ਅਦਾਲਤ 10 ਜੁਲਾਈ ਨੂੰ...
    • ਖੇਡ ਦੀਆਂ ਖਬਰਾਂ
    • wtc final day 2  india score 151 5 at stumps  aus lead by 318 runs
      WTC Final Day 2 : ਸਟੰਪਸ ਤਕ ਭਾਰਤ ਦਾ ਸਕੋਰ 151/5, Aus ਕੋਲ 318 ਦੌੜਾਂ ਦੀ...
    • bolt can play world cup 2023 for new zealand
      ਨਿਊਜ਼ੀਲੈਂਡ ਲਈ ਵਿਸ਼ਵ ਕੱਪ-2023 ਖੇਡ ਸਕਦੈ ਬੋਲਟ, ਕੋਚ ਗੈਰੀ ਸਟੇਡ ਨੇ ਜਤਾਈ ਉਮੀਦ
    • all eyes will be on chhetri in the intercontinental cup of football
      ਫੁੱਟਬਾਲ ਦੇ ਇੰਟਰਕਾਂਟੀਨੈਂਟਲ ਕੱਪ ਵਿਚ ਛੇਤਰੀ ਉੱਤੇ ਰਹਿਣਗੀਆਂ ਨਜ਼ਰਾਂ
    • junior asia cup  india beat chinese taipei  made it to the semi finals
      ਜੂਨੀਅਰ ਏਸ਼ੀਆ ਕੱਪ : ਭਾਰਤ ਨੇ ਚੀਨੀ ਤਾਈਪੇ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਬਣਾਈ...
    • sindhu not being in form is not a matter of concern  gopichand
      ਸਿੰਧੂ ਦਾ ਲੈਅ 'ਚ ਨਾ ਹੋਣਾ ਚਿੰਤਾ ਦੀ ਗੱਲ ਨਹੀਂ : ਪੁਲੇਲਾ ਗੋਪੀਚੰਦ
    • pakistan will play in ahmedabad only after reaching the world cup final
      ਵਿਸ਼ਵ ਕੱਪ ਫਾਈਨਲ 'ਚ ਪਹੁੰਚਣ 'ਤੇ ਹੀ ਅਹਿਮਦਾਬਾਦ 'ਚ ਖੇਡੇਗਾ ਪਾਕਿਸਤਾਨ
    • i want to live football in a new way in america league  messi
      ਅਮਰੀਕਾ ਲੀਗ 'ਚ ਫੁੱਟਬਾਲ ਨੂੰ ਨਵੇਂ ਤਰੀਕੇ ਨਾਲ ਜਿਊਣਾ ਚਾਹੁੰਦਾ ਹਾਂ : ਮੇਸੀ
    • ind vs aus wtc final brilliant innings from travis and steve score 327 3
      IND vs AUS, WTC Final : ਪਹਿਲੇ ਦਿਨ ਟ੍ਰੇਵਿਸ ਤੇ ਸਟੀਵ ਦੀਆਂ ਸ਼ਾਨਦਾਰ ਪਾਰੀਆਂ,...
    • charge sheet against brijbhushan till june 15 sports minister thakur
      ਖੇਡ ਮੰਤਰੀ ਠਾਕੁਰ ਨੇ ਕੀਤੀ ਪ੍ਰਦਰਸ਼ਨਕਾਰੀ ਪਹਿਲਵਾਨਾਂ ਨਾਲ ਮੁਲਾਕਾਤ, ਬ੍ਰਿਜਭੂਸ਼ਣ...
    • kashmiri pandit girl and kho kho player mehek wants to do this for girls
      ਕਸ਼ਮੀਰੀ ਪੰਡਿਤ ਲੜਕੀਆਂ ਗੱਡ ਰਹੀਆਂ ਨੇ ਸਫਲਤਾ ਦੇ ਝੰਡੇ, ਖੋ-ਖੋ ਦੀ ਖਿਡਾਰਨ ਮਹਿਕ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +