ਨਵੀਂ ਦਿੱਲੀ—ਭਾਰਤੀ ਕ੍ਰਿਕਟ ਟੀਮ ਅਤੇ ਆਈ.ਪੀ.ਐੱਲ. 'ਚ ਪੁਣੇ ਟੀਮ ਵਲੋਂ ਖੇਡਣ ਵਾਲੇ ਮਨੋਜ ਤਿਵਾਰੀ ਇਨ੍ਹਾਂ ਦਿਨਾਂ 'ਚ ਆਪਣੀ ਪਤਨੀ ਸੁਸ਼ਮਿਤਾ ਰਾਏ ਨਾਲ ਅਮਰੀਕਾ ਦੀ ਸੈਰ ਕਰ ਰਹੇ ਹਨ। ਜਿੱਥੇ ਉਨ੍ਹਾਂ ਨੇ ਨਿਊਯਾਰਕ ਅਤੇ ਵਾਸ਼ਿੰਗਟਨ 'ਚ ਖੂਬ ਅੰਨਦ ਮਾਣਿਆ। ਇਸ ਕਪਲ ਨੇ ਆਪਣੇ ਇਸ ਟੂਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਸ 'ਚ ਉਹ ਵਾਇ੍ਹਟ ਹਾਊਸ, ਐਮਪਾਇਰ ਸਟੇਟ ਬਿਲਡਿੰਗ, ਸਟੈਚੂ ਆਫ ਲਿਬਰਟੀ ਦੇ ਨੇੜੇ ਘੁੰਮਦੇ ਨਜ਼ਰ ਆ ਰਹੇ ਹਨ।
ਇਹ ਕਪਲ ਹਰ ਸਾਲ ਇਕ ਵਿਦੇਸ਼ੀ ਟੂਰ 'ਤੇ ਜ਼ਰੂਰ ਜਾਂਦਾ ਹੈ। ਪਿਛਲੇ ਸਾਲ ਦੋਵੇਂ ਗਰੀਸ ਗਏ ਸਨ। ਇਸ ਤੋਂ ਪਹਿਲਾਂ ਉਸ ਮਾਲਦੀਵ ਗਏ ਸਨ। ਸੁਸ਼ਮਿਤਾ ਰਾਏ ਬਹੁਤ ਹਾਟ ਮੰਨੀ ਗਈ ਹੈ ਅਤੇ ਉਹ ਪ੍ਰਸ਼ੰਸਕਾ 'ਚ ਬਹੁਤ ਫੈਮਸ ਵੀ ਹਨ। ਇਸ ਕਪਨ ਨੇ ਲਵ ਮੈਰਿਜ ਕਰਵਾਈ ਹੈ। ਦੋਵੇਂ ਹੀ ਇਕ ਦੂਜੇ ਨੂੰ ਬਚਪਨ ਤੋਂ ਹੀ ਜਾਣਦੇ ਸੀ। ਉਨ੍ਹਾਂ ਦੀ ਗਹਰੀ ਦੋਸਤੀ ਹੋਲੀ-ਹੋਲੀ ਪਿਆਰ 'ਚ ਬਦਲ ਗਈ ਅਤੇ 18 ਜੁਲਾਈ, 2013 'ਚ ਦੋਵਾਂ ਨੇ ਵਿਆਹ ਕਰਵਾ ਲਿਆ। ਸੁਸ਼ਮਿਤਾ ਨੂੰ ਸਟਾਈਲਿਸ਼ ਅਤੇ ਗੈਲੇਮਰਸ ਡ੍ਰੇਸੇਜ਼ ਬਹੁਤ ਪਸੰਦ ਹਨ। ਉਹ ਸੋਸ਼ਲ ਮੀਡੀਆ 'ਤੇ ਆਮ ਤੌਰ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਆਨੰਦ ਨੂੰ ਸਵਿਡਲੇਰ ਨੇ ਡਰਾਅ 'ਤੇ ਰੋਕਿਆ
NEXT STORY