ਨਵੀਂ ਦਿੱਲੀ— ਜਦੋਂ ਖੂਬਸੂਰਤੀ ਦੀ ਗੱਲ ਹੋਵੇ ਤੇ ਖੇਡ ਜਗਤ ਦੀ ਮਹਿਲਾ ਖਿਡਾਰਨਾਂ ਦਾ ਨਾਂ ਜੁਬਾਨ 'ਤੇ ਨਾ ਆਵੇ ਤਾਂ ਭਲਾ ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤਕ ਦੀ ਕੁਝ ਅਭਿਨੇਤਰੀਆਂ ਆਪਣੀ ਹੋਟ ਅਦਾਵਾਂ ਦੇ ਕਾਰਨ ਚਰਚਾ 'ਚ ਹਨ ਪਰ ਇਸ ਮਾਮਲੇ 'ਚ ਟੈਨਿਸ ਮਹਿਲਾ ਖਿਡਾਰੀ ਵੀ ਟਕਰ ਦਿੰਦੀ ਹੈ। ਆਓ ਜਾਣਦੇ ਹਾਂ ਕੌਣ-ਕੌਣ ਹੈ ਟੈਨਿਸ ਦੀ ਦੁਨੀਆਂ ਦੀ ਸਭ ਤੋਂ 'ਹੋਟ' ਜਿਸਦੇ ਅੱਗੇ ਸਾਰੀਆਂ ਅਭਿਨੇਤਰੀਆਂ ਫੇਲ ਹਨ।
2005 'ਚ ਪ੍ਰੋਫੈਸ਼ਨਲ ਟੈਨਿਸ 'ਚ ਆਉਣ ਵਾਲੀ ਕੈਰੋਲੀਨ 2010 'ਚ ਬਿਨ੍ਹਾਂ ਕੋਈ ਗ੍ਰੈਂਡ ਸਲੈਮ ਟਾਈਟਲ ਜਿੱਤੇ ਦੁਨੀਆ ਦੀ ਨੰਬਰ 1 ਖਿਡਾਰੀ ਬਣ ਗਈ ਸੀ।
ਖੂਬਸੂਰਤ ਖਿਡਾਰੀ ਮੈਂਡੀ ਮਿਨੇਲਾ ਯੂ ਤਾਂ ਕੇਵਲ ਇਕ ਵਾਰ 2010 'ਚ ਯੂ. ਐੱਸ. ਓਪਨ. 'ਚ ਨਜ਼ਰ ਆਈ ਹੈ, ਪਰ ਉਸਦੀ ਖੂਬਸੂਰਤੀ ਦੇ ਚਰਚੇ ਮਸ਼ਹੂਰ ਹਨ।
ਐਨਾ ਕੋਰਿਨਕੋਵਾ ਵੀ ਟੈਨਿਸ ਜਗਤ ਬਹੁਤ ਖੂਬਸੂਰਤ ਖਿਡਾਰੀ ਹੈ। 1998 'ਚ ਐਨਾ ਨੇ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ (16) ਹਾਸਲ ਕੀਤੀ ਸੀ।
ਰੂਸ ਦੀ ਮਾਰੀਆ ਸ਼ਾਰਾਪੋਵਾ ਨੇ 35 ਡਬਲਯੂ. ਟੀ.ਏ. ਟਾਈਟਲ ਜਿੱਤੇ ਹਨ। ਜਿਸ 'ਚ 4 ਗ੍ਰੈਂਡ ਸਲੈਮ ਸ਼ਾਮਲ ਹਨ। ਉਹ ਦੁਨੀਆ ਦੀ ਸਭ ਤੋਂ ਬੇਹਤਰੀਨ ਖਿਡਾਰੀਆਂ 'ਚੋਂ ਇਕ ਹੈ।
ਸਰਬੀਆ ਦੀ ਐਨਾ ਈਵਾਨੋਵਿਕ ਟੈਨਿਸ 'ਚ ਬਹੁਤ ਨਾਮੀ ਮਹਿਲਾ ਖਿਡਾਰੀ ਹੈ। ਉਹ ਇਕ ਸਮੇਂ ਪਹਿਲੇ ਨੰਬਰ 'ਤੇ ਸੀ। ਉਨ੍ਹਾਂ ਨੇ ਗ੍ਰੈਂਡ ਸਲੈਮ ਵੀ ਜਿੱਤਿਆ ਹੈ।
ਅਮਨਦੀਪ ਨਿਊ ਸਾਊਥ ਵੇਲਸ ਓਪਨ 'ਚ ਸਰਵਸ੍ਰੇਸ਼ਠ ਭਾਰਤੀ
NEXT STORY