Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 06, 2026

    7:37:27 AM

  • us takes major action after iranian drone attacks in hormuz

    ਹੋਰਮੁਜ਼ 'ਚ ਈਰਾਨੀ ਡਰੋਨ ਹਮਲਿਆਂ ਮਗਰੋਂ US ਦਾ...

  • earthquake tremors felt in punjab chandigarh and himachal

    ਪੰਜਾਬ, ਚੰਡੀਗੜ੍ਹ ਤੇ ਹਿਮਾਚਲ 'ਚ ਲੱਗੇ ਭੂਚਾਲ ਦੇ...

  • us visa laws do not target india clarifies state dept official

    ਭਾਰਤੀਆਂ ਨੂੰ ਟਾਰਗੇਟ ਨਹੀਂ ਕਰ ਰਹੇ H1B ਵੀਜ਼ਾ...

  • heavy rains in punjab for 2 days thunderstorm alert in these districts

    ਪੰਜਾਬ 'ਚ 2 ਦਿਨ ਪਵੇਗਾ ਭਾਰੀ ਮੀਂਹ! ਇਨ੍ਹਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • ਅੱਜ ਕੋਲਕਾਤਾ ਅਤੇ ਗੁਜਰਾਤ ਵਿਚਾਲੇ ਹੋਵੇਗਾ ਮੁਕਾਬਲਾ, ਇਨ੍ਹਾਂ ਗੇਂਦਬਾਜ਼ਾਂ 'ਤੇ ਰਹੇਗੀ ਨਜ਼ਰ

SPORTS News Punjabi(ਖੇਡ)

ਅੱਜ ਕੋਲਕਾਤਾ ਅਤੇ ਗੁਜਰਾਤ ਵਿਚਾਲੇ ਹੋਵੇਗਾ ਮੁਕਾਬਲਾ, ਇਨ੍ਹਾਂ ਗੇਂਦਬਾਜ਼ਾਂ 'ਤੇ ਰਹੇਗੀ ਨਜ਼ਰ

  • Edited By SATPAL,
  • Updated: 16 May, 2026 11:21 AM
Sports
today there will be a match between kolkata and gujarat
  • Share
    • Facebook
    • Tumblr
    • Linkedin
    • Twitter
  • Comment

ਕੋਲਕਾਤਾ : ਲੱਗਭਗ ਇਕ ਮਹੀਨੇ ਤੋਂ ਬਾਅਦ ਆਪਣੇ ਘਰੇਲੂ ਮੈਦਾਨ ’ਤੇ ਵਾਪਸੀ ਕਰਨ ਵਾਲੀ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦੀ ਟੀਮ ਆਪਣੀ ਉਮੀਦ ਜਿਊਂਦੀ ਰੱਖਣ ਲਈ ਸ਼ਨੀਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੈਚ ’ਚ ਚੋਟੀ ਦੇ ਦੋ ’ਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ’ਚ ਲੱਗੀ ਗੁਜਰਾਤ ਟਾਈਟਨਜ਼ ਦਾ ਸਾਹਮਣਾ ਕਰੇਗੀ। ਤਜ਼ਰੇਬਕਾਰ ਅਜਿੰਕਯ ਰਹਾਨੇ ਦੀ ਕਪਤਾਨੀ ’ਚ ਕੇ. ਕੇ. ਆਰ. ਨੇ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਹੈ ਜਿਸ ਨਾਲ ਉਸ ਨੂੰ ਫਿਰ ਤੋਂ ਕਪਤਾਨ ਨਿਯੁਕਤ ਕਰਨ ਦੇ ਫੈਸਲੇ ’ਤੇ ਸਵਾਲ ਉੱਠਣ ਲੱਗ ਗਏ ਹਨ।

ਕੇ. ਕੇ. ਆਰ. ਨੂੰ ਮੌਜੂਦਾ ਸੈਸ਼ਨ ’ਚ ਆਪਣੀ ਪਹਿਲੀ ਜਿੱਤ ਲਈ 7ਵੇਂ ਮੈਚ (ਅੱਧੇ ਪੜਾਅ) ਤੱਕ ਇੰਤਜ਼ਾਰ ਕਰਨਾ ਪਿਆ ਸੀ। ਉਹ ਇਸ ਦੌਰਾਨ ਇਕ ਸੰਤੁਲਿਤ ਟੀਮ ਸੁਮੇਲ ਤਿਆਰ ਕਰਨ ’ਚ ਅਸਫਲ ਰਿਹਾ। ਕੇ. ਕੇ. ਆਰ. ਨੇ ਇਸ ਤੋਂ ਬਾਅਦ ਲਗਾਤਾਰ 4 ਮੈਚ ਜਿੱਤੇ ਪਰ ਪਿਛਲੇ ਮੈਚ ’ਚ ਵਿਰਾਟ ਕੋਹਲੀ ਦੇ ਸ਼ਾਨਦਾਰ ਸੈਂਕੜੇ ਦੇ ਕਾਰਨ ਉਸ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਕੇ. ਕੇ. ਆਰ. ਦੇ ਹੁਣ 3 ਮੈਚ ਬਚੇ ਹਨ ਤੇ ਜੇਕਰ ਉਹ ਸਾਰੇ ਮੈਚ ਜਿੱਤ ਜਾਂਦੀ ਹੀ ਤਾਂ ਵੱਧ ਤੋਂ ਵੱਧ 15 ਅੰਕਾਂ ਤੱਕ ਪਹੁੰਚ ਸਕੇਗੀ। ਇਸ ਦੇ ਬਾਵਜੂਦ ਉਸ ਦੀ ਪਲੇਅ ਆਫ ’ਚ ਜਗ੍ਹਾ ਪੱਕੀ ਨਹੀਂ ਹੋ ਸਕੇਗੀ ਤੇ ਇਸ ਦੇ ਲਈ ਉਸ ਨੂੰ ਅਗਰ-ਮਗਰ ਦੇ ਸਮੀਕਰਨਾਂ ’ਚੋਂ ਲੰਘਣਾ ਪਵੇਗਾ। ਇਕ ਹੋਰ ਹਾਰ ਨਾਲ ਉਸ ਦੀ ਅੱਗੇ ਵਧਣ ਦੀ ਸੰਭਾਵਨਾ ਖਤਮ ਹੋ ਜਾਵੇਗੀ।

ਕੇ. ਕੇ. ਆਰ. ਦੀਅਾਂ ਲਗਾਤਾਰ 4 ਮੈਚਾਂ ’ਚ ਜਿੱਤ ਦਾ ਸਿਹਰਾ ਕਾਫੀ ਹੱਦ ਤੱਕ ਸੁਨੀਲ ਨਾਰਾਇਣ ਤੇ ਵਰੁਣ ਚੱਕਰਵਰਤੀ ਦੀ ਸਪਿੰਨ ਜੋੜੀ ਨੂੰ ਜਾਂਦਾ ਹੈ ਜਦਕਿ ਉਪ ਕਪਤਾਨ ਰਿੰਕੂ ਸਿੰਘ ਨੇ ਵੀ ਲਗਾਤਾਰ ਯੋਗਦਾਨ ਦਿੱਤਾ ਹੈ। ਚੱਕਰਵਰਤੀ ਖੱਬੇ ਪੈਰ ’ਚ ਸੱਟ ਲੱਗਣ ਦੇ ਕਾਰਨ ਆਰ. ਸੀ. ਬੀ. ਵਿਰੁੱਧ ਨਹੀਂ ਖੇਡ ਸਕਿਆ ਸੀ ਜਿਹੜਾ ਟੀਮ ਨੂੰ ਮਹਿੰਗਾ ਪਿਆ। ਕੇ. ਕੇ. ਆਰ. ਦੇ ਮੁੱਖ ਕੋਚ ਅਭਿਸ਼ੇਕ ਨਾਇਰ ਨੇ ਉਸ ਦੀ ਵਾਪਸੀ ਦੇ ਸੰਕੇਤ ਦਿੱਤੇ ਹਨ ਜਿਹੜੀ ਟੀਮ ਲਈ ਚੰਗੀ ਖਬਰ ਹੈ। ਕੇ. ਕੇ. ਆਰ. ਦੀ ਬੱਲੇਬਾਜ਼ੀ ’ਚ ਪੂਰੇ ਸੈਸ਼ਨ ’ਚ ਨਿਰੰਤਰਤਾ ਦੀ ਕਮੀ ਰਹੀ ਹੈ। ਉਸ ਦੇ ਬੱਲੇਬਾਜ਼ੀ ਕ੍ਰਮ ਨੂੰ ਲੈ ਕੇ ਵੀ ਸਵਾਲ ਉੱਠਦੇ ਰਹੇ ਹਨ।

ਇਸ ਦੇ ਉਲਟ ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਗੁਜਰਾਤ ਦਾ ਇਸ ਸੈਸ਼ਨ ’ਚ ਹੁਣ ਤੱਕ ਜ਼ਿਅਾਦਾਤਰ ਚੰਗਾ ਪ੍ਰਦਰਸ਼ਨ ਰਿਹਾ ਹੈ। ਉਸ ਦੇ ਚੋਟੀ ’ਤੇ ਕਾਬਜ਼ ਆਰ. ਸੀ. ਬੀ. ਦੇ ਬਰਾਬਰ 16 ਅੰਕ ਹਨ ਪਰ ਨੈੱਟ ਰਨ ਰੇਟ ਦੇ ਕਾਰਨ ਉਹ ਦੂਜੇ ਸਥਾਨ ’ਤੇ ਹੈ। ਗੁਜਰਾਤ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦਾ ਸਿਹਰਾ ਕਾਫੀ ਹੱਦ ਤੱਕ ਉਸ ਦੇ ਗੇਂਦਬਾਜ਼ਾਂ ਨੂੰ ਜਾਂਦਾ ਹੈ। ਉਸ ਵੱਲੋਂ ਕੈਗਿਸੋ ਰਬਾਡਾ, ਮੁਹੰਮਦ ਸਿਰਾਜ ਤੇ ਜੈਸਨ ਹੋਲਡਰ ਨੇ ਤੇਜ਼ ਗੇਂਦਬਾਜ਼ੀ ਵਿਭਾਗ ਚੰਗੀ ਤਰ੍ਹਾਂ ਸੰਭਾਲਿਆ ਹੈ ਜਦਕਿ ਸਟਾਰ ਸਪਿੰਨਰ ਰਾਸ਼ਿਦ ਖਾਨ ਨੇ ਮੰਨੋ ਜਿਵੇਂ ਆਪਣਾ ਪੁਰਾਣਾ ਜਾਦੂ ਫਿਰ ਤੋਂ ਹਾਸਲ ਕਰ ਲਿਆ ਹੈ। ਬੱਲੇਬਾਜ਼ੀ ’ਚ ਉਸ ਦੇ ਚੋਟੀਕ੍ਰਮ ’ਚ ਗਿੱਲ ਤੇ ਸਾਈ ਸੁਦਰਸ਼ਨ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪਿਛਲੇ ਸਾਲ ਟੂਰਨਾਮੈਂਟ ’ਚ ਸਭ ਤੋਂ ਜ਼ਿਆਦਾ 759 ਦੌੜਾਂ ਬਣਾਉਣ ਵਾਲਾ ਸੁਦਰਸ਼ਨ ਇਸ ਵਾਰ ਵੀ ਹੁਣ ਤੱਕ 501 ਦੌੜਾਂ ਬਣਾ ਚੁੱਕਾ ਹੈ। ਉਹ ਅਜੇ ਤੱਕ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਅੰਕ ਸੂਚੀ ’ਚ ਚੋਟੀ ’ਤੇ ਕਾਬਜ਼ ਹੈਨਰਿਕ ਕਲਾਸੇਨ ਤੋਂ ਸਿਰਫ 7 ਦੌੜਾਂ ਪਿੱਛੇ ਹੈ। ਉਸ ਨੇ ਆਪਣੀਆਂ ਪਿਛਲੀਆਂ 6 ਪਾਰੀਆਂ ’ਚ 5 ਅਰਧ ਸੈਂਕੜੇ ਲਾਏ ਹਨ, ਜਿਨ੍ਹਾਂ ’ਚ ਇਕ ਸੈਂਕੜਾ ਵੀ ਸ਼ਾਮਲ ਹੈ। ਗਿੱਲ ਵੀ ਬਿਹਤਰੀਨ ਫਾਰਮ ’ਚ ਨਜ਼ਰ ਆ ਰਿਹਾ ਹੈ, ਉੱਥੇ ਹੀ, ਵਾਸ਼ਿੰਗਟਨ ਸੁੰਦਰ ਨੇ ਮੱਧਕ੍ਰਮ ’ਚ ਚੰਗੀ ਭੂਮਿਕਾ ਨਿਭਾਈ ਹੈ। ਗੁਜਰਾਤ ਨੂੰ ਜੇਕਰ ਚੋਟੀ ਦੇ ਦੋ ’ਚ ਜਗ੍ਹਾ ਬਣਾਉਣੀ ਹੈ ਤਾਂ ਉਸ ਦੇ ਇਨ੍ਹਾਂ ਪ੍ਰਮੁੱਖ ਖਿਡਾਰੀਆਂ ਨੂੰ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਣਾ ਪਵੇਗਾ।

  • IPL 2025
  • Kolkata
  • Gujarat
  • Ajinkya Rahane
  • ਆਈ ਪੀ ਐੱਲ 2026
  • ਕੋਲਕਾਤਾ
  • ਗੁਜਰਾਤ
  • ਅਜਿੰਕਯ ਰਹਾਨੇ

ਕੀ RCB ਦੇ ਇਸ ਧਾਕੜ ਕ੍ਰਿਕਟਰ ਨੂੰ ਡੇਟ ਕਰ ਰਹੀ ਹੈ ਸ਼ਹਿਨਾਜ਼ ਗਿੱਲ ?

NEXT STORY

Stories You May Like

  • ipl 2026  the epic clash between kolkata and delhi today
    IPL 2026: ਕੋਲਕਾਤਾ ਤੇ ਦਿੱਲੀ ਵਿਚਾਲੇ ਮਹਾਮੁਕਾਬਲਾ ਅੱਜ, ਖਾਸ ਗੱਲਾਂ 'ਤੇ ਇਕ ਝਾਤ
  • buying solar panels   electric vehicles will be cheaper  buses and trucks
    ਇਲੈਕਟ੍ਰਿਕ ਗੱਡੀ ਤੇ ਸੋਲਰ ਪੈਨਲ ਖ਼ਰੀਦਣਾ ਹੋਵੇਗਾ ਸਸਤਾ, ਬੱਸਾਂ ਅਤੇ ਟਰੱਕਾਂ 'ਤੇ ਮਿਲੇਗੀ ਵੱਡੀ ਰਾਹਤ
  • dgca issues new guidelines regarding ebola infection
    DGCA ਵੱਲੋਂ ਨਵੀਆਂ ਗਾਈਡਲਾਈਨਜ਼ ਜਾਰੀ, ਇਨ੍ਹਾਂ ਦੇਸ਼ਾਂ ਦੇ ਯਾਤਰੀਆਂ 'ਤੇ ਰਹੇਗੀ ਨਜ਼ਰ
  • there will be a tough competition between bhuvneshwar and rabada
    IPL Qualifier 1: RCB vs GT ਮੈਚ 'ਚ ਭੁਵਨੇਸ਼ਵਰ ਤੇ ਰਬਾਡਾ ਵਿਚਾਲੇ ਹੋਵੇਗਾ ਸਖਤ ਮੁਕਾਬਲਾ, ਦੇਖੋ ਅੰਕੜੇ
  • gujarat and rajasthan will clash for the final today in mullanpur
    IPL 2026 Qualifier 2: ਮੁਲਾਂਪੁਰ 'ਚ ਗੁਜਰਾਤ ਤੇ ਰਾਜਸਥਾਨ ਵਿਚਾਲੇ ਅੱਜ ਹੋਵੇਗੀ ਫਾਈਨਲ ਲਈ ਟੱਕਰ
  • ind vs pak the grand cricket match will be between india and pakistan
    IND vs PAK: ਭਾਰਤ-ਪਾਕਿ ਵਿਚਾਲੇ ਹੋਵੇਗਾ ਕ੍ਰਿਕਟ ਦਾ ਮਹਾ-ਮੁਕਾਬਲਾ, ਇਸ ਦਿਨ ਹੋਵੇਗੀ ਟੱਕਰ
  • fierce encounter between police and accused in batala
    ਬਟਾਲਾ 'ਚ ਪੁਲਸ ਤੇ ਮੁਲਜ਼ਮਾਂ ਵਿਚਾਲੇ ਜ਼ਬਰਦਸਤ ਮੁਕਾਬਲਾ: ਗੋਲੀ ਲੱਗਣ ਨਾਲ ਇਕ ਜ਼ਖਮੀ, ਦੂਜਾ ਗ੍ਰਿਫ਼ਤਾਰ
  • ipl 2026    do or die   situation for punjab kings
    IPL 2026: ਪੰਜਾਬ ਕਿੰਗਜ਼ ਲਈ 'ਕਰੋ ਜਾਂ ਮਰੋ' ਦੀ ਸਥਿਤੀ; ਅੱਜ LSG ਨਾਲ ਹੋਵੇਗਾ ਜ਼ੋਰਦਾਰ ਮੁਕਾਬਲਾ
  • heavy rains in punjab for 2 days thunderstorm alert in these districts
    ਪੰਜਾਬ 'ਚ 2 ਦਿਨ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ...
  • major incident in mehatpur
    ਮਹਿਤਪੁਰ 'ਚ ਵੱਡੀ ਵਾਰਦਾਤ: ਪੁਲਸ ਰੇਡ ਦੌਰਾਨ ਚੱਲੀ ਗੋਲੀ, ਨੌਜਵਾਨ ਦੀ ਮੌਤ
  • car crushes activa driver
    ਕਾਰ ਨੇ ਐਕਟਿਵਾ ਚਾਲਕ ਨੂੰ ਕੁਚਲਿਆ, ਇਲਾਜ ਦੌਰਾਨ ਮੌਤ
  • newlywed woman death
    ਜਲੰਧਰ 'ਚ ਸ਼ੱਕੀ ਹਾਲਾਤ 'ਚ ਵਿਆਹੁਤਾ ਦੀ ਮੌਤ, ਸਹੁਰਾ ਪਰਿਵਾਰ 'ਤੇ ਲੱਗੇ ਗੰਭੀਰ...
  • special bhandara to be held at dera beas on june 6 and 7
    ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ! ਭੰਡਾਰਿਆਂ ਨੂੰ ਲੈ ਕੇ ਲਿਆ ਵੱਡਾ ਫ਼ੈਸਲਾ
  • dispute arises between jyoti nooran s husband abhishek usman
    ਜਲੰਧਰ 'ਚ ਅੱਧੀ ਰਾਤ ਨੂੰ ਹੋਈ ਖ਼ੂਨੀ ਝੜਪ! ਜੋਤੀ ਨੂਰਾਂ ਦੇ ਪਤੀ 'ਤੇ ਲੱਗੇ...
  • captain amarinder singh to remain in the bjp former minister kalia statement
    ਕੈਪਟਨ ਦੀ ਕਾਗਰਸ 'ਚ ਵਾਪਸੀ ਦੀਆਂ ਅਟਕਲਾਂ ਦਰਮਿਆਨ ਭਾਜਪਾ ਆਗੂ ਮਨੋਰੰਜਨ ਕਾਲੀਆ ਦਾ...
  • there will be a long power cut in these areas of punjab tomorrow
    ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ ਬਿਜਲੀ ਕੱਟ !
Trending
Ek Nazar
important news for class 10th and 12th students

10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖਬਰ! ਮਿਲੇਗਾ ਗੋਲਡਨ ਚਾਂਸ

ruchak rajyog

ਮੰਗਲ ਤੇ ਸ਼ੁੱਕਰ ਬਣਾਉਣਗੇ ਰੁਚਕ ਰਾਜਯੋਗ! 4 ਰਾਸ਼ੀਆਂ ਦੀ ਚਮਕੇਗੀ ਕਿਸਮਤ

girl raped in hoshiarpur

ਪੰਜਾਬ ਸ਼ਰਮਸਾਰ! ਪਹਿਲਾਂ ਕੀਤੀ Instagram 'ਤੇ ਦੋਸਤੀ, ਫਿਰ ਘਰ ਪਹੁੰਚ ਕੁੜੀ ਦੀ...

putin big statement

2036 ਤੱਕ ਰਾਸ਼ਟਰਪਤੀ ਰਹਿਣ ਦੇ ਸਵਾਲ 'ਤੇ ਪੁਤਿਨ ਦਾ ਵੱਡਾ ਬਿਆਨ

covid 19 vaccine

ਕੀ ਕੋਵਿਡ-19 ਵੈਕਸੀਨ ਨਾਲ ਹੋ ਰਿਹਾ ਹੈ ਕੈਂਸਰ? ਸੈਨੇਟ ਦੀ ਸੁਣਵਾਈ 'ਚ ਉੱਠੇ...

elections in pakistan occupied kashmir

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ 27 ਜੁਲਾਈ ਨੂੰ ਹੋਣਗੀਆਂ ਚੋਣਾਂ

tata motors car discount offer

Nexon ਤੇ Curvv ਸਣੇ Tata ਦੀਆਂ ਗੱਡੀਆਂ 'ਤੇ ਮਿਲ ਰਿਹੈ ਬੰਪਰ ਡਿਸਕਾਊਂਟ

cockroaches seized in australia

ਆਸਟ੍ਰੇਲੀਆ 'ਚ 1 ਲੱਖ ਤੋਂ ਵੱਧ ਖ਼ਤਰਨਾਕ ਕਾਕਰੋਚ ਬਰਾਮਦ, ਅਧਿਕਾਰੀਆਂ ਦੇ ਵੀ...

jharkhand  bus owners   association hikes fares

18 ਫੀਸਦੀ ਵਧਿਆ ਬੱਸਾਂ ਦਾ ਕਿਰਾਇਆ! ਝਾਰਖੰਡ 'ਚ ਬੱਸ ਮਾਲਕਾਂ ਦੇ ਸੰਘ ਨੇ ਲਿਆ...

punjabi singer breaks down in tears while going live on social media

ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਫੁੱਟ-ਫੁੱਟ ਰੋਇਆ ਪੰਜਾਬੀ ਗਾਇਕ

shehbaz sharif thanks trump

ਭਾਰਤ-ਪਾਕਿ ਜੰਗ ਰੁਕਵਾਉਣ ਲਈ ਟਰੰਪ ਦਾ 'ਹਮੇਸ਼ਾ ਧੰਨਵਾਦੀ' ਰਹੇਗਾ ਪਾਕਿਸਤਾਨ :...

1 crore families will have their own permanent home

1 ਕਰੋੜ ਪਰਿਵਾਰਾਂ ਦਾ ਹੋਵੇਗਾ ਆਪਣਾ ਪੱਕਾ ਘਰ ! ਕੇਂਦਰ ਨੇ ਲਾਂਚ ਕਰ 'ਤੀ PM...

xi jinping wvisit north korea

ਸ਼ੀ ਜਿਨਪਿੰਗ ਅਗਲੇ ਹਫ਼ਤੇ ਜਾਣਗੇ ਉੱਤਰੀ ਕੋਰੀਆ

bill passed in us congress

ਅਮਰੀਕੀ ਸਦਨ 'ਚ ਯੂਕਰੇਨ ਨੂੰ ਸਹਾਇਤਾ ਦੇਣ ਅਤੇ ਰੂਸ 'ਤੇ ਨਵੀਆਂ ਪਾਬੰਦੀਆਂ...

iit pass baba 24 girls relationships mobile videos

IIT ਪਾਸ ਬਾਬੇ ਦੀ ਖੁੱਲ੍ਹੀ ਪੋਲ, 24 ਕੁੜੀਆਂ ਨਾਲ ਬਣਾਏ ਸਬੰਧ, ਮੋਬਾਈਲ 'ਚੋਂ...

security tightened at baba mukteshwar temple after bomb threat

ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਬਾਬਾ ਮੁਕਤੇਸ਼ਵਰ ਮੰਦਰ ਦੀ ਸੁਰੱਖਿਆ ਸਖ਼ਤ,...

40 year old famous actor buys property worth rs 24 crore

40 ਸਾਲਾ ਮਸ਼ਹੂਰ ਅਦਾਕਾਰ ਨੇ ਖਰੀਦੀ 24 ਕਰੋੜ ਦੀ ਪ੍ਰਾਪਰਟੀ ! ਜਾਣੋ ਕਿੰਨੇ ਏਕੜ...

trend of rebirthday

ਛਾਇਆ 'Rebirthday' ਦਾ ਅਨੋਖਾ ਟਰੈਂਡ! ਲੋਕਾਂ ਨੇ ਬਦਲ ਲਿਆ ਆਪਣਾ ਹੀ ਜਨਮਦਿਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • shreyas iyer will be india s next t20 captain
      BCCI ਦਾ ਵੱਡਾ ਫ਼ੈਸਲਾ! ਸੂਰਿਆਕੁਮਾਰ ਯਾਦਵ ਦੀ ਛੁੱਟੀ, ਸ਼੍ਰੇਅਸ ਅਈਅਰ ਹੋਣਗੇ...
    • fifa world cup power rankings to be launched for the first time
      ਫੀਫਾ ਵਿਸ਼ਵ ਕੱਪ 'ਚ ਪਹਿਲੀ ਵਾਰ ਲਾਂਚ ਹੋਵੇਗੀ 'ਪਾਵਰ ਰੈਂਕਿੰਗ'
    • cricketer suffers horrific head injury
      ਮੈਚ ਦੌਰਾਨ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਖ਼ਿਡਾਰੀ, ਮੈਦਾਨ ਛੱਡ ਜਾਣਾ ਪਿਆ ਹਸਪਤਾਲ
    • team india  s biggest player retires from international cricket
      Team India ਦੇ ਧਾਕੜ ਖਿਡਾਰੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ !
    • now my full focus is on red ball cricket  kuldeep yadav
      ਹੁਣ ਮੇਰਾ ਪੂਰਾ ਧਿਆਨ ਰੈੱਡ-ਬਾਲ ਕ੍ਰਿਕਟ 'ਤੇ ਹੈ: ਕੁਲਦੀਪ ਯਾਦਵ; ਅਫਗਾਨਿਸਤਾਨ...
    • test against afghanistan a golden opportunity to test young players
      ਅਫਗਾਨਿਸਤਾਨ ਵਿਰੁੱਧ ਟੈਸਟ ਨੌਜਵਾਨ ਖਿਡਾਰੀਆਂ ਨੂੰ ਪਰਖਣ ਦਾ ਸੁਨਹਿਰੀ ਮੌਕਾ:...
    • ig blow to bangladesh cricket  fast bowling coach shaun tait resigns
      ਬੰਗਲਾਦੇਸ਼ ਕ੍ਰਿਕਟ ਨੂੰ ਵੱਡਾ ਝਟਕਾ: ਤੇਜ਼ ਗੇਂਦਬਾਜ਼ੀ ਕੋਚ ਸ਼ਾਨ ਟੇਟ ਨੇ ਦਿੱਤਾ...
    • team india assistant coach ryan ten doeschate statement
      ਤੀਜੇ ਨੰਬਰ ਦੇ ਬੱਲੇਬਾਜ਼ 'ਤੇ ਜਤਾਉਣਾ ਹੋਵੇਗਾ ਭਰੋਸਾ: ਸਹਾਇਕ ਕੋਚ ਰਿਆਨ ਟੇਨ...
    • after kohli  another big player may be out of the team
      ਕੋਹਲੀ ਮਗਰੋਂ ਇਕ ਹੋਰ ਧਾਕੜ ਹੋ ਸਕਦੈ ਟੀਮ 'ਚੋਂ ਬਾਹਰ ! ਵਨਡੇ ਸੀਰੀਜ਼ ਤੋਂ...
    • ashwin eyes harsh dube in one off test against afghanistan
      ਅਫਗਾਨਿਸਤਾਨ ਵਿਰੁੱਧ ਇੱਕਮਾਤਰ ਟੈਸਟ 'ਚ ਹਰਸ਼ ਦੁਬੇ 'ਤੇ ਟਿਕੀਆਂ ਅਸ਼ਵਿਨ ਦੀਆਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +