ਟੋਕੀਓ : ਟੋਕੀਓ ਓਲੰਪਿਕ ’ਚ ਬੁੱਧਵਾਰ ਦਾ ਸ਼ਡਿਊਲ ਸਾਹਮਣੇ ਆਇਆ ਹੈ। ਸਾਰੇ ਮੈਚ ਭਾਰਤੀ ਸਮੇਂ ਅਨੁਸਾਰ ਹਨ।

ਐਥਲੈਟਿਕਸ
ਨੀਰਜ ਚੋਪੜਾ, ਪੁਰਸ਼ ਜੈਵਲਿਨ ਥ੍ਰੋਅ ਕੁਆਲੀਫਿਕੇਸ਼ਨ ਗਰੁੱਪ-ਏ, ਸਵੇਰੇ 5.35 ਵਜੇ । ਸ਼ਿਵਪਾਲ ਸਿੰਘ, ਪੁਰਸ਼ ਜੈਵਲਿਨ ਥ੍ਰੋਅ ਕੁਆਲੀਫਿਕੇਸ਼ਨ ਗਰੁੱਪ-ਬੀ, ਸਵੇਰੇ 7.35 ਵਜੇ

ਮੁੱਕੇਬਾਜ਼ੀ
ਲਵਲੀਨਾ ਬੋਰਗੋਹੇਨ ਬਨਾਮ ਬੁਸੇਨਾਜ ਸੁਰਮੇਨੇਲੀ (ਤੁਰਕੀ) ਮਹਿਲਾਵਾਂ ਦੀ 69 ਕਿਲੋਗ੍ਰਾਮ ਸੈਮੀਫਾਈਨਲ
ਸਵੇਰੇ 11.00 ਵਜੇ
ਗੋਲਫ
ਅਦਿੱਤੀ ਅਸ਼ੋਕ ਤੇ ਦੀਕਸ਼ਾ ਡਾਗਰ, ਮਹਿਲਾ ਵਿਅਕਤੀਗਤ ਸਟ੍ਰੋਕ ਪਲੇਅ ’ਚ ਪਹਿਲਾ ਦੌਰ, ਸਵੇਰੇ 4.00 ਵਜੇ।

ਹਾਕੀ
ਭਾਰਤ ਬਨਾਮ ਅਰਜਨਟੀਨਾ, ਮਹਿਲਾ ਟੀਮ ਸੈਮੀਫਾਈਨਲ, ਦੁਪਹਿਰ 3.30 ਵਜੇ
ਕੁਸ਼ਤੀ
ਰਵੀ ਕੁਮਾਰ ਬਨਾਮ ਆਸਕਰ ਟਿਗਰੇਰੋਸ ਉਰਬਾਨੋ (ਕੋਲੰਬੀਆ), ਪੁਰਸ਼ ਫ੍ਰੀ ਸਟਾਈਲ 57 ਕਿਲੋਗ੍ਰਾਮ, ਸਵੇਰੇ 8.00 ਵਜੇ ਸ਼ੁਰੂ ਹੋਣ ਤੋਂ ਬਾਅਦ ਚੌਥਾ ਮੁਕਾਬਲਾ । ਅੰਸ਼ੂ ਮਲਿਕ ਬਨਾਮ ਇਰਿਨਾ ਕੁਰਾਚੀਕਿਨਾ (ਬੇਲਾਰੂਸ), ਮਹਿਲਾ ਫ੍ਰੀ ਸਟਾਈਲ 57 ਕਿਲੋਗ੍ਰਾਮ, ਸਵੇਰੇ 8.00 ਵਜੇ ਸ਼ੁਰੂ ਹੋਣ ਤੋਂ ਬਾਅਦ ਪੰਜਵਾਂ ਮੁਕਾਬਲਾ । ਦੀਪਕ ਪੂਨੀਆ ਬਨਾਮ ਐਕਰੇਕੇਮ ਐਗੀਓਮੋਰ (ਨਾਈਜੀਰੀਆ), ਪੁਰਸ਼ ਫ੍ਰੀ ਸਟਾਈਲ 86 ਕਿਲੋਗ੍ਰਾਮ, ਸਵੇਰੇ 8.00 ਵਜੇ ਸ਼ੁਰੂ ਹੋਣ ਤੋਂ ਬਾਅਦ ਅੱਠਵਾਂ ਮੁਕਾਬਲਾ।
ਟੋਕੀਓ ਓਲੰਪਿਕ : PV ਸਿੰਧੂ ਦਾ ਇੰਦਰਾ ਗਾਂਧੀ ਹਵਾਈ ਅੱਡੇ 'ਤੇ ਹੋਇਆ ਸ਼ਾਨਦਾਰ ਸਵਾਗਤ
NEXT STORY