ਸਪੋਰਟਸ ਡੈਸਕ : ਵਿਰਾਟ ਕੋਹਲੀ ਇਸ ਸਮੇਂ ਵੈਸਟਇੰਡੀਜ਼ ਖ਼ਿਲਾਫ਼ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਖੇਡਣ ’ਚ ਰੁੱਝੇ ਹੋਏ ਹਨ। ਇਸ ਤੋਂ ਪਹਿਲਾਂ ਉਹ ਟੈਸਟ ਸੀਰੀਜ਼ ਦੌਰਾਨ ਕੈਰੇਬੀਅਨ ਵਿਕਟਕੀਪਰ-ਬੱਲੇਬਾਜ਼ ਜੋਸ਼ੂਆ ਦਾ ਸਿਲਵਾ ਦੀ ਮਾਂ ਨੂੰ ਮਿਲੇ ਸਨ। ਵਿਰਾਟ ਨੂੰ ਮਿਲਣ ਤੋਂ ਬਾਅਦ ਜੋਸ਼ੂਆ ਦੀ ਮਾਂ ਵੀ ਕਾਫੀ ਭਾਵੁਕ ਨਜ਼ਰ ਆਈ।
ਇਹ ਖ਼ਬਰ ਵੀ ਪੜ੍ਹੋ : ਨੌਜਵਾਨ ਆਰਕੀਟੈਕਟ ਨੇ ਭੇਤਭਰੇ ਹਾਲਾਤ ’ਚ ਕੀਤੀ ਖ਼ੁਦਕੁਸ਼ੀ
ਹਾਲਾਂਕਿ ਇਸ ਦੌਰਾਨ ਦੋਵਾਂ ਦੀਆਂ ਜੋ ਤਸਵੀਰਾਂ ਵਾਇਰਲ ਹੋਈਆਂ, ਉਨ੍ਹਾਂ ’ਚ ਵਿਰਾਟ ਕੋਹਲੀ ਬਲੈਕ ਈਅਰਬਡਸ ਪਹਿਨੀ ਨਜ਼ਰ ਆਏ। ਪ੍ਰਸ਼ੰਸਕਾਂ ਦੀ ਨਜ਼ਰ ਉਸ ’ਤੇ ਪ ਈ ਤੇ ਉਹ ਇਹ ਜਾਣਨ ਲਈ ਬਹੁਤ ਉਤਸੁਕ ਹੋਏ ਕਿ ਕੋਹਲੀ ਕਿਸ ਬ੍ਰਾਂਡ ਦੇ ਈਅਰਬਡਸ ਦੀ ਵਰਤੋਂ ਕਰਦੇ ਹਨ।
ਇਹ ਖ਼ਬਰ ਵੀ ਪੜ੍ਹੋ : ਗੈਂਗਸਟਰ ਮਨਪ੍ਰੀਤ ਮੰਨਾ 3 ਦਿਨਾ ਪੁਲਸ ਰਿਮਾਂਡ ’ਤੇ, ਮੂਸੇਵਾਲਾ ਕਤਲਕਾਂਡ ’ਚ ਹਥਿਆਰ ਸਪਲਾਈ ਕਰਨ ਦਾ ਸ਼ੱਕ
ਭਾਰਤ ’ਚ ਉਪਲੱਬਧ ਨਹੀਂ ਹਨ ਈਅਰਬਡਸ
ਤੁਹਾਨੂੰ ਦੱਸ ਦੇਈਏ ਕਿ ਤਸਵੀਰ ’ਚ ਕੋਹਲੀ ਨੇ ਜੋ ਈਅਰਬਡਸ ਪਹਿਨੇ ਹੋਏ ਹਨ, ਉਹ ਆਮ ਤੌਰ ’ਤੇ ਉਪਲੱਬਧ ਬ੍ਰਾਂਡ ਦੇ ਈਅਰਬਡਸ ਨਹੀਂ ਹਨ, ਬਲਕਿ Apple Beats Power Beats Pro TWS ਈਅਰਬਡਸ ਹਨ। ਈਅਰਬਡਸ ਭਾਰਤ ਵਿਚ ਉਪਲੱਬਧ ਨਹੀਂ ਹਨ ਅਤੇ ਅਮਰੀਕਾ ਵਿਚ ਅਧਿਕਾਰਤ ਐਪਲ ਸਟੋਰ ’ਤੇ ਇਸ ਦੀ ਕੀਮਤ ਲੱਗਭਗ 20,000 ਰੁਪਏ ($249.95) ਹੈ।
ਇਹ ਖ਼ਬਰ ਵੀ ਪੜ੍ਹੋ : ਖੇਤ ਵੇਚ ਕੇ ਪਤੀ ਨੇ ਪੜ੍ਹਾਇਆ, ਲੇਖਪਾਲ ਬਣਦਿਆਂ ਹੀ ਪਤਨੀ ਨੇ ਫੇਰੀਆਂ ਨਜ਼ਰਾਂ, ਮੰਗਿਆ ਤਲਾਕ
ਇਸ ਈਅਰਬਡਸ ਦੀ ਖਾਸੀਅਤ ਇਹ ਹੈ ਕਿ ਇਹ ਵੱਖ-ਵੱਖ ਗਤੀਵਿਧੀਆਂ ਦੌਰਾਨ ਆਰਾਮਦਾਇਕ ਹੈ। ਇਹ ਐਡਜਸਟੇਬਲ, ਸੁਰੱਖਿਅਤ-ਫਿੱਟ ਈਅਰ ਹੁੱਕ ਦੇ ਨਾਲ ਲਾਈਟਵੇਟ ਅਤੇ ਸਟੇਬਿਲਿਟੀ ਪ੍ਰਦਾਨ ਕਰਦਾ ਹੈ। ਈਅਰਬਡਸ ਨੂੰ ਡੁਰੇਬਿਲਿਟੀ ਨੂੰ ਧਿਆਨ ਵਿਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ, ਇਹ IPX4-ਰੇਟਡ ਸਵੇਟ ਅਤੇ ਵਾਟਰ ਰੇਜਿਸਟੈਂਟ ਦੇ ਨਾਲ ਆਉਂਦੇ ਹਨ, ਹਾਰਡ ਵਰਕਆਊਟ ਲਈ ਬੈਸਟ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
IND vs WI: ਇਕਪਾਸੜ ਮੁਕਾਬਲਾ ਜਿੱਤ ਕੇ ਭਾਰਤ ਨੇ 2-1 ਨਾਲ ਆਪਣੇ ਨਾਂ ਕੀਤੀ ਸੀਰੀਜ਼
NEXT STORY