helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
WED, JUL 09, 2025
Breaking : ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਕਰੈਸ਼
ਯੁਜਵੇਂਦਰ ਚਾਹਲ ਦੀ ਰੂਮਰਡ ਗਰਲਫ੍ਰੈਂਡ RJ ਮਹਵਸ਼ ਨੇ...
Foreign Beauty Product ਦੇ ਦੀਵਾਨੇ ਹੋਏ ਭਾਰਤੀ...
ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ! ਵਿਗੜੇ...
ਪੰਜਾਬ
ਮਨੋਰੰਜਨ
Photos
Videos
ਸਪੋਰਟਸ ਡੈਸਕ : ਕੁਝ ਦਿਨ੍ਹਾਂ 'ਚ ਆਈ. ਪੀ. ਐੱਲ ਦਾ ਆਗਾਜ਼ 23 ਮਾਰਚ ਨੂੰ ਹੋਣ ਵਾਲਾ ਹੈ। ਉਥੇ ਹੀ ਨੌਜਵਾਨ ਖਿਡਾਰੀਆਂ ਦੇ ਕੋਲ ਆਪਣੇ ਪ੍ਰਦਰਸ਼ਨ ਵਿਖਾਉਣ ਦਾ ਭਰਪੁਰ ਮੌਕੇ ਹਨ। ਇਸ ਵਾਰ ਆਈ. ਪੀ. ਐੱਲ ਦੀਆਂ ਟੀਮਾਂ 'ਚ ਨਵੇਂ ਨੌਜਵਾਨ ਖਿਡਾਰੀ ਕਾਫ਼ੀ ਖੇਡਦੇ ਹੋਏ ਦੇਖਣ ਨੂੰ ਮਿਲਣਗੇ। ਟੂਰਨਾਮੈਂਟ ਦੇ ਪਹਿਲੇ ਮੈਚ 'ਚ ਪਿਛਲੇ ਵਾਰ ਦੀ ਚੈਂਪੀਅਨ ਚੇਂਨਈ ਸੁਪਰਕਿੰਗਸ ਦਾ ਸਾਹਮਣਾ ਨੂੰ ਰਾਇਲ ਚੈਲੇਂਜਰਸ ਬੈਗਲੁਰੂ ਨਾਲ ਹੋਵੇਗਾ। ਅਜਿਹੇ 'ਚ ਆਓ ਜੀ ਇਕ ਨਜ਼ਰ ਪਾਉਂਦੇ ਹਾਂ ਉਨ੍ਹਾਂ ਨਵੇਂ ਨੌਜਵਾਨ ਖਿਡਾਰੀਆਂ 'ਤੇ ਜੋ ਇਸ ਵਾਰ ਆਈ. ਪੀ. ਐੱਲ 'ਚ ਮਚਾ ਸਕਦੇ ਹੈ ਵੱਡਾ ਧਮਾਲ। ਵਰੁਣ ਚੱਕਰਵਰਤੀ 27 ਸਾਲ ਦੇ ਅਨਕੈਪਡ ਲੇਗ ਸਪਿਨਰ ਵਰੁਨ ਚੱਕਰਵਰਤੀ ਇਸ ਸੀਜਨ 'ਚ 8.4 ਕਰੋੜ ਰੁਪਏ ਦੀ ਰਾਸ਼ੀ 'ਚ ਵਿਕੇ। ਉਨ੍ਹਾਂ ਨੂੰ ਵੀ ਸੈਮ ਕੁਰੇਨ ਦੀ ਤਰ੍ਹਾਂ ਪੰਜਾਬ ਦੀ ਟੀਮ ਨੇ ਖਰੀਦਿਆ ਹੈ। ਆਪਣੇ ਵੇਰੀਏਸ਼ਨਸ ਨਾਲ ਵਰੁਣ ਦਿੱਗਜ਼ ਬੱਲੇਬਾਜਾਂ ਲਈ ਵੀ ਪਰੇਸ਼ਾਨੀ ਖੜੀ ਕਰਦੇ ਹਨ। ਸ਼ਿਮਰੋਨ ਹੇਟਮਾਇਰ ਵੈਸਟਇੰਡੀਜ਼ ਦੇ ਸ਼ਿਮਰੋਨ ਹੇਟਮਾਇਰ ਭਾਰਤ ਦੇ ਖਿਲਾਫ ਵਨ ਡੇ ਸੀਰੀਜ਼ 'ਚ ਆਪਣੀ ਬਿੰਦਾਸ ਬੱਲੇਬਾਜ਼ੀ ਨਾਲ ਹਰ ਕਿਸੇ ਨੂੰ ਪ੍ਰਭਾਵਿਤ ਕਰ ਚੁੱਕੇ ਹਨ। 22 ਸਾਲ ਦੇ ਹੇਟਮਾਇਰ ਨੇ ਉਸ ਨੂੰ ਸੀਰੀਜ਼ ਦੇ ਪੰਜ ਮੈਚਾਂ 'ਚ ਜ਼ਬਰਦਸਤ ਸਟ੍ਰਾਇਕ ਰੇਟ ਦੇ ਨਾਲ 259 ਦੌੜਾਂ ਬਣਾਈਆਂ ਸਨ। ਉਂਨ੍ਹਾਂ ਨੇ ਇਸ ਦੌਰਾਨ 16 ਛੱਕ ਜੜੇ ਸਨ। ਹੇਟਮਾਇਰ ਇਸ ਸੀਜ਼ਨ 'ਚ ਰਾਇਲ ਚੈਲੇਂਜਰਸ ਬੇਂਗਲੁਰੂ 3 ਵਲੋਂ ਖੇਡਦੇ ਹੋਏ ਨਜ਼ਰ ਆਉਣਗੇ। ਮਿਚੇਲ ਸੇਂਟਨਰ ਨਿਊਜ਼ੀਲੈਂਡ ਦੇ ਮਿਚੇਲ ਸੇਂਟਨਰ ਨਹੀਂ ਸਿਰਫ ਗੇਂਦਬਾਜ਼ੀ ਬਲਕਿ ਬੱਲੇਬਾਜ਼ੀ 'ਚ ਵੀ ਹੱਥ ਵਿਖਾਉਣ 'ਚ ਮਾਹਿਰ ਹੈ। ਸੇਂਟਨਰ ਇਸ ਆਈ. ਪੀ. ਐੱਲ ਸੀਜ਼ਨ 'ਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਂਨਵੀਂ ਸੁਪਰ ਕਿੰਗਸ ਟੀਮ ਦਾ ਹਿੱਸਾ ਜਿਹਾ ਹੋਣਗੇ। ਸੀ. ਐੱਸ. ਕੇ ਨੇ ਖੱਬੇ ਹੱਥ ਦੇ ਸਪਿਨਰ ਸੇਂਟਨਰ ਨੂੰ 50 ਲੱਖ ਰੁਪਏ ਦੀ ਰਾਸ਼ੀ 'ਚ ਰਿਟੇਨ ਕੀਤਾ ਹੈ। ਏਸ਼ਟਨ ਟਰਨਰ ਭਾਰਤ ਦੇ ਖਿਲਾਫ ਵਨ ਡੇ ਸੀਰੀਜ਼ ਦੇ ਮੁਤਾਬਕ ਮੋਹਾਲੀ 'ਚ ਖੇਡੇ ਗਏ ਚੌਥੇ ਵਨ ਡੇ ਤੋਂ ਬਾਅਦ ਆਸਟ੍ਰੇਲੀਆ ਦੇ ਏਸ਼ਟਨ ਟਰਨਰ ਦਾ ਨਾਂ ਹਰ ਕਿਸੇ ਦੀ ਜ਼ੁਬਾਨ 'ਤੇ ਚੱੜ੍ਹ ਚੁੱਕਿਆ ਹੈ। ਇਸ ਮੈਚ 'ਚ ਟਰਨਰ ਨੇ ਤੂਫਾਨੀ ਪਾਰੀ ਖੇਡੀ ਸੀ ਜਿਸ ਦੀ ਬਦੌਲਤ ਆਸਟ੍ਰੇਲੀਆ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਭਾਰਤ ਦੇ ਖਿਲਾਫ 350 ਦੌੜਾਂ ਤੋਂ ਜ਼ਿਆਦਾ ਦਾ ਸਕੋਰ ਵੀ ਸਫਲਤਾਪੂਰਵਕ ਹਾਸਲ ਕਰਨ 'ਚ ਸਫਲ ਹੋ ਗਿਆ ਸੀ। ਇਹ ਬੱਲੇਬਾਜ਼ ਆਈ. ਪੀ. ਐੱਲ 'ਚ ਰਹਾਣੇ ਦੀ ਰਾਜਸਥਾਨ ਰਾਇਲਸ ਟੀਮ ਵਲੋਂ ਖੇਡੇਗਾ। ਸੈਮ ਕੁਰੇਨ ਇੰਗਲੈਂਡ ਦੇ ਆਲਰਾਊਂਡਰ ਸੈਮ ਕੁਰੇਨ ਇਸ ਸੀਜਨ 'ਚ ਸਭ ਤੋਂ ਜਿਆਦਾ ਰਾਸ਼ੀ ਹਾਸਲ ਕਰਨ ਵਾਲੇ ਕ੍ਰਿਕਟਰਾਂ 'ਚ ਸ਼ਾਮਲ ਹਨ। ਆਈ. ਪੀ. ਐੱਲ 2019 'ਚ ਉਨ੍ਹਾਂ ਕਿੰਗਸ ਇਲੇਵਨ ਪੰਜਾਬ ਦੀ ਟੀਮ ਨੇ 7.2 ਕਰੋੜ ਰੁਪਏ ਦੀ ਰਾਸ਼ੀ 'ਚ ਖਰੀਦਿਆ ਹੈ। ਇੰਗਲੈਂਡ 'ਚ ਹੋਈ ਟੈਸਟ ਸੀਰੀਜ਼ ਦੇ ਦੌਰਾਨ 20 ਸਾਲ ਦੇ ਸੈਮ ਕੁਰੈਨ ਗੇਂਦਬਾਜ਼ੀ ਤੇ ਬਲੇਬਾਜ਼ੀ ਦੋਨਾਂ ਹੀ ਖੇਤਰਾਂ 'ਚ ਟੀਮ ਇੰਡੀਆ ਲਈ ਮੁਸੀਬਤ ਸਾਬਤ ਹੋਏ ਸਨ। ਟੀ20 ਕ੍ਰਿਕਟ 'ਚ ਕਿੰਗਸ ਇਲੈਵਨ ਨੂੰ ਉਨ੍ਹਾਂ ਤੋਂ ਕਾਫ਼ੀ ਉਮੀਦ ਹਨ।
IPL 19 : ਗੰਭੀਰ ਦੇ ਨਿਸ਼ਾਨੇ 'ਤੇ ਆਈ ਕੋਹਲੀ ਦੀ ਕਪਤਾਨੀ, ਧੋਨੀ-ਰੋਹਿਤ ਨੂੰ ਦੱਸਿਆ ਸਭ ਤੋਂ ਬੈਸਟ
Stories You May Like
ਸ਼ਰਮਨਾਕ! ਪੋਤੇ ਨੇ 65 ਸਾਲਾ ਦਾਦੀ ਨੂੰ ਬਣਾਇਆ ਹਵਸ ਦਾ ਸ਼ਿਕਾਰ
ਫਿਲੌਰ 'ਚ ਰੂਹ ਕੰਬਾਊ ਘਟਨਾ! ਔਰਤ ਤੇ ਮਰਦ ਨੂੰ ਰੇਲਵੇ ਲਾਈਨਾਂ 'ਤੇ ਇਸ ਹਾਲ 'ਚ...
Canada 'ਚ ਭਾਰਤੀ ਮੂਲ ਦੇ ਮਸ਼ਹੂਰ ਨਿਊਜ਼ ਐਂਕਰ ਨੇ ਦਿੱਤਾ ਅਸਤੀਫ਼ਾ
ਪੰਜਾਬ 'ਚ ਸਾਉਣ ਤੋਂ ਪਹਿਲਾਂ ਹੀ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ ਇਨ੍ਹਾਂ...
ਪੁਲਸ ਦੀ ਵੱਡੀ ਕਾਰਵਾਈ, ਭੰਗ ਅਤੇ ਅਫੀਮ ਦੀਆਂ ਫਸਲਾਂ ਕੀਤੀਆਂ ਤਬਾਹ
117 ਸਾਲਾਂ 'ਚ ਸਭ ਤੋਂ ਗਰਮ ਦਿਨ ਰਿਕਾਰਡ!
ਮੈਲਬੌਰਨ 'ਚ ਤੀਆਂ ਦਾ ਮੇਲਾ, ਜੱਸੀ ਸੋਹਲ ਅਤੇ ਜੈਸਮੀਨ ਅਖ਼ਤਰ ਬੰਨ੍ਹਣਗੇ ਰੰਗ
'ਦੁਨੀਆ ਨੂੰ ਸਮਰਾਟ ਨਹੀਂ ਚਾਹੀਦਾ', ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਟਰੰਪ ਨੂੰ...
ਪਾਕਿਸਤਾਨ ਦੇ ਰਾਸ਼ਟਰਪਤੀ ਜ਼ਰਦਾਰੀ ਨੇ ਹਾਈ ਕੋਰਟਾਂ 'ਚ ਮੁੱਖ ਜੱਜ ਕੀਤੇ ਨਿਯੁਕਤ
ਪਾਕਿਸਤਾਨ: ਕੋਚੀ ਬਾਜ਼ਾਰ 'ਚ ਲੱਗੀ ਅੱਗ, 4 ਦੀ ਮੌਤ, 3 ਜ਼ਖਮੀ
ਨੇਪਾਲ 'ਚ ਨਦੀ 'ਚ ਆਏ ਹੜ੍ਹ ਨਾਲ ਟੁੱਟਿਆ ਪੁਲ, ਵਾਹਨ ਰੁੜੇ ਤੇ ਕਈ ਲੋਕ ਲਾਪਤਾ
ਸੀਰੀਆ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਦਾ ਵੱਡਾ ਕਦਮ, ਕੀਤਾ ਇਹ ਐਲਾਨ
ਇਜ਼ਰਾਈਲੀ ਹਮਲਿਆਂ 'ਚ ਮਰਨ ਵਾਲਿਆਂ ਦੀ ਗਿਣਤੀ 1,100 ਹੋਈ
ਟਰੰਪ ਦੇ ਬਦਲੇ ਸੁਰ, ਯੂਕ੍ਰੇਨ ਨੂੰ ਹੋਰ ਹਥਿਆਰ ਭੇਜਣ ਦਾ ਕੀਤਾ ਐਲਾਨ
ਅਮਰੀਕਾ 'ਚ ਮੁੜ ਗੋਲੀਬਾਰੀ, ਤਿੰਨ ਲੋਕਾਂ ਦੀ ਮੌਤ, 10 ਜ਼ਖਮੀ
ਸਾਵਧਾਨ! ਦਰਵਾਜ਼ਾ ਖੜ੍ਹਕਾ ਸ਼ਰੇਆਮ ਘਰ ਵੜੇ ਲੁਟੇਰੇ, ਇਕੱਲਾ ਜਵਾਕ ਵੇਖ ਮੱਥੇ 'ਤੇ...
ਸਾਊਦੀ ਅਰਬ 'ਚ ਮੌਤ ਦੀ ਸਜ਼ਾ 'ਚ ਰਿਕਾਰਡ ਵਾਧਾ, ਅੰਕੜੇ ਆਏ ਸਾਹਮਣੇ
ਪੰਜਾਬ ਦੇ ਇਸ ਜ਼ਿਲ੍ਹੇ 'ਚ ਮੰਡਰਾ ਰਿਹੈ ਵੱਡਾ ਖ਼ਤਰਾ! ਕਦੇ ਵੀ ਹੋ ਸਕਦੀ ਹੈ ਭਾਰੀ...
Subscribe Now!