ਜਲੰਧਰ : ਡਬਲਯੂ. ਡਬਲਯੂ. ਈ. ਦੀ ਚੀਫ ਬ੍ਰਾਂਡ ਅਫਸਰ ਸਟੈਫਿਨੀ ਮੈਕਮਾਹੋਨ ਨੇ ਮਹਿਲਾ ਇਤਿਹਾਸ ਦੇ ਪਹਿਲੇ 'ਪੇਅ 'ਤੇ ਵਿਊ' ਮੈਚ ਕਰਵਾਉਣ ਦਾ ਐਲਾਨ ਕੀਤਾ ਹੈ। 'ਪੇਅ 'ਤੇ ਵਿਊ' ਇਕ ਟਰਮ ਹੈ, ਜਿਸ ਦੇ ਤਹਿਤ ਡਿਜੀਟਲ ਪਲੇਟਫਾਰਮ 'ਤੇ ਮੁਕਾਬਲਾ ਦੇਖਣ ਲਈ ਪੈਸੇ ਦੇਣੇ ਪੈਂਦੇ ਹਨ। ਇਸ ਤੋਂ ਪਹਿਲਾਂ ਅਜਿਹੇ ਆਯੋਜਨ ਘੱਟ ਹੀ ਸਫਲ ਹੁੰਦੇ ਦਿਸੇ ਹਨ। ਫਿਲਹਾਲ ਮੁਕਾਬਲੇ ਵਿਚ 50 ਮਹਿਲਾ ਰੈਸਲਰ ਹਿੱਸਾ ਲੈਣਗੀਆਂ, ਜਿਹੜੀਆਂ ਇਸ ਤੋਂ ਬੇਹੱਦ ਖੁਸ਼ ਹਨ।
ਸਪਿਨਰਾਂ 'ਤੇ ਧਰਮ ਸੰਕਟ ਵਿਚ ਫਸਿਆ ਕਪਤਾਨ ਕੋਹਲੀ
NEXT STORY