ਬਾਰਸੀਲੋਨਾ– ਸਟਾਰ ਫੁੱਟਬਾਲ ਖਿਡਾਰੀ ਲਾਮਿਨ ਯਾਮਾਲ ਦੇ 2 ਗੋਲਾਂ ਦੀ ਮਦਦ ਨਾਲ ਬਾਰਸੀਲੋਨਾ ਨੇ ਲਾ ਲੀਗਾ ਮੁਕਾਬਲੇ ’ਚ ਲੇਵਾਂਤੇ ’ਤੇ 4-2 ਨਾਲ ਜਿੱਤ ਦਰਜ ਕੀਤੀ। ਇੱਥੇ ਖੇਡੇ ਗਏ ਮੁਕਾਬਲੇ ’ਚ ਬਾਰਸੀਲੋਨਾ ਨੇ ਵੈਲੇਂਸੀਆ ਤੋਂ ਤਿੰਨੋਂ ਅੰਕ ਹਾਸਲ ਕੀਤੇ ਅਤੇ 4-2 ਦੇ ਸਕੋਰ ਨਾਲ ਜਿੱਤ ਦਰਜ ਕੀਤੀ। ਯਾਮਾਲ ਨੇ ਪਹਿਲੇ ਤੇ ਦੂਜੇ ਹਾਫ ’ਚ ਇਕ-ਇਕ ਗੋਲ ਕੀਤਾ। ਜਾਵੀ ਐਸਪਾਰਟ ਨੇ ਆਪਣਾ ਪਹਿਲਾ ਗੋਲ ਕੀਤਾ ਤੇ ਕਰੀਮ ਅਦੇਯੇਮੀ ਨੇ ਰੋਮਾਂਚਕ ਮੁਕਾਬਲੇ ਦੇ ਅੰਤ ’ਚ ਫੈਸਲਾਕੁੰਨ ਗੋਲ ਕੀਤਾ, ਜਿਸ ਨਾਲ ਹਾਂਸੀ ਫਲਿਕ ਦੀ ਟੀਮ ਨੇ ਲਾ ਲੀਗਾ ’ਚ ਲਗਾਤਾਰ 5ਵੀਂ ਜਿੱਤ ਦਰਜ ਕੀਤੀ।
ਇਹ 5ਵੇਂ ਗੇਂਦਬਾਜ਼ ਦੀ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ’ਚ ਟੀਮ ਇੰਡੀਆ
NEXT STORY