Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 02, 2026

    7:52:39 AM

  • the war with iran will not end yet

    ਈਰਾਨ ਨਾਲ ਹਾਲੇ ਖ਼ਤਮ ਨਹੀਂ ਹੋਵੇਗੀ ਜੰਗ: 2-3...

  • nasa  s artemis 2 mission launched

    NASA ਦਾ ਆਰਟੇਮਿਸ 2 ਮਿਸ਼ਨ ਲਾਂਚ, 53 ਸਾਲ ਬਾਅਦ...

  • 2 tankers carrying 94 000 tonnes of lpg reach india

    ਵੱਡੀ ਰਾਹਤ! ਹੋਰਮੁਜ਼ ਪਾਰ ਕਰ ਕੇ ਭਾਰਤ ਪਹੁੰਚੇ...

  • fuel price hike

    ਪੈਟਰੋਲ 7 ਤੇ ਡੀਜ਼ਲ 25 ਰੁਪਏ ਹੋਇਆ ਮਹਿੰਗਾ! ਇਸ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Technology News
  • ਜਲੰਧਰ
  • Flipkart-Republic-day-sale : ਗੂਗਲ ਪਿਕਸਲ 'ਤੇ ਮਿਲ ਰਹੀ ਹੈ 10,000 ਰੁਪਏ ਦੀ ਛੋਟ

TECHNOLOGY News Punjabi(ਤੇਕਨੋਲੋਜੀ)

Flipkart-Republic-day-sale : ਗੂਗਲ ਪਿਕਸਲ 'ਤੇ ਮਿਲ ਰਹੀ ਹੈ 10,000 ਰੁਪਏ ਦੀ ਛੋਟ

  • Updated: 25 Jan, 2017 12:43 PM
ਜਲੰਧਰ
flipkart republic day sale google pixels is getting a discount of rs 10 000
  • Share
    • Facebook
    • Tumblr
    • Linkedin
    • Twitter
  • Comment

ਜਲੰਧਰ: ਦੇਸ਼ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਫਲਿਪਕਾਰਟ ਨੇ ਰਿਪਬਲਿਕ ਡੇ 'ਤੇ ਸੇਲ ਦਾ ਪ੍ਰਬੰਧ ਕੀਤਾ ਹੈ। ਇਸ ਸੇਲ 'ਚ ਸਮਾਰਟਫੋਨ ਸਹਿਤ ਕਈ ਪ੍ਰੋਡਕਟਸ 'ਤੇ ਖਾਸ ਆਫਰ ਅਤੇ ਸਪੈਸ਼ਲ ਡਿਸਕਾਂਉਟ ਦਿੱਤਾ ਜਾ ਰਿਹਾ ਹੈ। ਫਲਿਪਕਾਰਟ ਦੀ ਸੇਲ 'ਚ ਗੂਗਲ ਪਿਕਸਲ ਸਮਾਰਟਫੋਨ ਸੀਮਿਤ ਸਮੇਂ ਲਈ 10,000 ਰੁਪਏ ਦੀ ਛੋਟ ਦੇ ਨਾਲ ਉਪਲੱਬਧ ਹੈ। ਛੋਟ ਤੋਂ ਬਾਅਦ ਗੂਗਲ ਪਿਕਸਲ ਦੀ ਕੀਮਤ 47,000 ਰੁਪਏ ਹੋ ਗਈ ਹੈ।

ਗੂਗਲ ਪਿਕਸਲ ਦੇ ਨਾਲ ਐਕਸਚੇਂਜ ਡਿਸਕਾਉਂਟ
ਫਲਿਪਕਾਰਟ ਦੇ ਗਾਹਕ ਗੂਗਲ ਪਿਕਸਲ ਐਕਸਚੇਂਜ ਆਫਰ ਦੀ ਮਦਦ ਨਾਲ ਇਸ ਹੈਂਡਸੈੱਟ ਨੂੰ ਅਤੇ ਤੁਸੀਂ ਵੀ ਸਸਤੇ 'ਚ ਪਾ ਸਕਦੇ ਹੋ। ਐਕਸਚੇਂਜ ਆਫਰ 'ਚ ਸਭ ਤੋਂ ਜ਼ਿਆਦਾ ਡਿਸਕਾਊਂਟ 23,000 ਰੁਪਏ ਦਾ ਹੈ। ਤੁਹਾਨੂੰ ਦੱਸ ਦਈਏ ਕਿ ਗੂਗਲ ਪਿਕਸਲ ਦਾ 32GB ਮਾਡਲ 57,000 ਰੁਪਏ 'ਚ ਮਿਲਦਾ ਹੈ। ਉਥੇ ਹੀ, 128GB ਵਾਲੇ ਮਾਡਲ ਦੀ ਕੀਮਤ 66,000 ਰੁਪਏ ਹੈ।

ਐਲੂਮੀਨਿਅਮ ਯੂਨੀਬਾਡੀ ਨਾਲ ਲੈਸ ਇਸ ਸਮਾਰਟਫੋਨ 'ਚ ਕਵਾਡ-ਕੋਰ ਕਵਾਲਕਾਮ ਸਨੈਪਡਰੈਗਨ 821 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਦੀ ਅਧਿਕਤਮ ਕਲਾਕ ਸਪੀਡ 2.15 ਗੀਗਾਹਰਟਜ਼ ਦੱਸੀ ਗਈ ਹੈ। ਪਿਕਸਲ ਸਮਾਰਟਫੋਨ 4GB ਐਲ. ਪੀ. ਡੀ. ਡੀ. ਆਰ4 ਰੈਮ ਦੇ ਨਾਲ ਆਉਣਗੇ ਅਤੇ ਇਨ੍ਹਾਂ 'ਚ ਫਿੰਗਰਪ੍ਰਿੰਟ ਸੈਂਸਰ ਵੀ ਹੋਣਗੇ। ਗੂਗਲ ਦੇ ਪਿਕਸਲ ਸਮਾਰਟਫੋਨ ਦੋ ਸਕ੍ਰੀਨ 5 ਇੰਚ ਅਤੇ 5.5 ਇੰਚ ਸਾਇਜ਼ 'ਚ ਆਉਣਗੇ। ਦੋਨਾਂ ਹੀ ਮਾਡਲ 'ਚ ਐੱਫ/2.0 ਅਪਰਚਰ ਵਾਲੇ 12.3MP ਦੇ ਰਿਅਰ ਕੈਮਰੇ ਹਨ। ਫ੍ਰੰਟ ਕੈਮਰੇ ਦੇ ਸੈਂਸਰ 8MP ਦੇ ਹੈ। ਪਿਕਸਲ ਸਮਾਰਟਫੋਨ 32GB ਅਤੇ 128GB ਸਟੋਰੇਜ ਆਪਸ਼ਨ 'ਚ ਆਉਣਗੇ। ਐਂਡ੍ਰਾਇਡ 7.1 ਨੂਗਟ 'ਤੇ ਚੱਲਣ ਵਾਲੇ ਪਿਕਸਲ ਸਮਾਰਟਫੋਨ 'ਚ ਯੂ.ਐੱਸ. ਬੀ ਟਾਈਪ-ਸੀ ਪੋਰਟ ਹੋਣਗੇ।

  • ਫਲਿਪਕਾਰਟ
  • ਰਿਪਬਲਿਕ ਡੇ ਸੇਲ
  • ਗੂਗਲ ਪਿਕਸਲ
  • 10
  • 000 ਰੁਪਏ ਦੀ ਛੋਟ
  • flipkart
  • republic day sale
  • google pixels
  • discount

ਵਟਸਐਪ ਅਤੇ ਫੇਸਬੁੱਕ 'ਤੇ ਹੋ ਰਹੀ ਹੈ ਹੈਕਿੰਗ, ਜਾਣੋ ਕੀ ਹੈ ਪੂਰਾ ਮਾਮਲਾ

NEXT STORY

Stories You May Like

  • rs 10 000 not withdrawn from atm had to pay rs 3 28 lakh to bank after 9 years
    ATM 'ਚੋਂ ਨਹੀਂ ਨਿਕਲੇ 10,000 ਰੁਪਏ, 9 ਸਾਲ ਬਾਅਦ ਬੈਂਕ ਨੂੰ ਦੇਣੇ ਪਏ 3.28 ਲੱਖ; ਜਾਣੋ ਕੀ ਹੈ ਪੂਰਾ ਮਾਮਲਾ
  • xiaomi 17 xiaomi 17 ultra go on sale get rs 10000 discount
    Xiaomi 17 Ultra ਦੀ ਸੇਲ ਸ਼ੁਰੂ, ਇੰਝ ਮਿਲੇਗਾ 10,000 ਰੁਪਏ ਦਾ ਡਿਸਕਾਊਂਟ
  • why is april fool  s day celebrated
    ਆਖਰ ਕਿਉਂ ਮਨਾਇਆ ਜਾਂਦਾ ਹੈ April Fool Day ! ਜਾਣੋ ਦਿਲਚਸਪ ਇਤਿਹਾਸ
  • flipkart faces costly failure to take back defective tablets
    Flipkart ਨੂੰ ਮਹਿੰਗਾ ਪਿਆ ਖਰਾਬ ਟੈਬਲੇਟ ਵਾਪਸ ਨਾ ਲੈਣਾ, Consumer Court ਨੇ ਸੁਣਾਇਆ ਵੱਡਾ ਜੁਰਮਾਨਾ
  • mahindra  s electric cars have become cheaper
    ਮਹਿੰਦਰਾ ਦੀਆਂ ਇਲੈਕਟ੍ਰਿਕ ਕਾਰਾਂ ਹੋਈਆਂ ਸਸਤੀਆਂ ! ਕੰਪਨੀ ਦੇ ਰਹੀ ਹੈ ₹4 ਲੱਖ ਤੱਕ ਦੀ ਭਾਰੀ ਛੋਟ
  • hapus mango price reaches rs 10 000 per box
    ਵਿਦੇਸ਼ਾਂ 'ਚ ਭਾਰੀ ਮੰਗ ਦਰਮਿਆਨ ਸਪਲਾਈ ਠੱਪ, ਹਾਪੁਸ ਅੰਬ ਦੀ ਕੀਮਤ ਪਹੁੰਚੀ 10,000 ਰੁਪਏ ਪੇਟੀ
  • sale of rajasthan royals brightens shane warne s family s fortune
    ਮਾਲਾਮਾਲ ਹੋ ਗਿਆ ਧਾਕੜ ਕ੍ਰਿਕਟਰ ਦਾ ਪਰਿਵਾਰ ! ਘਰ ਬੈਠਿਆਂ ਮਿਲਣਗੇ 460 ਕਰੋੜ ਰੁਪਏ
  • an example of honesty a bag filled with two lakh rupees was returned
    ਅਜੇ ਵੀ ਜ਼ਿੰਦਾ ਹੈ ਈਮਾਨੀਦਾਰੀ! ਦੁਕਾਨ ’ਤੇ ਛੁੱਟਿਆ 2 ਲੱਖ ਰੁਪਏ ਨਾਲ ਭਰਿਆ ਬੈਗ ਕੀਤਾ ਵਾਪਸ
  • jalandhar girl molested father beaten hospital clash
    ਛੇੜਛਾੜ ਦਾ ਵਿਰੋਧ ਕਰਨ 'ਤੇ ਭਖਿਆ ਮਾਹੌਲ, ਜਲੰਧਰ ਸਿਵਲ ਹਸਪਤਾਲ 'ਚ ਹੰਗਾਮਾ,...
  • punjab power cut
    ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut
  • government holiday declared punjab on friday schools and colleges closed
    ਪੰਜਾਬ 'ਚ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਦਫ਼ਤਰ...
  • jalandhar student ragini wins gold medal in national match
    ਜਲੰਧਰ ਦੀ ਧੀ ਨੇ ਨੈਸ਼ਨਲ ਮੈਚ 'ਚ ਜਿੱਤਿਆ ਗੋਲਡ ਮੈਡਲ, ਪੰਜਾਬ ਦਾ ਨਾਂ ਕੀਤਾ ਰੌਸ਼ਨ
  • heavy rain and thunderstorm in punjab on 3rdapril and 4thapril
    ਪੰਜਾਬ 'ਚ 3, 4 ਨੂੰ ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ! ਇਨ੍ਹਾਂ ਜ਼ਿਲ੍ਹਿਆਂ ਲਈ...
  • a unique thief caught in jalandhar  said   please send me to jail
    ਜਲੰਧਰ 'ਚ ਫੜਿਆ ਅਨੋਖਾ ਚੋਰ, ਬੋਲਿਆ 'ਮੈਨੂੰ ਜੇਲ੍ਹ ਭਿਜਵਾ ਦਿਓ ਪਲੀਜ਼',...
  • home roobery in jalandhar
    ਜਲੰਧਰ ਵਿਖੇ ਚੋਰਾਂ ਦੇ ਹੌਂਸਲੇ ਬੁਲੰਦ, ਘਰੋਂ ਸਿਲੰਡਰ, ਲੱਖਾਂ ਦੇ ਗਹਿਣੇ ਤੇ ਨਕਦੀ...
  • new twist in house arson case  victim reveals details live from abroad
    ਘਰ ਨੂੰ ਅੱਗ ਲਗਾਉਣ ਦੇ ਮਾਮਲੇ 'ਚ ਨਵਾਂ ਮੋੜ, ਵਿਦੇਸ਼ ਤੋਂ ਲਾਈਵ ਹੋ ਕੇ ਪੀੜਤ ਨੇ...
Trending
Ek Nazar
do not pay extra money in the name of gas charges

LPG ਦੇ ਨਾਂ 'ਤੇ ਤੁਹਾਡੇ ਕੋਲੋਂ ਵੀ ਮੰਗੇ ਜਾ ਰਹੇ ਵਾਧੂ ਪੈਸੇ ਤਾਂ ਇੱਥੇ ਕਰੋ...

gonda cop loses leg chasing escapee train accident

ਦੋਵੇਂ ਪੈਰ ਵੱਢੇ ਜਾਣ ਦੇ ਬਾਵਜੂਦ ਕਾਂਸਟੇਬਲ ਨੇ ਚੋਰ ਨੂੰ ਕੀਤਾ ਕਾਬੂ

maruti suzuki sales fy26 march 2026 growth

ਮਾਰੂਤੀ ਸੁਜ਼ੂਕੀ ਨੇ ਮਾਰਚ 'ਚ ਹਰ ਰੋਜ਼ ਵੇਚੀਆਂ 7,266 ਕਾਰਾਂ, ਬਣਾਇਆ ਵਿਕਰੀ ਦਾ...

canadian astronaut jeremy hansen on moon mission

ਚੰਦਰਮਾ ਦੀਆਂ ਗੇੜੀਆਂ ਕੱਢੇਗਾ ਕੈਨੇਡਾ ਦਾ ਪੁਲਾੜ ਯਾਤਰੀ ਜੇਰਮੀ ਹੈਨਸਨ

4 zodiac signs may face increasing difficulties

4 ਰਾਸ਼ੀਆਂ ਦੀਆਂ ਵਧਣਗੀਆਂ ਮੁਸ਼ਕਲਾਂ! 2 ਅਪ੍ਰੈਲ ਨੂੰ ਬਣ ਰਿਹੈ ਮੰਗਲ ਦਾ ਵੱਡਾ ਗੋਚਰ

jirga meeting in tpakistan

ਪਾਕਿਸਤਾਨ 'ਚ ਜਿਰਗਾ ਮੀਟਿੰਗ ਦੌਰਾਨ ਗੋਲੀਬਾਰੀ, 6 ਲੋਕਾਂ ਦੀ ਮੌਤ

argentina  irgc

ਅਰਜਨਟੀਨਾ ਦਾ ਵੱਡਾ ਐਕਸ਼ਨ, ਈਰਾਨ ਦੇ IRGC ਨੂੰ ਅੱਤਵਾਦੀ ਸੰਗਠਨ ਕੀਤਾ ਐਲਾਨ

court quashes anita s plea seeking legal status to her marriage rajesh khanna

ਕੀ ਅਨੀਤਾ ਅਡਵਾਨੀ ਸੀ ਰਾਜੇਸ਼ ਖੰਨਾ ਦੀ ਪਤਨੀ ? ਬੰਬੇ ਹਾਈਕੋਰਟ ਨੇ ਸੁਣਾਇਆ ਵੱਡਾ...

airstrike on shia mosque in zanjan city

ਈਰਾਨ-ਇਜ਼ਰਾਈਲ ਜੰਗ ਨੇ ਧਾਰਿਆ ਭਿਆਨਕ ਰੂਪ: ਜੰਜਨ ਸ਼ਹਿਰ 'ਚ ਸ਼ੀਆ ਮਸਜਿਦ 'ਤੇ...

poonam pandey  pregnancy

ਸੱਚਮੁੱਚ ਪ੍ਰੈਗਨੈਂਟ ਹੈ ਪੂਨਮ ਪਾਂਡੇ ? ਅਦਾਕਾਰਾ ਨੇ ਨਵੀਂ ਵੀਡੀਓ ਸਾਂਝੀ ਕਰ ਦੱਸੀ...

film director ranjith sent to judicial custody in harassment case

ਜੇਲ੍ਹ ਦੀਆਂ ਸਾਲਾਖਾਂ ਪਿੱਛੇ ਪਹੁੰਚਿਆ ਮਸ਼ਹੂਰ ਨਿਰਦੇਸ਼ਕ ਰੰਜੀਤ ! ਅਦਾਕਾਰਾ ਨਾਲ...

i know i can never become a mother    famous actress  s hidden pain

'ਜਾਣਦੀ ਹਾਂ ਕਦੇ ਮਾਂ ਨਹੀਂ ਬਣ ਸਕਦੀ' ; ਮਸ਼ਹੂਰ ਅਦਾਕਾਰਾ ਦਾ ਛਲਕਿਆ ਦਰਦ

65 ias officers transferred

ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਸ ਸੂਬੇ 'ਚ 65 IAS ਅਧਿਕਾਰੀਆਂ ਦਾ ਤਬਾਦਲਾ

youtuber armaan malik

ਕੀ ਅਰਮਾਨ ਮਲਿਕ ਦੇ ਘਰ ਗੂੰਜਣ ਵਾਲੀ ਹੈ 6ਵੇਂ ਬੱਚੇ ਦੀ ਕਿਲਕਾਰੀ? ਦੂਜੀ ਪਤਨੀ...

ipl 2026 first time in ipl father vs son team

IPL 'ਚ ਪਹਿਲੀ ਵਾਰ ਪਿਓ-ਪੁੱਤਰ ਦੀਆਂ ਟੀਮਾਂ ਹੋਣਗੀਆਂ ਆਮੋ-ਸਾਹਮਣੇ! ਇਸ ਦਿਨ...

monkeypo in pakistan

ਪਾਕਿਸਤਾਨ 'ਚ ਇਸ ਸਾਲ mpox ਦਾ ਪਹਿਲਾ ਮਾਮਲਾ ਆਇਆ ਸਾਹਮਣੇ

boat accident in indonesia

ਇੰਡੋਨੇਸ਼ੀਆ 'ਚ ਕਿਸ਼ਤੀ ਹਾਦਸਾ ; ਬਚਾਏ ਗਏ 21 ਲੋਕ

florida airport to be named trump

ਨਾਮ ਬਦਲਣ ਦੀ ਤਿਆਰੀ; ਹੁਣ 'ਟਰੰਪ' ਦੇ ਨਾਂ ਨਾਲ ਜਾਣਿਆ ਜਾਵੇਗਾ ਫਲੋਰੀਡਾ ਦਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਤੇਕਨੋਲੋਜੀ ਦੀਆਂ ਖਬਰਾਂ
    • this powerful phone was launched for less than 8000
      8000 ਤੋਂ ਵੀ ਘੱਟ ਕੀਮਤ 'ਚ ਲਾਂਚ ਹੋਇਆ ਇਹ ਧਾਕੜ phone ! ਫੀਚਰਜ਼ ਜਾਣ ਉਡਣਗੇ...
    • airtel s big bang
      50 ਰੁਪਏ ਤੋਂ ਵੀ ਘੱਟ 'ਚ ਡਾਟਾ ਤੇ OTT ! Airtel ਨੇ ਲਾਂਂਚ ਕੀਤਾ ਧਾਕੜ ਪਲਾਨ
    • apple has closed all its stores in the uae
      Apple ਨੇ UAE 'ਚ ਆਪਣੇ ਸਾਰੇ ਸਟੋਰ ਕੀਤੇ ਬੰਦ ! ਮੱਧ ਪੂਰਬ 'ਚ ਵਧੇ ਤਣਾਅ ਕਾਰਨ...
    • iphone users beware
      iPhone ਯੂਜ਼ਰਸ ਸਾਵਧਾਨ! ਭਾਰਤ ਸਰਕਾਰ ਨੇ ਜਾਰੀ ਕੀਤੀ ਗੰਭੀਰ ਚਿਤਾਵਨੀ, ਪੜ੍ਹੋ...
    • don  t make these mistakes while charging your laptop
      ਸਾਵਧਾਨ! Laptop charge ਕਰਦੇ ਸਮੇਂ ਨਾ ਕਰੋ ਇਹ ਗਲਤੀਆਂ, ਹੋ ਸਕਦਾ ਹੈ ਮਹਿੰਗਾ...
    • oneplus nord 6 features and price revealed before launch
      ਲਾਂਚ ਤੋਂ ਪਹਿਲਾਂ ਹੀ OnePlus Nord 6 ਦੇ ਫੀਚਰਸ ਅਤੇ ਕੀਮਤ ਦਾ ਹੋਇਆ ਖੁਲਾਸਾ
    • airtel launches dhaakad plan
      Airtel ਨੇ ਲਾਂਚ ਕੀਤਾ ਧਾਕੜ ਪਲਾਨ ! ਸਿਰਫ਼ 399 ਰੁਪਏ 'ਚ ਮਿਲੇਗਾ ਅਨਲਿਮਿਟਿਡ...
    • bsnl launches dhaakad plan
      ਹੁਣ ਬਿਨਾਂ DTH ਦੇ ਦੇਖ ਸਕੋਗੇ 1000 ਤੋਂ ਵੱਧ Live TV ਚੈਨਲ ! BSNL ਨੇ ਲਾਂਚ...
    • flipkart faces costly failure to take back defective tablets
      Flipkart ਨੂੰ ਮਹਿੰਗਾ ਪਿਆ ਖਰਾਬ ਟੈਬਲੇਟ ਵਾਪਸ ਨਾ ਲੈਣਾ, Consumer Court ਨੇ...
    • the expensive car has become expensive
      ਮਹਿੰਗੀ ਹੋ ਗਈ ਧਾਕੜ ਕਾਰ ! ਇਸ ਹੁੰਡਈ ਨੇ ਵਧਾਈ ਕੀਮਤ, ਹੁਣ ਇੰਨੇ ਦੀ ਮਿਲੇਗੀ ਇਹ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +