ਜਲੰਧਰ : SpaceX ਨੂੰ ਸਪੇਸ ਐਕਸਪਲੋਰੇਸ਼ਨ ਟੈਕਨਾਲੋਜੀ ਕਾਰਪੋਰੇਸ਼ਨ ਕਿਹਾ ਜਾਂਦਾ ਹੈ ਜੋ ਅਮਰਿਕਨ ਏਅਰੋਸਪੇਸ Manufacturer ਅਤੇ ਸਪੇਸ ਟ੍ਰਾਂਸਪੋਰਟ ਸਰਵਿਸਿਜ਼ ਮੁੱਹਇਆ ਕਰਵਾਉਂਦੀ ਹੈ। ਇਸ ਨੇ ਹਾਲ ਹੀ 'ਚ ਆਪਣੇ ਨਵੇਂ crew ਡ੍ਰੈਗਨ ਨਾਂ ਦੇ ਸਪੇਸ ਕੈਪਸੂਲ ਨੂੰ ਬਣਾ ਕੇ ਉਸ 'ਤੇ ਇਕ ਟੈਸਟ ਕੀਤਾ ਹੈ ਜੋ ਇਹ ਲਿਫਟ ਕਰਾਉਣ ਦੇ ਨਾਲ ਪੂਜ਼ੀਸ਼ਨ ਨੂੰ Maintain ਕਰਦੇ ਹੋਏ ਦਿਖਾਇਆ ਗਿਆ ਹੈ।
ਇਸ ਟੈਸਟ 'ਚ ਪੰਜ ਸਕਿੰਟ ਲਈ ਸਪੇਸ ਕੈਪਸੂਲ ਨੂੰ ਬ੍ਰਨ ਕੀਤਾ ਗਿਆ ਜਿਸ 'ਚ ਇਹ ਆਪਣੀ ਪੂਜ਼ੀਸ਼ਨ ਨੂੰ ਸਥਿਰ ਰਖਵਾਉਂਦੇ ਹੋਏ ਕਾਮਯਾਬੀ ਹਾਸਿਲ ਕੀਤੀ। ਇਹ ਪ੍ਰਿਥਵੀ 'ਤੇ ਵਾਪਸੀ ਕਰਦੇ ਸਮੇਂ ਜਮੀਨ 'ਤੇ ਬਿਨਾਂ ਪੈਰਾਸ਼ੂਟ ਦੀ ਮਦਦ ਨਾਲ ਉਤਾਰਨ ਲਈ ਬਣਾਇਆ ਗਿਆ। ਇਸ 'ਤੇ NASA ਦਾ ਕਹਿਣਾ ਹੈ ਕਿ ਇਹ ਪਹਿਲੀ ਉਡਾਨ 2017 ਨੂੰ Schedule ਕੀਤੀ ਗਈ ਹੈ ਜੋ 9SS ਇੰਟਰਨੈਸ਼ਨਲ ਸਪੇਸ ਸਟੇਸ਼ਨ ਨਾਲ ਭਰਿਆ ਜਾਵੇਗਾ। ਇਸ 'ਤੇ ਕੀਤੇ ਗਏ ਟੈਸਟ ਨੂੰ ਤੁਸੀਂ ਉਪਰ ਦਿੱਤੀ ਗਈ ਵੀਡੀਓ 'ਚ ਦੇਖ ਸਕਦੇ ਹੋ।
ਲਿਖਾਈ ਨੂੰ ਸੁਧਾਰਨਾ ਹੈ ਤਾਂ ਟਾਈਪਿੰਗ ਸਪੀਡ ਨੂੰ ਕਰੋ ਘੱਟ !
NEXT STORY