ਨਵੀਂ ਦਿੱਲੀ— ਸਰਕਾਰ ਵੱਲੋਂ ਸਰਵਜਨਿਕ ਬੈਂਕਾਂ 'ਚ ਜ਼ਿਆਦਾ ਪੂੰਜੀ ਪਾਉਣÎ ਦੇ ਫੈਸਲੇ ਨਾਲ ਉਤਸ਼ਾਹਿਤ ਵਿਦੇਸ਼ੀ ਨਿਵੇਸ਼ਕਾਂ ਨੇ ਅਕਤੂਬਰ ਮਹੀਨੇ 'ਚ ਸ਼ੇਅਰ ਬਾਜ਼ਾਰਾਂ 'ਚ 3,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਕੀਤਾ। ਇਸ ਤੋਂ ਪਹਿਲੇ ਦੋ ਮਹੀਨੇ ਉਹ ਵਿੱਕ ਰਹੇ ਸੀ।
ਅਗਸਤ ਅਤੇ ਸਿਤੰਬਰ ਦੇ ਦੋ ਮਹੀਨੇ 'ਚ ਇਨ੍ਹਾਂ ਨੇ ਸ਼ੇਅਰ ਬਾਜ਼ਾਰਾਂ ਤੋਂ 24,000 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ ਸੀ। ਇਸ ਤੋਂ ਪਹਿਲੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ(ਐਫ.ਪੀ.ਆਈ.) ਨੇ ਫਰਵਰੀ ਅਤੇ ਜੁਲਾਈ ਦੇ ਵਿਚਕਾਰ ਇਕੁਵਿਟੀ 'ਚ 59,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਕੀਤਾ ਸੀ। ਡਿਪਾਜ਼ਿਟਰੀ ਆਂਕੜਿਆਂ ਮੁਤਾਬਕ ਐਫ.ਪੀ.ਆਈ ਨੇ ਪਿਛਲੇ ਮਹੀਨੇ ਸ਼ੇਅਰਾਂ 'ਚ 3,055 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ। ਸਰਕਾਰ ਵੱਲੋਂ ਸਰਵਜਨਿਕ ਬੈਂਕਾਂ 'ਚ ਜ਼ਿਆਦਾਤਰ ਪੂੰਜੀ ਲਗਾਉਣ ਦੀ ਘੋਸ਼ਣਾ ਤੱਕ ਐਫ.ਪੀ.ਆਈ ਨੇ ਅਕਤੂਬਰ 'ਚ ਵੇਚਣ 'ਤੇ ਜ਼ੋਰ ਦਿੱਤਾ। ਸਰਕਾਰ ਇਸ ਘੋਸ਼ਣਾ ਬਾਅਦ ਰੁਖ ਪਲਟ ਗਿਆ। ਵਿਦੇਸ਼ੀ ਨਿਵੇਸ਼ਕਾਂ ਨੇ ਅਕਤੂਬਰ 'ਚ ਸ਼ੇਅਰ ਬਾਜ਼ਾਰਾਂ 'ਚ ਕੀਤਾ 3,000 ਕਰੋੜ ਰੁਪਏ ਦਾ ਨਿਵੇਸ਼
ਨਵੀਂ ਦਿੱਲੀ— ਸਰਕਾਰ ਵੱਲੋਂ ਸਰਵਜਨਿਕ ਬੈਂਕਾਂ 'ਚ ਜ਼ਿਆਦਾ ਪੂੰਜੀ ਪਾਉਣ ਦੇ ਫੈਸਲੇ ਨਾਲ ਉਤਸ਼ਾਹਿਤ ਵਿਦੇਸ਼ੀ ਨਿਵੇਸ਼ਕਾਂ ਨੇ ਅਕਤੂਬਰ ਮਹੀਨੇ 'ਚ ਸ਼ੇਅਰ ਬਾਜ਼ਾਰਾਂ 'ਚ 3,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਕੀਤਾ। ਇਸ ਤੋਂ ਪਹਿਲੇ ਦੋ ਮਹੀਨੇ ਉਹ ਵਿੱਕ ਰਹੇ ਸੀ।
ਅਗਸਤ ਅਤੇ ਸਿਤੰਬਰ ਦੇ ਦੋ ਮਹੀਨੇ 'ਚ ਇਨ੍ਹਾਂ ਨੇ ਸ਼ੇਅਰ ਬਾਜ਼ਾਰਾਂ ਤੋਂ 24,000 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ ਸੀ। ਇਸ ਤੋਂ ਪਹਿਲੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ(ਐਫ.ਪੀ.ਆਈ.) ਨੇ ਫਰਵਰੀ ਅਤੇ ਜੁਲਾਈ ਦੇ ਵਿਚਕਾਰ ਇਕੁਵਿਟੀ 'ਚ 59,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਕੀਤਾ ਸੀ। ਡਿਪਾਜ਼ਿਟਰੀ ਆਂਕੜਿਆਂ ਮੁਤਾਬਕ ਐਫ.ਪੀ.ਆਈ ਨੇ ਪਿਛਲੇ ਮਹੀਨੇ ਸ਼ੇਅਰਾਂ 'ਚ 3,055 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ। ਸਰਕਾਰ ਵੱਲੋਂ ਸਰਵਜਨਿਕ ਬੈਂਕਾਂ 'ਚ ਜ਼ਿਆਦਾਤਰ ਪੂੰਜੀ ਲਗਾਉਣ ਦੀ ਘੋਸ਼ਣਾ ਤੱਕ ਐਫ.ਪੀ.ਆਈ ਨੇ ਅਕਤੂਬਰ 'ਚ ਵੇਚਣ 'ਤੇ ਜ਼ੋਰ ਦਿੱਤਾ। ਸਰਕਾਰ ਇਸ ਘੋਸ਼ਣਾ ਬਾਅਦ ਰੁਖ ਪਲਟ ਗਿਆ।
ਦਿੱਲੀ 'ਚ ਸ਼ੁਰੂ ਹੋਵੇਗੀ ਏਅਰ ਟੈਕਸੀ ਸੇਵਾ
NEXT STORY