ਨਵੀਂ ਦਿੱਲੀ- ਅੱਜ ਤਕ ਅਸੀਂ ਸਾਰਿਆਂ ਨੇ ਸਿਰਫ ਖਿਲਾੜੀ ਅਕਸ਼ੇ ਕੁਮਾਰ ਨੂੰ ਹੀ ਦੂਜਿਆਂ ਨੂੰ ਮਾਰਦੇ ਦੇਖਿਆ ਹੈ ਪਰ ਇਹ ਵੀਡੀਓ ਦੇਖ ਕੇ ਤੁਹਾਡੀ ਗਲਤਫਹਿਮੀ ਦੂਰ ਹੋ ਜਾਵੇਗੀ। ਜਿਸ ਤਰ੍ਹਾਂ ਸੋਨਾਕਸ਼ੀ ਨੇ ਅਕਸ਼ੇ ਨੂੰ ਮੁੱਕੇ 'ਤੇ ਮਾਰੇ ਹਨ, ਉਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਅਸਲ 'ਚ ਇਹ ਵੀਡੀਓ ਫਿਊਜ਼ਨ ਦਿ ਦੂਰ ਦਾ ਪ੍ਰੋਮੋ ਹੈ, ਜਿਥੇ ਅਕਸ਼ੇ ਕੁਮਾਰ ਤੇ ਸੋਨਾਕਸ਼ੀ ਸਿਨ੍ਹਾ ਇਕ-ਦੂਜੇ ਨਾਲ ਮਜ਼ਾਕ ਕਰਦੇ ਨਜ਼ਰ ਆ ਰਹੇ ਹਨ।
ਕੰਮ ਵਿਚਾਲੇ ਮੌਜ-ਮਸਤੀ ਕਿਵੇਂ ਕੀਤੀ ਜਾਂਦੀ ਹੈ, ਇਹ ਕੋਈ ਇਨ੍ਹਾਂ ਸਿਤਾਰਿਆਂ ਤੋਂ ਪੁੱਛੇ। ਅਕਸ਼ੇ ਜਿਥੇ ਸੋਨਾਕਸ਼ੀ ਦੇ ਡਾਂਸ ਤੇ ਐਕਟਿੰਗ ਦੀ ਬੁਰਾਈ ਕਰ ਰਹੇ ਹਨ, ਉਥੇ ਜਦੋਂ ਸੋਨਾਕਸ਼ੀ ਆਉਂਦੀ ਹੈ ਤਾਂ ਅਕਸ਼ੇ ਨੂੰ ਚੰਗੀ ਤਰ੍ਹਾਂ ਮਜ਼ਾ ਚਖਾਉਂਦੀ ਹੈ।
'ਫੈਂਟਮ' ਦਾ ਹਿੱਸਾ ਬਣ ਕੇ ਖੁਸ਼ ਹਾਂ : ਸੈਫ ਅਲੀ ਖ਼ਾਨ
NEXT STORY