ਨਵੀਂ ਦਿੱਲੀ—ਪਿਛਲੇ ਕੁਝ ਦਿਨ ਪਹਿਲਾਂ ਇੰਟਰਨੈੱਟ 'ਤੇ ਅਭਿਨੇਤਰੀ ਪ੍ਰਿਆ ਪ੍ਰਕਾਸ਼ ਦਾ ਵੀਡੀਓ ਵਾਇਰਲ ਹੋਇਆ ਸੀ, ਜਿਸ ਨੇ ਰਾਤੋ ਰਾਤ ਲੋਕਾਂ 'ਚ ਵੱਖਰੀ ਹੀ ਖਲਬਲੀ ਮਚਾ ਦਿੱਤੀ ਸੀ। ਪ੍ਰਿਆ ਪ੍ਰਕਾਸ਼ ਦੇ ਸ਼ਾਨਦਾਨ ਐਕਸਪ੍ਰੈਸ਼ਨ ਵਾਲੇ ਵੀਡੀਓ ਨੇ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ। ਉਨ੍ਹਾਂ ਨੇ ਕੇਵਲ ਆਪਣੀਆਂ ਅਦਾਵਾਂ ਦੇ ਕਾਰਨ ਹੀ ਨਹੀਂ, ਬਲਕਿ ਆਪਣੇ ਸਟਾਈਲਿਸ਼ ਡ੍ਰੈਸਿੰਗ ਸਟਾਈਲ ਨਾਲ ਵੀ ਮਸ਼ਹੂਰ ਹੋ ਰਹੀ ਹੈ।
ਹਾਲ ਹੀ 'ਚ ਉਨ੍ਹਾਂ ਨੇ ਇਕ ਫੈਸ਼ਨ ਬਰਾਂਡ ਦੇ ਲਈ ਹਾਟ ਫੋਟੋਸ਼ੂਟ ਕਰਵਾਇਆ। ਉਨ੍ਹਾਂ ਦਾ ਇਹ ਫੋਟੋਸ਼ੂਟ ਵੀ ਬਹੁਤ ਧਮਾਲ ਮਚਾ ਰਿਹਾ ਹੈ। ਫੋਟੋਸ਼ੂਟ 'ਚ ਪ੍ਰਿਆ ਪ੍ਰਕਾਸ਼ ਨੇ ਪਿੰਕ ਗਾਊਨ ਪਹਿਨਿਆ ਹੈ, ਜੋ ਉਨ੍ਹਾਂ ਨੂੰ 4isney Princesses ਵਰਗਾ ਲੁਕ ਦੇ ਰਿਹਾ ਹੈ। ਉਨ੍ਹਾਂ ਦਾ ਇਹ ਫੋਟੋਸ਼ੂਟ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ। ਫੋਟੋਸ਼ੂਟ ਦੇ ਦੌਰਾਨ ਉਨ੍ਹਾਂ ਨੇ ਕਈ ਪੋਜ਼ ਦਿੱਤੇ।
ਇਸਦੇ ਇਲਾਵਾ ਫੋਟੋਸ਼ੂਟ 'ਚ ਉਨ੍ਹਾਂ ਦੀ ਮੁਸਕਰਾਹਟ ਅਤੇ ਉਨ੍ਹਾਂ ਦੀਆਂ ਅੱਖਾਂ ਨੇ ਇਸ ਫੋਟੋਸ਼ੂਟ ਨੂੰ ਹੋਰ ਵੀ ਖਾਸ ਬਣਾ ਦਿੱਤਾ ਹੈ।
ਡਿਜ਼ਾਈਨਰ ਮਧੁ ਜੈਨ ਦੀ ਕਲੈਕਸ਼ਨ 'ਚ ਦਿਖਿਆ ਰਾਇਲ ਟਚ
NEXT STORY