ਆਬੂ ਧਾਬੀ, (ਬਿਊਰੋ)— ਭਾਰਤ ਦੀ ਅਦਿਤੀ ਅਸ਼ੋਕ ਇੱਥੇ ਫਾਤਿਮਾ ਬਿੰਤ ਮੁਬਾਰਕ ਲੇਡੀਜ਼ ਓਪਨ ਗੋਲਫ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਪੰਜ ਅੰਡਰ 67 ਦੇ ਸਕੋਰ ਦੇ ਨਾਲ ਸਾਂਝੇ ਦੂਜੇ ਸਥਾਨ 'ਤੇ ਚਲ ਰਹੀ ਹੈ। ਲੀ ਆਨ ਪੇਸ ਨੇ ਇਸ ਵਿਚਾਲੇ 66 ਦੇ ਸਕੋਰ ਦੇ ਨਾਲ ਬੜ੍ਹਤ ਬਣਾ ਲਈ ਹੈ। ਅਦਿਤੀ ਨੇ ਬੋਗੀ ਰਹਿਤ 67 ਦਾ ਕਾਰਡ ਖੇਡਿਆ। ਉਸ ਤੋਂ ਇਲਾਵਾ ਲੋਰੇਂਟਿਨਾ ਪਾਰਕਰ, ਇਸ਼ੀ ਗਾਰਬਾ, ਜੇਨੀ ਹੇਗਲੁੰਡ, ਮਾਰੀਅਨ ਸਕਾਰਪਨੋਰਡ ਅਤੇ ਐਮੀ ਬੋਲਡੇਨ ਵੀ ਸਾਂਝੇ ਦੂਜੇ ਸਥਾਨ 'ਤੇ ਰਹੀਆਂ।
ਯੁਵੀ ਨੇ ਨੇਹਰਾ ਦੀ ਵਿਦਾਈ 'ਤੇ ਲਿਖਿਆ ਲੰਬਾ ਚੌੜਾ ਮੈਸੇਜ਼, ਪ੍ਰਸ਼ੰਸਕ ਹੋਏ ਭਾਵੁਕ
NEXT STORY