ਬੋਨੇਵਿਲੇ (ਆਸਟ੍ਰੇਲੀਆ)- ਭਾਰਤੀ ਮਹਿਲਾ ਗੋਲਫਰ ਪ੍ਰਣਵੀ ਉਰਸ ਮੌਸਮ ਤੋਂ ਪ੍ਰਭਾਵਿਤ ਆਸਟ੍ਰੇਲੀਅਨ ਮਹਿਲਾ ਕਲਾਸਿਕ ਟੂਰਨਾਮੈਂਟ ਦੇ ਪਹਿਲੇ ਦੌਰ ਤੋਂ ਬਾਅਦ 20ਵੇਂ ਸਥਾਨ 'ਤੇ ਬਣੀ ਹੋਈ ਹੈ। ਮੌਸਮ ਕਾਰਨ ਪਹਿਲੇ ਦਿਨ ਦੀ ਖੇਡ ਲਗਭਗ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਗਈ ਸੀ, ਜਿਸ ਕਾਰਨ ਟੂਰਨਾਮੈਂਟ 36 ਹੋਲ ਤੱਕ ਸਿਮਟ ਗਿਆ ਸੀ ਅਤੇ ਪਹਿਲਾ ਦੌਰ ਅਜੇ ਪੂਰਾ ਨਹੀਂ ਹੋ ਪਾਇਆ ਸੀ।
ਸੱਤ ਗਰੁੱਪ ਆਪਣੇ ਪਹਿਲੇ ਦੌਰ ਦੀ ਖੇਡ ਖਤਮ ਨਹੀਂ ਕਰ ਸਕੇ ਜੋ ਸ਼ਨੀਵਾਰ ਸਵੇਰੇ ਪੂਰਾ ਹੋਇਆ। ਖੇਡ ਨੂੰ ਮੁਅੱਤਲ ਕਰਨ ਤੋਂ ਬਾਅਦ ਨਿਕੋਲਾਬਰੋਚ ਇਸਟ੍ਰਪ ਲੀਡਰਬੋਰਡ ਦੇ ਸਿਖਰ 'ਤੇ ਬਣਿਆ ਹੋਇਆ ਹੈ। ਉਨ੍ਹਾਂ ਨੇ ਛੇ ਅੰਡਰ 66 ਦਾ ਕਾਰਡ ਬਣਾ ਕੇ ਚੀਨੀ ਤਾਈਪੇ ਦੀ ਪੇਈ ਯਿੰਗ ਤਸਾਈ ਅਤੇ ਆਸਟ੍ਰੇਲੀਆ ਦੀ ਜੇਸ ਵਿਟਲਿੰਗ ਨਾਲ ਸਾਂਝੀ ਬੜ੍ਹਤ ਬਣਾਈ ਹੈ।
ਸਮਿਥ ਨੇ ਮੰਨਿਆ ਟੈਸਟ ਸਲਾਮੀ ਬੱਲੇਬਾਜ਼ ਵਜੋਂ ਚੰਗਾ ਪ੍ਰਦਰਸ਼ਨ ਕਰਨ ਦੀ ਲੋੜ
NEXT STORY