ਨਵੀਂ ਦਿੱਲੀ, (ਬਿਊਰੋ)— ਮਹਿਲਾ ਵਰਲਡ ਕੱਪ ਦੇ ਸੈਮੀਫਾਈਨਲ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਟਾਰ ਬਣੀ ਹਰਮਨਪ੍ਰੀਤ ਕੌਰ ਨੇ ਸੀਏਟ ਲਿਮਟਿਡ ਨਾਲ ਦੋ ਸਾਲ ਦਾ ਕਰਾਰ ਕੀਤਾ ਹੈ।
ਉਹ ਸੀਏਟ ਨਾਲ ਜੁੜੀ ਦੇਸ਼ ਦੀ ਪਹਿਲੀ ਮਹਿਲਾ ਕ੍ਰਿਕਟਰ ਵੀ ਹੈ। ਹਰਮਨਪ੍ਰੀਤ ਨੇ ਇਸ ਕਰਾਰ 'ਤੇ ਕਿਹਾ, ''ਕਈ ਭਾਰਤੀ ਕ੍ਰਿਕਟਰਾਂ ਨੇ ਸੀਏਟ ਦੀ ਅਗਵਾਈ ਕੀਤੀ ਹੈ ਤੇ ਹੁਣ ਮੈਂ ਵੀ ਇਸ ਦੇ ਨਾਲ ਜੁੜ ਕੇ ਬਹੁਤ ਸਨਮਾਨਿਤ ਮਹਿਸੂਸ ਕਰ ਰਹੀ ਹਾਂ। ਮੇਰਾ ਧਿਆਨ ਹੁਣ ਪਿਛਲੇ ਸਾਲ 2017 ਦੀ ਲੈਅ ਨੂੰ ਇਸ ਸਾਲ ਵੀ ਬਰਕਰਾਰ ਰੱਖਣਾ ਹੈ।''
ਮੈਚ ਦੌਰਾਨ ਸਮਿੱਥ 'ਤੇ ਲੱਗਾ ਗੇਂਦ ਨਾਲ ਛੇੜਖਾਨੀ ਕਰਨ ਦਾ ਇਲਜ਼ਾਮ (ਵੀਡੀਓ)
NEXT STORY