ਕ੍ਰੋਮਵੇਲ— ਭਾਰਤ ਦੇ ਅਨਿਬਾਰਨ ਲਾਹਿੜੀ ਤੀਜੇ ਦੌਰ 'ਚ ਖਰਾਬ ਪ੍ਰਦਸ਼ਨ ਦੇ ਨਾਲ ਇੱਥੇ ਟ੍ਰੇਵਲਰਸ ਗੋਲਫ ਚੈਂਪੀਅਸ 'ਚ ਸੰਯੁਕਤ 28ਵੇਂ ਸਥਾਨ 'ਤੇ ਆ ਗਿਆ।
ਲਾਹਿੜੀ ਨੇ ਚਾਰ ਬੇਗੀ ਅਤੇ ਤਿੰਨ ਬਰਡੀ ਨਾਲ ਇਕ ਓਵਰ 71 ਦਾ ਸਕੋਰ ਬਣਾਇਆ। ਉਸ ਦਾ ਕੁਲ ਸਕੋਰ ਤਿੰਨ ਅੰਡਰ 207 ਹੈ। ਇਸ ਵਿਚਾਲੇ ਜੋਰਡਨ ਸਪੀਥ ਨੇ ਚਾਰ ਅੰਡਰ 66 ਦੇ ਸਕੋਰ ਨਾਲ ਸ਼ਾਟ ਦੀ ਬੜਤ ਬਣਾ ਲਈ।
ਮਿਤਾਲੀ ਨੇ ਖੋਲਿਆ ਰਾਜ, ਬੱਲੇਬਾਜ਼ੀ ਤੋਂ ਪਹਿਲਾਂ ਕਿਉਂ ਪੜ੍ਹੀ ਸੀ ਕਿਤਾਬ
NEXT STORY