ਨਵੀਂ ਦਿੱਲੀ - ਦੁਨੀਆਂ ਭਰ 'ਚ ਸਪੋਰਟਸ ਸਿਲੇਬ੍ਰਿਟੀਜ਼ ਆਪਣੀਆਂ-ਆਪਣੀਆਂ ਖੇਡਾਂ 'ਚ ਕਰੋੜਾਂ ਰੁਪਏ ਦੀ ਕਮਾਈ ਕਰਦੇ ਹਨ।
ਇਸ ਮਾਮਲੇ 'ਚ WWE ਦੇ ਦਿਗਜ ਰੈਸਲਰਸ ਵੀ ਕਿਸੇ ਤੋਂ ਘੱਟ ਨਹੀਂ ਹਨ। ਇੱਥੇ ਵੀ ਸੈਲਰੀ ਤੋਂ ਲੈ ਕੇ ਬ੍ਰਾਂਡ ਐਂਡੋਰਸਮੇਂਟ ਅਤੇ ਕਈ ਸੋਰਸ ਤੋਂ ਉਨ੍ਹਾਂ ਨੂੰ ਕਰੋੜਾਂ ਦੀ ਕਮਾਈ ਹੁੰਦੀ ਹੈ। ਗੱਲ ਕਰੀਏ ਨੈੱਟਵਥ ਦੀ ਤਾਂ WWE ਰੇਸਲਰ ਇਸ ਮਾਮਲੇ 'ਚ ਕਾਫੀ ਅੱਗੇ ਹਨ।
11 ਕਰੋੜ ਹੈ ਅੰਡਰ ਟੇਕਰ ਦੀ ਨੈੱਟਵਥ
ਨੈੱਟਵਥ ਦੇ ਮਾਮਲੇ 'ਚ WWS ਦੇ ਸਭ ਤੋਂ ਖਤਰਨਾਕ ਰੈਸਲਰ ਰਹੇ 'Deadman ਦ ਅੰਡਰਟੇਕਰ ' ਦ ਨੈੱਟਵਥ ਦੇ ਮਾਮਲੇ 'ਚ ਕਈ ਰੈਸਲਰ ਤੋਂ ਅੱਗੇ ਸੀ ਪਰ ਲੰਬੇ ਸਮੇਂ ਤੱਕ WWE ਤੋਂ ਗਾਇਬ ਰਹਿਣ ਕਾਰਣ ਉਸ ਦੀ ਕਮਾਈ 'ਤੇ ਵੀ ਕਾਫੀ ਫਰਕ ਪਿਆ।
ਹਸੀ ਦਾ ਬਿਆਨ- ਧੋਨੀ ਦੀ ਨਕਲ ਨਹੀਂ ਕਰਦੇ ਕੋਹਲੀ
NEXT STORY