Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    SUN, APR 18, 2021

    2:08:47 AM

  • ipl 2021
browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਆਈ ਪੀ ਐੱਲ 2021
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਕਿਸਾਨ ਅੰਦੋਲਨ
  • BBC News
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Agriculture News
  • Jalandhar
  • 2 ਸਾਲਾਂ ’ਚ ਝੋਨੇ ਹੇਠੋਂ 12.35 ਲੱਖ ਏਕੜ ਰਕਬਾ ਘਟਾ ਕਿਸਾਨਾਂ ਨੇ ਬਚਾਇਆ 7143 ਬਿਲੀਅਨ ਲਿਟਰ ਪਾਣੀ

AGRICULTURE News Punjabi(ਖੇਤੀਬਾੜੀ)

2 ਸਾਲਾਂ ’ਚ ਝੋਨੇ ਹੇਠੋਂ 12.35 ਲੱਖ ਏਕੜ ਰਕਬਾ ਘਟਾ ਕਿਸਾਨਾਂ ਨੇ ਬਚਾਇਆ 7143 ਬਿਲੀਅਨ ਲਿਟਰ ਪਾਣੀ

  • Edited By Rajwinder Kaur,
  • Updated: 04 Aug, 2020 11:45 AM
Jalandhar
paddy farmers saved 7143 billion liters water
  • Share
    • Facebook
    • Tumblr
    • Linkedin
    • Twitter
  • Comment

ਗੁਰਦਾਸਪੁਰ (ਹਰਮਨਪ੍ਰੀਤ ਸਿੰਘ) - ਪਿਛਲੇ 2 ਸਾਲਾਂ ਦੌਰਾਨ ਪੰਜਾਬ ਅੰਦਰ ਝੋਨੇ ਹੇਠਲੇ ਰਕਬੇ ਵਿਚ ਆਈ ਗਿਰਾਵਟ ਕਾਰਨ ਜਿਥੇ ਸੂਬੇ ਅੰਦਰ ਫਸਲੀ ਵਿਭਿੰਨਤਾ ਮੁਹਿੰਮ ਨੂੰ ਹੁੰਗਾਰਾ ਮਿਲਿਆ ਹੈ। ਉਸ ਦੇ ਨਾਲ ਹੀ ਝੋਨੇ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੇ ਕਰੀਬ 7 ਹਜ਼ਾਰ ਬਿਲੀਅਨ ਲਿਟਰ ਤੋਂ ਵੀ ਜ਼ਿਆਦਾ ਪਾਣੀ ਬਚਾਉਣ ਵਿਚ ਵੀ ਸਫਲਤਾ ਹਾਸਿਲ ਕੀਤੀ ਹੈ। ਇਸ ਵੱਡੀ ਪ੍ਰਾਪਤੀ ਨੂੰ ਭਵਿੱਖ ਲਈ ਚੰਗਾ ਸੰਕੇਤ ਮਨਦਿਆਂ ਖੇਤੀ ਮਾਹਰਾਂ ਪੰਜਾਬ ਦੇ ਹੋਰ ਕਿਸਾਨਾਂ ਨੂੰ ਵੀ ਅਪੀਲ ਕਰ ਰਹੇ ਹਨ ਕਿ ਉਹ ਪਾਣੀ ਦੀ ਮਹੱਤਤਾ ਨੂੰ ਸਮਝਣ ਅਤੇ ਇਸ ਦੀ ਵਰਤੋਂ ਸੰਜਮ ਨਾਲ ਕਰਨੀ ਯਕੀਨੀ ਬਣਾਉਣ।

ਪੜ੍ਹੋ ਇਹ ਵੀ ਖਬਰ - 

ਇਕ ਕਿਲੋ ਝੋਨੇ ਲਈ 2500 ਲਿਟਰ ਪਾਣੀ ਦੀ ਹੁੰਦੀ ਹੈ ਖਪਤ
ਪ੍ਰਾਪਤ ਵੇਰਵਿਆਂ ਅਨੁਸਾਰ ਇਕ ਕਿਲੋ ਝੋਨਾ ਪੈਦਾ ਕਰਨ ਲਈ ਆਮ ਤੌਰ ’ਤੇ 2500 ਲਿਟਰ ਪਾਣੀ ਦੀ ਖਪਤ ਹੋ ਜਾਂਦੀ ਹੈ। ਇਸ ਲਈ ਝੋਨੇ ਹੇਠ ਰਕਬਾ ਵਧਣ ਦਾ ਸਿੱਧਾ ਮਤਲਬ ਪਾਣੀ ਦੀ ਖਪਤ ਵਧਣ ਨਾਲ ਹੁੰਦਾ ਹੈ। ਇਸੇ ਕਾਰਣ ਖੇਤੀਬਾੜੀ ਵਿਭਾਗ ਵਲੋਂ ਕਿਸਾਨ ਨੂੰ ਧਰਤੀ ਹੇਠਲਾ ਪਾਣੀ ਬਚਾਉਣ ਸਮੇਤ ਖੇਤੀਬਾੜੀ ਨੂੰ ਦਰਪੇਸ਼ ਹੋਰ ਚੁਣੌਤੀਆਂ ਦੇ ਹੱਲ ਲਈ ਫਸਲੀ ਵਿਭਿੰਨਤਾ ਲਿਆਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਤਹਿਤ ਕਿਸਾਨਾਂ ਵੱਲੋਂ ਸਾਲ 2018 ਤੋਂ ਇਸ ਸੀਜਨ ਤੱਕ ਝੋਨੇ ਹੇਠ ਰਕਬੇ ’ਚ ਕਰੀਬ 12.35 ਲੱਖ ਏਕੜ ਗਿਰਾਵਟ ਲਿਆਂਦੀ ਗਈ ਹੈ। ਸਾਲ 2018 ਦੌਰਾਨ ਦੌਰਾਨ ਪੰਜਾਬ ਅੰਦਰ ਕਿਸਾਨਾਂ ਨੇ ਕਰੀਬ 64 ਲੱਖ ਏਕੜ ਰਕਬੇ ਵਿਚ ਝੋਨੇ ਦੀ ਲਵਾਈ ਕੀਤੀ ਸੀ, ਜਦੋਂ ਕਿ ਕਰੀਬ 12 ਲੱਖ 60 ਹਜ਼ਾਰ ਏਕੜ ਰਕਬਾ ਬਾਸਮਤੀ ਹੇਠ ਸੀ। ਪਿਛਲੇ ਸਾਲ 2019 ਦੌਰਾਨ ਕਿਸਾਨਾਂ ਨੇ 56 ਲੱਖ 58 ਹਜ਼ਾਰ ਏਕੜ ਵਿਚ ਝੋਨਾ ਲਗਾਇਆ ਸੀ ਜਦੋਂ ਕਿ ਬਾਸਮਤੀ ਹੇਠ ਰਕਬਾ 15 ਲੱਖ 53 ਹਜ਼ਾਰ ਤੱਕ ਪਹੁੰਚ ਗਿਆ ਸੀ। ਇਸ ਸਾਲ ਕਿਸਾਨਾਂ ਨੇ 51 ਲੱਖ 87 ਹਜ਼ਾਰ ਏਕੜ ਵਿਚ ਝੋਨਾ ਲਗਾਇਆ, ਜਦੋਂਕਿ 16 ਲੱਖ ਏਕੜ ਵਿਚ ਬਾਸਮਤੀ ਦੀ ਲਵਾਈ ਦਾ ਕੰਮ ਮੁਕੰਮਲ ਹੋਣ ਦੇ ਬਾਵਜੂਦ ਅਜੇ ਇਹ ਕੰਮ ਜਾਰੀ ਹੈ। ਇਸ ਤਰ੍ਹਾਂ ਇਨ੍ਹਾਂ ਦੋ ਸਾਲਾਂ ਦੌਰਾਨ ਪੰਜਾਬ ਅੰਦਰ ਝੋਨੇ ਹੇਠ ਕਰੀਬ 12 ਲੱਖ 35 ਹਜ਼ਾਰ ਹੈਕਟੇਅਰ ਰਕਬਾ ਘਟਿਆ ਹੈ ਅਤੇ ਇਸ ਰਕਬੇ ਵਿਚ ਕਿਸਾਨਾਂ ਨੇ ਮੱਕੀ, ਨਰਮੇ ਅਤੇ ਬਾਸਮਤੀ ਦੀ ਕਾਸ਼ਤ ਨੂੰ ਤਰਜੀਹ ਦਿੱਤੀ ਹੈ।

ਪੜ੍ਹੋ ਇਹ ਵੀ ਖਬਰ - ਐੱਫ. ਏ. ਓ. ਵਲੋਂ ਭਾਰਤ-ਪਾਕਿ ਸਰਹੱਦ ’ਤੇ ਟਿੱਡੀ ਦਲ ਹਮਲੇ ਦੀ ਚਿਤਾਵਨੀ

ਕੀ ਹੈ ਨਰਮੇ ਤੇ ਮੱਕੀ ਦੀ ਸਥਿਤੀ?
2018 ਦੌਰਾਨ ਮੱਕੀ ਹੇਠ 6.6 ਲੱਖ ਏਕੜ ਰਕਬਾ ਸੀ, ਜੋ ਇਸ ਸਾਲ ਵਧ ਕੇ 12 ਲੱਖ 37 ਹਜ਼ਾਰ ਏਕੜ ਤੱਕ ਪਹੁੰਚ ਗਿਆ ਹੈ। ਇਸੇ ਤਰਾਂ ਮੱਕੀ ਦੀ ਫਸਲ ਹੇਠ ਸਾਲ 2018 ਦੌਰਾਨ 1 ਲੱਖ 9 ਹਜ਼ਾਰ ਹੈਕਟੇਅਰ ਰਕਬਾ ਵਧ ਇਸ ਸਾਲ 2 ਲੱਖ 42 ਹਜ਼ਾਰ ਹੈਕਟੇਅਰ ਹੋ ਚੁੱਕਾ ਹੈ। ਇਸ ਤਰ੍ਹਾਂ ਪੰਜਾਬ ਅੰਦਰ ਇਨ੍ਹਾਂ ਦੋ ਸਾਲਾਂ ਵਿਚ ਨਰਮੇ ਹੇਠ 46 ਫੀਸਦੀ ਰਕਬਾ ਵਧਿਆ, ਜਦੋਂਕਿ ਮੱਕੀ ਹੇਠ 26 ਫੀਸਦੀ ਵਾਧਾ ਹੋਇਆ ਹੈ।

ਪੜ੍ਹੋ ਇਹ ਵੀ ਖਬਰ - ਖੇਡ ਰਤਨ ਪੰਜਾਬ ਦੇ : ਮਣਾਂ ਮੂੰਹੀ ਮੈਡਲ ਜਿੱਤਣ ਵਾਲਾ ‘ਮਹਿੰਦਰ ਸਿੰਘ ਗਿੱਲ’

ਭਾਰੀ ਮਾਤਰਾ ’ਚ ਹੋਈ ਪਾਣੀ ਦੀ ਬਚਤ
ਇਕ ਅਨੁਮਾਨ ਅਨੁਸਾਰ ਪੰਜਾਬ ਅੰਦਰ ਇਕ ਹੈਕਟੇਅਰ ਰਕਬੇ ਵਿਚੋਂ 6.5 ਟਨ ਝੋਨੇ ਦੀ ਪੈਦਾਵਾਰ ਹੁੰਦੀ ਹੈ, ਜਦੋਂ ਕਿ ਬਾਸਮਤੀ ਦੀ ਪੈਦਾਵਾਰ ਕਰੀਬ 4.2 ਟਨ ਪ੍ਰਤੀ ਹੈਕਟੇਅਰ ਹੁੰਦੀ ਹੈ। ਮਾਹਰਾਂ ਅਨੁਮਾਨ ਜਿਸ ਤਰ੍ਹਾਂ ਇਕ ਕਿਲੋ ਝੋਨੇ ਲਈ ਕਰੀਬ 2500 ਲਿਟਰ ਪਾਣੀ ਦੀ ਖਪਤ ਹੁੰਦੀ ਹੈ, ਉਸ ਅਨੁਸਾਰ ਪੰਜਾਬ ਦੇ ਕਿਸਾਨਾਂ ਨੇ 8125 ਬਿਲੀਅਨ ਲਿਟਰ ਪਾਣੀ ਦੀ ਬਚਤ ਕੀਤੀ ਹੈ। ਏਨਾ ਹੀ ਨਹੀਂ ਕਿਸਾਨਾਂ ਨੇ ਇਸ ਸਾਲ ਕਰੀਬ 5 ਲੱਖ ਹੈਕਟੇਅਰ ’ਚ ਸਿੱਧੀ ਬਿਜਾਈ ਕਰ ਕੇ ਵੀ 1950 ਬਿਲੀਅਨ ਲਿਟਰ ਪਾਣੀ ਦੀ ਬਚਤ ਕੀਤੀ ਹੈ। ਦੂਜੇ ਪਾਸੇ ਮਾਹਿਰ ਇਹ ਮੰਨ ਕੇ ਚਲ ਰਹੇ ਹਨ ਕਿ ਜਿਸ ਢੰਗ ਨਾਲ ਪਿਛਲੇ ਕਰੀਬ 2 ਸਾਲਾਂ ਦੌਰਾਨ ਬਾਸਮਤੀ ਹੇਠ ਰਕਬੇ ਵਿਚ ਕਰੀਬ ਡੇਢ ਲੱਖ ਹੈਕਟੇਅਰ ਦਾ ਵਾਧਾ ਹੋਇਆ ਹੈ। ਉਸ ਨਾਲ ਇਸ ਰਕਬੇ ਵਿਚ ਪਾਣੀ ਦੀ ਖਪਤ ਵੀ ਕੁਝ ਵਧੀ ਹੈ ਕਿਉਂਂਕਿ ਇਕ ਕਿਲੋ ਬਾਸਮਤੀ ਪੈਦਾ ਕਰਨ ਲਈ ਕਰੀਬ 2619 ਲਿਟਰ ਪਾਣੀ ਲੱਗਦਾ ਹੈ ਜੋ ਝੋਨੇ ਤੋਂ ਜ਼ਿਆਦਾ ਹੈ। ਇਸ ਤਰ੍ਹਾਂ ਬਾਸਮਤੀ ਹੇਠਲੇ ਰਕਬੇ ਵਿਚ ਵਾਧਾ ਹੋਣ ਕਾਰਣ 1650 ਬਿਲੀਅਨ ਲਿਟਰ ਵਾਧੂ ਪਾਣੀ ਦੀ ਬਾਸਮਤੀ ’ਤੇ ਖਪਤ ਹੋਈ ਹੈ। ਇਸੇ ਤਰ੍ਹਾਂ ਕੁਝ ਰਕਬਾ ਨਰਮੇ ਹੇਠ ਜਾਣ ਕਾਰਣ 1263 ਬਿਲੀਅਨ ਲਿਟਰ ਪਾਣੀ ਦੀ ਖਪਤ ਇਸ ਫਸਲ ’ਤੇ ਵੀ ਹੋਈ ਹੈ। ਇਸ ਤਰ੍ਹਾਂ ਜੇਕਰ ਕੁਲ ਮਿਲਾ ਕੇ ਸਾਰੇ ਪਾਣੀ ਦਾ ਲੇਖਾ-ਜੋਖਾ ਕੀਤਾ ਜਾਵੇ ਤਾਂ ਕਿਸਾਨਾਂ ਵੱਲੋਂ ਦੋ ਸਾਲਾਂ ਵਿਚ ਫਸਲੀ ਚੱਕਰ ਬਦਲੇ ਜਾਣ ਕਾਰਣ 7163 ਬਿਲੀਅਨ ਲਿਟਰ ਪਾਣੀ ਦੀ ਬਚਤ ਕੀਤੀ ਹੈ।

ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ

ਪੰਜਾਬ ਲਈ ਬੇਹੱਦ ਜ਼ਰੂਰੀ ਹੈ ਪਾਣੀ ਦੀ ਬਚਤ
ਮਾਹਰਾਂ ਅਨੁਸਾਰ ਪੰਜਾਬ ਲਈ ਪਾਣੀ ਦੀ ਹਰੇਕ ਬੂੰਦ ਦੀ ਬਚਤ ਕਰਨੀ ਜ਼ਰੂਰੀ ਹੈ, ਕਿਉਂਕਿ ਤਿੰਨ ਸਾਲ ਪਹਿਲਾਂ ਹੀ ਪੰਜਾਬ ਦੇ ਕਰੀਬ 138 ਬਲਾਕਾਂ ਵਿਚ 109 ਡਾਰਕ ਜੋਨ ਵਿਚ ਆ ਚੁੱਕੇ ਸਨ ਜਦੋਂ ਕਿ 2 ਬਲਾਕ ਤਾਂ ਬੇਹੱਦ ਸੰਵੇਦਨਸ਼ੀਲ ਹਾਲਤ ਵਿਚ ਸਨ ਤੇ 5 ਬਲਾਕਾਂ ਦੀ ਸਥਿਤੀ ਵੀ ਕਾਫੀ ਗੰਭੀਰ ਸੀ। ਪੰਜਾਬ ਦੇ ਸਿਰਫ 22 ਬਲਾਕ ਅਜਿਹੇ ਸਨ, ਜਿਥੇ ਪਾਣੀ ਦੀ ਸਥਿਤੀ ਕੁਝ ਠੀਕ ਸੀ। ਅਜਿਹੀ ਸਥਿਤੀ ਵਿਚ ਮਾਹਰ ਇਹ ਪੰਜਾਬ ਅੰਦਰ ਵਾਹੀਯੋਗ ਰਕਬੇ ਵਿਚੋਂ ਕਰੀਬ 72 ਫੀਸਦੀ ਰਕਬੇ ਦੀ ਸਿੰਚਾਈ ਲਈ ਜੇਕਰ ਟਿਊਬਵੈੱਲ ਇਸੇ ਤਰ੍ਹਾਂ ਚਲਦੇ ਰਹੇ ਤਾਂ ਆਉਣ ਵਾਲੇ ਸਮੇਂ ਵਿਚ ਪਾਣੀ ਦੀ ਸਮੱਸਿਆ ਹੋਰ ਵੀ ਗੰਭੀਰ ਹੋ ਜਾਵੇਗੀ। ਇਸ ਲਈ ਝੋਨੇ ਹੇਠੋਂ ਕਰੀਬ 50 ਫੀਸਦੀ ਰਕਬਾ ਘਟਾਉਣ ਦੀ ਲੋੜ ਹੈ।

ਪੜ੍ਹੋ ਇਹ ਵੀ ਖਬਰ - ਸਰਕਾਰ ਦੀ ਸਵੱਲੀ ਨਜ਼ਰ ਤੋਂ ਵਾਂਝੇ ਹਨ ‘ਬਾਗਬਾਨ’ ਤੇ ‘ਵਣ-ਖੇਤੀ’ ਕਰਨ ਵਾਲੇ ਕਿਸਾਨ

ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’

  • Paddy
  • farmers
  • saved
  • 7143 billion liters water
  • ਝੋਨੇ
  • ਕਿਸਾਨਾਂ
  • ਬਚਾਇਆ
  • 7143 ਬਿਲੀਅਨ ਲਿਟਰ ਪਾਣੀ

ਕਿਸਾਨਾਂ ਲਈ ਜਾਣਨਾ ਬੇਹੱਦ ਜ਼ਰੂਰੀ ਕਿ ਕਿੰਝ ਘਟਣਗੇ ਖੇਤੀ ਖਰਚੇ ਅਤੇ ਵਧੇਗੀ ਆਮਦਨ

NEXT STORY

Stories You May Like

  • wheat crop fire
    ਪਿੰਡ ਮਿਆਣੀ ਦੇ ਕਿਸਾਨਾਂ ਦੀ 4 ਕਿੱਲੇ ਕਣਕ ਸੜ ਕੇ ਸੁਆਹ
  • wheat  fire  damage
    11 ਖੇਤਾਂ ’ਚ ਖੜ੍ਹੀ ਕਣਕ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ
  • new techniques  farmers  training
    ਨਵੀਆਂ ਤਕਨੀਕਾਂ ਨਾਲ ਖੇਤੀ ਕਰਨ ਵਾਲੇ ਕਿਸਾਨ ਦੇ ਖੇਤਾਂ ’ਚ ਕਿਸਾਨ ਟਰੇਨਿੰਗ ਦਾ ਆਯੋਜਨ
  • strawberry  agriculture  income  gurdaspur  farmer  shere punjab singh
    ਰਸੀਲੀ ਸਟ੍ਰਾਬੇਰੀ ਦੀ ਖੇਤੀ ਕਰ ਚੰਗੀ ਆਮਦਨ ਕਮਾ ਰਿਹਾ ਗੁਰਦਾਸਪੁਰ ਜ਼ਿਲ੍ਹੇ ਦਾ ਇਹ ਕਿਸਾਨ (ਵੀਡੀਓ)
  • dana mandi tanda wheat government procurement
    ਗਿਲਜੀਆਂ ਨੇ ਦਾਣਾ ਮੰਡੀ ਟਾਂਡਾ ਵਿੱਚ ਸ਼ੁਰੂ ਕਰਵਾਈ ਕਣਕ ਦੀ ਸਰਕਾਰੀ ਖ਼ਰੀਦ
  • oyster and milky mushrooms farmers
    ਯੂ. ਪੀ. ਦੇ ਕਿਸਾਨਾਂ ਦੀ ਆਦਮਨ ਹੋਈ ਦੁੱਗਣੀ, ਮਸ਼ਰੂਮ ਉਗਾ ਕੇ ਹੋ ਰਹੇ ਮਾਲੋ-ਮਾਲ
  • ahratis cancelled strike
    ਵੱਡੀ ਖ਼ਬਰ : ਸਿੱਧੀ ਅਦਾਇਗੀ ਮਾਮਲੇ 'ਚ ਕੈਪਟਨ ਨਾਲ ਮੀਟਿੰਗ ਮਗਰੋਂ 'ਆੜ੍ਹਤੀਆਂ' ਨੇ ਵਾਪਸ ਲਈ ਹੜ੍ਹਤਾਲ (ਵੀਡੀਓ)
  • captain amarinder singh and sonia mann
    ਕਿਸਾਨੀ ਮੁੱਦੇ 'ਤੇ ਸੋਨੀਆ ਮਾਨ ਨੇ ਕੈਪਟਨ ਅਮਰਿੰਦਰ ਨੂੰ ਕਿਹਾ, 'ਹੁਣ ਤਾਂ ਕੋਰੋਨਾ ਦਾ ਬਹਾਨਾ ਛੱਡ ਦਿਓ...
  • corona 19  835 new cases positive in ludhiana district
    ਕੋਵਿਡ-19 : ਲੁਧਿਆਣਾ ਜ਼ਿਲ੍ਹੇ 'ਚ ਪਿਛਲੇ 24 ਘੰਟਿਆਂ ’ਚ 835 ਨਵੇਂ ਮਾਮਲੇ ਆਏ...
  • corona situation in punjab is better than other states capt amarinder
    ਪੰਜਾਬ ’ਚ ਕੋਰੋਨਾ ਦੇ ਹਾਲਾਤ ਹੋਰ ਸੂਬਿਆਂ ਨਾਲੋਂ ਬਿਹਤਰ : ਅਮਰਿੰਦਰ
  • punjab newsroom live  video
    ਨਿਊਜ਼ਰੂਮ ਤੋਂ ਵੇਖੋ ਪੰਜਾਬ ਦੀਆਂ ਤਾਜ਼ਾ ਖਬਰਾਂ ਲਾਈਵ (ਵੀਡੀਓ)
  • 5 62 lakh fraud cases registered in canada
    ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਠੱਗੇ 5.62 ਲੱਖ, ਕੇਸ ਦਰਜ
  • coronavirus jalandhar positive case deaths
    ਜਲੰਧਰ ਜ਼ਿਲ੍ਹੇ 'ਚ ਕੋਰੋਨਾ ਕਾਰਨ 4 ਦੀ ਮੌਤ, 449 ਦੀ ਰਿਪੋਰਟ ਆਈ ਪਾਜ਼ੇਟਿਵ
  • boy death train accident sodal fatak
    ਸੋਢਲ ਫਾਟਕ ’ਤੇ ਵਾਪਰਿਆ ਦਰਦਨਾਕ ਹਾਦਸਾ, ਜਵਾਨ ਪੁੱਤ ਦੀ ਲਾਸ਼ ਨੂੰ ਵੇਖ ਧਾਹਾਂ ਮਾਰ...
  • jalandhar  thieves clean thousands of rupees on gold jewelery in broad daylight
    ਜਲੰਧਰ : ਚੋਰਾਂ ਨੇ ਦਿਨ-ਦਿਹਾੜੇ ਸੋਨੇ ਦੇ ਗਹਿਣਿਆਂ ਤੇ ਹਜ਼ਾਰਾਂ ਰੁਪਿਆਂ ’ਤੇ...
  • jalandhar  railway station passengers  corona test
    ਜਲੰਧਰ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਦਾ ਕੀਤਾ ਗਿਆ ਕੋਰੋਨਾ ਟੈਸਟ
Trending
Ek Nazar
new zealand planning to ban smoking for those born after 2004

2004 ਤੋਂ ਬਾਅਦ ਜਨਮੇ ਲੋਕਾਂ ਲਈ Smoking ਕਰਨਾ ਹੋਵੇਗਾ ਬੈਨ

largest rabbit of the world darius goes missing

ਦੁਨੀਆ ਦਾ ਸਭ ਤੋਂ ਵੱਡਾ ਖਰਗੋਸ਼ ਹੋਇਆ ਗਾਇਬ, ਲੱਭਣ ਵਾਲੇ ਨੂੰ ਮਿਲਣਗੇ 2 ਲੱਖ ਰੁਪਏ

nurse arrested for threatening to kill us vice president kamala harris

ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ 'ਚ...

a fire broke out in a johannesburg hospital

ਜੋਹਾਨਿਸਬਰਗ ਦੇ ਇਕ ਹਸਪਤਾਲ 'ਚ ਲੱਗੀ ਅੱਗ

plan to release more than 23 000 prisoners in myanmar

ਮਿਆਂਮਾਰ 'ਚ 23 ਹਜ਼ਾਰ ਤੋਂ ਵਧੇਰੇ ਕੈਦੀਆਂ ਦੀ ਰਿਹਾਈ ਦੀ ਯੋਜਨਾ

covid 19 killed more tan 3 million people worldwide

ਕੋਵਿਡ-19 ਨਾਲ ਪੂਰੀ ਦੁਨੀਆ 'ਚ 30 ਲੱਖ ਤੋਂ ਵਧੇਰੇ ਹੋਈ ਲੋਕਾਂ ਦੀ ਮੌਤ

aamir khan akshay kumar corona vaccine dose

ਵੈਕਸੀਨ ਲਗਵਾਉਣ ਤੋਂ ਬਾਅਦ ਕੋਰੋਨਾ ਪਾਜ਼ੇਟਿਵ ਹੋਏ ਆਮਿਰ ਖ਼ਾਨ ਤੇ ਅਕਸ਼ੇ ਕੁਮਾਰ

fan prayers for sonu sood health

ਸੋਨੂੰ ਸੂਦ ਲਈ ਦੁਆਵਾਂ ਦਾ ਦੌਰ ਸ਼ੁਰੂ, ਪ੍ਰਸ਼ੰਸਕ ਨੇ ਮੰਦਰ ’ਚ ਤਸਵੀਰ ਰੱਖ ਕੀਤੀ...

italy covid free train

ਇਟਲੀ 'ਚ ਸੈਲਾਨੀਆਂ ਲਈ ਕੋਵਿਡ ਮੁਕਤ ਰੇਲਗੱਡੀ ਸ਼ੁਰੂ, ਰੋਮ ਤੋਂ ਮਿਲਾਨ ਦਾ...

biden administration  child care institutions

ਵ੍ਹਾਈਟ ਹਾਊਸ ਨੇ ਬੱਚਿਆਂ ਦੀ ਦੇਖਭਾਲ ਕਰਨ ਵਾਲੀਆਂ ਸੰਸਥਾਵਾਂ ਲਈ ਜਾਰੀ ਕੀਤਾ ਰਾਹਤ...

ignore chest pain you can get relief by following these home remedies

‘ਛਾਤੀ’ ’ਚ ਹੋਣ ਵਾਲੇ ਦਰਦ ਨੂੰ ਨਾ ਕਰੋ ਨਜ਼ਰਅੰਦਾਜ਼ , ਇਹ ਘਰੇਲੂ ਨੁਸਖ਼ੇ...

hyundai revives its classic pony into an electric car

ਹੁੰਡਈ ਨੇ ਵਿਖਾਇਆ ਆਪਣੀ ਕਲਾਸਿਕ ਕਾਰ ਪੋਨੀ ਦਾ ਇਲੈਕਟ੍ਰਿਕ ਅਵਤਾਰ (ਵੇਖੋ ਤਸਵੀਰਾਂ)

parveen babi amitabh bachchan controversy

ਜਦੋਂ ਅਮਿਤਾਭ ਬੱਚਨ ’ਤੇ ਪਰਵੀਨ ਬਾਬੀ ਨੇ ਲਗਾਏ ਸੀ ਅਗਵਾ ਕਰਨ ਦੇ ਦੋਸ਼, ਮਚਿਆ ਸੀ...

britain  mysterious sea creatures

ਬ੍ਰਿਟੇਨ 'ਚ ਮਿਲਿਆ ਰਹੱਸਮਈ ਸਮੁੰਦਰੀ ਜੀਵ, ਤਸਵੀਰਾਂ ਵਾਇਰਲ

sugandha mishra and sanket bhosale get engaged

ਸੁਗੰਧਾ ਮਿਸ਼ਰਾ ਨੇ ਕਪਿਲ ਸ਼ਰਮਾ ਦੇ ਸ਼ੋਅ ਦੇ ਇਸ ਕਾਮੇਡੀਅਨ ਨਾਲ ਕਰਵਾਈ ਕੁੜਮਾਈ,...

women can  t be denied employment citing night shift  kerala hc

ਜਨਾਨੀਆਂ ਨੂੰ ਵੀ ਨਾਈਟ ਸ਼ਿਫਟ ਕਰਨ ਦਾ ਹੱਕ, ਉਹ ਸਿਰਫ ਘਰ ਦੇ ਕੰਮ ਹੀ ਕਿਉਂ ਕਰਨ:...

crime branch of delhi police arrests deep sidhu

ਜ਼ਮਾਨਤ ਤੋਂ ਬਾਅਦ ਮੁੜ ਹੋਈ ਦੀਪ ਸਿੱਧੂ ਦੀ ਗ੍ਰਿਫ਼ਤਾਰੀ, ਜਾਣੋ ਕੀ ਹੈ ਪੂਰਾ ਮਾਮਲਾ

priyanka gandhi tweet on sonu sood

ਸੋਨੂੰ ਸੂਦ ਦੇ ਕੋਰੋਨਾ ਪਾਜ਼ੇਟਿਵ ਆਉਣ ’ਤੇ ਪ੍ਰਿਯੰਕਾ ਗਾਂਧੀ ਨੇ ਕੀਤਾ ਟਵੀਟ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • nirav modi to be brought in india uk home ministry approves
      'ਨੀਰਵ ਮੋਦੀ' ਨੂੰ ਲਿਆਂਦਾ ਜਾਵੇਗਾ ਭਾਰਤ, UK ਦੇ ਗ੍ਰਹਿ ਮੰਤਰਾਲਾ ਨੇ ਦਿੱਤੀ...
    • the body of a man of indian descent was found in a river in new york
      ਨਿਊਯਾਰਕ ਦੀ ਹਡਸਨ ਨਦੀ 'ਚ ਮਿਲੀ ਭਾਰਤੀ ਮੂਲ ਦੇ ਵਿਅਕਤੀ ਦੀ ਲਾਸ਼
    • france enacts historic law on sexual offenses
      ਫਰਾਂਸ ਨੇ 'ਜਿਨਸੀ ਅਪਰਾਧ' 'ਤੇ ਬਣਾਇਆ ਇਤਿਹਾਸਕ ਕਾਨੂੰਨ, ਹੁਣ ਨਹੀਂ ਬਚ ਪਾਉਣਗੇ...
    • rumors about lockdown in punjab continue
      ਪੰਜਾਬ ’ਚ ਲਾਕਡਾਊਨ ਬਾਰੇ ਚੱਲਦੀਆਂ ਰਹੀਆਂ ਅਫਵਾਹਾਂ
    • alien s air strike on the us navy confirmed by the ministry of defense
      US ਨੇਵੀ 'ਤੇ Alien's ਦੀ ਏਅਰ-ਸਟ੍ਰਾਈਕ, ਰੱਖਿਆ ਮੰਤਰਾਲਾ ਨੇ ਕੀਤੀ ਪੁਸ਼ਟੀ
    • accused of corona patient in up  said on the helpline     go die
      ਕੋਰੋਨਾ ਮਰੀਜ਼ ਦਾ ਦੋਸ਼, ਹੈਲਪਲਾਈਨ 'ਤੇ ਬੀਬੀ ਨੇ ਕਿਹਾ- ‘ਮਰ ਜਾਓ ਜਾ ਕੇ’
    • history made by saudi arabian women elected first head of digital organization
      ਸਾਊਦੀ ਅਰਬ ਦੀ ਬੀਬੀ ਨੇ ਰਚਿਆ ਇਤਿਹਾਸ, ਡਿਜੀਟਲ ਸੰਗਠਨ ਦੀ ਚੁਣੀ ਗਈ ਪਹਿਲੀ ਮੁਖੀ
    • who chief calls rise in infection cases worrisome
      WHO ਮੁਖੀ ਨੇ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਨੂੰ ਦੱਸਿਆ 'ਚਿੰਤਾਜਨਕ'
    • miscreants set fire  8 huts burnt to ashes
      ਸ਼ਰਾਰਤੀਆਂ ਨੇ ਲਾਈ ਅੱਗ, 8 ਝੁੱਗੀਆਂ ਸੜ ਕੇ ਸੁਆਹ
    • dhoni makes history  scores   double hundred   by chennai
      ਧੋਨੀ ਨੇ ਰਚਿਆ ਇਤਿਹਾਸ, ਚੇਨਈ ਵਲੋਂ ਲਗਾਇਆ 'ਦੋਹਰਾ ਸੈਂਕੜਾ'
    • bjp releases new audio clip
      ਮਮਤਾ ਨੇ ਕਿਹਾ- ਕੇਂਦਰੀ ਬਲਾਂ ਦੀ ਗੋਲੀ ਨਾਲ ਮਰੇ 4 ਲੋਕਾਂ ਦੀਆਂ ਲਾਸ਼ਾਂ ਨਾਲ...
    • ਖੇਤੀਬਾੜੀ ਦੀਆਂ ਖਬਰਾਂ
    • sonia mann sarbjit cheema and yograj singh
      ਕਿਸਾਨੀ ਅੰਦੋਲਨ ਨੂੰ ਲੈ ਕੇ ਚੰਡੀਗੜ੍ਹ 'ਚ ਹੋਇਆ ਕਲਾਕਾਰਾਂ ਦਾ ਭਾਰੀ ਇਕੱਠ, ਕੀਤਾ...
    • relief to farmers iffco withdraws decision over fertilizer price hike
      ਕਿਸਾਨਾਂ ਨੂੰ ਰਾਹਤ : ਖ਼ਾਦ ਦੀਆਂ ਕੀਮਤਾਂ ਵਧਾਉਣ ਪਿੱਛੋਂ ਹੋਏ ਹੰਗਾਮੇ ਕਾਰਨ...
    • village jalalabad  resident  indus border  luxurious rain basera
      ਪਿੰਡ ਜਲਾਲਾਬਾਦ ਨਿਵਾਸੀਆਂ ਨੇ ਸਿੰਧੂ ਬਾਰਡਰ ’ਤੇ ਬਣਾਇਆ ਆਲੀਸ਼ਾਨ ਰੈਣ...
    • center government
      ਸਿੱਧੀ ਅਦਾਇਗੀ ਮਾਮਲੇ 'ਚ ਕੇਂਦਰ ਦੀ ਪੰਜਾਬ ਨੂ ਦੋ-ਟੁੱਕ, ਇਸ ਫ਼ੈਸਲੇ ਨੂੰ ਵੀ 6...
    • agriculture technocrats  musli  agtech  state level meeting
      ਖੇਤੀ ਟੈਕਨੋਕਰੇਟਸ ਦੇ ਭਖਦੇ ਮਸਲਿਆਂ ਸਬੰਧੀ ਐਗਟੈਕ ਵਲੋਂ ਸੂਬਾ ਪੱਧਰੀ ਹੰਗਾਮੀ...
    • hoshiarpur  wheat  procurement
      ਇਸ ਸੀਜ਼ਨ ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ’ਚ 3,42,321 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਦੀ...
    • wheat grain markets sanitizers masks essentials
      ਕਣਕ ਆਉਣ ਤੋਂ ਪਹਿਲਾਂ ਅਨਾਜ ਮੰਡੀਆਂ ਨੂੰ ਕੀਤਾ ਜਾਵੇਗਾ ਸੈਨੇਟਾਈਜ਼, ਮਾਸਕ ਦੀ...
    • punjab state power corporation limited kisan veeran appeal
      ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਕਿਸਾਨ ਵੀਰਾਂ ਨੂੰ ਅਹਿਮ ਅਪੀਲ
    • grain market
      ਪੰਜਾਬ ਦੇ ਕਿਸਾਨ ਦੇਣ ਧਿਆਨ, ਇਸ 'ਮੰਡੀ' 'ਚ ਨਾ ਲਿਜਾਣ ਆਪਣੀ ਫ਼ਸਲ
    • tikri border farmers friends murder
      ਵੱਡੀ ਖ਼ਬਰ : ਟਿਕਰੀ ਬਾਰਡਰ ‘ਤੇ ਪਿੰਡ ਢਿੱਲਵਾਂ ਦੇ ਕਿਸਾਨ ਦਾ ਦੋਸਤ ਵਲੋਂ ਕਤਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਦਰਸ਼ਨ ਟੀ.ਵੀ.

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +