helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
MON, JAN 13, 2025
6 ਭਰਾਵਾਂ ਨੇ ਆਪਣੀਆਂ ਹੀ ਭੈਣਾਂ ਨਾਲ ਕਰਵਾ ਲਿਆ...
200 ਸਾਲ ਪੁਰਾਣੇ ਮੰਦਰ 'ਚ ਵਿਆਹ ਮਗਰੋਂ ਹੋਇਆ...
'ਬਿੱਗ ਬੌਸ 18' 'ਚੋਂ ਚਾਹਤ ਪਾਂਡੇ Out, ਇਨ੍ਹਾਂ...
ਸ਼ੇਅਰ ਬਾਜ਼ਾਰ 'ਚ ਭੂਚਾਲ, ਸੈਂਸੈਕਸ 900 ਤੋਂ...
ਪੰਜਾਬ
ਮਨੋਰੰਜਨ
Photos
Videos
ਵਾਸ਼ਿੰਗਟਨ (ਭਾਸ਼ਾ) — ਅਮਰੀਕਾ ਨੇ ਮਹੱਤਵਪੂਰਨ ਖੇਤਰਾਂ ਵਿਚ ਮੱਧਮ ਤੋਂ ਉੱਚ ਕੁਸ਼ਲਤਾ ਵਾਲੇ ਐਚ -1 ਬੀ ਅਹੁਦਿਆਂ ਲਈ ਸਿਖਲਾਈ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਅਮਰੀਕਾ ਨੇ ਕਿਹਾ ਹੈ ਕਿ ਉਹ ਇਸ 'ਇੱਕ ਵਰਕਫੋਰਸ ਟ੍ਰੇਨਿੰਗ ਪ੍ਰੋਗਰਾਮ' 'ਤੇ 15 ਕਰੋੜ ਡਾਲਰ ਖਰਚ ਕਰੇਗਾ। ਇਸ ਵਿਚ ਸੂਚਨਾ ਤਕਨਾਲੋਜੀ ਖੇਤਰ ਵੀ ਸ਼ਾਮਲ ਹੈ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਭਾਰਤੀ ਪੇਸ਼ੇਵਰ ਕੰਮ ਕਰਦੇ ਹਨ।
ਕੀ ਹੁੰਦਾ ਹੈ ਐਚ-1 ਬੀ ਵੀਜ਼ਾ
ਐੱਚ -1 ਬੀ ਇਕ ਗੈਰ-ਪ੍ਰਵਾਸੀ ਵੀਜ਼ਾ ਹੁੰਦਾ ਹੈ, ਜਿਸ ਦੇ ਤਹਿਤ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਤਕਨੀਕੀ ਮੁਹਾਰਤ ਵਾਲੇ ਅਹੁਦਿਆਂ 'ਤੇ ਵਿਦੇਸ਼ੀ ਪੇਸ਼ੇਵਰਾਂ ਨੂੰ ਨਿਯੁਕਤ ਕਰਨ ਦੀ ਆਗਿਆ ਹੁੰਦੀ ਹੈ। ਇਸ ਵੀਜ਼ਾ ਦੇ ਜ਼ਰੀਏ ਤਕਨਾਲੋਜੀ ਦੇ ਖੇਤਰ ਦੀਆਂ ਕੰਪਨੀਆਂ ਹਰ ਸਾਲ ਹਜ਼ਾਰਾਂ ਮੁਲਾਜ਼ਮ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਕਿਰਾਏ 'ਤੇ ਲੈਂਦੀਆਂ ਹਨ।
ਇਹ ਵੀ ਦੇਖੋ : ਅੱਜ ਪੰਜਵੇਂ ਦਿਨ ਚੌਥੀ ਵਾਰ ਡਿੱਗੇ ਸੋਨੇ ਦੇ ਭਾਅ, ਹਫ਼ਤੇ 'ਚ 2000 ਰੁਪਏ ਘਟੀ ਕੀਮਤ
ਕਿਰਤ ਵਿਭਾਗ ਨੇ ਦਿੱਤਾ ਬਿਆਨ
ਕਿਰਤ ਵਿਭਾਗ ਨੇ ਕਿਹਾ ਕਿ ਮੁੱਖ ਤੌਰ 'ਤੇ ਸੂਚਨਾ ਤਕਨਾਲੋਜੀ ਜਾਂ ਆਈ.ਟੀ., ਸਾਈਬਰ ਸੁਰੱਖਿਆ, ਆਧੁਨਿਕ ਨਿਰਮਾਣ, ਆਵਾਜਾਈ ਵਰਗੇ ਖੇਤਰਾਂ 'ਚ 'ਐਚ -1 ਬੀ ਇਕ ਵਰਕਫੋਰਸ ਟ੍ਰੇਨਿੰਗ ਪ੍ਰੋਗਰਾਮ' ਦਾ ਇਸਤੇਮਾਲ ਕੀਤਾ ਜਾਵੇਗਾ ਅਤੇ ਮੌਜੂਦਾ ਦੇ ਨਾਲ-ਨਾਲ ਨਵੀਂ ਪੀੜ੍ਹੀ ਦੇ ਕਾਮਿਆਂ ਨੂੰ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਭਵਿੱਖ ਲਈ ਮਨੁੱਖ ਸ਼ਕਤੀ ਤਿਆਰ ਕੀਤੀ ਜਾ ਸਕੇ। ਵਿਭਾਗ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਨਾ ਸਿਰਫ ਲੇਬਰ ਮਾਰਕੀਟ ਵਿਚ ਵੱਡੇ ਘਾਟੇ ਦਾ ਸਾਹਮਣਾ ਕਰਨਾ ਪਿਆ ਹੈ, ਸਗੋਂ ਇਸ ਕਾਰਨ ਬਹੁਤ ਸਾਰੇ ਸਿੱਖਿਆ ਅਤੇ ਸਿਖਲਾਈ ਪ੍ਰਦਾਤਾ ਅਤੇ ਮਾਲਕਾਂ ਨੂੰ ਆਪਣੇ ਕਰਮਚਾਰੀਆਂ ਨੂੰ ਸਿਖਲਾਈ ਦੇਣ ਬਾਰੇ ਸੋਚਣਾ ਪਿਆ ਹੈ। ਇਸ ਗ੍ਰਾਂਟ ਪ੍ਰੋਗਰਾਮ ਤਹਿਤ, ਵਿਭਾਗ ਦਾ ਰੁਜ਼ਗਾਰ ਅਤੇ ਸਿਖਲਾਈ ਪ੍ਰਸ਼ਾਸਨ ਵਧੇਰੇ ਏਕੀਕ੍ਰਿਤ ਕਰਮਚਾਰੀਆਂ ਨੂੰ ਉਤਸ਼ਾਹਤ ਕਰਨ ਲਈ ਫੰਡÎਾਂ ਅਤੇ ਸਰੋਤਾਂ ਨੂੰ ਤਰਕਸ਼ੀਲ ਬਣਾਏਗਾ। ਇਸ ਗ੍ਰÎਾਂਟ ਲਈ ਬਿਨੈ ਕਰਨ ਵਾਲਿਆਂ ਨੂੰ ਨਵੀਨ ਸਿਖਲਾਈ ਰਣਨੀਤੀਆਂ ਰਾਹੀਂ ਸਿਖਲਾਈ ਦਿੱਤੀ ਜਾਵੇਗੀ। ਇਨ੍ਹਾਂ ਵਿਚ ਆਨਲਾਈਨ ਅਤੇ ਹੋਰ ਤਕਨਾਲੋਜੀ-ਅਧਾਰਤ ਸਿਖਲਾਈ ਸ਼ਾਮਲ ਹੈ। ਸਥਾਨਕ ਜਨਤਕ-ਨਿਜੀ-ਭਾਈਵਾਲੀ ਦੇ ਤਹਿਤ, ਬਿਨੈਕਾਰਾਂ ਨੂੰ ਆਪਣੇ ਸਮੂਹਾਂ ਵਿਚਾਲੇ ਕਰਮਚਾਰੀਆਂ ਨੂੰ ਲੋੜੀਂਦੇ ਹੁਨਰ ਨਾਲ ਸਿਖਲਾਈ ਦੇਣੀ ਪਵੇਗੀ। ਇਸ ਨਾਲ ਮਹੱਤਵਪੂਰਨ ਖੇਤਰਾਂ ਵਿਚ ਐਚ -1 ਬੀ ਅਹੁਦਿਆਂ ਲਈ ਮੱਧ ਤੋਂ ਉੱਚ-ਹੁਨਰ ਵਾਲੇ ਕਾਮੇ ਉਪਲਬਧ ਹੋਣਗੇ।
ਇਹ ਵੀ ਦੇਖੋ : ਹੁਣ ਨਿਵੇਸ਼ ਸਲਾਹਕਾਰ ਨਹੀਂ ਵਸੂਲ ਸਕਣਗੇ ਵਾਧੂ ਫ਼ੀਸ, SEBI ਨੇ ਜਾਰੀ ਕੀਤੀਆਂ ਗਾਈਡਲਾਈਂਸ
ਕੋਵਿਡ-19 ਦੀ ਮਾਰ : ਦੁਨੀਆ ਭਰ ਦੇ ਮਜ਼ਦੂਰਾਂ ਦੀ ਆਮਦਨ 3500 ਅਰਬ ਡਾਲਰ ਘਟੀ
Stories You May Like
ਇਟਲੀ ‘ਚ ਸਾਲ 2024 ਦੌਰਾਨ ਹੋਏ ਸੜਕ ਹਾਦਸਿਆਂ ਨੇ 204 ਸਾਇਕਲ ਸਵਾਰ ਲੋਕਾਂ ਦੀ ਲਈ...
ਤਿੱਬਤੀ ਸੱਭਿਆਚਾਰ ਮਿਟਾਉਣ ਦੀ ਚੀਨ ਦੀ ਖ਼ਤਰਨਾਕ ਯੋਜਨਾ, ਬੱਚਿਆਂ ਨੂੰ ਜ਼ਬਰੀ ਭੇਜ...
ਹਾਰਦਿਕ ਮਗਰੋਂ ਨਤਾਸ਼ਾ ਨੂੰ ਮਿਲਿਆ ਨਵਾਂ ਪਿਆਰ, ਜਾਣੋ ਕਿਸ ਨੂੰ ਡੇਟ ਕਰ ਰਹੀ ਹੈ...
ਲੋਹੜੀ ਮੌਕੇ ਬਾਪੂ ਬਲਕੌਰ ਸਿੰਘ ਦੀ ਭਾਵੁਕ ਪੋਸਟ, ਪੁੱਤ ਸ਼ੁੱਭਦੀਪ ਨੂੰ ਯਾਦ ਕਰਦਿਆਂ...
ਅੰਗੋਲਾ 'ਚ ਹੈਜ਼ਾ ਦੇ 200 ਤੋਂ ਵਧੇਰੇ ਮਾਮਲੇ, 18 ਮੌਤਾਂ
ਪੰਜਾਬ 'ਚ ਬੱਚਿਆਂ ਨਾਲ ਭਰੀ ਸਕੂਲ ਬੱਸ ਤੇ ਕਾਰ ਦੀ ਜ਼ਬਰਦਸਤ ਟੱਕਰ, ਵਾਹਨਾਂ ਦੇ...
ਬਾਈਡੇਨ, ਨੇਤਨਯਾਹੂ ਨੇ ਗਾਜ਼ਾ ਜੰਗਬੰਦੀ ਗੱਲਬਾਤ 'ਚ ਪ੍ਰਗਤੀ 'ਤੇ ਕੀਤੀ ਚਰਚਾ
ਸੀਰੀਆ 'ਤੇ ਪਾਬੰਦੀਆਂ 'ਚ ਢਿੱਲ ਦੇਣ 'ਤੇ ਯੂਰਪੀ ਸੰਘ ਦੇ ਮੰਤਰੀ ਕਰਨਗੇ ਵਿਚਾਰ
ਅੰਮ੍ਰਿਤਸਰ ਆਉਣ ਵਾਲਿਆਂ ਲਈ ਵੱਡੀ ਖ਼ਬਰ, ਬੰਦ ਹੋਏ ਇਹ ਰਸਤੇ
ਅਮਰੀਕਾ 'ਚ ਰਹਿਣ ਵਾਲੇ ਭਾਰਤੀ ਵਿਅਕਤੀ ਨਾਲ 1 ਲੱਖ ਰੁਪਏ ਦੀ ਠੱਗੀ
ਤਕਨਾਲੋਜੀ ਮੰਤਰੀ ਬੋਲਿਆ- ਬੱਚਿਆਂ ਨੂੰ ਹੋਮਵਰਕ ਲਈ ChatGPT ਦੀ ਵਰਤੋਂ ਦੀ ਮਿਲੇ...
ਕੀ ਤੁਹਾਨੂੰ ਵੀ ਆਉਂਦੈ ਜ਼ਿਆਦਾ ਗੁੱਸਾ ਤਾਂ ਕੰਟਰੋਲ ਕਰਨ ਲਈ ਅਪਣਾਓ ਇਹ ਟਿਪਸ
ਬਾਈਡੇਨ ਨੇ ਤਾਲਿਬਾਨ ਬੰਧਕ ਅਮਰੀਕੀ ਨਾਗਰਿਕਾਂ ਦੇ ਰਿਸ਼ਤੇਦਾਰਾਂ ਨਾਲ ਕੀਤੀ ਗੱਲਬਾਤ
ਵਿਆਹ 'ਚ ਨੋਟਾਂ ਦੀ ਬਾਰਿਸ਼, ਹਵਾ 'ਚ ਉਡਾ 'ਤੇ 5 ਕਰੋੜ
ਟ੍ਰੈਕ ਪਾਰ ਕਰਦੇ ਸਮੇਂ ਟ੍ਰੇਨ ਦੀ ਲਪੇਟ 'ਚ ਆ ਗਿਆ ਵਿਅਕਤੀ, ਮਗਰੋਂ ਲਾਸ਼ ਉੱਤੋਂ ਵੀ...
LA 'ਚ ਅੱਗ ਲੱਗਣ ਕਾਰਨ ਮਸ਼ਹੂਰ ਅਦਾਕਾਰਾ ਦੀ ਨਨਾਣ ਦਾ ਘਰ ਹੋਇਆ ਤਬਾਹ
ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪਵਾ'ਤੇ ਵੈਣ, ਕੈਨੇਡਾ 'ਚ ਮਾਪਿਆਂ ਦੇ ਜਵਾਨ ਪੁੱਤ...
ਪੰਜਾਬ 'ਚ ਰੂਹ ਕੰਬਾਊ ਘਟਨਾ: Instagram'ਤੇ Followers ਵਧਾਉਣ ਲਈ ਬੇਜ਼ੁਬਾਨਾਂ...
Subscribe Now!