ਕਾਨਪੁਰ ਵਿੱਚ 8 ਪੁਲਿਸ ਕਰਮੀਆਂ ਦੇ ਕਤਲ ਦੇ ਮੁੱਖ ਮੁਲਜ਼ਮ ਵਿਕਾਸ ਦੁਬੇ ਨੂੰ ਮੱਧ ਪ੍ਰਦੇਸ਼ ਦੇ ਉੱਜੈਨ ਤੋਂ ਗ੍ਰਿਫ਼ਤਾਰ ਕਰਨ ਦੀਆਂ ਖ਼ਬਰਾਂ ਆ ਰਹੀਆਂ ਹਨ।
ਉੱਜੈਨ ਦੇ ਮਹਾਕਾਲ ਮੰਦਿਰ ਤੋਂ ਵਿਕਾਸ ਦੁਬੇ ਦੀ ਗ੍ਰਿਫ਼ਤਾਰੀ ਦਿਖਾਈ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਵਿਕਾਸ ਦੁਬੇ ਨੇ ਮਹਾਕਾਲ ਮੰਦਿਰ ਪਹੁੰਚਣ ਦੀ ਸੂਚਨਾ ਸਰੋਤਾਂ ਰਾਹੀਆਂ ਖ਼ੁਦ ਪੁਲਿਸ ਤੱਕ ਪਹੁੰਚਾਈ ਸੀ। ਅਜੇ ਹੋਰ ਬਿਓਰੇ ਦਾ ਇੰਤਜ਼ਾਰ ਹੈ।
https://twitter.com/hashtag/KanpurEncounter?src=hashtag_click
ਇਹ ਵੀਡੀਓਜ਼ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=MZY07Bkm3K0
https://www.youtube.com/watch?v=D6TZloCgw9A
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '99e4c1c5-4a1f-4ab7-814b-7ec817f5757a','assetType': 'STY','pageCounter': 'punjabi.india.story.53345090.page','title': 'ਵਿਕਾਸ ਦੁਬੇ : ਉਜੈਨ ਦੇ ਮਹਾਕਾਲ ਮੰਦਰ ਤੋਂ ਫੜ੍ਹਿਆ ਗੈਂਗਸਟਰ','published': '2020-07-09T04:43:27Z','updated': '2020-07-09T04:46:42Z'});s_bbcws('track','pageView');
ਜਗਦੀਪ : ਬਾਲੀਵੱਡ ਦੇ ਮਸ਼ਹੂਰ ਅਦਾਕਾਰ ਤੇ ਕਾਮੇਡੀਅਨ ਨਹੀਂ ਰਹੇ
NEXT STORY