Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUN 18, 2026

    12:58:29 AM

  • ind w vs ned w

    ਮਹਿਲਾ ਟੀ-20 ਵਿਸ਼ਵ ਕੱਪ : ਭਾਰਤ ਦੀ ਸ਼ਾਨਦਾਰ...

  • pm narendra modi and donald trump bilateral meeting

    ਫਰਾਂਸ 'ਚ PM ਮੋਦੀ ਨਾਲ ਦੁਵੱਲੀ ਬੈਠਕ ਦੌਰਾਨ ਬੋਲੇ...

  • trump  s big praise for pm modi at g7 meet

    'ਠੰਡੇ ਸੁਭਾਅ, ਸ਼ਾਂਤ ਤੇ...', G7 'ਚ ਟਰੰਪ ਨੇ...

  • punjab weather raining imd yellow alert

    ਪੰਜਾਬ 'ਚ 48 ਘੰਟੇ ਅਹਿਮ! ਮੌਸਮ ਦੀ ਹੋਈ ਵੱਡੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਪ੍ਰੋਪੇਗੰਡਾ ਦੇ ਰੂਪ ’ਚ ਸਿਨੇਮਾ

BLOG News Punjabi(ਬਲਾਗ)

ਪ੍ਰੋਪੇਗੰਡਾ ਦੇ ਰੂਪ ’ਚ ਸਿਨੇਮਾ

  • Edited By Harpreet Singh,
  • Updated: 03 May, 2026 04:40 PM
Blog
cinema propaganda
  • Share
    • Facebook
    • Tumblr
    • Linkedin
    • Twitter
  • Comment

1920 ਦੇ ਦਹਾਕੇ ’ਚ ਚਲਚਿੱਤਰਾਂ ਦੇ ਆਗਮਨ ਤੋਂ ਲੈ ਕੇ ਅੱਜ ਦੇ ਓ. ਟੀ. ਟੀ. ਤੱਕ, ਗਤੀਸ਼ੀਲ ਤਸਵੀਰ ਪੀੜ੍ਹੀਆਂ ਤੋਂ ਇਕ ਵਿਲੱਖਣ ਸਥਿਰਤਾ ਬਣੀ ਹੋਈ ਹੈ ਅਤੇ ਵਿਸਥਾਰ ਨਾਲ ਕਹੀਏ ਤਾਂ, ਇਹ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਜਨ-ਪ੍ਰਭਾਵ ਉਪਕਰਨ ਹੈ। ਇਕ ਸਦੀ ਤੋਂ ਵੱਧ ਸਮੇਂ ਤੋਂ, ਜਿੱਥੇ ਹੋਰ ਮਾਧਿਅਮਾਂ ਦਾ ਉਭਾਰ ਹੋਇਆ ਅਤੇ ਉਹ ਪਤਨ ਵੱਲ ਗਏ, ਉੱਥੇ ਹੀ ਸਿਨੇਮਾ ਦਾ ਪਰਦਾ ਪਰਿਵਾਰਾਂ ਅਤੇ ਨੌਜਵਾਨਾਂ ਦੋਵਾਂ ਨੂੰ ਆਪਣੇ ਮੋਹ ’ਚ ਬੰਨ੍ਹੀ ਬੈਠਾ ਹੈ, ਇਕ ਸਾਂਝੀ ਰਸਮ ਜੋ ਸਿਰਫ ਹਿਜਰਤਵਾਦ ਤੋਂ ਪਰ੍ਹੇ ਹੈ। ਇਹ ਸੰਸਕ੍ਰਿਤੀ ਦੀ ਕੋਈ ਦੁਰਘਟਨਾ ਨਹੀਂ, ਸਗੋਂ ਡੂੰਘੀ ਰਾਜਨੀਤਿਕ ਉਪਯੋਗਤਾ ਦੀ ਇਕ ਵਿਸ਼ੇਸ਼ਤਾ ਹੈ। ਪ੍ਰਿੰਟ ਦੇ ਸਥਿਰ ਸ਼ਬਦ ਅਤੇ ਰੇਡੀਓ ਦੀ ਨਿਰਾਕਾਰ ਆਵਾਜ਼ ਤੋਂ ਲੈ ਕੇ ਫਿਲਮ ਦੇ ਪੂਰਨ ਸੰਵੇਦੀ ਅਨੁਭਵ ਤੱਕ ਦਾ ਬਦਲਾਅ ਇਕ ਮਨੋਵਿਗਿਆਨਕ ਜਿੱਤ ਸੀ।

ਪਹਿਲੀ ਵਾਰ, ਇਕ ਵਿਚਾਰ ਨੂੰ, ਭਾਵੇਂ ਉਹ ਕਿੰਨਾ ਵੀ ਰਾਜਨੀਤਿਕ ਕਿਉਂ ਨਾ ਹੋਵੇ, ਇਕ ਮਨੁੱਖੀ ਚਿਹਰਾ, ਇਕ ਉਤਸ਼ਾਹਵਰਧਕ ਸੰਗੀਤ ਅਤੇ ਇਕ ਕਹਾਣੀ ਦਾ ਰੂਪ ਦਿੱਤਾ ਜਾ ਸਕਦਾ ਸੀ, ਜੋ ਨਿਰਦੇਸ਼ ਨਹੀਂ, ਸਗੋਂ ਜੀਵੰਤ ਅਨੁਭਵ ਵਰਗਾ ਮਹਿਸੂਸ ਹੁੰਦਾ ਸੀ। ਇਕ ਪ੍ਰਚਾਰਕ ਹੁਣ ਹਮਦਰਦੀ ਨੂੰ ਹਥਿਆਰ ਬਣਾ ਸਕਦਾ ਸੀ, ਇਕ ਮਨਘੜਤ ਅਸਲੀਅਤ ਨੂੰ ਮੂਰਤ ਰੂਪ ਦੇਣ ਲਈ ਕਾਲਪਨਿਕ ਪਾਤਰਾਂ ਦਾ ਨਿਰਮਾਣ ਕਰ ਸਕਦਾ ਸੀ, ਜਿਸ ਨਾਲ ਇਕ ਅਮੂਰਤ ਵਿਚਾਰਧਾਰਾ ਇਕ ਸੁਭਾਵਿਕ ਸੱਚਾਈ ਵਾਂਗ ਮਹਿਸੂਸ ਹੋਵੇ। ਏਜੰਡਾ ਤੈਅ ਕਰਨ ਦੀ ਇਹ ਸ਼ਕਤੀ, ਜਨਤਾ ਨੂੰ ਇਹ ਦੱਸਣ ਦੀ ਸ਼ਕਤੀ ਕਿ ਕੀ ਨਹੀਂ ਸੋਚਣਾ, ਸਗੋਂ ਕਿਸ ਬਾਰੇ ਸੋਚਣਾ ਹੈ, ਨੇ ਸਿਨੇਮਾ ਨੂੰ 20ਵੀਂ ਸਦੀ ਦੇ ਸਰਵਉੱਚ ਰਾਜਨੀਤਿਕ ਮਾਧਿਅਮ ’ਚ ਬਦਲ ਦਿੱਤਾ, ਇਕ ਵਿਰਾਸਤ, ਜਿਸ ਨੂੰ ਡਿਜੀਟਲ ਯੁੱਗ ਨੇ ਸਿਰਫ ਹੋਰ ਤਿੱਖਾ ਕਰ ਦਿੱਤਾ ਹੈ।

ਜਦੋਂ ਹੋਰ ਥਾਵਾਂ ’ਤੇ ਤਕਨੀਕੀ ਨਵੀਨਤਾਵਾਂ ਦੀ ਖੋਜ ਕੀਤੀ ਜਾ ਰਹੀ ਸੀ, ਉਦੋਂ ਅਡੋਲਫ ਹਿਟਲਰ ਅਤੇ ਉਨ੍ਹਾਂ ਦੇ ਪ੍ਰੋਪੇਗੰਡਾ ਮੰਤਰੀ ਜੋਸੇਫ ਗੋਏਬਲਸ, ਉਨ੍ਹਾਂ ਪਹਿਲੇ ਲੋਕਾਂ ’ਚੋਂ ਸਨ, ਜਿਨ੍ਹਾਂ ਨੇ ਅਸਲ ’ਚ ਇਹ ਸਮਝਿਆ ਕਿ ਫਿਲਮ ਸਿਰਫ ਮਨੋਰੰਜਨ ਨਹੀਂ, ਸਗੋਂ ਰਾਜ ਲਈ ਇਕ ਕੇਂਦਰੀ ਨਸ ਪ੍ਰਣਾਲੀ ਹੈ। ਨਾਜ਼ੀ ਰੀਚ ਮਿਨਿਸਟਰੀ ਫਾਰ ਪਬਲਿਕ ਐਨਲਾਈਟਨਮੈਂਟ ਐਂਡ ਪ੍ਰੋਪੇਗੰਡਾ ਦੇ ਅੰਦਰ ਇਕ ਸਮਰਪਿਤ ਫਿਲਮ ਵਿਭਾਗ—ਰੀਚ ਚੈਂਬਰ ਆਫ ਫਿਲਮ, ਜਿਸ ਨੂੰ ਸੰਖੇਪ ’ਚ ਆਰ. ਐੱਫ. ਕੇ. ਕਿਹਾ ਜਾਂਦਾ ਹੈ, ਦੀ ਸਥਾਪਨਾ ਨੇ ਇਹ ਮੰਨਿਆ ਕਿ ਇਕ ਰਾਸ਼ਟਰਵਾਦੀ ਵਿਚਾਰ, ਜਿਸ ਨੂੰ ਸਿਨੇਮਾ ਦੀ ਭਾਵਨਾਤਮਕ ਸ਼ਾਨ ’ਚ ਪੇਸ਼ ਕੀਤਾ ਜਾਂਦਾ ਹੈ, ਉਹ ਤਾਰਕਿਕ ਆਲੋਚਨਾ ਨੂੰ ਦਰਕਿਨਾਰ ਕਰਕੇ ਸਿੱਧਾ ਜਨਤਾ ਦੀ ਰੂਹ ’ਚ ਸਥਾਪਤ ਹੋ ਸਕਦਾ ਹੈ।

ਫਿਰ ਵੀ, ਬਰਲਿਨ ਦੇ ਪਤਨ ਨੇ ਇਸ ਸਿਨੇਮਾਈ ਪ੍ਰੋਪੇਗੰਡਾ ਦੀ ਪ੍ਰੇਰਣਾ ਨੂੰ ਬੁਝਾਇਆ ਨਹੀਂ, ਇਹ ਿਸਰਫ ਵਿਕਸਿਤ ਅਤੇ ਪ੍ਰਸਾਰਿਤ ਹੋਇਆ। ਨਾਜ਼ੀ ਮਸ਼ੀਨ ਨਾਲ ਲੜਨ ਵਾਲੇ ਮਿੱਤਰ ਦੇਸ਼ਾਂ ਨੇ ਵੀ ਇਸ ਉਪਕਰਨ ਦੀ ਉਪਯੋਗਤਾ ਨੂੰ ਆਪਣੇ ਲਈ ਪਛਾਣਿਆ।

ਸੀਤ ਜੰਗ ’ਚ ਜਕੜੇ ਸੋਵੀਅਤ ਅਤੇ ਅਮਰੀਕੀਆਂ ਨੇ ਇਸ ਤਕਨੀਕ ਦੇ ਲਾਭਾਂ ਨੂੰ ਬਸ ਵੰਡ ਲਿਆ ਅਤੇ ਸੈਲੂਲਾਈਡ ਦੇ ਮਾਧਿਅਮ ਨਾਲ ਇਕ ਦੋ-ਧਰੁਵੀ ਦੁਨੀਆ ਦਾ ਨਿਰਮਾਣ ਕੀਤਾ। ਦੋਵਾਂ ਪੱਖਾਂ ਨੇ ਇਕ-ਦੂਜੇ ਦੀਆਂ ਸਰਲ, ਭਿਆਨਕ ਤਸਵੀਰਾਂ ਬਣਾਈਆਂ। ਅਮਰੀਕੀ ਸਿਨੇਮਾ ’ਚ, ਕਮਿਊਨਿਸਟ ਘੁਸਪੈਠ ਦੇ ਡਰ ਨੂੰ ਇਕ ਐਲੀਅਨ ਹਮਲੇ ਦੀ ਕਹਾਣੀ ਦੇ ਰੂਪ ’ਚ ਲੁਕਾਇਆ ਗਿਆ ਸੀ, ਜਦਕਿ ਸੋਵੀਅਤ ਫਿਲਮਾਂ ਨੇ ਸਮਾਜਵਾਦੀ ਨੇਕੀ ਦੇ ਇਕ ਸੰਕੇਤਕ ਵਜੋਂ ਸਮੂਹਿਕ ਤਕਨੀਕੀ ਤਰੱਕੀ ਦਾ ਗੁਣਗਾਨ ਕੀਤਾ।

ਅਮਰੀਕਾ ’ਚ, ਸੱਭਿਆਚਾਰ ਅਤੇ ਰਾਜ-ਕੌਸ਼ਲ ਦੇ ਇਸ ਭਾਈਚਾਰੇ ਨੂੰ ਇਕ ਉਦਯੋਗਿਕ ਕਲਾ ਰੂਪ ’ਚ ਪੂਰਾ ਕੀਤਾ ਗਿਆ ਜਿਸ ਨੂੰ ਦੁਨੀਆ ਹਾਲੀਵੁੱਡ ਦੇ ਨਾਂ ਨਾਲ ਜਾਣਦੀ ਹੈ। ਹਾਲੀਵੁੱਡ ਅਮਰੀਕੀ ਨਰਮ ਸ਼ਕਤੀ ਲਈ ਸਭ ਤੋਂ ਪ੍ਰਭਾਵਸ਼ਾਲੀ ਬਲ ਰਿਹਾ ਹੈ, ਜਿਸ ਨੇ ਕੱਚੇ, ਕਠੋਰ ਸ਼ਕਤੀ ਹਿੱਤਾਂ ਲਈ ਲਗਾਤਾਰ ਸੱਭਿਆਚਾਰਕ ਅਪੀਲ ਦਾ ਲਾਭ ਉਠਾਇਆ। ਅਣਗਿਣਤ ਬਲਾਕਬਸਟਰਾਂ ਦੇ ਜ਼ਰੀਏ, ਅਮਰੀਕੀ ਮਰੀਨ ਕੋਰ ਦਾ ਗੁਣਗਾਨ ਕੀਤਾ ਗਿਆ, ਜਿਸ ਨੇ ਵੀਅਤਨਾਮ, ਇਰਾਕ ਅਤੇ ਅਫਗਾਨਿਸਤਾਨ ’ਚ ਗੁੰਝਲਦਾਰ, ਬਹੁ-ਕਾਰਕ ਸੰਘਰਸ਼ਾਂ ਨੂੰ ਸਾਧਾਰਨ ਨੈਤਿਕਤਾ ਨਾਟਕਾਂ ’ਚ ਬਦਲ ਦਿੱਤਾ ਹੈ, ਜਿੱਥੇ ਅਮਰੀਕੀ ਫੌਜੀ ਪੀੜਤ ਲੋਕਾਂ ਦੇ ਇਕ ਮਸੀਹਾ ਦੇ ਰੂਪ ’ਚ ਉੱਭਰਦਾ ਹੈ, ਜੋ ਸਾਮਰਾਜ ਲਈ ਨਹੀਂ, ਸਗੋਂ ਇਕ ਸਰਵਵਿਆਪੀ, ਨਿਰਸਵਾਰਥ ਆਦਰਸ਼ ਲਈ ਲੜ ਰਿਹਾ ਹੈ।

ਸਿਨੇਮਾ ਦੇ ਪਰਦੇ ਲਈ ਪੂਰਾ ਕੀਤਾ ਗਿਆ ਸਿਨੇਮਾਈ ਪ੍ਰੇਰਣਾ ਦਾ ਇਹ ਮਾਡਲ 21ਵੀਂ ਸਦੀ ’ਚ ਓ. ਟੀ. ਟੀ. ਪਲੇਟਫਾਰਮਾਂ ਦੇ ਮਾਧਿਅਮ ਨਾਲ ਕਿਤੇ ਜ਼ਿਆਦਾ ਵਿਆਪਕ ਅਤੇ ਨਿੱਜੀ ਤੰਤਰ ’ਚ ਫੈਲ ਗਿਆ ਹੈ। ਇਸ ਤਬਦੀਲੀ ਦਾ ਅਰਥਸ਼ਾਸਤਰ ਇਸ ਦੀ ਮਨੋਵਿਗਿਆਨਕ ਜਿੱਤ ਨੂੰ ਸਮਝਾਉਂਦਾ ਹੈ, ਇਕ ਹੀ ਸਮਾਂਬੱਧ ਟਿਕਟ ਲਈ ਕੁਝ ਸੌ ਰੁਪਏ ਦਾ ਭੁਗਤਾਨ ਕਰਨਾ ਇਕ ਮਾਮੂਲੀ ਮਹੀਨਾਵਾਰ ਰਾਸ਼ੀ ਦੇ ਬਦਲੇ ਗਲੋਬਲ ਸਮੱਗਰੀ ਦੀ ਇਕ ਅੰਤਹੀਣ, ਆਨ-ਡਿਮਾਂਡ ਲਾਇਬ੍ਰੇਰੀ ਦੁਆਰਾ ਬਦਲ ਦਿੱਤਾ ਗਿਆ ਹੈ। ਇਹ ਅਸੀਮਤ ਪਹੁੰਚ ਪ੍ਰੋਪੇਗੰਡਾ ਮਾਡਲ ਨੂੰ ਇਕ ਪ੍ਰਸਾਰਣ ਤੋਂ ਡਾਟਾ-ਅਾਧਾਰਿਤ, ਨਿੱਜੀ ਡ੍ਰਿਪ ਫੀਡ ’ਚ ਬਦਲ ਦਿੰਦੀ ਹੈ।

ਇਕ ਸਮਾਰਟਫੋਨ ਚੇਤਨਾ ਦਾ ਇਕ ਭੰਡਾਰ ਹੈ, ਜਿੱਥੇ ਇਕ ਐਲਗੋਰਿਦਮ ਚੁੱਪਚਾਪ ਅਸਲੀਅਤ ਨੂੰ ਤਿਆਰ ਕਰਦਾ ਹੈ, ਸਿਰਫ ਉਸ ਸਮੱਗਰੀ ਦੀ ਸਿਫਾਰਸ਼ ਕਰਦਾ ਹੈ, ਜੋ ਉਪਭੋਗਤਾ ਦੇ ਮੌਜੂਦਾ ਦੇਖਣ ਦੇ ਇਤਿਹਾਸ ਅਤੇ ਰੁਚੀ ਨੂੰ ਦਰਸਾਉਂਦੀ ਹੈ। ਇਕ ਡਿਜੀਟਲ ਰੂਪ ’ਚ ਮੂਲ ਜੈੱਨ-ਜ਼ੀ ਲਈ, ਜੋ ਇਕ ਰਾਜਨੀਤਿਕ ਰੂਪ ’ਚ ਜੁੜਿਆ ਹੋਇਆ ਅਤੇ ਭਾਵਨਾਤਮਕ ਰੂਪ ’ਚ ਕਮਜ਼ੋਰ ਸਮੂਹ ਹੈ, ਇਹ ਪ੍ਰਣਾਲੀ ਵਿਸ਼ੇਸ਼ ਤੌਰ ’ਤੇ ਸ਼ਕਤੀਸ਼ਾਲੀ ਹੈ। ਇਕ ਸਕ੍ਰੀਨ ਦੇ ਇਕ ਟੈਪ ’ਤੇ ਉਪਲਬਧ ਇਕ ਜਾਸੂਸੀ ਥ੍ਰਿਲਰ ਜਾਂ ਰਾਜਨੀਤਿਕ ਨਾਟਕ, ਚਿਕਨੇ, ਪ੍ਰੀਮੀਅਮ ਮਨੋਰੰਜਨ ਦੀ ਪ੍ਰਤੀਤ ਹੋਣ ਵਾਲੀ ਉਦੇਸ਼ਪੂਰਨ ਆੜ ਦੇ ਮਾਧਿਅਮ ਨਾਲ ਕਹਾਣੀਆਂ ਨੂੰ ਅੱਗੇ ਵਧਾਉਂਦਾ ਹੈ।

ਫੈਸਲਾਕੁੰਨ ਘਟਨਾਵਾਂ ਦੇ ਆਲੇ-ਦੁਆਲੇ ਘੁੰਮਦੀਆਂ ਕਹਾਣੀਆਂ ਇਹ ਦਰਸਾਉਂਦੀਆਂ ਹਨ ਕਿ ਅਤੀਤ ਨੂੰ ਫਿਰ ਤੋਂ ਜੋੜ ਕੇ ਧਰਮ ਤਬਦੀਲੀ ਕਰਨ ਲਈ ਸਿਨੇਮਾ ਨੂੰ ‘ਗਰਮ ਪ੍ਰੋਪੇਗੰਡਾ’ ਦੇ ਰੂਪ ’ਚ ਕਿਵੇਂ ਤਾਇਨਾਤ ਕੀਤਾ ਜਾ ਸਕਦਾ ਹੈ। ਫਿਲਮਾਂ ਜਿਵੇਂ ‘ਐਮਰਜੈਂਸੀ’, ‘ਧੁਰੰਧਰ-1’ ਅਤੇ ‘2’ ਸਿੱਧੇ ਤੌਰ ’ਤੇ ਇਸੇ ਸ਼ੈਲੀ ’ਚ ਆਉਂਦੀਆਂ ਹਨ। ਨਾਲ ਹੀ ਅਸੀਂ ਪ੍ਰੋਪੇਗੰਡਾ ਫਿਲਮ ਨਿਰਮਾਣ ਦੀ ਇਕ ਵੱਖਰੀ ਸ਼ੈਲੀ ਦਾ ਉਭਾਰ ਦੇਖ ਰਹੇ ਹਾਂ, ਜੋ ਰਾਜਨੀਤਿਕ ਸਪੈਕਟ੍ਰਮ ਦੇ ਇਕ ਸਿਰੇ ਦੀ ਵਿਸ਼ਾਲ ਕਹਾਣੀ ’ਚ ਅਸਮਾਨ ਇਤਿਹਾਸਕ ਧਾਗਿਆਂ ਨੂੰ ਜੋੜਦੀ ਹੈ।

ਰਾਜ ਅਤੇ ਕਾਰਪੋਰੇਟ ਅਦਾਕਾਰਾਂ ਅਤੇ ਇੱਥੋਂ ਤੱਕ ਕਿ ਵਿਕੇਂਦਰੀਕ੍ਰਿਤ ਵਿਚਾਰਕ ਉੱਦਮੀਆਂ ਨੇ ਇਹ ਸਮਝ ਲਿਆ ਹੈ ਕਿ ਸੂਚਨਾ ਦੀ ਭਰਮਾਰ ਦੇ ਯੁੱਗ ’ਚ, ਅੰਤਿਮ ਸ਼ਕਤੀ ਇਸ ਗੱਲ ’ਚ ਨਹੀਂ ਹੈ ਕਿ ਅਸੀਂ ਕੀ ਦੇਖਦੇ ਹਾਂ, ਸਗੋਂ ਇਸ ਗੱਲ ’ਚ ਹੈ ਕਿ ਅਸੀਂ ਇਸ ਨੂੰ ਕਿਵੇਂ ਦੇਖਦੇ ਹਾਂ, ਇਸ ਦੀ ਸੰਗਿਆਨਾਤਮਕ ਅਤੇ ਭਾਵਨਾਤਮਕ ਬਣਤਰ ਨੂੰ ਆਕਾਰ ਦੇਣਾ ਹੈ। ਟੀਚਾ ਹੁਣ ਸਿਰਫ ਰਾਏ ਦਾ ਪ੍ਰਬੰਧਨ ਕਰਨਾ ਨਹੀਂ, ਸਗੋਂ ਪਛਾਣ ਨੂੰ ਕੋਡਬੱਧ ਕਰਨਾ ਹੈ, ਇਕ ਰਾਜਨੀਤਿਕ ਸੱਚਾਈ ਲਈ ਇਕ ਪੂਰਨ ਭਾਵਨਾਤਮਕ ਅਤੇ ਸੰਵੇਦੀ ਘਰ ਪ੍ਰਦਾਨ ਕਰਨਾ ਹੈ।

—ਮਨੀਸ਼ ਤਿਵਾੜੀ

  • Cinema
  • Films
  • Propaganda

ਪ੍ਰਚੰਡ ਬਹੁਮਤ ਦੇ ਬਾਵਜੂਦ ਭਰੋਸੇ ਦੀ ਵੋਟ!

NEXT STORY

Stories You May Like

  • indian cinema and society
    ਭਾਰਤੀ ਸਿਨੇਮਾ ਦਾ ਸਮਾਜ ਨੂੰ ਯੋਗਦਾਨ
  • gurdaspur family news
    ਸ਼ਰੀਕਾਂ ਦੀ ਲੜਾਈ ਚੱਲ ਗਈਆਂ ਗੋਲ਼ੀਆਂ, ਜ਼ਮੀਨ ਦੇ ਰੌਲ਼ੇ ਨੇ ਧਾਰਿਆ ਭਿਆਨਕ ਰੂਪ
  • cinema  entertainment  imtiaz ali film  main wapas aaunga
    ਮੇਰੇ ਲਈ ਸਿਨੇਮਾ ਸਿਰਫ਼ ਮਨੋਰੰਜਨ ਨਹੀਂ, ਲੋਕਾਂ ਨੂੰ ਇਕੱਠੇ ਲਿਆਉਣ ਦਾ ਜ਼ਰੀਆ ਹੈ : ਇਮਤਿਆਜ਼ ਅਲੀ
  • sushant singh rajput s sister shweta gets emotional on his death anniversary
    ਸੁਸ਼ਾਂਤ ਸਿੰਘ ਰਾਜਪੂਤ ਦੀ ਬਰਸੀ ਮੌਕੇ ਭਾਵੁਕ ਹੋਈ ਭੈਣ ਸ਼ਵੇਤਾ ! 'ਰਾਮ' ਦੇ ਰੂਪ 'ਚ ਤਸਵੀਰ ਸ਼ੇਅਰ ਕਰ ਦਿੱਤੀ ਸ਼ਰਧਾਂਜਲੀ
  • three major world tv premieres on zee cinema this week
    ਐਕਸ਼ਨ, ਰੋਮਾਂਚ ਅਤੇ ਮਨੋਰੰਜਨ ਦਾ ਟ੍ਰਿਪਲ ਡੋਜ਼ ! ਜ਼ੀ ਸਿਨੇਮਾ 'ਤੇ ਇਸ ਹਫਤੇ 3 ਵੱਡੇ ਵਰਲਡ TV ਪ੍ਰੀਮੀਅਰ
  • family dispute
    ਪਰਿਵਾਰਕ ਝਗੜਿਆਂ ਨੇ ਧਾਰ ਲਿਆ ਖ਼ੂਨੀ ਰੂਪ ! ਭਰਾਵਾਂ ਨੇ ਹੀ ਕਰ'ਤਾ ਭਰਾ ਦਾ ਕਤਲ
  • tree on fire  fire in sangrur
    ਪੱਤਿਆਂ ਨੂੰ ਲਾਈ ਅੱਗ ਨੇ ਧਾਰਿਆ ਭਿਆਨਕ ਰੂਪ, ਦਰੱਖਤਾਂ ਸਮੇਤ ਅਨੇਕਾਂ ਮੀਟਰ ਚੜੇ ਅੱਗ ਦੀ ਭੇਟ
  • goldman sachs  rupee will get support from rbi and the government
    Goldman Sachs ਭਾਰਤੀ ਮੁਦਰਾ 'ਚ ਜਤਾਇਆ ਭਰੋਸਾ, RBI ਤੇ ਸਰਕਾਰ ਦੇ ਫੈਸਲਿਆਂ ਨਾਲ ਮਿਲੇਗਾ ਸਪੋਰਟ
  • vigilance tightens the noose on jalandhar s cgst assistant commissioner
    ਜਲੰਧਰ ਦੇ CGST ਅਸਿਸਟੈਂਟ ਕਮਿਸ਼ਨਰ 'ਤੇ ਵਿਜੀਲੈਂਸ ਦਾ ਸ਼ਿੰਕਜਾ, 10 ਲੱਖ ਦੀ...
  • firing over land dispute in kamalpur village
    ਜ਼ਮੀਨੀ ਝਗੜੇ ਨੂੰ ਲੈ ਕੇ ਚੱਲੀ ਗੋਲੀ, 1 ਦੀ ਮੌਤ
  • punjab weather raining imd yellow alert
    ਪੰਜਾਬ 'ਚ 48 ਘੰਟੇ ਅਹਿਮ! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, 4 ਦਿਨ ਮੀਂਹ ਤੇ...
  • big stir in punjab politics factional divisions in congress big changes
    ਪੰਜਾਬ ਦੀ ਸਿਆਸਤ 'ਚ ਹਲਚਲ! ਕਾਂਗਰਸ 'ਚ ਧੜੇਬੰਦੀ, ਹੋ ਸਕਦੇ ਨੇ ਵੱਡੇ ਬਦਲਾਅ
  • punjab police pensioners welfare association protest
    ਜਲੰਧਰ ਦੇ ਪੈਨਸ਼ਨਰਾਂ ਨੇ DA ਤੇ ਬਕਾਏ ਨੂੰ ਲੈ ਕੇ ਚੁੱਕੀ ਆਵਾਜ਼, ਸਰਕਾਰ ਤੋਂ...
  • retired professor cheated of rs 72 lakh in jalandhar
    ਜਲੰਧਰ 'ਚ ਰਿਟਾਇਰਡ ਪ੍ਰੋਫੈਸਰ ਨਾਲ 72 ਲੱਖ ਦੀ ਠੱਗੀ, ਦੋ ਦਿਨ ਰਿਹਾ ਡਿਜੀਟਲ...
  • major incident in jalandhar
    ਜਲੰਧਰ 'ਚ ਨਿਹੰਗ ਬਾਣੇ 'ਚ ਆਏ ਹਮਲਾਵਰਾਂ ਨੇ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ, 25...
  • attention applying for driving license applicant
    ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਆ ਰਹੀ ਇਹ ਦਿੱਕਤ-ਪਰੇਸ਼ਾਨੀ
Trending
Ek Nazar
appeal to trump

ਨਾ ਵਧਾਈ ਜਾਵੇ ਛੋਟ, ਰੂਸੀ ਤੇਲ 'ਤੇ ਪਾਬੰਦੀਆਂ ਨੂੰ ਲੈ ਟਰੰਪ ਨੂੰ ਅਪੀਲ

rs 6 carry bag costed bata 10000 rupee

Bata ਨੂੰ ਮਹਿੰਗਾ ਪਿਆ 6 ਰੁਪਏ ਦਾ ਕੈਰੀ ਬੈਗ! ਅਦਾਲਤ ਨੇ ਠੋਕਿਆ 10,000 ਦਾ...

indian sailors

ਅਮਰੀਕੀ ਹਮਲੇ 'ਚ ਮਾਰੇ ਗਏ ਦੋ ਭਾਰਤੀ ਮਲਾਹਾਂ ਦੀਆਂ ਲਾਸ਼ਾਂ ਲਿਆਂਦੀਆਂ ਗਈਆਂ...

electrical shops will remain closed from 25th to 28th in jalandhar

ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! 4 ਦਿਨ ਬੰਦ ਰਹਿਣਗੀਆਂ ਇਹ ਦੁਕਾਨਾਂ

incident in hospital

ਅਮਰੀਕਾ ਦੇ ਹਸਪਤਾਲ 'ਚ ਹੋਈ ਗੋਲੀਬਾਰੀ, ਹਮਲਾਵਰ ਫ਼ਰਾਰ

12 ias officers transfers

ਵੱਡਾ ਪ੍ਰਸ਼ਾਸਨਿਕ ਫੇਰਬਦਲ: ਮਹਾਰਾਸ਼ਟਰ 'ਚ 12 IAS ਅਧਿਕਾਰੀਆਂ ਦੇ ਹੋਏ ਤਬਾਦਲੇ

how to determine a car actual age

ਸ਼ੋਅਰੂਮ 'ਚ ਖੜ੍ਹੀ ਕਾਰ ਵੀ ਹੋ ਸਕਦੀ ਹੈ ਪੁਰਾਣੀ! ਖਰੀਦਣ ਤੋਂ ਪਹਿਲਾਂ ਇੰਝ ਕਰੋ...

investors money gone tutd

ਡੁੱਬ ਗਿਆ ਲੱਖਾਂ ਨਿਵੇਸ਼ਕਾਂ ਦਾ ਪੈਸਾ! ਸ਼ੇਅਰ ਬਾਜ਼ਾਰ 'ਚੋਂ ਡੀਲਿਸਟ ਹੋਵੇਗਾ ਇਹ...

good news for farmers

ਕਿਸਾਨਾਂ ਲਈ Good News ! ਇਸ ਦਿਨ ਖਾਤਿਆਂ 'ਚ ਆਉਣਗੇ 2,000-2,000 ਰੁਪਏ

rashifal mars in taurus zodiac signs

ਮੰਗਲ ਗੋਚਰ 4 ਰਾਸ਼ੀਆਂ ਨੂੰ ਕਰੇਗਾ ਮਾਲੋਮਾਲ! 21 ਜੂਨ ਤੋਂ...

pakistan fined icc slow over rate after india loss womens t20 world cup

ਟੀਮ ਇੰਡੀਆ ਹੱਥੋਂ ਹਾਰ ਤੋਂ ਬਾਅਦ ਪਾਕਿਸਤਾਨ 'ਤੇ ਡਬਲ ਅਟੈਕ, ICC ਨੇ ਠੋਕਿਆ...

indian ambassador met the rescued crew members

ਭਾਰਤੀ ਰਾਜਦੂਤ ਨੇ ਅਮਰੀਕੀ ਹਮਲੇ 'ਚ ਬਚਾਏ ਗਏ ਚਾਲਕ ਦਲ ਦੇ 21 ਮੈਂਬਰਾਂ ਨਾਲ...

famous actress left this world the day after her birthday

ਜਨਮਦਿਨ ਦੇ ਅਗਲੇ ਦਿਨ ਹੀ ਮਸ਼ਹੂਰ ਅਦਾਕਾਰਾ ਨੇ ਛੱਡੀ ਦੁਨੀਆ ! ਤੁਰਕਿਸ਼ ਫਿਲਮ...

new immigration law

ਸਵੀਡਨ 'ਚ ਨਵਾਂ ਕਾਨੂੰਨ ਲਾਗੂ! ਨਿਯਮ ਤੋੜਨ ਵਾਲੇ ਪ੍ਰਵਾਸੀਆਂ ਨੂੰ ਦੇਸ਼ 'ਚੋਂ...

nagpur airforce wife conversion ex classmate arrested

IAF ਅਫਸਰ ਦੀ ਪਤਨੀ ਨਾਲ ਦਰਿੰਦਗੀ ਤੇ ਜਬਰੀ ਧਰਮ ਪਰਿਵਰਤਨ! ਸਾਬਕਾ ਕਲਾਸਮੇਟ...

mithun chakraborty s daughter dishani gets engaged

ਜਾਣੋ ਕੌਣ ਹੈ ਮਿਥੁਨ ਚੱਕਰਵਰਤੀ ਦਾ ਹੋਣ ਵਾਲਾ ਜਵਾਈ ? ਧੀ ਦਿਸ਼ਾਨੀ ਦੀ ਹੋਈ ਮੰਗਣੀ

first poster of the film based on the sushant singh rajput case released

ਸੁਸ਼ਾਂਤ ਸਿੰਘ ਰਾਜਪੂਤ 'ਤੇ ਬਣੀ ਫਿਲਮ 'ਸੌਰੀ ਬਾਬੂ' ਦੇ ਪੋਸਟਰ ਨੇ ਮਚਾਈ ਹਲਚਲ, ਕੀ...

statue of swami vivekananda unveiled

ਅਮਰੀਕਾ: ਸ਼ਿਕਾਗੋ 'ਚ ਸਵਾਮੀ ਵਿਵੇਕਾਨੰਦ ਦੀ ਮੂਰਤੀ ਦਾ ਉਦਘਾਟਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • girlfriend on rent now
      ਹੁਣ ਕਿਰਾਏ ’ਤੇ ਗਰਲਫ੍ਰੈਂਡ
    • indian security personnel are transporting drugs to prisons
      ‘ਭਾਰਤੀ ਸੁਰੱਖਿਆ ਮੁਲਾਜ਼ਮ ਹੀ’ ਜੇਲ੍ਹਾਂ ’ਚ ਪਹੁੰਚਾ ਰਹੇ ਨਸ਼ਾ!
    • education sector
      ਸਿੱਖਿਆ ਦੇ ਖੇਤਰ ’ਚ, ਘੱਟ ਹੀ ਬਿਹਤਰ : ਸਕੂਲਾਂ ’ਤੇ ਗੈਰ-ਜ਼ਰੂਰੀ ਬੋਝ ਨਾ ਪਾਓ
    • indian cinema and society
      ਭਾਰਤੀ ਸਿਨੇਮਾ ਦਾ ਸਮਾਜ ਨੂੰ ਯੋਗਦਾਨ
    • the future of tamil nadu chief minister c joseph vijay
      ਤਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਦਾ ਭਵਿੱਖ
    • the important role of both national and regional parties in india
      ਭਾਰਤ ’ਚ ਰਾਸ਼ਟਰੀ ਤੇ ਖੇਤਰੀ ਦਲਾਂ, ਦੋਵਾਂ ਦੀ ਮਹੱਤਵਪੂਰਨ ਭੂਮਿਕਾ
    • the ill effects of the war in iran will be felt for a long
      ਈਰਾਨ ’ਚ ਯੁੱਧ ਖਤਮ ਹੋਣ ਤੋਂ ਬਾਅਦ ਵੀ ਇਸ ਦਾ ਬੁਰਾ ਪ੍ਰਭਾਵ ਲੰਮੇ ਸਮੇਂ ਤੱਕ...
    • wars have now become psychological social and digital
      ਹੁਣ ਮਨੋਵਿਗਿਆਨਕ, ਸਮਾਜਿਕ ਅਤੇ ਡਿਜੀਟਲ ਹੋ ਗਏ ਹਨ ਯੁੱਧ
    • tourism
      ਘਟੀਆ ਭਾਰਤੀ ਸੈਲਾਨੀਆਂ ਨਾਲ ਨਜਿੱਠਣਾ, ਚੀਨ ਤੋਂ ਸਬਕ
    • despite the acceleration in government activities
      ਸਰਕਾਰੀ ਸਰਗਰਮੀਆਂ ’ਚ ਤੇਜ਼ੀ ਦੇ ਬਾਵਜੂਦ ਚੁਣੌਤੀਆਂ ਬਰਕਰਾਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +