Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAR 23, 2026

    8:40:32 PM

  • dm randhawa  s life could have been saved   khaira

    ਜੇ ਸਮੇਂ ਸਿਰ ਕਾਰਵਾਈ ਹੁੰਦੀ ਤਾਂ ਬਚਾਈ ਜਾ ਸਕਦੀ ਸੀ...

  • amritsar police reached mandi gobindgarh police station to take laljit

    ਲਾਲਜੀਤ ਸਿੰਘ ਭੁੱਲਰ ਨੂੰ ਹਿਰਾਸਤ 'ਚ ਲੈਣ ਲਈ ਮੰਡੀ...

  • laljit singh bhullar arrested

    BIG BREAKING: ਲਾਲਜੀਤ ਸਿੰਘ ਭੁੱਲਰ ਗ੍ਰਿਫ਼ਤਾਰ

  • mps from punjab write to letter home minister amit shah

    DM ਰੰਧਾਵਾ ਖ਼ੁਦਕੁਸ਼ੀ ਮਾਮਲੇ 'ਚ ਪੰਜਾਬ ਦੇ ਸੰਸਦ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਐੱਚ. ਪੀ. ਵੀ. ਵੈਕਸੀਨ ਦੇ ਮਾੜੇ ਪ੍ਰਭਾਵਾਂ ਨੂੰ ਕਿਉਂ ਲੁਕਾਇਆ ਗਿਆ ?

BLOG News Punjabi(ਬਲਾਗ)

ਐੱਚ. ਪੀ. ਵੀ. ਵੈਕਸੀਨ ਦੇ ਮਾੜੇ ਪ੍ਰਭਾਵਾਂ ਨੂੰ ਕਿਉਂ ਲੁਕਾਇਆ ਗਿਆ ?

  • Edited By Harpreet Singh,
  • Updated: 23 Mar, 2026 05:34 PM
Blog
effects of hpv vaccine
  • Share
    • Facebook
    • Tumblr
    • Linkedin
    • Twitter
  • Comment

ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਔਰਤਾਂ ਦੀ ਸਿਹਤ ਨੂੰ ਲੈ ਕੇ ਇਕ ਪੋਸਟ ਕਾਫ਼ੀ ਚਰਚਾ ’ਚ ਹੈ। ਇਸ ’ਚ ਪੀਟਰ ਗੋਟਸ਼ੇ ਨਾਮਕ ਇਕ ਪ੍ਰਸਿੱਧ ਡਾਕਟਰ, ਖੋਜਕਰਤਾ ਅਤੇ ਲੇਖਕ ਨੇ ‘ਹਾਊ ਮਰਕ ਐਂਡ ਡਰੱਗ ਰੈਗੂਲੇਟਰਜ਼ ਹਿਡ ਸੀਰੀਅਸ ਹਾਰਮਜ਼ ਆਫ ਐੱਚ. ਪੀ. ਵੀ. ਵੈਕਸੀਨ’ ਨਾਂ ਦੀ ਪੁਸਤਕ ਦਾ ਵਿਸ਼ਲੇਸ਼ਣ ਕਰ ਕੇ ਕੁਝ ਗੰਭੀਰ ਸਵਾਲ ਉਠਾਏ ਹਨ। ਇਸ ਪੋਸਟ ’ਚ ਪੀਟਰ ਵੱਲੋਂ ਜ਼ਿਕਰ ਕੀਤਾ ਗਿਆ ਹੈ ਕਿ ਕਿਵੇਂ ਔਰਤਾਂ ’ਚ ਹੋਣ ਵਾਲੇ ਸਰਵਾਈਕਲ ਕੈਂਸਰ ਨੂੰ ਰੋਕਣ ਵਾਲੀ ਇਕ ਵੈਕਸੀਨ ਦੇ ਮਾੜੇ ਪ੍ਰਭਾਵਾਂ ਨੂੰ ਦੁਨੀਆ ਤੋਂ ਲੁਕਾਇਆ ਗਿਆ ਹੈ।

ਪੋਸਟ ਅਨੁਸਾਰ, ਪੀਟਰ ਗੋਟਸ਼ੇ ਦੱਸਦੇ ਹਨ ਕਿ ਕਿਵੇਂ ‘ਐੱਚ. ਪੀ. ਵੀ. ਵੈਕਸੀਨ’ ਨੂੰ ‘ਲਾਈਫ-ਸੇਵਿੰਗ’ ਦੱਸ ਕੇ ਵੇਚਿਆ ਗਿਆ, ਪਰ ਇਸ ਦੇ ਟਰਾਇਲਜ਼ ’ਚ ਗੰਭੀਰ ਕਮੀਆਂ ਸਨ ਅਤੇ ਨੁਕਸਾਨ ਲੁਕਾਏ ਗਏ। ਗੋਟਸ਼ੇ ਅਨੁਸਾਰ, ਮਰਕ ਨੇ ਕਈ ਤਰੀਕਿਆਂ ਨਾਲ ਗਾਰਡਾਸਿਲ ਦੇ ਨੁਕਸਾਨਾਂ ਨੂੰ ਲੁਕਾਇਆ। ਜ਼ਿਆਦਾਤਰ ਟਰਾਇਲਜ਼ ’ਚ ਸੱਚਾ ਪਲੇਸੀਬੋ (ਸਲਾਈਨ) ਨਹੀਂ ਵਰਤਿਆ ਗਿਆ। ਇਸ ਦੀ ਬਜਾਏ ਐਲੂਮੀਨੀਅਮ ਐਡਜੂਵੈਂਟ ਜਾਂ ਦੂਜੀ ਵੈਕਸੀਨ ਨੂੰ ‘ਪਲੇਸੀਬੋ’ ਦੱਸਿਆ ਗਿਆ। ਇਹ ਦੋਵੇਂ ਖ਼ੁਦ ਨੁਕਸਾਨ ਪਹੁੰਚਾ ਸਕਦੇ ਹਨ (ਨਿਊਰੋਟੌਕਸਿਕ), ਇਸ ਲਈ ਵੈਕਸੀਨ ਅਤੇ ‘ਪਲੇਸੀਬੋ’ ਦੇ ਸਾਈਡ ਇਫੈਕਟਸ ਸਮਾਨ ਦਿਸੇ ਅਤੇ ਨੁਕਸਾਨ ‘ਸੁਰੱਖਿਅਤ’ ਸਾਬਤ ਹੋਇਆ।

ਉੱਥੇ ਹੀ ਦੂਜੇ ਪਾਸੇ ਗੰਭੀਰ ਨਿਊਰੋਲੌਜੀਕਲ ਸਮੱਸਿਆਵਾਂ ਜਿਵੇਂ POTS (Postral Orthostatic Tachycardia Syndrome) ਖੜ੍ਹੇ ਹੁੰਦੇ ਹੀ ਚੱਕਰ ਅਤੇ ਦਿਲ ਦੀ ਧੜਕਣ ਤੇਜ਼ ਹੋਣੀ ਅਤੇ CRPS (Complete Regional Pain Syndrome) ਦਰਦ ਅਤੇ ਸੋਜ ਨੂੰ ਰਿਪੋਰਟ ਨਹੀਂ ਕੀਤਾ ਗਿਆ। ਸਿਰਫ 14 ਦਿਨਾਂ ਦੇ ਅੰਦਰ ਦੀਆਂ ਘਟਨਾਵਾਂ ਗਿਣੀਆਂ ਗਈਆਂ, ਜਦਕਿ 90 ਫੀਸਦੀ ਨੁਕਸਾਨ ਇਸ ਤੋਂ ਬਾਹਰ ਸਨ। ਕਈ ਕੇਸਾਂ ਨੂੰ ‘ਕੋਈ ਸਬੰਧ ਨਹੀਂ’ ਦੱਸ ਦਿੱਤਾ ਗਿਆ ਜਾਂ ਬਾਹਰ ਕਰ ਦਿੱਤਾ ਗਿਆ। ਗੋਟਸ਼ੇ ਇਸ ਨੂੰ ‘ਆਊਟਰਾਈਟ ਫਰਾਡ’ ਕਹਿੰਦੇ ਹਨ।

ਵਰਣਨਯੋਗ ਹੈ ਕਿ ਵੈਕਸੀਨ ਨੂੰ ਸਰਵਾਈਕਲ ਕੈਂਸਰ ਰੋਕਣ ਵਾਲਾ ਦੱਸਿਆ ਗਿਆ, ਪਰ ਗੋਟਸ਼ੇ ਦਾਅਵਾ ਕਰਦੇ ਹਨ ਕਿ ਟਰਾਇਲਜ਼ ’ਚ ਅਸਲੀ ਕੈਂਸਰ ਕੇਸ ਸਿਫ਼ਰ ਸਨ। ਲੰਬੇ ਸਮੇਂ ਦੇ ਡਾਟਾ ’ਚ ਐਂਟੀਬਾਡੀ ਪੱਧਰ ਤੇਜ਼ੀ ਨਾਲ ਡਿੱਗਦਾ ਹੈ ਅਤੇ ਪਹਿਲਾਂ ਤੋਂ ਐੱਚ. ਪੀ. ਵੀ. ਸੰਕਰਮਿਤ ਔਰਤਾਂ ’ਚ ਕੈਂਸਰ ਦਾ ਖ਼ਤਰਾ ਵਧ ਸਕਦਾ ਹੈ। ਆਸਟ੍ਰੇਲੀਆ ਜਾਂ ਡੈਨਮਾਰਕ ’ਚ ਅਬਜ਼ਰਵੇਸ਼ਨਲ ਸਟੱਡੀਜ਼ ’ਚ ਕੈਂਸਰ ਘਾਟੇ ਦਾ ਸਿਹਰਾ ਵੈਕਸੀਨ ਨੂੰ ਦਿੱਤਾ ਜਾਂਦਾ ਹੈ, ਪਰ ਸਕ੍ਰੀਨਿੰਗ ਅਤੇ ਹੋਰ ਫੈਕਟਰਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਪੁਸਤਕ ਅਨੁਸਾਰ ਮਰਕ ਨੇ ਅਜਿਹਾ ਡਰ ਫੈਲਾਇਆ ਕਿ ‘ਕੈਂਸਰ ਹਜ਼ਾਰਾਂ ਔਰਤਾਂ ਨੂੰ ਮਾਰਦਾ ਹੈ’, ਹਰ ਰਾਜ ’ਚ ਲਾਬਿੰਗ ਕੀਤੀ ਅਤੇ ਸਕੂਲ ਮੈਂਡੇਟ ਲਈ ਦਬਾਅ ਪਾਇਆ। ਇਸ ਵੈਕਸੀਨ ਨੂੰ ‘ਫਾਸਟ-ਟਰੈਕ ਅਪਰੂਵਲ’ ਮਿਲਿਆ, ਜਦਕਿ ਐੱਫ. ਡੀ. ਏ. ਨੇ ਬਾਅਦ ’ਚ ਮੰਨਿਆ ਕਿ ਸੇਫਟੀ ਮਾਨੀਟਰਿੰਗ ਦੀ ਸਮਰੱਥਾ ਨੂੰ ਧਿਆਨ ’ਚ ਨਹੀਂ ਰੱਖਿਆ ਗਿਆ ਸੀ।

ਇਸ ਦੇ ਨਾਲ ਹੀ ਐੱਫ. ਡੀ. ਏ., ਈ. ਐੱਮ. ਏ. ਵਰਗੇ ਰੈਗੂਲੇਟਰਜ਼ ਦੀ ਭੂਮਿਕਾ ਵੀ ਸ਼ੱਕੀ ਰਹੀ। ਪੁਸਤਕ ’ਚ ਇਹ ਦੋਸ਼ ਵੀ ਲਾਇਆ ਗਿਆ ਹੈ ਕਿ ਇਨ੍ਹਾਂ ਰੈਗੂਲੇਟਰਜ਼ ਨੇ ਮਰਕ ਦੀਆਂ ਇਕਤਰਫ਼ਾ ਰਿਪੋਰਟਾਂ ਨੂੰ ਬਿਨਾਂ ਸਵਾਲ ਸਵੀਕਾਰ ਕੀਤਾ। ਈ. ਐੱਮ. ਏ. ਦੀ 2015 ਦੀ ਜਾਂਚ ’ਚ ਵੀ ਕੰਪਨੀਆਂ ਦੇ ਡਾਟਾ ’ਤੇ ਭਰੋਸਾ ਕੀਤਾ ਗਿਆ। ਗੋਟਸ਼ੇ ਕਹਿੰਦੇ ਹਨ ਕਿ ਰੈਗੂਲੇਟਰਜ਼ ਇੰਡਸਟਰੀ ਦੇ ਕਬਜ਼ੇ ’ਚ ਹਨ।

ਜ਼ਿਕਰਯੋਗ ਹੈ ਕਿ ਗੋਟਸ਼ੇ ਨੂੰ ਬ੍ਰਿਟਿਸ਼ ਮੈਡੀਕਲ ਖੋਜ ਸੰਸਥਾ ਕੋਕਰੇਨ ਤੋਂ ਕੱਢਿਆ ਗਿਆ ਸੀ ਕਿਉਂਕਿ ਉਨ੍ਹਾਂ ਨੇ 2018 ’ਚ ਐੱਚ. ਪੀ. ਵੀ. ਵੈਕਸੀਨ ਰਿਵਿਊ ’ਤੇ ਇਸੇ ਤਰ੍ਹਾਂ ਦੀ ਆਲੋਚਨਾ ਕੀਤੀ ਸੀ। ਉੱਥੇ ਹੀ WHO, CDC, Cochrane ਵਰਗੇ ਮੁੱਖ ਧਾਰਾ ਦੇ ਖੋਜ ਸੰਸਥਾਨਾਂ ਦਾ ਮੰਨਣਾ ਹੈ ਕਿ ਵੈਕਸੀਨ ਪ੍ਰੀ-ਕੈਂਸਰਸ ਲੇਸ਼ਨਸ 80-90 ਫੀਸਦੀ ਤੱਕ ਘੱਟ ਕਰਦੀ ਹੈ, ਅਸਰਦਾਰ ਹੈ ਅਤੇ ਗੰਭੀਰ ਸਾਈਡ ਇਫੈਕਟਸ ਬਹੁਤ ਦੁਰਲੱਭ ਹਨ। ਵਿਸ਼ਵ ਸਿਹਤ ਸੰਗਠਨ ਦੇ VigiBase ’ਚ 667 ਮੌਤਾਂ ਰਿਪੋਰਟ ਹੋਈਆਂ ਹਨ, ਪਰ ਕਾਰਨ ਸਬੰਧ ਸਾਬਤ ਨਹੀਂ। ਗੋਟਸ਼ੇ ਦੀ ਵਿਆਖਿਆ ਨੂੰ ‘ਐਂਟੀ-ਵੈਕਸ’ ਮੰਨਿਆ ਜਾਂਦਾ ਹੈ, ਹਾਲਾਂਕਿ ਉਹ ਖ਼ੁਦ ਵੈਕਸੀਨ ਦੇ ਖ਼ਿਲਾਫ਼ ਨਹੀਂ ਸਗੋਂ ‘ਪਾਰਦਰਸ਼ਤਾ’ ਦੇ ਪੱਖ ’ਚ ਹਨ।

ਭਾਰਤ ’ਚ ਇਸ ਪੁਸਤਕ ਦਾ ਸਿੱਧਾ ਅਤੇ ਵਿਆਪਕ ਪ੍ਰਭਾਵ ਅਜੇ ਤੱਕ ਦਿਖਾਈ ਨਹੀਂ ਦਿੰਦਾ। 2026 ਤੱਕ ਦੇ ਉਪਲਬਧ ਡਾਟਾ ’ਚ ਕੋਈ ਵੱਡੀ ਮੀਡੀਆ ਬਹਿਸ ਜਾਂ ਸਰਕਾਰੀ ਪ੍ਰਤੀਕਿਰਿਆ ਨਹੀਂ ਮਿਲੀ। ਪਰ ਇਹ ਅਸਿੱਧੇ ਤੌਰ ’ਤੇ ਪ੍ਰਾਸੰਗਿਕ ਹੈ ਕਿਉਂਕਿ 2009-2010 ’ਚ PATH (ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ) ਦੇ ਨਾਲ ਮਰਕ ਦੇ ਗਾਰਡਾਸਿਲ ਅਤੇ GSK ਦੇ ਸਰਵਰਿਕਸ ਟਰਾਇਲਜ਼ ਆਂਧਰਾ ਪ੍ਰਦੇਸ਼ ਅਤੇ ਗੁਜਰਾਤ ’ਚ ਚੱਲੇ, ਜਿੱਥੇ 7 ਕੁੜੀਆਂ ਦੀ ਮੌਤ ਹੋਈ, ਜਿਸ ਤੋਂ ਬਾਅਦ ਸੰਸਦੀ ਕਮੇਟੀ ਨੇ ਨੈਤਿਕ ਉਲੰਘਣਾ (ਸੂਚਿਤ ਸਹਿਮਤੀ ਦੇ ਬਿਨਾਂ ਗਰੀਬ ਕੁੜੀਆਂ ’ਤੇ ਪ੍ਰਯੋਗ) ਦਾ ਦੋਸ਼ ਲਾਇਆ। ਟਰਾਇਲ ਰੋਕੇ ਗਏ।

ਵਰਣਨਯੋਗ ਹੈ ਕਿ ਭਾਰਤ ਸਰਵਾਈਕਲ ਕੈਂਸਰ ਖ਼ਤਮ ਕਰਨ ਲਈ ਐੱਚ. ਪੀ. ਵੀ. ਵੈਕਸੀਨ ਨੂੰ ਸਕੂਲ ਪ੍ਰੋਗਰਾਮ ’ਚ ਲਿਆ ਰਿਹਾ ਹੈ, ਜਿਸ ਦੀ ਸ਼ੁਰੂਆਤ ਸਿੱਕਮ, ਪੰਜਾਬ ਆਦਿ ’ਚ ਰਾਸ਼ਟਰੀ ਰੋਲਆਊਟ ਦੀ ਯੋਜਨਾ ਤਹਿਤ ਕੀਤੀ ਜਾ ਸਕਦੀ ਹੈ। ਇੰਡੀਜਿਨਸ (Cervavac) ਵੀ ਉਪਲਬਧ ਹੈ, ਪਰ ਕਵਾਡਰੀਵੈਲੈਂਟ ਵੈਕਸੀਨ (ਮਰਕ ਵਰਗੀ) ਵੀ ਇਸਤੇਮਾਲ ਹੁੰਦੀ ਹੈ। ਭਾਰਤ ਸਰਕਾਰ ਦਾ ਸਿਹਤ ਮੰਤਰਾਲਾ ਇਸ ਨੂੰ ਸੁਰੱਖਿਅਤ ਅਤੇ ਜ਼ਰੂਰੀ ਦੱਸਦਾ ਹੈ।

ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਪੁਸਤਕ ਦੇ ਦਾਅਵੇ ਅਨੁਸਾਰ ਵੈਕਸੀਨ ਦੇ ਲੁਕੇ ਨੁਕਸਾਨ ਸੋਸ਼ਲ ਮੀਡੀਆ ਜਾਂ ਐਂਟੀ-ਵੈਕਸੀਨ ਗਰੁੱਪਾਂ ’ਚ ਫੈਲ ਸਕਦੇ ਹਨ, ਜਿਸ ਨਾਲ ਹਿਚਕਿਚਾਹਟ ਵਧ ਸਕਦੀ ਹੈ, ਖ਼ਾਸ ਕਰ ਕੇ 2010 ਦੇ ਟਰਾਇਲ ਵਿਵਾਦ ਤੋਂ ਬਾਅਦ ਪਰ ਭਾਰਤ ’ਚ ਮੁੱਖ ਧਾਰਾ ਮੀਡੀਆ ਅਤੇ ਸਿਹਤ ਵਿਭਾਗ ਇਸ ਨੂੰ ‘ਮਿੱਥ’ ਦੱਸਦੇ ਹੋਏ ਪ੍ਰਮੋਸ਼ਨ ਜਾਰੀ ਰੱਖਦੇ ਹਨ। ਜੇਕਰ ਅਮਰੀਕਾ ’ਚ ਹੋਏ ਮੁਕੱਦਮੇ ਨੂੰ ਕੇਂਦਰ ’ਚ ਰੱਖਿਆ ਜਾਵੇ ਤਾਂ ਜ਼ਿਆਦਾ ਸੁਰਖੀਆਂ ਬਣ ਸਕਦੀਆਂ ਹਨ ਜਿਸ ਨਾਲ ਇਸ ’ਤੇ ਪ੍ਰਭਾਵ ਵਧ ਸਕਦਾ ਹੈ ਪਰ, ਪੁਸਤਕ ਭਾਰਤ ’ਚ ਚੌਕਸੀ ਜ਼ਰੂਰ ਵਧਾ ਸਕਦੀ ਹੈ ਪਰ ਪ੍ਰੋਗਰਾਮ ਨੂੰ ਨਹੀਂ ਰੋਕ ਸਕੇਗੀ, ਕਿਉਂਕਿ ਕੈਂਸਰ ਦਾ ਬੋਝ ਬਹੁਤ ਵੱਡਾ ਹੈ।

ਭਾਰਤ ਵਰਗੇ ਦੇਸ਼ ’ਚ ਜਿੱਥੇ ਐੱਚ. ਪੀ. ਵੀ. ਵੈਕਸੀਨ ਜਨਤਕ ਸਿਹਤ ਦਾ ਵੱਡਾ ਹਥਿਆਰ ਹੈ, ਅਜਿਹੇ ’ਚ ਪੁਸਤਕ ਯਾਦ ਦਿਵਾਉਂਦੀ ਹੈ ਕਿ ਮਾਪਿਆਂ ਨੂੰ ਸੁਤੰਤਰ ਖੋਜ ਕਰਨੀ ਚਾਹੀਦੀ ਹੈ, ਸਕ੍ਰੀਨਿੰਗ ਦੇ ਨਾਲ ਵੈਕਸੀਨੇਸ਼ਨ ਬੈਲੇਂਸ ਕਰਨ। ਜੇਕਰ ਤੁਸੀਂ ਵੈਕਸੀਨ ਦੇ ਪੱਖ ’ਚ ਹੋ, ਤਾਂ ਡਾਕਟਰ ਨਾਲ ਚਰਚਾ ਕਰੋ ਅਤੇ ਅਧਿਕਾਰਤ ਡਾਟਾ ਵੀ ਦੇਖੋ।

—ਵਿਨੀਤ ਨਾਰਾਇਣ

  • HPV Vaccine
  • Cervical Cancer
  • Effects

ਜਦੋਂ ਨਰਾਤੇ, ਰਮਜ਼ਾਨ ਅਤੇ ਲੇਂਟ ਇਕੱਠੇ ਆਉਂਦੇ ਹਨ

NEXT STORY

Stories You May Like

  • ludhiana railway station a victim of poor management
    ਲੁਧਿਆਣਾ ਰੇਲਵੇ ਸਟੇਸ਼ਨ ਮਾੜੇ ਪ੍ਰਬੰਧਾਂ ਦਾ ਸ਼ਿਕਾਰ: ਨਾ ਭੀੜ ’ਤੇ ਕਾਬੂ, ਨਾ ਯਾਤਰੀਆਂ ਦੀ ਸੁਰੱਖਿਆ
  • banned cricketer
    16 ਕ੍ਰਿਕਟਰਾਂ 'ਤੇ ਲੱਗ ਗਿਆ ਬੈਨ! ਜਾਣੋ ਕਿਉਂ ਲਿਆ ਗਿਆ ਸਖ਼ਤ ਫੈਸਲਾ
  • punjab pensioners pension holders
    ਪੰਜਾਬ ਦੇ ਪੈਨਸ਼ਨਰਾਂ ਲਈ ਹੋ ਗਿਆ ਵੱਡਾ ਐਲਾਨ, ਡੀ. ਏ. ਨੂੰ ਲੈ ਕੇ ਵੀ ਜਾਰੀ ਹੋਏ ਹੁਕਮ
  • supreme court  vaccine side effects  compensation  petition hearing
    ਕੋਰੋਨਾ ਵੈਕਸੀਨ ਦਾ ਹੋਇਆ ਸਾਈਡ ਇਫੈਕਟ ਤਾਂ ਮਿਲੇਗਾ ਮੁਆਵਜ਼ਾ, ਸੁਪਰੀਮ ਕੋਰਟ ਵਲੋਂ ਨਿਰਦੇਸ਼ ਜਾਰੀ
  • days of the week song for kids pinkoo tv video
    ਬੱਚਿਆਂ ਨੂੰ ਜ਼ਰੂਰ ਵਿਖਾਓ ਇਹ Funny ਵੀਡੀਓ, ਆਸਾਨੀ ਨਾਲ ਯਾਦ ਹੋਣਗੇ ਹਫ਼ਤੇ ਦੇ ਦਿਨਾਂ ਦੇ ਨਾਮ
  • shiv thakare becomes the winner of   the 50
    ਸ਼ਿਵ ਠਾਕਰੇ ਬਣਿਆ 'The 50' ਦਾ ਕਿੰਗ ! ਜਿੱਤਿਆ 50 ਲੱਖ ਇਨਾਮ, ਪਰ ਨਹੀਂ ਮਿਲੇਗਾ ਇਕ ਵੀ ਰੁਪਈਆ, ਜਾਣੋ ਕਿਉਂ
  • rss  sunil ambekar  muslim countries  namaz  road  india
    'ਮੁਸਲਿਮ ਦੇਸ਼ਾਂ 'ਚ ਵੀ ਨਹੀਂ ਮਿਲਦੀ ਸੜਕਾਂ 'ਤੇ ਨਮਾਜ਼ ਪੜ੍ਹਨ ਦੀ ਇਜਾਜ਼ਤ, ਫ਼ਿਰ ਭਾਰਤ 'ਚ ਕਿਉਂ ?' RSS
  • dig and bsf in garo hills
    DIG 'ਤੇ ਹਮਲਾ ! ਲੋਕਾਂ ਨੇ ਗੱਡੀ ਨੂੰ ਲਾ'ਤੀ ਅੱਗ, ਚੋਣਾਂ ਵੀ ਰੱਦ, ਮੇਘਾਲਿਆ 'ਚ ਭਖ਼ ਗਿਆ ਮਾਹੌਲ
  • dm randhawa  s life could have been saved   khaira
    ਜੇ ਸਮੇਂ ਸਿਰ ਕਾਰਵਾਈ ਹੁੰਦੀ ਤਾਂ ਬਚਾਈ ਜਾ ਸਕਦੀ ਸੀ DM ਰੰਧਾਵਾ ਦੀ ਜਾਨ : ਖਹਿਰਾ
  • mps from punjab write to letter home minister amit shah
    DM ਰੰਧਾਵਾ ਖ਼ੁਦਕੁਸ਼ੀ ਮਾਮਲੇ 'ਚ ਪੰਜਾਬ ਦੇ ਸੰਸਦ ਮੈਂਬਰਾਂ ਨੇ ਅਮਿਤ ਸ਼ਾਹ ਨੂੰ...
  • atul bhagat embroiled in controversy over a post regarding shaheed bhagat singh
    ਪੰਜਾਬ ਦੀ ਸਿਆਸਤ 'ਚ ਛਿੜਿਆ ਨਵਾਂ ਵਿਵਾਦ! ਹੁਣ ਇਸ ਮੰਤਰੀ ਦੇ ਪੁੱਤਰ ਨੇ ਕਰ 'ਤਾ...
  • pratap bajwa s big statement on laljit bhullar s arrest
    ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ 'ਤੇ ਪ੍ਰਤਾਪ ਬਾਜਵਾ ਦਾ ਵੱਡਾ ਬਿਆਨ,...
  • punjab weather raining imd yellow alert
    ਪੰਜਾਬ ਦੇ 13 ਜ਼ਿਲ੍ਹਿਆਂ 'ਚ ਮੀਂਹ! ਹਨ੍ਹੇਰੀ-ਤੂਫ਼ਾਨ ਦਾ Alert, 28 ਮਾਰਚ ਤੱਕ...
  • youth arrested for committing robberies in bawa khel area
    ਜਲੰਧਰ : ਬਾਵਾ ਖੇਲ ਇਲਾਕੇ 'ਚ ਲੁੱਟਾਂ-ਖੋਹਾਂ ਕਰਨ ਵਾਲਾ ਨੌਜਵਾਨ ਕਾਬੂ, ਖੋਹਿਆ...
  • recruitment of riders launched in uae s noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • power cut to start in punjab on tuesday morning
    ਪੰਜਾਬ 'ਚ ਮੰਗਲਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਇਹ ਇਲਾਕੇ ਹੋਣਗੇ...
Trending
Ek Nazar
canter collision

ਦਰਦਨਾਕ ਹਾਦਸਾ! ਬੇਕਾਬੂ ਕੈਂਟਰ ਨੇ ਕਈ ਲੋਕਾਂ ਨੂੰ ਦਰੜਿਆ, 3 ਮੌਤ, 4 ਗੰਭੀਰ ਜ਼ਖਮੀ

heavy snowfall disrupts lahaul spiti avalanche alert

Avalanche ਦਾ ਅਲਰਟ ਜਾਰੀ! ਭਾਰੀ ਬਰਫ਼ਬਾਰੀ ਕਾਰਨ ਲਾਹੌਲ-ਸਪੀਤੀ 'ਚ 104 ਸੜਕਾਂ...

cold storage collapses

ਦਰਦਨਾਕ ਹਾਦਸਾ! ਪ੍ਰਯਾਗਰਾਜ 'ਚ ਕੋਲਡ ਸਟੋਰ ਦੀ ਕੰਧ ਡਿੱਗੀ, ਮਲਬੇ ਹੇਠ ਦਬੇ ਕਈ...

floods in hawaii

ਹਵਾਈ 'ਚ ਭਿਆਨਕ ਹੜ੍ਹ, 2,000 ਤੋਂ ਵੱਧ ਲੋਕ ਹਨੇਰੇ 'ਚ ਰਹਿਣ ਲਈ ਮਜਬੂਰ

fraud case registered in mohali over fake tickets for diljit dosanjh concert

ਦਿਲਜੀਤ ਦੋਸਾਂਝ ਦੇ ਫੈਨ ਧਿਆਨ ਨਾਲ ਪੜ੍ਹ ਲੈਣ ਇਹ ਖ਼ਬਰ ! ਸਿੰਗਰ ਦੇ ਨਾਂ 'ਤੇ ਹੋ...

plane crash at new york airport

ਨਿਊਯਾਰਕ ਹਵਾਈ ਅੱਡੇ 'ਤੇ ਵਾਪਰਿਆ ਹਵਾਈ ਹਾਦਸਾ, 2 ਲੋਕਾਂ ਦੀ ਮੌਤ; ਅੱਤਵਾਦੀ ਹਮਲਾ...

actor carrie anne fleming dies following cancer complications

ਮਨੋਰੰਜਨ ਜਗਤ ਤੋਂ ਆਈ ਮੰਦਭਾਗੀ ਖਬਰ; ਬ੍ਰੈਸਟ ਕੈਂਸਰ ਤੋਂ ਜੰਗ ਹਾਰੀ ਹਾਲੀਵੁੱਡ ਦੀ...

nagar kirtan in italy

ਇਟਲੀ ਦੇ ਸ਼ਹਿਰ ਲੇਨੋ 'ਚ ਸਜਾਏ ਨਗਰ ਕੀਰਤਨ ਮੌਕੇ ਬੋਲੇ ਸੋ ਨਿਹਾਲ ਦੇ ਜੈਕਾਰਿਆ...

companyl give rs 200 crore to employee

ਇਤਿਹਾਸਕ ਫੈਸਲਾ: ਮਹਿਲਾ ਕਰਮਚਾਰੀ ਨੂੰ WFH ਤੋਂ ਮਨ੍ਹਾ ਕਰਨ 'ਤੇ ਕੰਪਨੀ ਨੂੰ...

diamond studded watch launched

ਲਾਂਚ ਹੋਈ ਹੀਰਿਆਂ ਨਾਲ ਜੜੀ 'ਘੜੀ', ਸਿਰਫ਼ 18 ਲੋਕ ਹੀ ਬਣ ਸਕਣਗੇ ਇਸ ਦੇ ਮਾਲਕ,...

dhurandhar 2 worldwide collection

ਧੁਰੰਦਰ ਨੇ ਤੀਲ੍ਹਿਆਂ ਵਾਂਗ ਉਡਾ'ਤੇ ਸਾਰੇ ਰਿਕਾਰਡ ! ਸਿਰਫ਼ 4 ਦਿਨਾਂ 'ਚ...

divyanka tripathi radiates pregnancy glow at surprise baby shower event

ਦਿਵਯੰਕਾ ਤ੍ਰਿਪਾਠੀ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਆਈਆਂ ਸਾਹਮਣੇ, ਚਿਹਰੇ 'ਤੇ...

shiv thakare becomes the winner of   the 50

ਸ਼ਿਵ ਠਾਕਰੇ ਬਣਿਆ 'The 50' ਦਾ ਕਿੰਗ ! ਜਿੱਤਿਆ 50 ਲੱਖ ਇਨਾਮ, ਪਰ ਨਹੀਂ...

attacks between russia and ukraine

ਰੂਸ ਅਤੇ ਯੂਕਰੇਨ ਵਿਚਾਲੇ ਹਮਲੇ ਜਾਰੀ, ਮਾਰੇ ਗਏ ਚਾਰ ਲੋਕ

palestinian cars vandalized and set fire in west bank

ਵੈਸਟ ਬੈਂਕ 'ਚ ਫਲਸਤੀਨੀ ਕਾਰਾਂ ਦੀ ਭੰਨਤੋੜ ਅਤੇ ਅੱਗਜ਼ਨੀ

43 shops to ashes in afghanistan

ਅਫਗਾਨਿਸਤਾਨ : ਸਥਾਨਕ ਬਾਜ਼ਾਰ 'ਚ ਲੱਗੀ ਅੱਗ, 43 ਦੁਕਾਨਾਂ ਸੜ ਕੇ ਸੁਆਹ

parineeti chopra reveals she has a crush on her co actor

ਪਰਿਣੀਤੀ ਚੋਪੜਾ ਨੂੰ ਆਪਣੇ 'ਕੋ-ਸਟਾਰ' ਨਾਲ ਹੋਇਆ ਪਿਆਰ, ਤਸਵੀਰ ਸਾਂਝੀ ਕਰਕੇ...

nuclear powered british submarine arrives in arabian sea

ਆਰ-ਪਾਰ ਦੀ ਲੜਾਈ ਦੇ ਰੌਅ 'ਚ ਬ੍ਰਿਟੇਨ ! ਫੌਜੀ ਅੱਡੇ 'ਤੇ ਹਮਲੇ ਮਗਰੋਂ ਇਰਾਨ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • fuel crisis
      ਜੋਖਮ ’ਚ ਊਰਜਾ : ਹੋਰਮੁਜ਼ ਸੰਕਟ ਅਤੇ ਭਾਰਤ ਦੀ ਰਣਨੀਤੀ
    • citizens who are not voters
      ਲੱਖਾਂ ਨਾਗਰਿਕ ਜੋ ਵੋਟਰ ਨਹੀਂ ਹਨ!
    •   now minors are being used for drug and weapons smuggling
      ‘ਹੁਣ ਨਸ਼ਿਆਂ ਅਤੇ ਹਥਿਆਰਾਂ ਦੀ ਸਮੱਗਲਿੰਗ ਦੇ ਲਈ’ ਹੋਣ ਲੱਗੀ ਨਾਬਾਲਿਗਾਂ ਦੀ ਵਰਤੋਂ!
    • smrat chaudhary in bihar
      ਨਿਤੀਸ਼ ਦੀ ਪਸੰਦ ਸਮਰਾਟ ਚੌਧਰੀ!
    • who can stop war
      ਬੇਵੱਸ ਦੁਨੀਆ, ਕੀ ਕੋਈ ਯੁੱਧ ਰੁਕਵਾ ਸਕਦਾ ਹੈ?
    • forgiveness is the biggest revenge
      ਕਿਸੇ ਨੂੰ ਮੁਆਫ ਕਰ ਦੇਣਾ ਹੀ ਸਭ ਤੋਂ ਵੱਡਾ ਬਦਲਾ
    • amit shah  rp singh  punjab  politics
      ਅਮਿਤ ਸ਼ਾਹ ਦੀ ਪੰਜਾਬ ਪਿੱਚ : ਪ੍ਰਤੀਕਾਤਮਕਤਾ ਤੋਂ ਅਸਲੀਅਤ ਦੀ ਰਾਜਨੀਤੀ ਵੱਲ
    • obscene songs that offend the   dignity of women
      ‘ਮਹਿਲਾਵਾਂ ਦੀ ਸ਼ਾਨ ਅਤੇ ਨੌਜਵਾਨਾਂ ਦੇ ਚਰਿੱਤਰ’ ’ਤੇ ਚੋਟ ਕਰਦੇ ਅਸ਼ਲੀਲ ਗੀਤ!
    •   empty chairs   a big problem in consumer courts
      ਖਪਤਕਾਰ ਅਦਾਲਤਾਂ ’ਚ ‘ਖਾਲੀ ਕੁਰਸੀਆਂ’ ਇਕ ਵੱਡੀ ਸਮੱਸਿਆ
    • amit shah moga rally analysis
      ਅਮਿਤ ਸ਼ਾਹ ਦੀ ਮੋਗਾ ਰੈਲੀ : ਇਕ ਤੀਰ ਨਾਲ ਕਈ ਨਿਸ਼ਾਨੇ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +