Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAR 21, 2026

    7:29:11 PM

  • punjab weather raining

    22, 23, 25 ਤੇ 26 ਨੂੰ ਪਵੇਗਾ ਮੀਂਹ! ਪੰਜਾਬ 'ਚ...

  • fir registered against doctors in virendra ghuman s death case

    ਵਰਿੰਦਰ ਘੁੰਮਣ ਦੀ ਮੌਤ ਦੇ ਮਾਮਲੇ 'ਚ ਡਾਕਟਰਾਂ...

  • partap singh bajwa shares grief with gagan randhawa  s family

    ਪ੍ਰਤਾਪ ਸਿੰਘ ਬਾਜਵਾ ਨੇ ਗਗਨ ਰੰਧਾਵਾ ਦੇ ਪਰਿਵਾਰ...

  • recruitment of riders launched in uae s noon company

    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਬੇਵੱਸ ਦੁਨੀਆ, ਕੀ ਕੋਈ ਯੁੱਧ ਰੁਕਵਾ ਸਕਦਾ ਹੈ?

BLOG News Punjabi(ਬਲਾਗ)

ਬੇਵੱਸ ਦੁਨੀਆ, ਕੀ ਕੋਈ ਯੁੱਧ ਰੁਕਵਾ ਸਕਦਾ ਹੈ?

  • Edited By Anmol Tagra,
  • Updated: 21 Mar, 2026 05:57 PM
Blog
who can stop war
  • Share
    • Facebook
    • Tumblr
    • Linkedin
    • Twitter
  • Comment

ਇਕ ਪਾਸੇ ਆਈਸਲੈਂਡ, ਸਵਿਟਜ਼ਰਲੈਂਡ ਅਤੇ ਕੋਸਟਾਰਿਕਾ ਵਰਗੇ ਦੇਸ਼ ਹਨ, ਜਿਨ੍ਹਾਂ ਨੇ ਸ਼ਾਇਦ ਹੀ ਕਦੇ ਯੁੱਧ ਦੇਖਿਆ ਹੋਵੇ, ਕੁਝ ਨੇ ਆਪਣੀ ਫੌਜ ਹੀ ਖ਼ਤਮ ਕਰ ਦਿੱਤੀ, ਅਨੇਕਾਂ ਜਾਣਦੇ ਹੀ ਨਹੀਂ ਕਿ ਕਿਸੇ ਦੇਸ਼ ਨਾਲ ਲੜਨਾ ਕੀ ਹੁੰਦਾ ਹੈ? ਇਸ ਦੇ ਉਲਟ ਅਮਰੀਕਾ, ਰੂਸ, ਚੀਨ, ਈਰਾਨ, ਇਜ਼ਰਾਈਲ, ਅਫ਼ਗਾਨਿਸਤਾਨ, ਪਾਕਿਸਤਾਨ ਵਰਗੇ ਦੇਸ਼ ਹਨ, ਜੋ ਜੇਕਰ ਕਿਸੇ ਨਾਲ ਯੁੱਧ ਨਾ ਕਰਨ ਤਾਂ ਉਨ੍ਹਾਂ ਦਾ ਭੋਜਨ ਹੀ ਹਜ਼ਮ ਨਹੀਂ ਹੁੰਦਾ। ਆਕਾਰ ’ਚ ਛੋਟਾ ਅਤੇ ਗਲੋਬਲ ਸੰਦਰਭ ’ਚ ਮੁੱਠੀ ਭਰ ਲੋਕਾਂ ਦਾ ਦੇਸ਼ ਬ੍ਰਿਟੇਨ, ਜਿਸ ਦੇ ਲੜ ਕੇ ਬਣਾਏ ਸਾਮਰਾਜ ’ਚ ਸੂਰਜ ਨਹੀਂ ਡੁੱਬਦਾ ਸੀ। ਇਸੇ ਤਰ੍ਹਾਂ ਫਰਾਂਸ, ਜਰਮਨੀ ਵਰਗੇ ਦੇਸ਼ਾਂ ਦਾ ਇਤਿਹਾਸ ਹੈ, ਜੋ ਭਿਆਨਕ ਤਬਾਹੀ ਦੇ ਗਵਾਹ ਹਨ।

ਇਹ ਇਕ ਇਤਿਹਾਸਕ ਤੱਥ ਹੈ ਕਿ ਯੁੱਧ ਇਸ ਕਾਰਨ ਨਹੀਂ ਲੜਿਆ ਜਾਂਦਾ ਕਿ ਕੋਈ ਮਜਬੂਰੀ ਹੈ, ਸਗੋਂ ਇਸ ਲਈ ਕਿ ਕਿਸੇ ਭੂ-ਭਾਗ ’ਤੇ ਕਬਜ਼ਾ ਕਰ ਕੇ ਸਰਹੱਦਾਂ ਦਾ ਵਿਸਥਾਰ ਕਰਨਾ ਹੈ, ਕਿਸੇ ਨੂੰ ਨੇਸਤੋ-ਨਾਬੂਦ ਕਰਨ ਦੀ ਨੀਅਤ ਹੈ ਜਾਂ ਉਸ ਨੂੰ ਕਾਬੂ ’ਚ ਰੱਖਣਾ ਹੈ।

ਦੂਜੇ ਵਿਸ਼ਵ ਯੁੱਧ ਤੋਂ ਬਾਅਦ ਬਣੀ ਸੰਯੁਕਤ ਰਾਸ਼ਟਰ ਵਰਗੀ ਸੰਸਥਾ ਆਪਣਾ ਮਹੱਤਵ ਗੁਆ ਰਹੀ ਹੈ ਅਤੇ ਲਗਭਗ ਕਾਗਜ਼ੀ ਬਣ ਗਈ ਹੈ। ਜੋ ਤਾਕਤ ਸੀ, ਹੁਣ ਉਹੀ ਕਮਜ਼ੋਰੀ ਬਣਦੀ ਜਾ ਰਹੀ ਹੈ। ਵੀਟੋ ਪਾਵਰ ਨਾਲ ਉਹ ਆਪਣੇ-ਆਪਣੇ ਹਿੱਤਾਂ ਅਨੁਸਾਰ ਕਿਸੇ ਵੀ ਕਾਰਵਾਈ ਨੂੰ ਰੋਕ ਸਕਦੇ ਹਨ। ਨਤੀਜਾ ਇਹ ਕਿ ਜਦੋਂ ਕੁਝ ਕਰਨ ਦੀ ਜ਼ਰੂਰਤ ਸਭ ਤੋਂ ਜ਼ਿਆਦਾ ਹੁੰਦੀ ਹੈ, ਤਾਂ ਉਸ ’ਚ ਹੀ ਸਭ ਤੋਂ ਵੱਧ ਗਤੀਰੋਧ ਜਾਂ ਰੁਕਾਵਟ ਪੈਦਾ ਕਰ ਦਿੱਤੀ ਜਾਂਦੀ ਹੈ। ਯੁੱਧ ਹੀ ਇਕੋ-ਇਕ ਬਦਲ ਰਹਿਣ ਵਰਗਾ ਵਾਤਾਵਰਣ ਬਣਾ ਦਿੱਤਾ ਜਾਂਦਾ ਹੈ।

ਤਾਕਤਵਰ ਹੋਣ ਦਾ ਅਰਥ ਇਹ ਨਹੀਂ ਕਿ ਸੋਚ ’ਚ ਕਿਸੇ ਦੀ ਤਬਾਹੀ ਕਰਨ ਦੀ ਗੱਲ ਆ ਗਈ ਤਾਂ ਲਾਮ-ਲਸ਼ਕਰ ਨਾਲ ਉਸ ਦਾ ਅੰਤ ਕਰਨ ਨਿਕਲ ਪਏ ਅਤੇ ਉਹ ਵੀ ਇਸ ਲਈ ਕਿ ਤੁਸੀਂ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਮਹਾਨ ਸ਼ਾਸਕ ਸਮਝਦੇ ਹੋ।

ਇਕ ਨਵੀਂ ਸੋਚ ਦੀ ਸ਼ੁਰੂਆਤ ਹੋਵੇ :

ਅਪੀਲ ਜਾਂ ਨਿੰਦਾ ਨਾਲ ਯੁੱਧ ਨਹੀਂ ਰੁਕ ਸਕਦੇ, ਇਸ ਲਈ ਕਿਸੇ ਅਜਿਹੀ ਸੰਸਥਾ ਦਾ ਹੋਣਾ ਜ਼ਰੂਰੀ ਹੈ ਜੋ ਸਿਰਫ ਸਲਾਹ ਨਹੀਂ ਸਗੋਂ ਆਖਰੀ ਹੁਕਮ ਦੇ ਸਕੇ ਕਿ ਯੁੱਧ ਰੋਕ ਦੇਣ ਦਾ ਮਤਲਬ ਉਸ ਦਾ ਰੁਕਣਾ ਹੀ ਹੈ। ਇਸ ਸੰਗਠਨ ’ਚ 5 ਨਹੀਂ, ਸਗੋਂ ਸਾਰੇ ਵੱਡੇ ਅਤੇ ਦਰਮਿਆਨੇ ਆਕਾਰ ਦੇ ਦੇਸ਼ਾਂ ਦੇ ਪ੍ਰਤੀਨਿਧ ਸ਼ਾਮਲ ਹੋਣ। ਵੀਟੋ ਵਰਗਾ ਇਕਤਰਫਾ ਅਧਿਕਾਰ ਨਾ ਹੋ ਕੇ ਇਕ ਅਜਿਹਾ ਸੰਤੁਲਿਤ, ਪਾਰਦਰਸ਼ੀ ਅਤੇ ਤੱਥਾਂ ’ਤੇ ਆਧਾਰਿਤ ਫੈਸਲਾ ਹੋਵੇ, ਜੋ ਅੰਤਰਰਾਸ਼ਟਰੀ ਕਾਨੂੰਨਾਂ ਅਨੁਸਾਰ ਲਾਜ਼ਮੀ ਹੋਵੇ ਅਤੇ ਉਸ ਦੇ ਨਾ ਮੰਨਣ ਦਾ ਨਤੀਜਾ ਸਾਰੇ ਦੇਸ਼ਾਂ ਵੱਲੋਂ ਉਸ ਦੇਸ਼ ਦਾ ਸਮੂਹਿਕ ਬਾਈਕਾਟ ਹੋਵੇ, ਭਾਵੇਂ ਉਹ ਕਿੰਨਾ ਵੀ ਸ਼ਕਤੀਸ਼ਾਲੀ ਅਤੇ ਸਾਧਨ-ਸੰਪੰਨ ਕਿਉਂ ਨਾ ਹੋਵੇ। ਇਸ ਸੰਸਥਾ ਦਾ ਫੈਸਲਾ ਦੋਵਾਂ ਧਿਰਾਂ ’ਤੇ ਲਾਗੂ ਹੋਵੇ ਅਤੇ ਕਿਸੇ ਦੇ ਵੀ ਵਲੋਂ ਉਲੰਘਣਾ ਕਰਨ ਦਾ ਦੋਸ਼ ਸਿੱਧ ਹੋਣ ’ਤੇ ਆਰਥਿਕ ਜਾਂ ਜੋ ਵੀ ਉਚਿਤ ਹੋਵੇ, ਉਹ ਸਜ਼ਾ ਦਿੱਤੇ ਜਾਣ ਦੀ ਵਿਵਸਥਾ ਹੋਵੇ।

ਇਹ ਸੰਸਥਾ ਇੰਨੀ ਸ਼ਕਤੀਸ਼ਾਲੀ ਹੋਵੇ ਕਿ ਆਪਣੇ ਗਲੋਬਲ ਸਰੂਪ ਅਤੇ ਸੁਤੰਤਰ ਹੋਂਦ ਦੇ ਕਾਰਨ ਜੋ ਵੀ ਫੈਸਲਾ ਲਵੇ, ਉਹ ਸਭ ਨੂੰ ਮੰਨਣਾ ਹੀ ਪਵੇਗਾ। ਇਹ ਕਹਿ ਸਕਦੇ ਹਾਂ ਕਿ ਕੋਈ ਸ਼ਕਤੀ ਸੰਪੰਨ ਦੇਸ਼ ਕਿਉਂ ਇਸ ਵਿਵਸਥਾ ਨੂੰ ਸਵੀਕਾਰ ਕਰਨ ਲਈ ਤਿਆਰ ਹੋਵੇਗਾ ਕਿਉਂਕਿ ਉਹ ਇਸ ਨਸ਼ੇ ’ਚ ਰਹਿੰਦਾ ਹੈ ਕਿ ਉਹ ਨਿਯਮ ਬਣਾਉਂਦਾ ਹੈ, ਕਿਸੇ ਦੂਜੇ ਦੇ ਬਣਾਏ ਨਿਯਮਾਂ ’ਤੇ ਚੱਲਣ ਦਾ ਉਸ ਦਾ ਸੁਭਾਅ ਨਹੀਂ ਹੈ, ਇਸ ਦਾ ਜਵਾਬ ਇਹ ਹੈ ਕਿ ਇਹ ਸੰਸਥਾ ਕੋਈ ਸੰਵਾਦ ਮੰਚ ਨਹੀਂ ਸਗੋਂ ਅਜਿਹਾ ਗਲੋਬਲ ਸੰਗਠਨ ਹੋਵੇਗਾ ਜਿਸ ਦੇ ਫੈਸਲੇ ਸਮੂਹਿਕ ਅਤੇ ਮੰਨਣਯੋਗ ਹੋਣ। ਇਸ ਸੰਸਥਾ ਦਾ ਪਰਿਚਾਲਨ ਸਾਰੇ ਮੈਂਬਰ ਦੇਸ਼ਾਂ ਦੇ ਆਰਥਿਕ ਫੰਡ ਨਾਲ ਹੋਵੇਗਾ, ਇਸ ਲਈ ਕੋਈ ਇਕ ਦੇਸ਼ ਇਸਦਾ ਸਰਵੇ-ਸਰਵਾ ਨਾ ਹੋ ਕੇ ਸਾਰੇ ਮੈਂਬਰ ਦੇਸ਼ ਹੋਣਗੇ।

ਯੁੱਧ ਨਾ ਕਰਨ ਦੀ ਸੋਚ ਬਣੇਗੀ : ਇਸ ਪ੍ਰਕਾਰ ਦਾ ਸੰਗਠਨ ਜੇਕਰ ਕਿਸੇ ਵੀ ਤਰ੍ਹਾਂ ਸੰਭਵ ਹੋ ਜਾਵੇ ਤਾਂ ਇਹ ਇਕ ਤਰ੍ਹਾਂ ਨਾਲ ਗਲੋਬਲ ਸੋਚ ’ਚ ਤਬਦੀਲੀ ਹੋਵੇਗੀ। ਇਸ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਅੱਜ ਕੋਈ ਵੀ ਯੁੱਧ ਸਿਰਫ 2 ਦੇਸ਼ਾਂ ਵਿਚਾਲੇ ਨਹੀਂ ਹੁੰਦਾ, ਸਗੋਂ ਉਸ ਦਾ ਅਸਰ ਸਾਰੀ ਦੁਨੀਆ, ਪੂਰੀ ਮਨੁੱਖਤਾ ’ਤੇ ਪੈਂਦਾ ਹੈ। ਇਹ ਸ਼ਕਤੀ ਬਨਾਮ ਸ਼ਾਂਤੀ ਹੈ ਜੋ ਕਿਸੇ ਵੀ ਕੀਮਤ ’ਤੇ ਸਥਾਪਿਤ ਹੋਵੇ ਤਾਂ ਉਹ ਸਸਤੀ ਹੋਵੇਗੀ। ਇਸ ਦਾ ਉਦੇਸ਼ ਉਨ੍ਹਾਂ ਦੇਸ਼ਾਂ ਨੂੰ ਨਵੀਨਤਮ ਹਥਿਆਰਾਂ ਦੀ ਮਾਰਕ ਸਮਰੱਥਾ ਦੀ ਪ੍ਰਯੋਗਸ਼ਾਲਾ ਬਣਨ ਤੋਂ ਬਚਾਉਣਾ ਹੈ, ਜਿਨ੍ਹਾਂ ਦੀ ਭੂਮਿਕਾ ਕਿਸੇ ਵੀ ਯੁੱਧ ’ਚ ਨਹੀਂ ਹੁੰਦੀ। ਇਹ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਅੱਜ ਯੁੱਧ ਸੈਨਿਕਾਂ ਜਾਂ ਸਰਹੱਦਾਂ ’ਚ ਰਹਿ ਕੇ ਨਹੀਂ, ਸਗੋਂ ਡਾਟਾ, ਸਾਈਬਰ ਹਮਲੇ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਰਾਹੀਂ ਲੜਿਆ ਜਾਂਦਾ ਹੈ।

ਜੇਕਰ ਅਜਿਹੀ ਕਿਸੇ ਸੰਸਥਾ ਦੀ ਸਥਾਪਨਾ ਹੁੰਦੀ ਹੈ ਤਾਂ ਇਹ ਵਿਗਿਆਨਕ ਸੋਚ ਅਤੇ ਤਕਨੀਕ ਅਨੁਸਾਰ ਹੋਵੇਗੀ। ਇਸ ਦੀ ਸਫਲਤਾ ਸਪੱਸ਼ਟ ਹੋਵੇਗੀ ਕਿਉਂਕਿ 2 ਜਾਂ ਵੱਧ ਦੇਸ਼ਾਂ ਦਰਮਿਆਨ ਹਥਿਆਰਬੰਦ ਸੰਘਰਸ਼ ਦੀ ਸੰਭਾਵਨਾ ਹੁੰਦੇ ਹੀ ਸਵੈਚਾਲਿਤ ਦਖਲਅੰਦਾਜ਼ੀ ਪ੍ਰਣਾਲੀ ਜਾਂ ਆਟੋਮੈਟਿਕ ਇੰਟਰਫੀਅਰਿੰਗ ਪ੍ਰੋਟੋਕੋਲ ਲਾਗੂ ਹੋ ਜਾਵੇਗਾ। ਇੱਥੋਂ ਤੱਕ ਵੀ ਸੰਭਵ ਹੈ ਕਿ ਜੇਕਰ ਕੋਈ ਪੱਖ ਅੜੀਅਲ ਰਵੱਈਆ ਅਪਣਾਏ ਤਾਂ ਉਸ ਦੇ ਆਧੁਨਿਕ ਹਥਿਆਰਾਂ ਦਾ ਪ੍ਰਸਾਰ ਰੋਕਿਆ ਜਾ ਸਕੇਗਾ। ਇਹ ਸਮਰੱਥਾ ਏ. ਆਈ. ਸੰਚਾਲਿਤ ਹੋਣ ਅਤੇ ਸਭ ਕੁਝ ਡਿਜੀਟਲ ਤੇ ਡਾਟਾ ਨਿਯੰਤਰਿਤ ਹੋਣ ਨਾਲ ਕੋਈ ਵੀ ਦੇਸ਼ ਕਿੰਨਾ ਵੀ ਸ਼ਕਤੀਸ਼ਾਲੀ ਹੋਵੇ, ਹਮਲਾ ਕਰਨ ’ਚ ਸਫਲ ਨਹੀਂ ਹੋ ਸਕੇਗਾ।

ਉਦਾਹਰਣ ਲਈ, ਜਦੋਂ ਅੱਜ ਮਿਜ਼ਾਈਲਾਂ ਨੂੰ ਇੰਟਰਸੈਪਟ ਕਰ ਕੇ ਉਨ੍ਹਾਂ ਦੀ ਤਾਕਤ ਨੂੰ ਜ਼ੀਰੋ ਜਾਂ ਪ੍ਰਭਾਵਹੀਣ ਕੀਤਾ ਜਾ ਸਕਦਾ ਹੈ, ਤਾਂ ਇਹੀ ਪ੍ਰਣਾਲੀ ਹੋਰ ਸਾਰੇ ਆਧੁਨਿਕ ਹਥਿਆਰਾਂ ’ਤੇ ਲਾਗੂ ਹੋ ਕੇ ਉਨ੍ਹਾਂ ਦੀ ਹਮਲਾ ਕਰਨ ਦੀ ਸ਼ਕਤੀ ਖ਼ਤਮ ਕਰ ਸਕੇਗੀ ਅਤੇ ਇਸ ਤਰ੍ਹਾਂ ਵਿਨਾਸ਼ ਦੀ ਲੀਲਾ ਹੋ ਹੀ ਨਹੀਂ ਸਕੇਗੀ। ਇਹ ਇਕ ਨਵੇਂ ਯੁੱਗ ’ਚ ਪ੍ਰਵੇਸ਼ ਕਰਨ ਦਾ ਸੰਕੇਤ ਹੋਵੇਗਾ ਜਿਸ ’ਚ ਯੁੱਧ ਨੂੰ ਆਪਣੀ ਰਣਨੀਤੀ ਦਾ ਹਿੱਸਾ ਬਣਾਉਣ ਦੀ ਲੋੜ ਨਹੀਂ ਰਹੇਗੀ।

—ਪੂਰਨ ਚੰਦ ਸਰੀਨ

  • Punjab
  • War
  • World War

ਕਿਸੇ ਨੂੰ ਮੁਆਫ ਕਰ ਦੇਣਾ ਹੀ ਸਭ ਤੋਂ ਵੱਡਾ ਬਦਲਾ

NEXT STORY

Stories You May Like

  • pargat singh on aap sarpanch
    "'ਆਪ' ਸਰਪੰਚ ਤੋਂ ਮਿਲੀ 4 ਕਿੱਲੋ ਹੈਰੋਇਨ, ਕੀ ਇਹੀ ਹੈ ਯੁੱਧ ਨਸ਼ਿਆਂ ਵਿਰੁੱਧ?"
  • rs 10 000 not withdrawn from atm had to pay rs 3 28 lakh to bank after 9 years
    ATM 'ਚੋਂ ਨਹੀਂ ਨਿਕਲੇ 10,000 ਰੁਪਏ, 9 ਸਾਲ ਬਾਅਦ ਬੈਂਕ ਨੂੰ ਦੇਣੇ ਪਏ 3.28 ਲੱਖ; ਜਾਣੋ ਕੀ ਹੈ ਪੂਰਾ ਮਾਮਲਾ
  • amit shah  opposition  om birla  lok sabha
    ਵਿਰੋਧੀ ਧਿਰ ਨੇ ਬਿਰਲਾ ਦੀ ਈਮਾਨਦਾਰੀ 'ਤੇ ਚੁੱਕਿਆ ਸਵਾਲ, ਨਿਯਮ ਦੇ ਉਲਟ ਕੋਈ ਨਹੀਂ ਬੋਲ ਸਕਦਾ : ਅਮਿਤ ਸ਼ਾਹ
  • crude oil prices cross  100 a barrel
    ਈਰਾਨ ਯੁੱਧ ਦਾ ਅਸਰ, ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਤੋਂ ਪਾਰ
  • buying an old phone may be expensive
    ਪੁਰਾਣਾ ਫੋਨ ਖਰੀਦਣਾ ਪੈ ਸਕਦਾ ਹੈ ਭਾਰੀ! ਜੇਲ੍ਹ ਜਾਣ ਤੋਂ ਬਚਣਾ ਹੈ ਤਾਂ ਕਰ ਲਓ ਇਹ ਜਿਹਾ ਕੰਮ
  • chatgpt bank account empty
    ChatGPT 'ਤੇ ਭੁੱਲ ਕੇ ਵੀ ਨਾ ਕਰੋ ਇਹ ਕੰਮ, ਖਾਲੀ ਹੋ ਸਕਦਾ ਹੈ ਤੁਹਾਡਾ ਬੈਂਕ ਅਕਾਊਂਟ
  • what is the correct way to make yogurt raita
    ਦਹੀਂ ਦਾ ਰਾਇਤਾ ਬਣਾਉਣ ਦਾ ਕੀ ਹੈ ਸਹੀ ਤਰੀਕਾ
  • what is the correct way to prepare okra vegetable
    ਭਿੰਡੀ ਦੀ ਸਬਜ਼ੀ ਬਣਾਉਣ ਦਾ ਕੀ ਹੈ ਸਹੀ ਤੀਰਕਾ
  • punjab weather raining
    22, 23, 25 ਤੇ 26 ਨੂੰ ਪਵੇਗਾ ਮੀਂਹ! ਪੰਜਾਬ 'ਚ ਫਿਰ ਬਦਲੇਗਾ ਮੌਸਮ, ਨਵੀਂ...
  • fir registered against doctors in virendra ghuman s death case
    ਵਰਿੰਦਰ ਘੁੰਮਣ ਦੀ ਮੌਤ ਦੇ ਮਾਮਲੇ 'ਚ ਡਾਕਟਰਾਂ ਖ਼ਿਲਾਫ਼ FIR ਦਰਜ ਹੋਣ 'ਤੇ ਭਰਾ...
  • warehouse manager  s suicide a stain on government  s head
    ਵੇਅਰਹਾਊਸ ਮੈਨੇਜਰ ਦੀ ਖੁਦਕੁਸ਼ੀ ਪੰਜਾਬ ਸਰਕਾਰ ਦੇ ਮੱਥੇ ’ਤੇ ਕਲੰਕ : ਡਾ. ਅਵਤਾਰ...
  • recruitment of riders launched in uae s noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • bikram singh majithia reveals big secrets in dm gagandeep suicide case
    DM ਗਗਨਦੀਪ ਖ਼ੁਦਕੁਸ਼ੀ ਮਾਮਲੇ 'ਚ ਮਜੀਠੀਆ ਨੇ ਖੋਲ੍ਹੇ ਵੱਡੇ ਰਾਜ਼, ਚਿੱਠੀਆਂ...
  • himachal pradesh  jalandhar  tourist  death  injured
    ਹਿਮਾਚਲ 'ਚ ਜਲੰਧਰ ਦੇ ਨੌਜਵਾਨਾਂ ਨਾਲ ਵਾਪਰਿਆ ਭਿਆਨਕ ਹਾਦਸਾ ! 3 ਦੀ ਗਈ ਜਾਨ
  • man dies in car bike collision on jalandhar phagwara national highway
    ਜਲੰਧਰ-ਫਗਵਾੜਾ NH 'ਤੇ ਰੂਹ ਕੰਬਾਊ ਹਾਦਸਾ! ਨੌਜਵਾਨ ਦੀ ਮੌਤ, ਸਿਰ ਉਪਰੋਂ ਲੰਘਿਆ...
  • senior congress leader lucky sandhu statement
    ਸੱਚ ਲਿਖਣ ਵਾਲਾ 'ਪੰਜਾਬ ਕੇਸਰੀ ਗਰੁੱਪ' CM ਮਾਨ ਤੇ ਕੇਜਰੀਵਾਲ ਨੂੰ ਬਰਦਾਸ਼ਤ...
Trending
Ek Nazar
marriage opportunities are forming in 3 zodiac signs

Marriage Zodiac Signs: ਇਨ੍ਹਾਂ 3 ਰਾਸ਼ੀਆਂ ਵਾਲਿਆਂ ਲਈ ਬਣ ਰਿਹਾ ਵਿਆਹ ਦਾ ਯੋਗ

five people  including three children  found dead in a rented house

ਕੋਚੀ 'ਚ ਰੂਹ ਕੰਬਾਊ ਵਾਰਦਾਤ: ਕਿਰਾਏ ਦੇ ਮਕਾਨ 'ਚੋਂ 3 ਬੱਚਿਆਂ ਸਣੇ ਇੱਕੋ...

punjabi actress shines in   dhurandar 2    plays an important role with ranveer

'ਧੁਰੰਦਰ 2' 'ਚ ਛਾ ਗਈ ਪੰਜਾਬੀ ਅਦਾਕਾਰਾ; ਰਣਵੀਰ ਸਿੰਘ ਨਾਲ ਨਿਭਾਇਆ ਅਹਿਮ...

odissi dancer madhumita raut dies of cardiac arrest

ਮਸ਼ਹੂਰ ਨ੍ਰਿਤਕੀ ਮਧੂਮਿਤਾ ਦੀ ਹਾਰਟ ਅਟੈਕ ਨਾਲ ਹੋਈ ਮੌਤ ! ਕਲਾ ਜਗਤ 'ਚ ਛਾਇਆ ਸੋਗ

dhurandhar  the revenge   continues strong box office run

ਸੁਪਰ-ਡੁਪਰ ਹਿੱਟ ਹੋਈ 'ਧੁਰੰਦਰ-2' ! 2 ਦਿਨਾਂ 'ਚ ਹੀ ਛਾਪ'ਤੇ 226 ਕਰੋੜ

this famous actress wants to become a bride again at the age of 62

62 ਦੀ ਉਮਰ 'ਚ ਫਿਰ ਦੁਲਹਨ ਬਣਨਾ ਚਾਹੁੰਦੀ ਹੈ ਇਹ ਮਸ਼ਹੂਰ ਅਦਾਕਾਰਾ ! ਪਹਿਲਾਂ 6...

narendra modi  social media  yuvraj dua  father  sugar

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ PM ਮੋਦੀ ਦੀ ਸਟੋਰੀ ! ਯੁਵਰਾਜ ਦੇ ਪਿਤਾ ਲਈ...

famous singer buys a house worth crores

ਮਸ਼ਹੂਰ ਸਿੰਗਰ ਨੇ ਖਰੀਦਿਆ ਕਰੋੜਾਂ ਦਾ ਘਰ ! ਅਦਾਕਾਰਾ ਪਤਨੀ ਨਾਲ ਕੀਤਾ 'ਗ੍ਰਹਿ...

india  famous businessman  accident  maldives  speedboat

ਭਾਰਤ ਦੇ ਮਸ਼ਹੂਰ ਬਿਜ਼ਨੈੱਸਮੈਨ ਨਾਲ ਵਾਪਰਿਆ ਭਿਆਨਕ ਹਾਦਸਾ ! ਮਾਲਦੀਵ 'ਚ ਪਲਟ ਗਈ...

aashiqui fame anu aggarwal reflects on life changing accident

'ਸਿਰਫ਼ ਚਿਹਰਾ ਹੀ ਨਹੀਂ, ਮੇਰਾ ਪੂਰਾ ਸਰੀਰ..!' 'ਆਸ਼ਿਕੀ' ਫੇਮ ਅਦਾਕਾਰਾ ਦਾ...

singer pawan singh summoned by women  s commission to faridabad

ਹਰਿਆਣਵੀ ਅਦਾਕਾਰਾ ਅੰਜਲੀ ਰਾਘਵ ਨਾਲ ਸਟੇਜ 'ਤੇ ਬਦਸਲੂਕੀ ! ਗਾਇਕ ਪਵਨ ਸਿੰਘ ਦੀਆਂ...

actor chuck norris passes away at 86

ਹਾਲੀਵੁੱਡ ਦੇ ਦਿੱਗਜ ਐਕਸ਼ਨ ਸਟਾਰ ਦਾ 86 ਸਾਲ ਦੀ ਉਮਰ 'ਚ ਦਿਹਾਂਤ, ਪੂਰੀ ਦੁਨੀਆ...

zodiac signs

ਵੀਰਵਾਰ ਨੂੰ ਬਣ ਰਿਹਾ 'ਗਜਕੇਸਰੀ ਰਾਜਯੋਗ', ਇਹ 3 ਰਾਸ਼ੀਆਂ ਹੋਣਗੀਆਂ ਮਾਲਾਮਾਲ

the legendary cricketer left a commentary

BCCI ਤੋਂ ਨਾਰਾਜ਼ ਹੋ ਕੇ ਦਿੱਗਜ ਕ੍ਰਿਕਟਰ ਨੇ ਛੱਡੀ ਕਮੈਂਟਰੀ, ਲਾਏ ਗੰਭੀਰ ਦੋਸ਼

villagers ban ice cream

OMG! ਇਸ ਪਿੰਡ 'ਚ ਆਈਸਕ੍ਰੀਮ 'ਤੇ ਹੀ ਲੱਗ ਗਿਆ ਬੈਨ, ਨਿਯਮ ਤੋੜਨ 'ਤੇ ਲੱਗੇਗਾ...

ipl 2026 csk player

IPL ਤੋਂ ਪਹਿਲਾਂ ਵਧੀਆਂ CSK ਦੀਆਂ ਮੁਸ਼ਕਿਲਾਂ, ਇਕ ਹੋਰ ਧਾਕੜ ਖਿਡਾਰੀ ਹੋਇਆ ਟੀਮ...

91 people ill eating dishes kuttu

ਕੁੱਟੂ ਤੋਂ ਬਣੇ ਪਕਵਾਨ ਖਾਣ ਨਾਲ ਏ. ਡੀ. ਐੱਮ. ਸਮੇਤ 91 ਬੀਮਾਰ

iran s military warns parks and tourist enemies

"ਹੁਣ ਪਾਰਕ ਤੇ ਮਨੋਰੰਜਨ ਕੇਂਦਰ ਵੀ ਨਹੀਂ ਸੁਰੱਖਿਅਤ", ਈਰਾਨ ਦੀ ਖੁੱਲ੍ਹੀ ਧਮਕੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • elections in 5 states will transform the character of indian politics
      5 ਸੂਬਿਆਂ ਦੀਆਂ ਚੋਣਾਂ ਬਦਲਣਗੀਆਂ ਭਾਰਤੀ ਰਾਜਨੀਤੀ ਦੀ ਤਾਸੀਰ
    • fires continue to cause loss of life and property in the country
      ਦੇਸ਼ ’ਚ ਅਗਨੀਕਾਂਡਾਂ ਨਾਲ ਲਗਾਤਾਰ ਹੋ ਰਿਹਾ ਜਾਨ-ਮਾਲ ਦਾ ਨੁਕਸਾਨ!
    • pakistan s enmity
      ਪਾਕਿਸਤਾਨ ਦੀ ਲਗਾਤਾਰ ਦੁਸ਼ਮਣੀ ਦੇ ਪਿੱਛੇ ਦਾ ‘ਅਰਥਸ਼ਾਸਤਰ’
    • fuel crisis
      ਦੇਸ਼ ’ਚ ਅਜੇ ਕਿਤੇ ਨਹੀਂ ਹੈ ‘ਪੈਟਰੋ ਸਮੱਸਿਆ’
    • assembly elections are more significant for non bjp parties
      ਵਿਧਾਨ ਸਭਾ ਚੋਣਾਂ ਗੈਰ-ਭਾਜਪਾ ਪਾਰਟੀਆਂ ਲਈ ਵੱਧ ਮਹੱਤਵਪੂਰਨ
    • an open letter to rahul gandh
      ਰਾਹੁਲ ਗਾਂਧੀ ਦੇ ਨਾਂ ਖੁੱਲ੍ਹਾ ਪੱਤਰ
    • now some politicians and their relatives are also involved in   drug smuggling
      ‘ਨਸ਼ਿਆਂ ਦੀ ਸਮੱਗਲਿੰਗ ਤੇ ਸੇਵਨ ’ਚ’ ਹੁਣ ਕੁਝ ਨੇਤਾ ਤੇ ਉਨ੍ਹਾਂ ਦੇ ਸਬੰਧੀ ਵੀ...
    • social media
      ਆਦਤ ਬਣਦਾ ਸੋਸ਼ਲ ਮੀਡੀਆ, ਲਗਾਮ ਜ਼ਰੂਰੀ
    • corruption in elections has now become a habit of ours
      ਹੁਣ ਚੋਣਾਂ ’ਚ ਭ੍ਰਿਸ਼ਟਾਚਾਰ ਸਾਡੀ ਆਦਤ ਬਣ ਚੁੱਕੀ ਹੈ
    • impeachment motion chief election commissioner in mps crosshairs
      ਮਹਾਦੋਸ਼ ਪ੍ਰਸਤਾਵ : ਸੰਸਦ ਮੈਂਬਰਾਂ ਦੇ ਨਿਸ਼ਾਨੇ ’ਤੇ ਮੁੱਖ ਚੋਣ ਕਮਿਸ਼ਨਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +