Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAR 24, 2026

    5:50:22 PM

  • statement of iranian spokesman

    'ਪੂਰੀ ਜਿੱਤ' ਤੱਕ ਜਾਰੀ ਰਹੇਗੀ ਜੰਗ' , ਈਰਾਨੀ ਫੌਜ...

  • farmers from amritsar gurdaspur block punjab s main railway route

    ਪੰਜਾਬ ਦੇ ਕਿਸਾਨਾਂ ਨੇ ਜਾਮ ਕਰ'ਤਾ ਰੇਲਵੇ ਟ੍ਰੈਕ

  • dm gagandeep randhawa  s last rites performed

    DM ਗਗਨਦੀਪ ਰੰਧਾਵਾ ਦਾ ਹੋਇਆ ਅੰਤਿਮ ਸੰਸਕਾਰ

  • protest against the dhovar barrier connecting ghanoli with himachal

    ਪੰਜਾਬ 'ਚ 29 ਤੇ 31 ਮਾਰਚ ਲਈ ਹੋਇਆ ਵੱਡਾ ਐਲਾਨ

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਵੱਖ-ਵੱਖ ਦੇਸ਼ਾਂ ਵਲੋਂ ਅਪਣਾਏ ਗਏ ਊਰਜਾ ਸੰਭਾਲ ਦੇ ਸਖਤ ਉਪਾਅ

BLOG News Punjabi(ਬਲਾਗ)

ਵੱਖ-ਵੱਖ ਦੇਸ਼ਾਂ ਵਲੋਂ ਅਪਣਾਏ ਗਏ ਊਰਜਾ ਸੰਭਾਲ ਦੇ ਸਖਤ ਉਪਾਅ

  • Edited By Harpreet Singh,
  • Updated: 24 Mar, 2026 04:26 PM
Blog
energy crisis
  • Share
    • Facebook
    • Tumblr
    • Linkedin
    • Twitter
  • Comment

ਮੱਧ ਪੂਰਬ ’ਚ ਤਣਾਅ ਵਧਣ ਨਾਲ ਆਲਮੀ ਊਰਜਾ ਬਾਜ਼ਾਰਾਂ ’ਚ ਇਕ ਵੱਡਾ ਸੰਕਟ ਪੈਦਾ ਹੋ ਗਿਆ ਹੈ, ਜਿਸ ਕਾਰਨ ਦੁਨੀਆ ਭਰ ਦੇ ਦੇਸ਼ਾਂ ਨੂੰ ਈਂਧਨ ਬਚਾਉਣ, ਮਹੱਤਵਪੂਰਨ ਖੇਤਰਾਂ ਨੂੰ ਤਰਜੀਹ ਦੇਣ ਅਤੇ ਆਪਣੀ ਆਬਾਦੀ ਲਈ ਨਿਰੰਤਰ ਊਰਜਾ ਪਹੁੰਚ ਯਕੀਨੀ ਬਣਾਉਣ ਲਈ ਸਖ਼ਤ ਉਪਾਅ ਲਾਗੂ ਕਰਨ ਲਈ ਮਜਬੂਰ ਹੋਣਾ ਪਿਆ ਹੈ।

ਏਸ਼ੀਆ ਤੋਂ ਅਫਰੀਕਾ ਅਤੇ ਯੂਰਪ ਤੱਕ ਸਰਕਾਰਾਂ ਨੇ ਸੀਮਤ ਈਂਧਨ ਭੰਡਾਰਾਂ ਨੂੰ ਵਧਾਉਣ ਦੇ ਹੋਰ ਯਤਨਾਂ ਦੇ ਨਾਲ-ਨਾਲ ਵਾਧੂ ਜਨਤਕ ਛੁੱਟੀਆਂ, ਘਰ ਤੋਂ ਕੰਮ ਕਰਨ ਦੇ ਹੁਕਮ, ਈਂਧਨ ਨਿਯਮੀਕਰਨ ਅਤੇ ਉਦਯੋਗਿਕ ਬੰਦ ਸਮੇਤ ਕਈ ਵਿਸ਼ੇਸ਼ ਕਦਮ ਚੁੱਕੇ ਹਨ।

ਇਹ ਨੋਟ ਇਨ੍ਹਾਂ ਕਦਮਾਂ ਦੀ ਸੰਖੇਪ ਜਾਣਕਾਰੀ ਪੇਸ਼ ਕਰਦਾ ਹੈ।

I. ਏਸ਼ੀਆ

1. ਸ਼੍ਰੀਲੰਕਾ

• ਬੁੱਧਵਾਰ ਨੂੰ ਸਕੂਲਾਂ, ਯੂਨੀਵਰਸਿਟੀਆਂ ਅਤੇ ਗੈਰ-ਜ਼ਰੂਰੀ ਸਰਕਾਰੀ ਕਰਮਚਾਰੀਆਂ ਲਈ ਲਾਜ਼ਮੀ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ।

• ਰਾਸ਼ਟਰੀ ਈਂਧਨ ਪਾਸ (ਕਿਊ. ਆਰ-ਅਾਧਾਰਤ ਨਿਯਮੀਕਰਨ) ਨੂੰ ਮੁੜ ਪੇਸ਼ ਕੀਤਾ ਗਿਆ; ਨਿੱਜੀ ਵਾਹਨਾਂ ਲਈ 15 ਲੀਟਰ/ਹਫ਼ਤੇ ਤੱਕ ਸੀਮਤ ਕੀਤਾ ਗਿਆ, ਜਨਤਕ ਆਵਾਜਾਈ ਲਈ 200 ਲੀਟਰ ਤੱਕ ਸੀਮਤ ਕੀਤਾ ਗਿਆ।

2. ਬੰਗਲਾਦੇਸ਼

• ਬਿਜਲੀ ਦੇ ਬੋਝ ਨੂੰ ਘਟਾਉਣ ਲਈ ਸਾਰੀਆਂ ਯੂਨੀਵਰਸਿਟੀਆਂ, ਵਿਦੇਸ਼ੀ ਪਾਠਕ੍ਰਮ ਵਾਲੇ ਸਕੂਲ ਅਤੇ ਕੋਚਿੰਗ ਸੈਂਟਰ ਬੰਦ ਕੀਤੇ ਗਏ ਅਤੇ ਅਾਨਲਾਈਨ ਕਲਾਸਾਂ ਚਲਾਈਆਂ ਜਾ ਰਹੀਆਂ ਹਨ।

• 8 ਮਾਰਚ ਤੋਂ ਈਂਧਨ ਨਿਯਮੀਕਰਨ ਸ਼ੁਰੂ ਕੀਤਾ ਗਿਆ ਹੈ।

• ਬਿਜਲੀ ਸਪਲਾਈ ’ਚ ਟੈਕਸਟਾਈਲ ਬਰਾਮਦ ਖੇਤਰ ਨੂੰ ਤਰਜੀਹ ਦਿੱਤੇ ਜਾਣ ਕਾਰਨ, ਘਰਾਂ ਲਈ ਪੰਜ ਘੰਟੇ ਦੇ ਵਾਰੀ ਅਨੁਸਾਰ ਬਿਜਲੀ ਕੱਟ ਲਗਾਏ ਜਾ ਰਹੇ ਹਨ।

• ਭੰਨਤੋੜ ਤੋਂ ਰੋਕਥਾਮ ਅਤੇ ਭੰਡਾਰਾਂ ਦੀ ਰਾਖੀ ਲਈ ਵੱਡੇ ਤੇਲ ਡਿਪੂਆਂ ’ਤੇ ਫੌਜ ਤਾਇਨਾਤ।

• ਗੈਸ ਦੀ ਘਾਟ ਕਾਰਨ 5 ਸਰਕਾਰੀ ਖਾਦ ਪਲਾਂਟਾਂ ਵਿਚੋਂ 4 ਬੰਦ ਕਰਨ ਲਈ ਮਜਬੂਰ ਹੋਣਾ ਪਿਆ ਹੈ।

3. ਭੂਟਾਨ

• ਜਮ੍ਹਾਖੋਰੀ ਨੂੰ ਰੋਕਣ ਲਈ ਜੈਰੀ ਕੈਨਾਂ ਵਿਚ ਈਂਧਨ ਦੀ ਵਿਕਰੀ ’ਤੇ ਪਾਬੰਦੀ।

• ਘਰ ਤੋਂ ਕੰਮ ਕਰਨ ਵਾਲਾ ਢਾਂਚਾ ਸਰਗਰਮ।

• ਐਮਰਜੈਂਸੀ ਸੇਵਾਵਾਂ ਲਈ ਤਰਜੀਹੀ ਈਂਧਨ ਨਿਯਮੀਕਰਨ।

4. ਪਾਕਿਸਤਾਨ

• ਸਰਕਾਰੀ ਕਰਮਚਾਰੀਆਂ ਲਈ ਚਾਰ ਦਿਨਾਂ ਦਾ ਕੰਮਕਾਜੀ ਹਫ਼ਤਾ ਅਤੇ 50 ਫੀਸਦੀ ਘਰ ਤੋਂ ਕੰਮ।

• ਸਕੂਲ ਅਤੇ ਕਾਲਜ ਦੋ ਹਫ਼ਤਿਆਂ ਲਈ ਬੰਦ।

• ਸਰਕਾਰੀ ਵਿਭਾਗਾਂ ਨੂੰ ਈਂਧਨ ਵੰਡ ਵਿਚ 50 ਫੀਸਦੀ ਦੀ ਕਟੌਤੀ।

• ਗੈਰ-ਜ਼ਰੂਰੀ ਸਰਕਾਰੀ ਵਾਹਨ ਸੜਕਾਂ ਤੋਂ ਹਟਾਏ ਗਏ।

5. ਫਿਲੀਪੀਨਜ਼

• ਸਰਕਾਰੀ ਕਰਮਚਾਰੀਆਂ ਲਈ ਚਾਰ ਦਿਨਾਂ ਦਾ ਕੰਮਕਾਜੀ ਹਫ਼ਤਾ।

• ਨਿੱਜੀ ਖੇਤਰ ਨੂੰ ਘਰ ਤੋਂ ਕੰਮ ਕਰਨ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ ਗਿਆ।

• ਗੈਰ-ਜ਼ਰੂਰੀ ਜਨਤਕ ਖੇਤਰ ਦੀ ਯਾਤਰਾ ’ਤੇ ਪਾਬੰਦੀ।

6. ਵੀਅਤਨਾਮ

• ਕਾਰੋਬਾਰਾਂ ਨੂੰ ਘਰ ਤੋਂ ਕੰਮ ਕਰਨ ਦੀ ਆਗਿਆ ਦੇਣ ਦੀ ਅਪੀਲ ਕੀਤੀ ਗਈ।

• ਜਨਤਕ ਆਵਾਜਾਈ, ਸਾਈਕਲਿੰਗ ਅਤੇ ਕਾਰ ਪੂਲਿੰਗ ਨੂੰ ਉਤਸ਼ਾਹਿਤ ਕਰਨਾ।

7. ਮਿਆਂਮਾਰ

• ਨਿੱਜੀ ਵਾਹਨਾਂ ਦੀ ਵਰਤੋਂ ਉਨ੍ਹਾਂ ਦੇ ਰਜਿਸਟ੍ਰੇਸ਼ਨ ਨੰਬਰਾਂ ਦੇ ਆਧਾਰ ’ਤੇ ਬਦਲਵੇਂ ਔਡ ਅਤੇ ਈਵਨ ਦਿਨਾਂ ਤੱਕ ਸੀਮਤ ਕਰ ਦਿੱਤੀ ਗਈ ਹੈ।

• ਸਥਾਨਕ ਪੈਟਰੋਲ ਸਟੇਸ਼ਨਾਂ ਨੂੰ ਬੰਦ ਕਰਨ ਲਈ ਮਜਬੂਰ ਕਰਨ ਵਾਲੇ ਈਂਧਨ ਦੀ ਵਿਆਪਕ ਘਾਟ ਦੀ ਜਾਣਕਾਰੀ ਹੈ।

8. ਕੰਬੋਡੀਆ

• ਈਂਧਨ ਦੀਆਂ ਕੀਮਤਾਂ ’ਤੇ ਟਕਰਾਅ ਦੇ ਪ੍ਰਭਾਵ ਬਾਰੇ ਅਨਿਸ਼ਚਿਤਤਾ ਦੇ ਕਾਰਨ ਦੇਸ਼ ਦੇ 6,300 ਪੈਟਰੋਲ ਸਟੇਸ਼ਨਾਂ ਵਿਚੋਂ ਲੱਗਭਗ ਇਕ ਤਿਹਾਈ ਮਾਰਚ ਦੇ ਅੱਧ ਦੇ ਆਸਪਾਸ ਬੰਦ ਹੋ ਗਏ।

9. ਲਾਓਸ

• ਸਿਵਲ ਕਰਮਚਾਰੀਆਂ ਲਈ ਘਰ ਤੋਂ ਕੰਮ ਕਰਨਾ ਲਾਜ਼ਮੀ।

• ਰਿਮੋਟ ਮੀਟਿੰਗਾਂ ਅਤੇ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ।

• ਵਿਆਪਕ ਈਂਧਨ ਸਟੇਸ਼ਨ ਬੰਦ ਹੋਣ ਤੋਂ ਬਾਅਦ, ਆਉਣ-ਜਾਣ ਨੂੰ ਘਟਾਉਣ, ਸਪਲਾਈ ਲੜੀਆਂ ’ਤੇ ਦਬਾਅ ਘਟਾਉਣ ਲਈ ਵਾਰੀ ਅਨੁਸਾਰ ਕੰਮ ਦੀਆਂ ਸ਼ਿਫਟਾਂ ਪੇਸ਼ ਕੀਤੀਆਂ ਗਈਆਂ।

II. ਅਫਰੀਕਾ

1. ਮਿਸਰ

• 28 ਮਾਰਚ ਤੋਂ, ਮਾਲ, ਰੈਸਟੋਰੈਂਟ ਅਤੇ ਪ੍ਰਚੂਨ ਵਿਕਰੇਤਾ ਹਫ਼ਤੇ ਦੇ ਦਿਨਾਂ ਵਿਚ ਰਾਤ 9 ਵਜੇ ਤੱਕ ਬੰਦ ਹੋਣਗੇ। ਸਰਕਾਰੀ ਇਮਾਰਤਾਂ ਨੂੰ ਸ਼ਾਮ 6 ਵਜੇ ਤੱਕ ਬੰਦ ਕਰ ਦਿੱਤਾ ਜਾਵੇਗਾ।

• ਬਿਜਲੀ ਦੀ ਖਪਤ ਨੂੰ ਘਟਾਉਣ ਲਈ ਪ੍ਰਕਾਸ਼ਮਾਨ ਬਿਲਬੋਰਡ ਬੰਦ ਕਰ ਦਿੱਤੇ ਗਏ ਹਨ।

2. ਕੀਨੀਆ

• ਈਂਧਨ ਨਿਯਮੀਕਰਨ ਅਤੇ ਨਿਰਯਾਤ ’ਤੇ ਪ੍ਰਭਾਵੀ ਪਾਬੰਦੀ ਦਾ ਐਲਾਨ ਕੀਤਾ ਗਿਆ ਹੈ। ਊਰਜਾ ਰੈਗੂਲੇਟਰੀ ਨੇ ਚਿਤਾਵਨੀ ਦਿੱਤੀ ਹੈ ਕਿ ਮੌਜੂਦਾ ਭੰਡਾਰ ਇਨ੍ਹਾਂ ਪਾਬੰਦੀਆਂ ਦੇ ਬਾਵਜੂਦ ਵੀ ਅਪ੍ਰੈਲ ਤੱਕ ਹੀ ਰਹੇਗਾ।

3. ਦੱਖਣੀ ਅਫਰੀਕਾ

• ਖਣਿਜ ਅਤੇ ਪੈਟਰੋਲੀਅਮ ਸਰੋਤ ਵਿਭਾਗ ਨੇ ਉਦਯੋਗ ਪੱਧਰ ’ਤੇ ‘ਕੰਟਰੋਲ ਵੰਡ ਉਪਾਅ’ ਲਾਗੂ ਕੀਤੇ ਹਨ ਤਾਂ ਜੋ ਬਰਾਬਰ ਵੰਡ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਘਬਰਾਹਟ ’ਚ ਖਰੀਦ ਨੂੰ ਰੋਕਿਆ ਜਾ ਸਕੇ ਕਿਉਂਕਿ ਕਈ ਸੂਬਿਆਂ ਵਿਚ ਡੀਜ਼ਲ ਦੀ ਉਪਲਬਧਤਾ ਘਟਣ ਦੇ ਸੰਕੇਤ ਹਨ।

III. ਓਸ਼ੇਨੀਆ

1. ਨਿਊਜ਼ੀਲੈਂਡ

• ਸਰਕਾਰ 1979 ਦੇ ਯੁੱਗ ਦੀ ‘ਕਾਰ-ਰਹਿਤ ਦਿਨ’ ਨੀਤੀ ਨੂੰ ਮੁੜ-ਸੁਰਜੀਤ ਕਰਨ ’ਤੇ ਵਿਚਾਰ ਕਰ ਰਹੀ ਹੈ ਜਿਸ ਦੇ ਤਹਿਤ ਵਾਹਨ ਚਾਲਕ ਪ੍ਰਤੀ ਹਫ਼ਤੇ ਇਕ ਨੋ-ਡ੍ਰਾਈਵਿੰਗ ਦਿਨ ਨਾਮਜ਼ਦ ਕਰਨਗੇ।

• ਰਿਜ਼ਰਵ ਤੋਂ ਜਾਰੀ ਕੀਤੇ ਗਏ 1.57 ਮਿਲੀਅਨ ਬੈਰਲ ਦੇ ਨਾਲ ਈਂਧਨ ਭੰਡਾਰ ਨਿਗਰਾਨੀ ਲਈ ‘ਐਂਬਰ ਅਲਰਟ’ ਪ੍ਰੋਟੋਕੋਲ ਸਰਗਰਮ ਕੀਤੇ ਗਏ ਹਨ।

• ਜੈੱਟ ਈਂਧਨ ਦੀਆਂ ਉੱਚੀਆਂ ਕੀਮਤਾਂ ਕਾਰਨ ਏਅਰ ਨਿਊਜ਼ੀਲੈਂਡ ਦੀਆਂ ਲੱਗਭਗ 1,100 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਜਿਸ ਨਾਲ 44,000 ਯਾਤਰੀ ਪ੍ਰਭਾਵਿਤ ਹੋਏ।

IV. ਯੂਰਪ

1. ਸਲੋਵਾਕੀਆ

• ਸਲੋਵਾਕੀਆ ਸਰਕਾਰ ਨੇ ਜਮ੍ਹਾਖੋਰੀ ਅਤੇ ਘਾਟ ਨੂੰ ਰੋਕਣ ਲਈ, ਹਰੇਕ ਖਰੀਦਦਾਰ ਨੂੰ ਪ੍ਰਾਪਤ ਹੋਣ ਵਾਲੇ ਡੀਜ਼ਲ ਦੀ ਮਾਤਰਾ ਨੂੰ ਸੀਮਤ ਕਰਦੇ ਹੋਏ, ਅਧਿਕਾਰਤ ਡੀਜ਼ਲ ਖਰੀਦ ਕੋਟਾ ਤੈਅ ਕੀਤਾ ਗਿਆ ਹੈ।

2. ਸਲੋਵੇਨੀਆ

• ਦੇਸ਼ ਦੇ ਦੂਜੇ ਸਭ ਤੋਂ ਵੱਡੇ ਈਂਧਨ ਪ੍ਰਚੂਨ ਵਿਕਰੇਤਾ, ਐੱਮ.ਓ.ਐੱਲ. ਸਲੋਵਾਕੀਆ ਨੇ ਘਾਟ ਨੂੰ ਰੋਕਣ ਅਤੇ ਉੱਚ ਮੰਗ ਦਰਮਿਆਨ ਸਥਾਨਕ ਸਪਲਾਈ ਨੂੰ ਯਕੀਨੀ ਬਣਾਉਣ ਲਈ ਆਪਣੇ ਸਟੇਸ਼ਨਾਂ ’ਤੇ ਈਂਧਨ ਨਿਯਮੀਕਰਨ (ਕਾਰਾਂ ਲਈ 30 ਲੀਟਰ, ਟਰੱਕਾਂ ਲਈ 200 ਲੀਟਰ) ਲਾਗੂ ਕੀਤਾ ਹੈ।

  • Middle Escalation
  • Oil Crisis
  • Supply
  • Conservation

ਤਮਿਲਨਾਡੂ ਇਕ ਤਿਕੋਣੇ ਮੁਕਾਬਲੇ ਦੇ ਲਈ ਤਿਆਰ

NEXT STORY

Stories You May Like

  • three people arrested with heroin in different cases
    ਵੱਖ-ਵੱਖ ਮਾਮਲਿਆਂ 'ਚ ਹੈਰੋਇਨ ਸਣੇ ਤਿੰਨ ਵਿਅਕਤੀ ਗ੍ਰਿਫ਼ਤਾਰ
  • new prices of petrol diesel released know rates of different cities
    Middle East ਤਣਾਅ ਦਰਮਿਆਨ ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ, ਜਾਣੋ ਵੱਖ-ਵੱਖ ਸ਼ਹਿਰਾਂ ਦੇ ਰੇਟ
  • anti drug campaign  operation kaso
    ਨਸ਼ਾ ਵਿਰੋਧੀ ਮੁਹਿੰਮ ਤਹਿਤ ਵੱਖ-ਵੱਖ ਇਲਾਕਿਆਂ ’ਚ ਵੱਡੇ ਪੱਧਰ ’ਤੇ ਚਲਾਇਆ ਆਪ੍ਰੇਸ਼ਨ ‘ਕਾਸੋ’
  • gold silver prices have taken a big jump   24 22k gold in different cities
    Gold-Silver ਦੀਆਂ ਕੀਮਤਾਂ ਨੇ ਮਾਰੀ ਲੰਮੀ ਛਾਲ, ਜਾਣੋ ਵੱਖ-ਵੱਖ ਸ਼ਹਿਰਾਂ 'ਚ 24-22K ਸੋਨੇ ਦੇ ਭਾਅ
  • air india  aircraft  hard landing  wheels detached  dgca
    ਏਅਰ ਇੰਡੀਆ ਦੇ ਜਹਾਜ਼ ਦੀ ਲੈਂਡਿੰਗ ਵੇਲੇ ਟੁੱਟ ਕੇ ਡਿੱਗ ਗਏ ਪਹੀਏ ਤੇ ਫਿਰ...
  • oil executives warn trump
    ਹੋਰ ਵਧੇਗਾ ਊਰਜਾ ਸੰਕਟ, ਤੇਲ ਕੰਪਨੀਆਂ ਦੀ ਟਰੰਪ ਨੂੰ ਚੇਤਾਵਨੀ
  • famous actress divorces husband
    ਵਿਆਹ ਦੇ 4 ਸਾਲਾਂ ਅੰਦਰ ਹੀ ਟੁੱਟ ਗਿਆ ਮਸ਼ਹੂਰ ਅਦਾਕਾਰਾ ਦਾ ਘਰ ! ਤਲਾਕ ਲੈ ਪਤੀ ਤੋਂ ਵੱਖ ਕੀਤੇ ਰਾਹ
  •   iran war increases uncertainty america may gain big
    ​​​​​​​ਈਰਾਨ ਜੰਗ ਨਾਲ ਊਰਜਾ ਬਾਜ਼ਾਰ ’ਚ ਬੇਭਰੋਸਗੀ ਵਧੀ, ਅਮਰੀਕਾ ਨੂੰ ਵੱਡਾ ਫਾਇਦਾ ਸੰਭਵ
  • iran israel america war
    ਲੱਖ ਰੁਪਏ ਦੇ ਸਾਮਾਨ ਨੂੰ ਵਿਦੇਸ਼ ਭੇਜਣ ਲਈ ਖ਼ਰਚਨੇ ਪੈ ਰਹੇ 5 ਲੱਖ, ਉਦਯੋਗਪਤੀਆਂ...
  • transgender creates ruckus over job in private hospital in jalandhar
    ਜਲੰਧਰ 'ਚ ਨਿੱਜੀ ਹਸਪਤਾਲ 'ਚ ਨੌਕਰੀ ਨੂੰ ਲੈ ਕੇ ਕਿੰਨਰ ਨੇ ਕੀਤਾ ਹੰਗਾਮਾ
  • hungama at soya treat shop in jalandhar  allegations leveled
    ਜਲੰਧਰ ਦੀ ਮਸ਼ਹੂਰ ਦੁਕਾਨ ਦੇ ਸੋਇਆ ਪਨੀਰ 'ਚੋਂ ਨਿਕਲਿਆ ਵਾਲ! ਹੋਇਆ ਜੰਮ ਕੇ ਹੰਗਾਮਾ
  • sukhpal khaira exposes aap government s zero tolerance lie towards corruption
    ਭਗਵੰਤ ਮਾਨ ਸਰਕਾਰ ਦੇ ਭ੍ਰਿਸ਼ਟਾਚਾਰ ਪ੍ਰਤੀ 'ਜ਼ੀਰੋ ਟਾਲਰੈਂਸ' ਦਾ ਝੂਠ ਬੇਨਕਾਬ:...
  • pargat singh on fir  fees
    ਪੰਜਾਬ 'ਚ FIR ਦੀ ਕਾਪੀ ਲਈ 80 ਰੁਪਏ ਦੀ ਫ਼ੀਸ 'ਤੇ ਬੋਲੇ ਪਰਗਟ ਸਿੰਘ- 'ਇਹ...
  • bikram majithia big statement
    ਮਜੀਠੀਆ ਦਾ 'ਆਪ' ‘ਤੇ ਤਿੱਖਾ ਹਮਲਾ! 'ਮਹਾਰਾਜਿਆਂ' ਵਰਗੀ ਜ਼ਿੰਦਗੀ ਜੀ ਰਹੇ...
  • mp dr amar singh big statement on gagandeep randhawa case
    'ਆਪ' ਸਰਕਾਰ ਨੇ ਮਜਬੂਰੀ 'ਚ ਗ੍ਰਿਫ਼ਤਾਰ ਕੀਤਾ ਲਾਲਜੀਤ ਭੁੱਲਰ: ਡਾ. ਅਮਰ ਸਿੰਘ...
  • asi punjab police pawan kumar suspended
    ਮਹਿਲਾ ਨੂੰ ਵਾਲਾਂ ਤੋਂ ਘੜੀਸਣ ਦੇ ਮਾਮਲੇ 'ਚ ਜਲੰਧਰ ਦੇ ASI 'ਤੇ ਵੱਡੀ ਕਾਰਵਾਈ
Trending
Ek Nazar
due to gas shortage  dhabas and street vendors closed

ਗੈਸ ਦੀ ਕਿੱਲਤ ਕਾਰਨ ਢਾਬੇ ਤੇ ਰੇਹੜੀਆਂ ਹੋਈਆਂ ਬੰਦ, ਖਾਣ-ਪੀਣ ਦੀਆਂ ਵਸਤਾਂ ਦੇ...

us citizens leave iraq

ਅਮਰੀਕੀ ਨਾਗਰਿਕ ਤੁਰੰਤ ਛੱਡ ਦੇਣ ਇਰਾਕ, ਜਾਰੀ ਹੋਈ ਐਡਵਾਇਜ਼ਰੀ

know the full story of the raid on lokesh kangraj s house

ਮਸ਼ਹੂਰ ਡਾਇਰੈਕਟਰ ਦੇ ਘਰੋਂ ਮਿਲੀਆਂ 10 AK-47 ਰਾਈਫਲਾਂ ! ਪੁਲਸ ਜਾਂਚ ਨੇ ਉਡਾਏ ਸਭ...

amidst the song controversy the superhit punjabi singer became a bride

ਗਾਣੇ ਦੇ ਵਿਵਾਦ ਵਿਚਾਲੇ ਲਾੜਾ ਬਣਿਆ ਸੁਪਰਹਿੱਟ ਪੰਜਾਬੀ ਗਾਇਕ ! ਲਾੜੀ ਨਾਲ...

actor who married a girl 26 years younger breaks silence for the first time

26 ਸਾਲ ਛੋਟੀ ਕੁੜੀ ਨਾਲ ਵਿਆਹ ਕਰਾਉਣ ਵਾਲੇ ਮਸ਼ਹੂਰ ਅਦਾਕਾਰ ਨੇ ਪਹਿਲੀ ਵਾਰ ਤੋੜੀ...

superman fame actress valerie perrine passes away

ਮਨੋਰੰਜਨ ਜਗਤ ਨੂੰ ਵੱਡਾ ਝਟਕਾ ! 'ਸੁਪਰਮੈਨ' ਫੇਮ ਅਦਾਕਾਰਾ ਨੇ ਦੁਨੀਆ ਨੂੰ ਕਿਹਾ...

musician shreyas puranik becomes father  wife gives birth to daughter

ਮਸ਼ਹੂਰ ਮਿਊਜ਼ਿਕ ਕੰਪੋਜ਼ਰ ਦੇ ਘਰ ਗੂੰਜੀਆਂ ਕਿਲਕਾਰੀਆਂ ! ਪਤਨੀ ਨੇ ਧੀ ਨੂੰ ਦਿੱਤਾ...

people no lpg gas connection supply stopped

ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗੀ LPG, ਸਪਲਾਈ ਤੁਰੰਤ ਹੋਵੇਗੀ ਬੰਦ, ਸੈਣੀ ਸਰਕਾਰ...

singer ronnie bowman passes away at 64

ਸੜਕ ਹਾਦਸੇ 'ਚ ਮਸ਼ਹੂਰ ਗਾਇਕ ਰੌਨੀ ਦੀ ਹੋਈ ਦਰਦਨਾਕ ਮੌਤ, ਮਿਊਜ਼ਿਕ ਇੰਡਸਟਰੀ 'ਚ...

earthquake tremors felt in nepal  s bajhang  magnitude 4 1 measured

ਨੇਪਾਲ ਦੇ ਬਝਾਂਗ 'ਚ ਲੱਗੇ ਭੂਚਾਲ ਦੇ ਝਟਕੇ, 4.1 ਮਾਪੀ ਗਈ ਤੀਬਰਤਾ

canter collision

ਦਰਦਨਾਕ ਹਾਦਸਾ! ਬੇਕਾਬੂ ਕੈਂਟਰ ਨੇ ਕਈ ਲੋਕਾਂ ਨੂੰ ਦਰੜਿਆ, 3 ਮੌਤ, 4 ਗੰਭੀਰ ਜ਼ਖਮੀ

heavy snowfall disrupts lahaul spiti avalanche alert

Avalanche ਦਾ ਅਲਰਟ ਜਾਰੀ! ਭਾਰੀ ਬਰਫ਼ਬਾਰੀ ਕਾਰਨ ਲਾਹੌਲ-ਸਪੀਤੀ 'ਚ 104 ਸੜਕਾਂ...

cold storage collapses

ਦਰਦਨਾਕ ਹਾਦਸਾ! ਪ੍ਰਯਾਗਰਾਜ 'ਚ ਕੋਲਡ ਸਟੋਰ ਦੀ ਕੰਧ ਡਿੱਗੀ, ਮਲਬੇ ਹੇਠ ਦਬੇ ਕਈ...

floods in hawaii

ਹਵਾਈ 'ਚ ਭਿਆਨਕ ਹੜ੍ਹ, 2,000 ਤੋਂ ਵੱਧ ਲੋਕ ਹਨੇਰੇ 'ਚ ਰਹਿਣ ਲਈ ਮਜਬੂਰ

fraud case registered in mohali over fake tickets for diljit dosanjh concert

ਦਿਲਜੀਤ ਦੋਸਾਂਝ ਦੇ ਫੈਨ ਧਿਆਨ ਨਾਲ ਪੜ੍ਹ ਲੈਣ ਇਹ ਖ਼ਬਰ ! ਸਿੰਗਰ ਦੇ ਨਾਂ 'ਤੇ ਹੋ...

plane crash at new york airport

ਨਿਊਯਾਰਕ ਹਵਾਈ ਅੱਡੇ 'ਤੇ ਵਾਪਰਿਆ ਹਵਾਈ ਹਾਦਸਾ, 2 ਲੋਕਾਂ ਦੀ ਮੌਤ; ਅੱਤਵਾਦੀ ਹਮਲਾ...

actor carrie anne fleming dies following cancer complications

ਮਨੋਰੰਜਨ ਜਗਤ ਤੋਂ ਆਈ ਮੰਦਭਾਗੀ ਖਬਰ; ਬ੍ਰੈਸਟ ਕੈਂਸਰ ਤੋਂ ਜੰਗ ਹਾਰੀ ਹਾਲੀਵੁੱਡ ਦੀ...

nagar kirtan in italy

ਇਟਲੀ ਦੇ ਸ਼ਹਿਰ ਲੇਨੋ 'ਚ ਸਜਾਏ ਨਗਰ ਕੀਰਤਨ ਮੌਕੇ ਬੋਲੇ ਸੋ ਨਿਹਾਲ ਦੇ ਜੈਕਾਰਿਆ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • from drifting to delivery bhajan lal sharma s 2 year report card in rajasthan
      ਡ੍ਰਿਫਟ ਤੋਂ ਡਲਿਵਰੀ ਤੱਕ : ਰਾਜਸਥਾਨ ’ਚ ਭਜਨ ਲਾਲ ਸ਼ਰਮਾ ਦਾ 2 ਸਾਲਾ ਰਿਪੋਰਟ ਕਾਰਡ
    • bharat taxi
      ਭਾਰਤ ਟੈਕਸੀ: ਸਹਿਕਾਰੀ ਮਾਡਲ 'ਤੇ ਅਧਾਰਿਤ ਟ੍ਰਾਂਸਪੋਰਟ ਦੀ ਨਵੀਂ ਪਹਿਲ
    • iran usa war
      ਅਮਰੀਕਾ ਈਰਾਨ ਵਿਰੁੱਧ ਆਪਣੀ ਜੰਗ ਦੀ ਸਭ ਤੋਂ ਵੱਡੀ ‘ਤ੍ਰਾਸਦੀ’ ਨੂੰ ਸਮਝਣ ’ਚ ਖੁੰਝ...
    • a lot of lessons
      ਇਕ ‘ਭੋਗ ਅਰਦਾਸ’ ਜਿਸ ਨੇ ਦਿੱਤੇ ਹਜ਼ਾਰਾਂ ਸਬਕ
    • the attack on iran and its aftermath
      ਈਰਾਨ ’ਤੇ ਹਮਲਾ ਅਤੇ ਉਸ ਤੋਂ ਬਾਅਦ
    • fuel crisis
      ਜੋਖਮ ’ਚ ਊਰਜਾ : ਹੋਰਮੁਜ਼ ਸੰਕਟ ਅਤੇ ਭਾਰਤ ਦੀ ਰਣਨੀਤੀ
    • citizens who are not voters
      ਲੱਖਾਂ ਨਾਗਰਿਕ ਜੋ ਵੋਟਰ ਨਹੀਂ ਹਨ!
    •   now minors are being used for drug and weapons smuggling
      ‘ਹੁਣ ਨਸ਼ਿਆਂ ਅਤੇ ਹਥਿਆਰਾਂ ਦੀ ਸਮੱਗਲਿੰਗ ਦੇ ਲਈ’ ਹੋਣ ਲੱਗੀ ਨਾਬਾਲਿਗਾਂ ਦੀ ਵਰਤੋਂ!
    • smrat chaudhary in bihar
      ਨਿਤੀਸ਼ ਦੀ ਪਸੰਦ ਸਮਰਾਟ ਚੌਧਰੀ!
    • who can stop war
      ਬੇਵੱਸ ਦੁਨੀਆ, ਕੀ ਕੋਈ ਯੁੱਧ ਰੁਕਵਾ ਸਕਦਾ ਹੈ?
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +