Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, APR 05, 2026

    9:17:14 PM

  • bjp 40 star campaigners list pm modi cm yogi

    PM ਮੋਦੀ, CM ਯੋਗੀ ਤੇ ਕੰਗਨਾ..., ਪੱਛਮੀ ਬੰਗਾਲ...

  • rapid firing near white house  security agencies on high alert

    ਵ੍ਹਾਈਟ ਹਾਊਸ ਨੇੜੇ ਤਾਬੜਤੋੜ ਫਾਇਰਿੰਗ, ਹਾਈ ਅਲਰਟ...

  • ipl 2026 rcb vs csk

    IPL 2026: ਚੇਨਈ ਸੁਪਰ ਕਿੰਗਜ਼ ਨੇ ਟਾਸ ਜਿੱਤ ਕੇ...

  • punjab s weather will change again new released alert

    6, 7 ਤੇ 8 ਤਾਰੀਖ਼ ਅਹਿਮ! ਪੰਜਾਬ ਦੇ ਇਨ੍ਹਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਨੌਕਰੀਆਂ ਗੁਆਉਣ ਦੀ ਚਿੰਤਾ ਅਤੇ ਮਾਨਸਿਕ ਸਿਹਤ ਦੀ ਪੁਕਾਰ

BLOG News Punjabi(ਬਲਾਗ)

ਨੌਕਰੀਆਂ ਗੁਆਉਣ ਦੀ ਚਿੰਤਾ ਅਤੇ ਮਾਨਸਿਕ ਸਿਹਤ ਦੀ ਪੁਕਾਰ

  • Edited By Harpreet Singh,
  • Updated: 05 Apr, 2026 05:00 PM
Blog
joblessness and mental health
  • Share
    • Facebook
    • Tumblr
    • Linkedin
    • Twitter
  • Comment

ਬੈਂਗਲੁਰੂ, ਜਿਸ ਨੂੰ ਭਾਰਤ ਦੀ ਆਈ. ਟੀ. ਰਾਜਧਾਨੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਪਿਛਲੇ ਦਿਨੀਂ ਇਕ ਅਜਿਹੀ ਘਟਨਾ ਨਾਲ ਹਿੱਲ ਗਿਆ, ਜੋ ਨਾ ਸਿਰਫ ਦਿਲ ਦਹਿਲਾ ਦੇਣ ਵਾਲੀ ਹੈ, ਸਗੋਂ ਪੂਰੇ ਸਮਾਜ ਨੂੰ ਸੋਚਣ ’ਤੇ ਮਜਬੂਰ ਕਰ ਦਿੰਦੀ ਹੈ। ਬੀਤੀ 31 ਮਾਰਚ ਨੂੰ ਕੋਠਾਨੂਰ ਇਲਾਕੇ ਦੇ ਇਕ ਹਾਈ-ਰਾਈਜ਼ ਅਪਾਰਟਮੈਂਟ ’ਚ ਇਕ ਨੌਜਵਾਨ ਤਕਨੀਕੀ ਜੋੜੀ ਨੇ ਖ਼ੁਦਕੁਸ਼ੀ ਕਰ ਲਈ। ਪਤੀ ਭਾਨੂਚੰਦਰ ਰੈੱਡੀ (32) ਅਤੇ ਪਤਨੀ ਬੀਬੀ ਸ਼ਾਜੀਆ ਸਿਰਾਜ (31), ਦੋਵੇਂ ਸਾਫਟਵੇਅਰ ਇੰਜੀਨੀਅਰ, ਦੋਵਾਂ ਦੀ ਕਮਾਈ ਲੱਖਾਂ ’ਚ, ਅਮਰੀਕਾ ’ਚ ਕੰਮ ਦਾ ਤਜਰਬਾ, 80 ਲੱਖ ਦਾ ਸਾਲਾਨਾ ਪੈਕੇਜ ਅਤੇ ਸਫਲਤਾ ਦੀਆਂ ਸਾਰੀਆਂ ਬਾਹਰੀ ਨਿਸ਼ਾਨੀਆਂ ਪਰ ਅੰਦਰੋਂ, ਨੌਕਰੀ ਗੁਆਉਣ ਦਾ ਡਰ ਅਤੇ ਵਧਦਾ ਤਣਾਅ।

ਠੀਕ ਉਸੇ ਦਿਨ, ਜਦੋਂ ਵਿਸ਼ਵ ਪੱਧਰ ’ਤੇ ਏ. ਆਈ. ਦੀ ਵਜ੍ਹਾ ਕਰ ਕੇ ਆਈ. ਟੀ. ਸੈਕਟਰ ’ਚ ਭਾਰੀ ਛਾਂਟੀ ਦੀਆਂ ਖ਼ਬਰਾਂ ਆ ਰਹੀਆਂ ਸਨ, ਭਾਨੂਚੰਦਰ ਅਮਰੀਕਾ ’ਚ ਕੰਮ ਕਰ ਰਹੇ ਸਨ। ਏ. ਆਈ. ਟੂਲਸ ਦੇ ਕਾਰਨ ਉਨ੍ਹਾਂ ਦੀ ਟੀਮ ’ਚ ਛਾਂਟੀ ਹੋਈ ਅਤੇ ਉਨ੍ਹਾਂ ਦੀ ਨੌਕਰੀ ਚਲੀ ਗਈ। ਭਾਰਤ ਪਰਤ ਕੇ ਉਹ ਨਵੀਂ ਨੌਕਰੀ ਦੀ ਤਲਾਸ਼ ’ਚ ਲੱਗੇ ਪਰ ਅਸਫਲ ਰਹੇ। ਚਿੰਤਾ ਨੇ ਉਨ੍ਹਾਂ ਨੂੰ ਘੇਰ ਲਿਆ। ਸਿਹਤ ਵਿਗੜਨ ਲੱਗੀ। ਆਪਣੇ ਸੁਸਾਈਡ ਨੋਟ ’ਚ ਉਨ੍ਹਾਂ ਨੇ ਇਹੀ ਲਿਖਿਆ, ‘‘ਨੌਕਰੀ ਦੀ ਅਨਿਸ਼ਚਿਤਤਾ ਅਤੇ ਲਗਾਤਾਰ ਦਬਾਅ।’’ ਪਤਨੀ ਸ਼ਾਜੀਆ ਆਈ. ਬੀ. ਐੱਮ. ’ਚ ਨਾਈਟ ਸ਼ਿਫਟ ਕਰ ਰਹੀ ਸੀ। ਸਵੇਰੇ 7.30 ਵਜੇ ਘਰ ਪਰਤੀ ਤਾਂ ਪਤੀ ਦਾ ਕਮਰਾ ਅੰਦਰੋਂ ਬੰਦ ਸੀ। ਸੁਰੱਖਿਆ ਗਾਰਡ ਨੇ ਦਰਵਾਜ਼ਾ ਤੋੜਿਆ ਤਾਂ ਭਾਨੂਚੰਦਰ ਫਾਂਸੀ ’ਤੇ ਲਟਕ ਰਹੇ ਸਨ। ਸ਼ਾਜੀਆ ਨੇ 20 ਮਿੰਟ ਤੱਕ ਉਹ ਦ੍ਰਿਸ਼ ਦੇਖਿਆ। ਫਿਰ ਉਹ ਅਚਾਨਕ 18ਵੀਂ ਮੰਜ਼ਿਲ ’ਤੇ ਪਹੁੰਚੀ ਅਤੇ ਉੱਥੋਂ ਹੇਠਾਂ ਕੁੱਦ ਗਈ।

ਇਹ ਘਟਨਾ ਏ. ਆਈ. ਕ੍ਰਾਂਤੀ ਦੀ ਉਸ ਕਾਲੀ ਸਾਈਡ ਦੀ ਪ੍ਰਤੀਕ ਹੈ, ਜੋ ਕੱਲ ਤੱਕ ‘ਭਵਿੱਖ ਦੀ ਤਕਨੀਕ’ ਮੰਨੀ ਜਾ ਰਹੀ ਸੀ। ਠੀਕ ਉਸੇ ਦਿਨ, 31 ਮਾਰਚ 2026 ਨੂੰ, ਅਮਰੀਕੀ ਸਾਫਟਵੇਅਰ ਪ੍ਰਮੁੱਖ ਓਰੇਕਲ ਨੇ ਹਜ਼ਾਰਾਂ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ। ਕੰਪਨੀ ਏ. ਆਈ. ਡਾਟਾ ਸੈਂਟਰ ਬਣਾਉਣ ਲਈ ਭਾਰੀ ਨਿਵੇਸ਼ ਕਰ ਰਹੀ ਹੈ। 2026 ’ਚ 500 ਕਰੋੜ ਡਾਲਰ ਤੋਂ ਜ਼ਿਆਦਾ ਦਾ ਕੈਪੀਟਲ ਨਿਵੇਸ਼ ਵੀ ਕੀਤਾ ਪਰ ਇਸ ਖ਼ਰਚੇ ਨੂੰ ਪੂਰਾ ਕਰਨ ਲਈ ਉਸ ਨੇ ਲਾਗਤ ਘਟਾਉਣ ਦਾ ਫ਼ੈਸਲਾ ਕੀਤਾ। ਰਿਪੋਰਟਾਂ ਮੁਤਾਬਕ, ਕਰੀਬ 20,000-30,000 ਤੱਕ ਕਰਮਚਾਰੀ ਪ੍ਰਭਾਵਿਤ ਹੋਏ ਹਨ।

ਓਰੇਕਲ ਇਕੱਲੀ ਨਹੀਂ। 2026 ’ਚ ਏ. ਆਈ. ਦੀ ਵਜ੍ਹਾ ਕਰ ਕੇ ਬਿਗ ਟੈਕ ਦੀ ਛਾਂਟੀ ਦੀ ਲਹਿਰ ਚੱਲ ਰਹੀ ਹੈ। ਐਮਾਜ਼ੋਨ ਨੇ ਜਨਵਰੀ ’ਚ 16,000 ਕਾਰਪੋਰੇਟ ਜੌਬਸ ਕੱਟੇ। ਮਾਈਕ੍ਰੋਸਾਫਟ ਨੇ ਪਿਛਲੇ ਸਾਲ 15,000 ਅਹੁਦੇ ਘਟਾਏ। ਮੇਟਾ, ਐਟਲਾਸੀਅਨ, ਬਲਾਕ ਆਦਿ ਸਾਰੀਆਂ ਕੰਪਨੀਆਂ ਏ. ਆਈ. ਦੇ ਨਾਂ ’ਤੇ ਕਰਮਚਾਰੀਆਂ ਨੂੰ ‘ਵਾਧੂ’ ਦੱਸ ਰਹੀਆਂ ਹਨ। ਭਾਰਤ ’ਚ ਵੀ ਆਈ. ਟੀ. ਸੈਕਟਰ ’ਚ 2017 ਤੋਂ ਹੁਣ ਤੱਕ 227 ਤੋਂ ਜ਼ਿਆਦਾ ਖ਼ੁਦਕੁਸ਼ੀ ਕੇਸ ਦਰਜ ਹੋਏ ਹਨ। ਐੱਨ. ਸੀ. ਆਰ. ਬੀ. ਦੇ 2023 ਦੀ ਅੰਕੜਾ ਰਿਪੋਰਟ ਅਨੁਸਾਰ ਕੁੱਲ 1,71,418 ਖ਼ੁਦਕੁਸ਼ੀਆਂ ਹੋਈਆਂ, ਜਿਨ੍ਹਾਂ ’ਚ ਨੌਜਵਾਨ ਪ੍ਰੋਫੈਸ਼ਨਲਜ਼ (25-40 ਸਾਲ) ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਬੈਂਗਲੁਰੂ, ਹੈਦਰਾਬਾਦ, ਪੁਣੇ ਵਰਗੇ ਹਰ ਸ਼ਹਿਰ ’ਚ ਏ. ਆਈ. ਛਾਂਟੀ ਦਾ ਡਰ ਨੌਜਵਾਨਾਂ ਨੂੰ ਘੇਰ ਰਿਹਾ ਹੈ।

ਸਮੱਸਿਆ ਸਿਰਫ਼ ਨੌਕਰੀ ਚਲੇ ਜਾਣ ਦੀ ਨਹੀਂ, ਸਮੱਸਿਆ ਉਸ ਚਿੰਤਾ ਦੀ ਵੀ ਹੈ, ਜੋ ਏ. ਆਈ. ਦੇ ਨਾਂ ’ਤੇ ਪੈਦਾ ਹੋ ਰਹੀ ਹੈ। ਏ. ਆਈ. ਟੂਲਸ ਕੋਡਿੰਗ, ਡਾਟਾ ਐਨਾਲਿਸਿਸ, ਇੱਥੋਂ ਤੱਕ ਕਿ ਸਾਫਟਵੇਅਰ ਡਿਜ਼ਾਈਨ ’ਚ ਇਨਸਾਨਾਂ ਤੋਂ ਬਿਹਤਰ ਸਾਬਤ ਹੋ ਰਹੇ ਹਨ। ਕੰਪਨੀਆਂ ਸੋਚ ਰਹੀਆਂ ਹਨ ਕਿ ‘ਘੱਟ ਲੋਕਾਂ ਤੋਂ ਜ਼ਿਆਦਾ ਕੰਮ’। ਪਰ ਕਰਮਚਾਰੀ? ਉਨ੍ਹਾਂ ਲਈ ਇਹ ਜੀਵਨ-ਮਰਨ ਦਾ ਸਵਾਲ ਬਣ ਗਿਆ ਹੈ। ਈ. ਐੱਮ. ਆਈ., ਲੋਨ, ਪਰਿਵਾਰ ਦੀ ਜ਼ਿੰਮੇਵਾਰੀ, ਸਭ ਕੁਝ ਇਕ ਨੌਕਰੀ ’ਤੇ ਟਿਕਿਆ ਹੈ। ਜਦੋਂ ਨੌਕਰੀ ਚਲੀ ਜਾਂਦੀ ਹੈ, ਤਾਂ ਚਿੰਤਾ ਡਿਪ੍ਰੈਸ਼ਨ ’ਚ ਬਦਲ ਜਾਂਦੀ ਹੈ ਅਤੇ ਸਮਾਜ? ਅਸੀਂ ਅਜੇ ਵੀ ਇਸ ਨੂੰ ‘ਵਿਅਕਤੀਗਤ ਕਮਜ਼ੋਰੀ’ ਮੰਨਦੇ ਹਾਂ।

ਸਰਕਾਰ, ਕਾਰਪੋਰੇਟ ਅਤੇ ਸਮਾਜ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਸਕੂਲ-ਕਾਲਜ ’ਚ ਮਾਨਸਿਕ ਸਿਹਤ ਦੇ ਨਾਲ-ਨਾਲ ਅਧਿਆਤਮਿਕ ਸਿੱਖਿਆ ਵੀ ਸ਼ਾਮਲ ਕਰੋ। ਮੀਡੀਆ ਖ਼ੁਦਕੁਸ਼ੀ ਦੀਆਂ ਖ਼ਬਰਾਂ ਨੂੰ ਸੰਵੇਦਨਸ਼ੀਲ ਤਰੀਕੇ ਨਾਲ ਕਵਰ ਕਰੇ। ਪਰਿਵਾਰਾਂ ’ਚ ਖੁੱਲ੍ਹੀ ਗੱਲਬਾਤ ਦਾ ਮਾਹੌਲ ਬਣੇ। ਬੈਂਗਲੁਰੂ ਦੀ ਇਹ ਤ੍ਰਾਸਦੀ ਅਤੇ ਓਰੇਕਲ ਵਰਗੀਆਂ ਕੰਪਨੀਆਂ ਦੀ ਛਾਂਟੀ ਸਾਨੂੰ ਚਿਤਾਵਨੀ ਦੇ ਰਹੀ ਹੈ। ਏ. ਆਈ. ਭਵਿੱਖ ਹੈ ਪਰ ਬਿਨਾਂ ਮਨੁੱਖਤਾ ਦੇ ਨਹੀਂ। ਜਦੋਂ ਅਸੀਂ ਮਾਨਸਿਕ ਸਿਹਤ ਨੂੰ ਸਰੀਰਕ ਬੀਮਾਰੀ ਦੀ ਤਰ੍ਹਾਂ ਦੇਖਾਂਗੇ, ਜਦੋਂ ਹਸਪਤਾਲਾਂ ਦੀ ਤਰ੍ਹਾਂ ਸਾਈਕੋਲਾਜੀਕਲ ਸੈਂਟਰਜ਼ ਹਰ ਜਗ੍ਹਾ ਹੋਣਗੇ ਅਤੇ ਜਦੋਂ ਅਧਿਆਤਮਿਕ ਮਾਰਗਦਰਸ਼ਨ ਸਾਨੂੰ ਅੰਦਰੋਂ ਮਜ਼ਬੂਤ ਕਰੇਗਾ, ਉਦੋਂ ਹੀ ਅਸੀਂ ਇਸ ਦਬਾਅ ਨੂੰ ਪਾਰ ਕਰ ਪਾਵਾਂਗੇ।

ਸਮਾਂ ਆ ਗਿਆ ਹੈ ਕਿ ਅਸੀਂ ਬਦਲੀਏ। ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਸਿਹਤ ਨੂੰ ਇਕੱਠੇ ਦੇਖੀਏ। ਉਦੋਂ ਹੀ ਇਕ ਸਿਹਤਮੰਦ, ਸ਼ਕਤੀਸ਼ਾਲੀ ਅਤੇ ਸੰਤੁਲਿਤ ਭਾਰਤ ਬਣੇਗਾ।

—ਰਜਨੀਸ਼ ਕਪੂਰ

  • Job
  • Joblessness
  • Mental Health

‘ਚੋਕਪੁਆਇੰਟਸ’ ਅਤੇ ਭੂਗੋਲ ਦਾ ਅੱਤਿਆਚਾਰ

NEXT STORY

Stories You May Like

  • indian students and rupee
    ਰੁਪਏ ਦੀ ਡਿੱਗਦੀ ਕੀਮਤ ਨੇ ਭਾਰਤੀ ਵਿਦਿਆਰਥੀਆਂ ਦੀ ਵਧਾਈ ਚਿੰਤਾ, AI ਕਾਰਨ ਨੌਕਰੀਆਂ ਦਾ ਵੀ ਪਿਆ 'ਕਾਲ਼'
  • trump  mental stress
    Trump ਦੇ ਸ਼ਾਸਨਕਾਲ 'ਚ ਅਮਰੀਕੀਆਂ 'ਚ ਵਧ ਰਿਹੈ ਮਾਨਸਿਕ ਤਣਾਅ
  • increased mental anxiety among preschool children
    ਪ੍ਰੀ-ਸਕੂਲ ਦੇ ਬੱਚਿਆਂ 'ਚ ਵਧੀ ਮਾਨਸਿਕ ਚਿੰਤਾ, 40 ਫੀਸਦੀ ਬੱਚੇ ਪ੍ਰਭਾਵਿਤ
  • one dead in car and motorcycle collision
    ਕਾਰ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਇਕ ਦੀ ਮੌਤ
  • fears of impact on medicine supply
    ਦਵਾਈਆਂ ਦੀ ਸਪਲਾਈ 'ਤੇ ਜੰਗ ਦੀ ਮਾਰ! ਈਰਾਨ ਸੰਕਟ ਦਰਮਿਆਨ ਸਿਹਤ ਵਿਭਾਗ ਅਲਰਟ
  • youth commits suicide due to mental distress
    ਆਰਥਿਕ ਤੰਗੀ ਤੇ ਮਾਨਸਿਕ ਪਰੇਸ਼ਾਨੀ ਕਾਰਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
  • india  s health sector to be worth  700 billion by 2030
    2030 ਤੱਕ 700 ਅਰਬ ਡਾਲਰ ਦਾ ਹੋਵੇਗਾ ਭਾਰਤ ਦਾ ਸਿਹਤ ਖੇਤਰ, ਨਿਵੇਸ਼ ਦੀ ਵੱਡੀ ਲੋੜ
  • dengue hits ludhiana
    ਲੁਧਿਆਣਾ ’ਚ ਡੇਂਗੂ ਦੀ ਦਸਤਕ: ਮੱਛਰਾਂ ਦੀ ‘ਗੁਰੀਲਾ ਜੰਗ’ ਸਾਹਮਣੇ ਸਿਹਤ ਵਿਭਾਗ ਤੇ ਨਿਗਮ ਦੇ ਹੱਥ ਖਾਲੀ
  • tera tera hatti organizes massive free book camp thousands of children helped
    ਤੇਰਾ ਤੇਰਾ ਹੱਟੀ ਵੱਲੋਂ ਮੁਫ਼ਤ ਕਿਤਾਬਾਂ ਦਾ ਵਿਸ਼ਾਲ ਕੈਂਪ, ਹਜ਼ਾਰਾਂ ਬੱਚਿਆਂ ਨੂੰ...
  • punjab s weather will change again new released alert
    6, 7 ਤੇ 8 ਤਾਰੀਖ਼ ਅਹਿਮ! ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ Alert, ਮੌਸਮ ਦੀ 9...
  • strange case of theft in jalandhar
    ਜਲੰਧਰ 'ਚ ਅਜੀਬੋ-ਗ਼ਰੀਬ ਮਾਮਲਾ! ਪਹਿਲਾਂ ਘਰ 'ਚ ਵੜੇ ਚੋਰ, ਬਣਾਇਆ ਚਿਕਨ, ਪੀਤੀ...
  • bjp office news
    BIG BREAKING: ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਬੰਬ ਸੁੱਟਣ ਅਤੇ ਵੀਡੀਓ ਬਣਾਉਣ...
  • us iran israel war will intensify for the next 45 days
    ਅਗਲੇ 45 ਦਿਨਾਂ ਤੱਕ ਹੋਰ ਤੇਜ਼ ਹੋਵੇਗੀ ਜੰਗ! ਭਾਰੀ ਤਬਾਹੀ ਦੇ ਸੰਕੇਤ, 10 ਨਵੰਬਰ...
  • impact of war hotels dhabas and small businesses worried about gas shortage
    Punjab: ਜੰਗ ਦਾ ਅਸਰ ਦਿੱਸਣਾ ਸ਼ੁਰੂ! ਹੋਟਲ, ਢਾਬੇ ਤੇ ਛੋਟੇ ਕਾਰੋਬਾਰ ਚਲਾਉਣ ਵਾਲੇ...
  • roshan healthcare ayurvedic treatment
    ਸ਼ੂਗਰ ਜਾਂ ਵਧ ਰਹੀ ਉਮਰ ਕਾਰਨ ਆਈ ਕਮਜ਼ੋਰੀ ਨਾ ਛੁਪਾਓ, ਇਹ ਕਾਰਗਰ ਦੇਸੀ ਨੁਸਖ਼ਾ...
  • attackers smash car windows in jalandhar
    ਜਲੰਧਰ 'ਚ ਲੜਾਈ ਛੁੜਵਾਉਣੀ ਨੌਜਵਾਨ ਪਈ ਮਹਿੰਗੀ, ਗੁੱਸੇ 'ਚ ਹਮਲਾਵਰਾਂ ਨੇ ਕਾਰ...
Trending
Ek Nazar
shubman gill out of ipl 2026

IPL 2026: ਕਪਤਾਨ ਸ਼ੁਭਮਨ ਗਿੱਲ ਟੀਮ 'ਚੋਂ ਬਾਹਰ! GT ਦੀਆਂ ਵਧੀਆਂ ਮੁਸ਼ਕਲਾਂ

the   golden   time has come for the 4 zodiac signs

4 ਰਾਸ਼ੀਆਂ ਦਾ ਆ ਗਿਆ 'Golden' ਟਾਈਮ! 30 ਸਾਲ ਬਾਅਦ ਬਣ ਰਿਹੈ ਇਹ ਮਹਾਯੋਗ

ai track us military moves

ਈਰਾਨ ਜੰਗ 'ਤੇ ਚੀਨ ਦੀ ਤਿੱਖੀ ਨਜ਼ਰ!  AI ਰਾਹੀਂ ਅਮਰੀਕੀ ਫੌਜ ਦੀਆਂ ਹਰਕਤਾਂ ਨੂੰ...

mpox outbreak  in pak

ਐਮਪੌਕਸ ਦਾ ਪ੍ਰਕੋਪ: ਪਾਕਿਸਤਾਨ 'ਚ 4 ਸੰਕਰਮਿਤ ਬੱਚਿਆਂ ਦੀ ਮੌਤ

weddings on septic tank trucks

ਅਨੋਖਾ ਵਿਆਹ: ਕਾਰਾਂ ਦੀ ਥਾਂ 'Septic tank' ਟਰੱਕਾਂ 'ਤੇ ਲਾੜੀ ਲੈਣ ਪੁੱਜਾ...

zelensky statement

ਈਰਾਨ-ਅਮਰੀਕਾ ਦੀ ਲੰਬੀ ਜੰਗ ਯੂਕਰੇਨ ਲਈ 'ਖ਼ਤਰੇ ਦੀ ਘੰਟੀ'; ਜ਼ੇਲੇਂਸਕੀ ਦਾ...

wildfires in southern california

ਫਾਇਰ ਫਾਈਟਰਾਂ ਦੀ ਮਿਹਨਤ ਲਿਆਈ ਰੰਗ, ਦੱਖਣੀ ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ...

rini sampath washington dc

ਭਾਰਤੀ ਮੂਲ ਦੀ ਰਿਨੀ ਸੰਪਤ ਵਾਸ਼ਿੰਗਟਨ ਡੀ.ਸੀ. ਦੀ ਮੇਅਰ ਬਣਨ ਦੀ ਦੌੜ 'ਚ ਸ਼ਾਮਲ

mahindra xuv 7xo sales q1 2026 price features auam

ਮਹਿੰਦਰਾ ਦੀ ਇਸ ਗੱਡੀ 'ਤੇ ਟੁੱਟ ਕੇ ਪੈ ਗਏ ਲੋਕ! ਹੱਥੋ-ਹੱਥੀ ਵਿਕ ਗਈਆਂ 28000...

mahindra xuv 7xo sales q1 2026 price features auam

ਮਹਿੰਦਰਾ ਦੀ ਇਸ ਗੱਡੀ 'ਤੇ ਟੁੱਟ ਕੇ ਪੈ ਗਏ ਲੋਕ! ਹੱਥੋ-ਹੱਥੀ ਵਿਕ ਗਈਆਂ 28000...

the captain suddenly left the team halfway through

IPL 2026 ਵਿਚਾਲੇ ਚੈਂਪੀਅਨ ਟੀਮ ਨੂੰ ਵੱਡਾ ਝਟਕਾ! ਅਚਾਨਕ ਟੀਮ ਨੂੰ ਅਧਵਾਟੇ ਛੱਡ...

long power cut

ਐਤਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...

pakistan punjab gobar tax

ਹੈਂ! ਪਸ਼ੂ ਪਾਲਕਾਂ 'ਤੇ ਲੱਗੇਗਾ 'ਗੋਬਰ ਟੈਕਸ', ਲਹਿੰਦੇ ਪੰਜਾਬ ਦੀ ਸਰਕਾਰ ਨੇ...

the fate of these 4 zodiac signs will change from april 6th

6 ਅਪ੍ਰੈਲ ਤੋਂ 4 ਰਾਸ਼ੀਆਂ ਦਾ ਸ਼ੁਰੂ ਹੋਵੇਗਾ 'ਗੋਲਡਨ ਟਾਈਮ', 2 ਵੱਡੇ ਗ੍ਰਹਿ...

famous actress loses battle to cancer

ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਅਦਾਕਾਰਾ, ਹਾਲੀਵੁੱਡ 'ਚ ਸੋਗ ਦੀ ਲਹਿਰ

suspected paneer dangerous chemicals

ਤੁਸੀਂ ਵੀ ਹੋ ਪਨੀਰ ਖਾਣ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ! ਹੋਸ਼ ਉਡਾ ਦੇਵੇਗਾ ਇਹ...

fan reaches stage during live concert sunanda sharma steps back in fear

ਖੌਫ 'ਚ ਸੁਨੰਦਾ ਸ਼ਰਮਾ ! ਲਾਈਵ ਪਰਫਾਰਮੈਂਸ ਦੌਰਾਨ ਨੌਜਵਾਨ ਦੀ ਹਰਕਤ ਨੇ ਉਡਾਏ ਸਭ...

famous actress to become mother of twins

ਇੱਕ ਨਹੀਂ, ਦੋ ਬੱਚਿਆਂ ਦੀ ਮਾਂ ਬਣੇਗੀ ਮਸ਼ਹੂਰ ਅਦਾਕਾਰਾ ? ਫਲਾਂਟ ਕੀਤਾ ਬੇਬੀ ਬੰਪ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • freedom from naxalism but its initial causes still exist
      ਨਕਸਲਵਾਦ ਤੋਂ ਮੁਕਤੀ ਪਰ ਉਸ ਦੀ ਸ਼ੁਰੂਆਤ ਦੇ ਕਾਰਨ ਖਤਮ ਨਹੀਂ ਹੋਏ
    • trump surrounded in the country over iran war
      ‘ਈਰਾਨ ਜੰਗ ’ਤੇ ਦੇਸ਼ ’ਚ ਘਿਰੇ ਟਰੰਪ’ ਸੜਕਾਂ ’ਤੇ ਉਤਰੇ ਲੋਕ, ਸਿਆਸੀ ਹਮਲੇ ਸ਼ੁਰੂ!
    • iran  s wealth   stands   in london  s   billionaires row
      ਈਰਾਨ ਦੀ ਦੌਲਤ ਲੰਡਨ ਦੀ ‘ਬਿਲੀਅਨੇਅਰਸ ਰੋਅ’ ’ਚ ‘ਖੜ੍ਹੀ’ ਹੈ
    • punjab women
      ਹਿੰਮਤ ਅਤੇ ਹੌਸਲੇ ਦਾ ਪ੍ਰਤੀਕ ਬਣ ਰਹੀਆਂ ਪੰਜਾਬ ਦੀਆਂ ਔਰਤਾਂ
    • chinese cctv cameras are being used for spying and reconnaissance
      ਚੀਨੀ ਸੀ. ਸੀ. ਟੀ. ਵੀ. ਕੈਮਰੇ ਹੋ ਰਹੇ ਜਾਸੂਸੀ ਤੇ ਰੇਕੀ ਲਈ ਇਸਤੇਮਾਲ!
    • tribal sports talent our national pride
      ਜਨਜਾਤੀ ਖੇਡ ਪ੍ਰਤਿਭਾ : ਸਾਡਾ ਰਾਸ਼ਟਰੀ ਮਾਣ
    • lpg crisis increases black marketing
      LPG ਸੰਕਟ ਵਧਣ ਨਾਲ ਕਾਲਾਬਾਜ਼ਾਰੀ ਤੇਜ਼, ਸਰਕਾਰ ਨੂੰ ਵਧਾਉਣੀ ਹੋਵੇਗੀ ਸਖ਼ਤੀ!
    • masculinity afraid of   third nature
      'ਤੀਜੀ ਪ੍ਰਕਿਰਤੀ' ਤੋਂ ਡਰੀ ਮਰਦਾਨਗੀ
    • mission karmyogi
      ਭਾਰਤੀ ਸ਼ਾਸਨ ਪ੍ਰਣਾਲੀ ਨੂੰ ਨਵਾਂ ਰੂਪ ਦੇ ਰਿਹਾ ਹੈ ਮਿਸ਼ਨ ਕਰਮਯੋਗੀ
    • jihadi mentality
      ਜਿਹਾਦੀ ਮਾਨਸਿਕਤਾ ਦਾ ਜਾਰੀ ਸਿਲਸਿਲਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +