Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 16, 2026

    7:02:27 PM

  • critical brain clot and high risk of stroke

    ਦਿੱਗਜ ਭਾਰਤੀ ਕ੍ਰਿਕਟਰ ਲੜ ਰਿਹਾ ਹੈ 'ਜ਼ਿੰਦਗੀ ਲਈ...

  • punjab weather forecast till april 20 rain and thunderstorm alert

    ਪੰਜਾਬ ਦੇ 7 ਜ਼ਿਲ੍ਹਿਆਂ 'ਚ Alert! ਮੌਸਮ ਦੀ 20...

  • major incident in muktsar sahib  mahant murdered with sharp weapons

    ਮੁਕਤਸਰ 'ਚ ਵੱਡੀ ਵਾਰਦਾਤ! ਤੇਜ਼ਧਾਰ ਹਥਿਆਰਾਂ ਨਾਲ...

  • iran s rs 56 000 crore stuck in india can t get it back

    ਭਾਰਤ 'ਚ ਫਸੇ ਈਰਾਨ ਦੇ 56 ਹਜ਼ਾਰ ਕਰੋੜ ਰੁਪਏ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਅਸਹਿਜ ਸੱਚ ਤੋਂ ਮੂੰਹ ਮੋੜਨ ਦੀ ‘ਸੈਕੂਲਰ’ ਕੀਮਤ

BLOG News Punjabi(ਬਲਾਗ)

ਅਸਹਿਜ ਸੱਚ ਤੋਂ ਮੂੰਹ ਮੋੜਨ ਦੀ ‘ਸੈਕੂਲਰ’ ਕੀਮਤ

  • Edited By Harpreet Singh,
  • Updated: 16 Apr, 2026 05:19 PM
Blog
secularism
  • Share
    • Facebook
    • Tumblr
    • Linkedin
    • Twitter
  • Comment

ਸੱਚ ਤੋਂ ਅੱਖਾਂ ਚੁਰਾ ਕੇ ਸਮਾਜ ਕਦੇ ਮਜ਼ਬੂਤ ਨਹੀਂ ਬਣਦਾ। ਜਦੋਂ ਕਿਸੇ ਸੰਕਟ ਨੂੰ ਜਾਣਬੁੱਝ ਕੇ ਨਾਕਾਰ ਦਿੱਤਾ ਜਾਂਦਾ ਹੈ, ਤਾਂ ਉਹ ਹੋਰ ਗੂੜ੍ਹੀਆਂ ਜੜ੍ਹਾਂ ਫੜ ਲੈਂਦਾ ਹੈ। ਸੁਤੰਤਰ ਭਾਰਤ ’ਚ ਦਹਾਕਿਆਂ ਤੋਂ ਇਹੀ ਹੋ ਰਿਹਾ ਹੈ, ਜਿੱਥੇ ਸਵੈ-ਐਲਾਨਿਆ ਸੈਕੂਲਰਵਾਦੀ-ਉਦਾਰਵਾਦੀ ਕੁਨਬਾ ਫਿਰਕੂ ਸਦਭਾਵਨਾ ਦੇ ਨਾਂ ’ਤੇ ਹਰ ਉਸ ਅਸੁਵਿਧਾਜਨਕ ਤੱਥ ਜਾਂ ਖੁਲਾਸੇ ਨੂੰ ਦਬਾਉਣਾ ਜਾਂ ‘ਪ੍ਰਾਪੇਗੰਡਾ’ ਦੱਸਣਾ ਚਾਹੁੰਦਾ ਹੈ, ਜੋ ਨਾ ਤਾਂ ਨਿਆਂਸੰਗਤ ਹੈ ਅਤੇ ਨਾ ਹੀ ਸਮਾਜਿਕ ਸਦਭਾਵਨਾ ਤੇ ਸਥਿਰਤਾ ਲਈ ਆਦਰਸ਼। ਸਾਲਾਂ ਤੋਂ ਇਹ ਬਹੁਰੂਪੀਆ ਵਰਗ ਹਿੰਦੂ-ਮੁਸਲਿਮ ‘ਏਕਤਾ’ ਅਤੇ ‘ਗੰਗਾ-ਜਮੁਨੀ ਤਹਿਜ਼ੀਬ’ ਦਾ ਪਾਠ ਪੜ੍ਹਾਉਣ ’ਚ ਲੱਗਿਆ ਹੋਇਆ ਹੈ, ਮੰਨੋ ਉਪਦੇਸ਼ ਹੀ ਹੱਲ ਹੋਵੇ। ਤ੍ਰਾਸਦੀ ਦੇਖੋ, ਇਨ੍ਹਾਂ ਦੇ ਉਪਦੇਸ਼ਾਂ ਦਾ ਫਲ ਨਾ ਤਾਂ ਸ਼ਾਂਤੀ ਦੇ ਰੂਪ ’ਚ ਦਿਸਿਆ ਅਤੇ ਨਾ ਹੀ ਸਦਭਾਵਨਾ ਦੇ ਰੂਪ ’ਚ। ਉਲਟਾ, ਜਦੋਂ ਵੀ ਸਮਾਜ ’ਚ ਕੜਵਾਹਟ ਵਧੀ, ਉਸ ਦਾ ਭਾਂਡਾ ਬੜੀ ਸਹਿਜਤਾ ਨਾਲ ਆਰ. ਐੱਸ. ਐੱਸ.-ਭਾਜਪਾ ਦੇ ਸਿਰ ਭੰਨ੍ਹ ਦਿੱਤਾ ਜਾਂਦਾ ਹੈ, ਮੰਨੋ ਜਿਵੇਂ ਸਾਰੇ ਫਸਾਦ ਦੀ ਜੜ੍ਹ ਉਹੀ ਹੋਵੇ ਪਰ ਇਤਿਹਾਸ ਦੀ ਕਸੌਟੀ ’ਤੇ ਇਹ ਸਿੱਟਾ ਵਾਰ-ਵਾਰ ਦਮ ਤੋੜ ਦਿੰਦਾ ਹੈ।

ਜੋ ਲੋਕ ਕਿਸੇ ਹਿੰਦੂ ਨੂੰ ‘ਕੱਟੜ’ ਅਤੇ ‘ਨਫ਼ਰਤੀ’ ਐਲਾਨ ਕਰਨ ’ਚ ਪਲ ਭਰ ਦੀ ਦੇਰੀ ਨਹੀਂ ਲਗਾਉਂਦੇ, ਉਹ ਮਹਾਰਾਸ਼ਟਰ ਦੇ ਨਾਸਿਕ ਕਾਂਡ ’ਤੇ ਜਾਂ ਤਾਂ ਚੁੱਪ ਹਨ ਜਾਂ ਉਸ ਨੂੰ ‘ਨਿੱਜੀ ਰੰਜਿਸ਼’ ਦਾ ਲਿਬਾਸ ਪਹਿਨਾਉਣ ’ਚ ਜੁਟੇ ਹੋਏ ਹਨ। ਦੋਸ਼ ਹੈ ਕਿ ‘ਟਾਟਾ ਕੰਸਲਟੈਂਸੀ ਸਰਵਿਸਿਜ਼’ ਨਾਲ ਜੁੜੀ ਇਕ ਇਕਾਈ ’ਚ ਕੰਮ ਕਰ ਰਹੇ ਮੁਸਲਿਮ ਕਰਮਚਾਰੀ, ਵਿਸ਼ੇਸ਼ ਕਰ ਕੇ ਆਰਥਿਕ-ਸਮਾਜਿਕ ਤੌਰ ’ਤੇ ਕਮਜ਼ੋਰ ਹਿੰਦੂ ਮੁਟਿਆਰਾਂ ਨੂੰ ਪ੍ਰੇਮ ਜਾਲ ’ਚ ਫਸਾ ਕੇ ਧਰਮ ਪਰਿਵਰਤਨ ਲਈ ਦਬਾਅ ਬਣਾ ਰਹੇ ਸਨ। ਇਸ ’ਚ ਐੱਚ. ਆਰ. ਨਿਦਾ ਖਾਨ, ਜਿਸ ਨੂੰ ‘ਲੇਡੀ ਕੈਪਟਨ’ ਕਿਹਾ ਗਿਆ ਹੈ, ’ਤੇ ਦੋਸ਼ ਹੈ ਕਿ ਉਸ ਨੇ ਪਹਿਲਾਂ ਹਿੰਦੂ ਔਰਤ ਕਰਮਚਾਰੀਆਂ ਨਾਲ ਨਜ਼ਦੀਕੀ ਵਧਾ ਕੇ ਉਨ੍ਹਾਂ ਦਾ ਭਰੋਸਾ ਜਿੱਤਿਆ, ਫਿਰ ਹੌਲੀ-ਹੌਲੀ ਉਨ੍ਹਾਂ ’ਤੇ ਨਮਾਜ਼ ਪੜ੍ਹਨ ਅਤੇ ਹਿਜ਼ਾਬ ਅਪਣਾਉਣ ਦਾ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ।

ਇਹ ਘਟਨਾ ਇਕੱਲੀ ਨਹੀਂ ਹੈ, ਨਾ ਹੀ ਕਿਸੇ ਪਲ ਭਰ ਦੀ ਭੁੱਲ ਦਾ ਨਤੀਜਾ ਹੈ। ਇਸ ਦੇ ਪਿੱਛੇ ਇਕ ਅਜਿਹੀ ਪ੍ਰਵਿਰਤੀ ਹੈ, ਜੋ ਦਹਾਕਿਆਂ ਤੋਂ ਸਮਾਨ ਢੰਗ ਨਾਲ ਸੰਚਾਲਨ ਹੁੰਦੀ ਆ ਰਹੀ ਹੈ, ਜਿਸ ’ਚ ਛਲ, ਫਰੇਬ, ਸ਼ੋਸ਼ਣ ਅਤੇ ਦਬਾਅ ਦਾ ਇਕ ਯੋਜਨਾਬੱਧ ਤਾਣਾ-ਬਾਣਾ ਲੁਕਿਅਾ ਹੈ। ਇਸ ਦੀਆਂ ਜੜ੍ਹਾਂ ਵਿਚਾਰਕ-ਮਜ਼੍ਹਬੀ ਅਾਧਾਰ ’ਚ ਮਿਲਦੀਆਂ ਹਨ, ਜਿਸ ’ਚ ਇਸਲਾਮ ਦਾ ਪ੍ਰਸਾਰ ਕਰ ਕੇ ‘ਸਵਾਬ’ ਮਿਲਣ ਦੀ ਧਾਰਨਾ ਹੈ ਅਤੇ ਮਕਸਦ ਕਿਸੇ ਵੀ ਖੇਤਰ ਦੀ ਜਨਸੰਖਿਆ ਦੀ ਬਣਤਰ ਨੂੰ ਬਦਲਣਾ ਹੈ।

ਉੱਤਰ ਪ੍ਰਦੇਸ਼ ਦੇ ਲਖਨਊ ’ਚ ਡਾ. ਰਮੀਜ਼ੂਦੀਨ, ਉਸ ਦੇ ਅੱਬੂ ਸਲੀਮੂਦੀਨ ਅਤੇ ਅੰਮੀ ਖਤੀਜਾ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਹਿੰਦੂ ਔਰਤਾਂ ਨੂੰ ਫਸਾ ਕੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕੀਤਾ, ਫਿਰ ਗਰਭਪਾਤ ਲਈ ਮਜਬੂਰ ਕਰ ਕੇ ਧਰਮ ਤਬਦੀਲੀ ਦਾ ਦਬਾਅ ਪਾਇਆ। ਇਸੇ ਤਰ੍ਹਾਂ ਉੱਤਰਾਖੰਡ ਦੇ ਦੇਹਰਾਦੂਨ ’ਚ ਇਕ ਮੁਸਲਿਮ ਵਿਦਿਆਰਥਣ ਵੱਲੋਂ ਆਪਣੀ ਹਿੰਦੂ ਸਹਿਪਾਠੀ ਨੂੰ ਧਰਮ ਤਬਦੀਲੀ ਅਤੇ ਮੁਸਲਿਮ ਨੌਜਵਾਨ ਨਾਲ ਵਿਆਹ ਲਈ ਪ੍ਰੇਰਿਤ ਕਰਨ ਦਾ ਮਾਮਲਾ ਚੱਲ ਰਿਹਾ ਹੈ। ਕਰਨਾਟਕ ਦੇ ਬੇਲਗਾਵੀ ’ਚ ਇਕ ਦਲਿਤ ਵਿਆਹੁਤਾ ਨੇ ਰਫੀਕ ਅਤੇ ਉਸ ਦੀ ਪਤਨੀ ਕੌਸਰ ’ਤੇ ਮਿਲ ਕੇ ਜਿਨਸੀ-ਸ਼ੋਸ਼ਣ ਕਰਨ ਅਤੇ ਜ਼ਬਰਦਸਤੀ ਇਸਲਾਮ ਅਪਣਾਉਣ ਦਾ ਦੋਸ਼ ਲਾਇਆ ਹੈ।

ਹਾਲ ਹੀ ’ਚ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਅਤੇ ਅਲੀਗੜ੍ਹ ’ਚ ਕਈ ਜਿਮਾਂ ਦਾ ਧਰਮ ਤਬਦੀਲੀ ’ਚ ਸ਼ਾਮਲ ਹੋਣ ਦਾ ਪਰਦਾਫਾਸ਼ ਹੋਇਆ ਸੀ, ਜਿਸ ’ਚ ਰੇਲਵੇ ਪੁਲਸ ਮੁਲਾਜ਼ਮ ਇਰਸ਼ਾਦ ਖਾਨ ਦੇ ਨਾਲ ਇਮਰਾਨ ਖਾਨ ਅਤੇ ਰਜ਼ਾ ਖਾਨ ਆਦਿ ’ਤੇ ਧੋਖਾ ਦੇ ਕੇ ਹਿੰਦੂ ਔਰਤਾਂ ਦਾ ਜਿਨਸੀ-ਸ਼ੋਸ਼ਣ, ਜਬਰ-ਜ਼ਨਾਹ ਅਤੇ ਧਰਮ ਤਬਦੀਲੀ ਕਰਨ ਦੇ ਦੋਸ਼ ਹਨ। ਪਿਛਲੇ ਕੁਝ ਸਾਲਾਂ ’ਚ ਦੇਸ਼ ਭਰ ਦੇ ਕਈ ਸ਼ਹਿਰਾਂ ’ਚ ਸੰਗਠਿਤ ਧਰਮ ਤਬਦੀਲੀ ’ਚ ਸ਼ਾਮਲ ਸਰਗਨਿਅਾਂ ਦਾ ਖੁਲਾਸਾ ਹੋਇਆ ਹੈ, ਜਿਸ ’ਚ ਜਲਾਲੂਦੀਨ ਉਰਫ ਛਾਂਗੂ ਬਾਬਾ ਵੀ ਸ਼ਾਮਲ ਹੈ।

ਅਜਮੇਰ ’ਚ 1992 ਦਾ ਕਾਂਡ ਤਾਂ ਜਿਵੇਂ ਇਸ ਪ੍ਰਵਿਰਤੀ ਦਾ ਭਿਆਨਕ ਰੂਪ ਹੈ। ਇਸ ’ਚ ਫਾਰੂਕ-ਨਫੀਸ ਚਿਸ਼ਤੀ ਆਦਿ ਨੇ ਸੈਂਕੜੇ ਹਿੰਦੂ ਸਕੂਲੀ ਵਿਦਿਆਰਥਣਾਂ ਨੂੰ ਨਿਸ਼ਾਨਾ ਬਣਾਇਆ, ਬਹਿਲਾ-ਫੁਸਲਾ ਕੇ ਉਨ੍ਹਾਂ ਦਾ ਜਿਨਸੀ-ਸ਼ੋਸ਼ਣ ਕੀਤਾ ਅਤੇ ਫਿਰ ਤਸਵੀਰਾਂ ਰਾਹੀਂ ਉਨ੍ਹਾਂ ’ਤੇ ਦਬਾਅ ਪਾਇਆ। ਇਸ ਮਾਮਲੇ ’ਚ ਤਿੰਨ ਦਹਾਕਿਆਂ ਬਾਅਦ ਅਗਸਤ, 2024 ’ਚ ਅਦਾਲਤ ਨੇ 6 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਗਾਂਧੀ ਜੀ ਨੇ 5 ਫਰਵਰੀ, 1925 ਨੂੰ ਰਾਵਲਪਿੰਡੀ ’ਚ ਕਿਹਾ ਸੀ, ‘‘ਮੁਸਲਮਾਨ ਕਦੇ ਕਿਸੇ ਔਰਤ ਨੂੰ ਭਜਾ ਕੇ ਲੈ ਜਾਂਦੇ ਹਨ ਅਤੇ ਉਸ ਨੂੰ ਮੁਸਲਮਾਨ ਬਣਾ ਲੈਂਦੇ ਹਨ... ਕੋਈ ਮੇਰੀ ਔਰਤ ਭਜਾ ਕੇ ਲੈ ਜਾਵੇ ਅਤੇ ਉਹ ਕਲਮਾ ਪੜ੍ਹ ਲਵੇ, ਤਾਂ ਮੇਰਾ ਇਸ ਸੰਸਾਰ ’ਚ ਜਿਊਣਾ ਹੀ ਅਸੰਭਵ ਹੋ ਜਾਵੇ... ਤਦ ਜਾਂ ਤਾਂ ਮੈਂ ਤੁਹਾਡੇ ਕੋਲ ਆ ਕੇ ਇਹ ਕਹਾਂਗਾ ਕਿ ਤੁਸੀਂ (ਉਸ ਦੀ ਰੱਖਿਆ ਕਰਨ ’ਚ) ਮੇਰੀ ਸਹਾਇਤਾ ਕਰੋ ਜਾਂ ਤੁਹਾਨੂੰ ਪ੍ਰਾਰਥਨਾ ਕਰਾਂਗਾ ਕਿ ਉਸ ਨੂੰ ਫਿਰ ਤੋਂ ਹਿੰਦੂ ਬਣਾਓ...।’’

ਇਕ ਅਮਰੀਕੀ ਇਸਾਈ ਮਿਸ਼ਨਰੀ ਕਲਿਫੋਰਡ ਮੈਨਸ਼ਾਰਟ ਨੇ 1936 ’ਚ ਲੰਡਨ ਤੋਂ ਪ੍ਰਕਾਸ਼ਿਤ ਆਪਣੀ ਪੁਸਤਕ ਨੂੰਦ ਹਿੰਦੂ-ਮੁਸਲਿਮ ਪ੍ਰਾਬਲਮ ਇਨ ਇੰਡੀਆ’ ਵਿਚ ਲਿਖਿਆ ਸੀ, ‘‘ਮੁਸਲਮਾਨ ਭਰੋਸੇ ਲਾਇਕ ਨਹੀਂ। ਉਹ ਹਿੰਦੂਆਂ ਦੀਆਂ ਔਰਤਾਂ ਨੂੰ ਚੁਰਾਉਣ ਅਤੇ ਬਹਿਲਾਉਣ ਦੀ ਕੋਸ਼ਿਸ਼ ਕਰਦੇ ਹਨ।’’ ਇਨ੍ਹਾਂ ਵਿਚਾਰਾਂ ’ਚ ਉਸ ਸਮੇਂ ਦੀ ਬੇਚੈਨੀ ਸਾਫ਼ ਦਿਸਦੀ ਹੈ, ਜੋ ਅੱਜ ਵੀ ਕਿਤੇ ਨਾ ਕਿਤੇ ਛਦਮ-ਸੈਕੂਲਰਵਾਦ ਕਾਰਨ ਬਰਕਰਾਰ ਹੈ। ਇਹ ਵਿਕ੍ਰਿਤੀ ਕੇਵਲ ਭਾਰਤ ਤੱਕ ਹੀ ਸੀਮਤ ਨਹੀਂ ਹੈ। ਬ੍ਰਿਟੇਨ ਦਾ ਚਰਚਿਤ ‘ਗਰੂਮਿੰਗ ਗੈਂਗ’ ਕਾਂਡ ਇਸ ਦਾ ਪ੍ਰਮਾਣ ਹੈ। ਕੁਝ ਦਿਨ ਪਹਿਲਾਂ ਲੰਡਨ ’ਚ ਵੀ ਇਕ 14 ਸਾਲਾ ਸਿੱਖ ਲੜਕੀ ਨਾਲ ਇਸੇ ਪ੍ਰਕਾਰ ਦੀ ਘਟਨਾ ਸਾਹਮਣੇ ਆਈ ਸੀ।

ਬਿਨਾਂ ਸ਼ੱਕ, ਕਿਸੇ ਵੀ ਸੱਭਿਅਕ ਸਮਾਜ ’ਚ ਦੋ ਬਾਲਗਾਂ ਦੇ ਪ੍ਰੇਮ ਵਿਚਕਾਰ ਮਜ਼੍ਹਬ ਜਾਂ ਜਾਤ ਦੀ ਦੀਵਾਰ ਖੜ੍ਹੀ ਨਹੀਂ ਹੋਣੀ ਚਾਹੀਦੀ ਪਰ ਜਦੋਂ ਸਬੰਧ ਦੀ ਨੀਂਹ ਹੀ ਛਲ, ਪਛਾਣ ਛੁਪਾਉਣ ਅਤੇ ਦਬਾਅ ’ਤੇ ਟਿਕੀ ਹੋਵੇ, ਤਾਂ ਉਸ ਨੂੰ ‘ਪ੍ਰੇਮ’ ਕਹਿਣਾ ਸਵੈ ਪ੍ਰੇਮ ਦੀ ਧਾਰਨਾ ਨਾਲ ਅਨਿਆਂ ਹੋਵੇਗਾ। ਫਿਰ ਵੀ ਭਾਰਤ ਦਾ ਇਕ ਵਰਗ ਇਨ੍ਹਾਂ ਸਾਰੇ ਤੱਥਾਂ ਨੂੰ ਨਾਕਾਰ ਕੇ ਜਾਂ ‘ਪ੍ਰਾਪੇਗੰਡਾ’ ਕਹਿ ਕੇ ਨਾਕਾਰ ਦਿੰਦਾ ਹੈ। ਅਸੁਵਿਧਾਜਨਕ ਪ੍ਰਸ਼ਨਾਂ ਤੋਂ ਭੱਜਣਾ ਹੱਲ ਨਹੀਂ ਹੈ। ‘ਸੈਕੂਲਰਵਾਦੀਆਂ’ ਦੇ ਦਹਾਕਿਆਂ ਪੁਰਾਣੇ ਕਪਟੀ ਵਿਵਹਾਰ ਕਾਰਨ ਅੱਜ ਆਮ ਜਨਤਾ ਦਾ ਵਿਸ਼ਵਾਸ ‘ਸੈਕੂਲਰਵਾਦ’ ਤੋਂ ਉੱਠ ਗਿਆ ਹੈ।

-ਬਲਬੀਰ ਪੁੰਜ

  • Secular
  • Secularism

ਨਾਰੀ ਸ਼ਕਤੀ ਵੰਦਨ ਕਾਨੂੰਨ : ਮਜ਼ਬੂਤ ਭਾਰਤ ਵੱਲ ਇਕ ਇਤਿਹਾਸਕ ਕਦਮ

NEXT STORY

Stories You May Like

  • saudi arabia backstops pakistan with 3 billion
    UAE ਵੱਲੋਂ ਪਾਕਿ 3 ਅਰਬ ਡਾਲਰ ਦੀ ਵਾਧੂ ਮਦਦ ਦਾ ਐਲਾਨ, ਕਰਜ਼ਾ ਮੋੜਨ ਦੀ ਮਿਆਦ ਵੀ ਵਧਾਈ
  • impact of trump  s warning to iran  gold prices fall sharply
    ਟਰੰਪ ਦੀ ਈਰਾਨ ਨੂੰ ਚੇਤਾਵਨੀ ਦਾ ਅਸਰ, ਮੂਧੇ ਮੂੰਹ ਡਿੱਗੀਆਂ ਸੋਨੇ ਦੀਆਂ ਕੀਮਤਾਂ , ਜਾਣੋ ਵਜ੍ਹਾ
  • potato onion and tomato prices have fallen sharply
    ਮੂਧੇ ਮੂੰਹ ਡਿੱਗੇ ਆਲੂ-ਪਿਆਜ਼-ਟਮਾਟਰ ਦੇ ਭਾਅ, ਮਹਿੰਗਾਈ ਤੋਂ ਰਾਹਤ ਪਰ ਕਿਸਾਨ ਪ੍ਰੇਸ਼ਾਨ
  • gold and silver prices plunge
    ਰਿਕਾਰਡ ਉੱਚਾਈ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਕਿੰਨੇ ਹੋਏ ਭਾਅ
  • ludhiana to delhi ticket
    ਪੰਜਾਬ ਤੋਂ ਉੱਡਣ ਵਾਲੀ ਫ਼ਲਾਈਟ ਦੀ ਕੀਮਤ 'ਚ ਵਾਧਾ! ਜਾਣੋ ਵਜ੍ਹਾ
  • missile strikes in sharjah
    ਈਰਾਨ ਦਾ ਸ਼ਾਰਜਾਹ 'ਚ ਵੱਡਾ ਮਿਜ਼ਾਈਲ ਹਮਲਾ! ਅਮਰੀਕਾ-ਇਜ਼ਰਾਈਲ ਦੀ ਕਾਰਵਾਈ ਦਾ ਦਿੱਤਾ ਮੂੰਹ-ਤੋੜ ਜਵਾਬ
  • instagram reel saved life
    INSTAGRAM ਦੀ REEL ਨੇ ਬਚਾਈ ਜਾਨ! ਵ੍ਰਿੰਦਾਵਨ ਹਾਦਸੇ 'ਚ ਮੌਤ ਦੇ ਮੂੰਹ 'ਚੋਂ ਨਿਕਲ ਆਈ ਮਹਿਲਾ
  • robbery in pnb bank in jalandhar former dsp s son reveals
    Punjab: PNB ਬੈਂਕ ਡਾਕਾ ਮਾਮਲੇ 'ਚ ਸਨਸਨੀਖੇਜ਼ ਖ਼ੁਲਾਸਾ! ਸਾਬਕਾ DSP ਦੇ ਪੁੱਤ ਨੇ ਦੱਸਿਆ ਸਾਰਾ ਸੱਚ
  • babasaheb ambedkar one of the great patriots of india  dr  krishan gopal
    ਬਾਬਾ ਸਾਹਿਬ ਅੰਬੇਡਕਰ ਭਾਰਤ ਦੇ ਮਹਾਨ ਦੇਸ਼ ਭਗਤਾਂ 'ਚੋਂ ਇੱਕ : ਡਾ. ਕ੍ਰਿਸ਼ਨ...
  • punjab weather forecast till april 20 rain and thunderstorm alert
    ਪੰਜਾਬ ਦੇ 7 ਜ਼ਿਲ੍ਹਿਆਂ 'ਚ Alert! ਮੌਸਮ ਦੀ 20 ਅਪ੍ਰੈਲ ਤੱਕ ਹੋਈ ਵੱਡੀ...
  • important news for pilgrims going on shri amarnath yatra
    ਸ਼੍ਰੀ ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ! ਰਜਿਸਟ੍ਰੇਸ਼ਨ ਨੂੰ...
  • long power cut in punjab tomorrow
    ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਬੱਤੀ ਬੰਦ, 6 ਘੰਟੇ ਕਰਨਾ ਪਵੇਗਾ ਇੰਤਜ਼ਾਰ
  • fire breaks out in posh locality jalandhar several ac outdoor units damaged
    ਜਲੰਧਰ ਦੇ ਪਾਸ਼ ਇਲਾਕੇ 'ਚ ਲੱਗੀ ਅੱਗ, ਕਈ AC ਦੇ ਆਊਟਡੋਰ ਨੂੰ ਪਹੁੰਚਿਆ ਨੁਕਸਾਨ
  • 2 accused arrested in western union robbery case jalandhar
    ਜਲੰਧਰ 'ਚ ਵੈਸਟਰਨ ਯੂਨੀਅਨ ਦੀ ਦੁਕਾਨ 'ਚ ਹੋਈ ਲੁੱਟ ਦੇ ਮਾਮਲੇ 'ਚ ਦੋ...
  • accident on jalandhar goraya highway   boy injured
    ਜਲੰਧਰ-ਗੋਰਾਇਆ ਹਾਈਵੇਅ 'ਤੇ ਵਾਪਰਿਆ ਹਾਦਸਾ! ਇਕ ਨੌਜਵਾਨ ਜ਼ਖ਼ਮੀ
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
Trending
Ek Nazar
bsnl 599 plan 70 days 3gb data daily offer

70 ਦਿਨਾਂ ਲਈ ਰੀਚਾਰਜ ਦੀ No Tension! Unlimited ਕਾਲਿੰਗ ਨਾਲ ਰੋਜ਼ ਮਿਲੇਗਾ 3...

zelensky honored with international award

ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਅੰਤਰਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ

samsung smartphone price drop

ਧੜਮ ਡਿੱਗੀ Samsung ਦੇ ਧਾਕੜ ਫੋਨ ਦੀ ਕੀਮਤ! ਪਹਿਲੀ ਵਾਰ ਹੋਇਆ ਇੰਨਾ ਸਸਤਾ

pm modi  s   blank cheque   offer to opposition over women  s quota bill

ਪੀਐੱਮ ਮੋਦੀ ਦੀ ਵਿਰੋਧੀ ਧਿਰ ਨੂੰ ‘ਬਲੈਂਕ ਚੈੱਕ’ ਪੇਸ਼ਕਸ਼! ਮਹਿਲਾ ਰਾਖਵਾਂਕਰਨ ਬਿੱਲ...

long power cut in punjab tomorrow

ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਬੱਤੀ ਬੰਦ, 6 ਘੰਟੇ ਕਰਨਾ ਪਵੇਗਾ ਇੰਤਜ਼ਾਰ

epfo 3 0 pf withdrawal via atm to get easier no impact on pension

EPFO 3.0: ਹੁਣ ATM ਵਾਂਗ ਨਿਕਲੇਗਾ PF ਦਾ ਪੈਸਾ, ਜਾਣੋ ਪੈਨਸ਼ਨ 'ਤੇ ਕੀ ਪਵੇਗਾ...

star cricketer announces retirement

IPL ਵਿਚਾਲੇ ਧਾਕੜ ਖਿਡਾਰੀ ਨੇ ਅਚਾਨਕ ਲੈ ਲਿਆ ਸੰਨਿਆਸ!

pakistan tests indigenous missile

ਪਾਕਿਸਤਾਨ ਨੇ ਸਵਦੇਸ਼ੀ ਮਿਜ਼ਾਈਲ ਦਾ ਕੀਤਾ ਸਫਲ ਪਰੀਖਣ;  ਸਮੁੰਦਰ ਅਤੇ ਜ਼ਮੀਨ 'ਤੇ...

araghchi statement

ਈਰਾਨ 'ਗੈਰ-ਕਾਨੂੰਨੀ ਜੰਗ ਦੇ ਸਥਾਈ ਅੰਤ ਲਈ ਸ਼ਰਤਾਂ' ਨੂੰ ਦਿੰਦਾ ਹੈ ਤਰਜੀਹ :...

domestic gas cylinders being sold for rs 3500 to 3800

3500 ਤੋਂ 3800 ਰੁਪਏ ਤੱਕ ਵਿੱਕ ਰਹੇ ਘਰੇਲੂ ਗੈਸ ਸਿਲੰਡਰ, 35 ਦਿਨ ਬੀਤਣ ਦੇ...

4 persons arrested with grenades and weapons in punjab

ਪੰਜਾਬ 'ਚ 4 ਗ੍ਰਨੇਡ ਤੇ ਹਥਿਆਰਾਂ ਸਮੇਤ ਵਿਅਕਤੀ ਗ੍ਰਿਫ਼ਤਾਰ, ਮਾਡਿਊਲ ਦੇ ਹੋਰ...

colombian citizens ukraine

ਯੂਕਰੇਨ ਦਾ ਵੱਡਾ ਕਦਮ, ਕੋਲੰਬੀਆਈ ਨਾਗਰਿਕਾਂ ਨੂੰ ਫੌਜ 'ਚ ਕਰ ਰਿਹੈ ਭਰਤੀ

punjabi man dies in dubai

ਮੰਦਭਾਗੀ ਖ਼ਬਰ: ਦੁਬਈ 'ਚ ਪੰਜਾਬੀ ਵਿਅਕਤੀ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖ਼ਾਂ...

russia attqack on ukraioe

ਰੂਸ ਨੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਯੂਕਰੇਨ 'ਤੇ ਕੀਤੀ ਬੰਬਾਰੀ, 16 ਲੋਕਾਂ ਦੀ...

3 pairs of peacocks were seen in jalandhar

ਜਲੰਧਰ 'ਚ ਪੈਲਾਂ ਪਾਉਂਦੇ ਦਿਸੇ ਮੋਰ-ਮੋਰਨੀ ਦੇ ਜੋੜੇ, ਕੈਮਰੇ 'ਚ ਕੈਦ ਹੋਈਆਂ...

fastag will be blacklisted

FASTag ਹੋਣਗੇ ਬਲੈਕਲਿਸਟ ! ਯੂਜ਼ਰ ਦੇਣ ਧਿਆਨ, NHAI ਜਾਰੀ ਕੀਤੇ ਸਖ਼ਤ ਨਿਰਦੇਸ਼

punjab muskmelon prices hike

ਪੰਜਾਬ 'ਚ ਘੱਟ ਹੋਈ ਬਿਜਾਈ, ਇਸ ਵਾਰ ਮਹਿੰਗੇ ਭਾਅ 'ਤੇ ਮਿਲੇਗਾ ਖਰਬੂਜਾ

hezbollah  s major operation against israel

ਹਿਜਬੁੱਲਾ ਦੀ ਇਜ਼ਰਾਈਲ 'ਤੇ ਵੱਡੀ ਕਾਰਵਾਈ, 24 ਘੰਟਿਆਂ 'ਚ ਕੀਤੇ 39 ਫੌਜੀ ਹਮਲੇ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • fat loss study
      ਦਵਾਈਆਂ ਨਾਲ ਵੀ ਮੋਟਾਪਾ ਘੱਟ ਨਹੀਂ ਹੋ ਰਿਹਾ? ਕਾਰਨ ਤੁਹਾਡੇ ਜੀਨਸ ਹੋ ਸਕਦੇ ਹਨ
    • people are committing serious crimes   under the spell of witchcraft
      ‘ਜਾਦੂ-ਟੂਣੇ ਦੇ ਚੱਕਰ ’ਚ’ ਲੋਕ ਕਰ ਰਹੇ ਭਾਰੀ ਅਪਰਾਧ!
    • india during iran escalation
      ਭਾਰਤ ਕਰ ਰਿਹਾ ਜੰਗ ਦੇ ਲੰਬੇ ਸਮੇਂ ਅਤੇ ਗੰਭੀਰ ਪ੍ਰਭਾਵਾਂ ਦਾ ਸਾਹਮਣਾ
    • dr bhim rao ambedkar
      ਡਾ. ਭੀਮ ਰਾਓ ਅੰਬੇਡਕਰ : ਇਕ ਯੁੱਗ-ਪੁਰਸ਼ ਦੀ ਅਮਰ ਵਿਰਾਸਤ ਅਤੇ ਮੋਦੀ ਸਰਕਾਰ ਦਾ...
    • self reliance of villages
      ਪਿੰਡਾਂ ਦੀ ਸਵੈ-ਨਿਰਭਰਤਾ
    • what is the surprise at the   failed fate   of the talks
      ਗੱਲਬਾਤ ਦੇ 'ਨਾਕਾਮ ਹਸ਼ਰ' ’ਤੇ ਹੈਰਾਨੀ ਕਿਹੋ ਜਿਹੀ
    • police verification of domestic servants necessary
      ‘ਚੋਰੀ ਅਤੇ ਹੱਤਿਆ ਦੇ ਮਾਮਲਿਆਂ ਤੋਂ ਬਚਣ ਲਈ’ ਘਰੇਲੂ ਨੌਕਰਾਂ ਦੀ ਪੁਲਸ...
    • jallianwala bagh massacre
      ਭਾਰਤ ਦੇ ਇਤਿਹਾਸ ਦਾ ਕਾਲਾ ਦਿਵਸ ਜਲਿਆਂਵਾਲਾ ਬਾਗ ਕਤਲੇਆਮ
    • indian youth
      ਬੇਯਕੀਨੀ ਦੇ ਮਾਹੌਲ ’ਚ ਵੀ ਭਾਰਤ ਦੇ ਨੌਜਵਾਨਾਂ ’ਚ ਆਤਮਵਿਸ਼ਵਾਸ ਦੀ ਲਹਿਰ
    • nepal administration
      ਜਨਸੇਵਾ ਦੀ ਨਵੀਂ ਮਿਸਾਲ ਦਿੰਦਾ ਨੇਪਾਲ ਦਾ ਯੁਵਾ ਮੰਤਰੀ ਮੰਡਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +