Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAR 09, 2026

    11:27:08 AM

  • shots fired at private hospital in banga

    ਮੁੜ ਗੋਲ਼ੀਆਂ ਨਾਲ ਦਹਿਲਿਆ ਪੰਜਾਬ! ਹਸਪਤਾਲ 'ਤੇ...

  • simarjit bains reaction on budget

    ਪੰਜਾਬ ਸਰਕਾਰ ਦਾ ਬਜਟ ਲੋਕਾਂ ਨਾਲ ਇਕ ਹੋਰ ਵੱਡਾ...

  • painful death of asi of punjab police

    ਪੰਜਾਬ ਪੁਲਸ ਦੇ ASI ਦੀ ਦਰਦਨਾਕ ਮੌਤ

  • relief news from saudi arabia indian citizens safe

    ਸਾਊਦੀ ਅਰਬ ਤੋਂ ਰਾਹਤ ਦੀ ਖ਼ਬਰ, ਮਿਜ਼ਾਈਲ ਹਮਲੇ 'ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਡਾਕਟਰੀ ਸੇਵਾਵਾਂ ’ਚ ਲੁੱਟ ਦੀ ਜ਼ਿੰਮੇਵਾਰੀ ਸਰਕਾਰ ’ਤੇ

BLOG News Punjabi(ਬਲਾਗ)

ਡਾਕਟਰੀ ਸੇਵਾਵਾਂ ’ਚ ਲੁੱਟ ਦੀ ਜ਼ਿੰਮੇਵਾਰੀ ਸਰਕਾਰ ’ਤੇ

  • Edited By Rakesh,
  • Updated: 14 Feb, 2026 04:48 PM
Blog
the government is responsible for the loot in medical services
  • Share
    • Facebook
    • Tumblr
    • Linkedin
    • Twitter
  • Comment

ਕਹਾਵਤ ਹੈ ਕਿ ਧਨ ਦੀ ਹਾਨੀ ਚਿੰਤਾ ਦਾ ਵਿਸ਼ਾ ਨਹੀਂ ਪਰ ਸਿਹਤ ਠੀਕ ਨਹੀਂ ਤਾਂ ਇਹ ਖਤਰਨਾਕ ਹੈ। ਪੈਸਾ ਤਾਂ ਫਿਰ ਵੀ ਕਮਾਇਆ ਜਾ ਸਕਦਾ ਹੈ ਪਰ ਸਿਹਤਮੰਦ ਸਰੀਰ ਗੁਆ ਦਿੱਤਾ ਤਾਂ ਉਸ ਨੂੰ ਦੁਬਾਰਾ ਹਾਸਲ ਕਰਨਾ ਸੰਭਵ ਨਹੀਂ। ਜ਼ਿੰਦਗੀ ਭਰ ਡਾਕਟਰਾਂ ਦੀ ਨਿਗਰਾਨੀ ਅਤੇ ਦਵਾਈਆਂ ਦਾ ਸਹਾਰਾ ਜ਼ਰੂਰੀ ਹੋ ਜਾਣ ਨਾਲ ਜ਼ਿੰਦਗੀ ਬੋਝ ਬਣ ਜਾਂਦੀ ਹੈ।

ਡਾਕਟਰ ਬਣਨ ਦੀ ਅਲੌਕਿਕ ਕਥਾ : ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਹਰ ਸਾਲ ਵਧ ਰਹੀ ਹੈ ਅਤੇ ਉਨ੍ਹਾਂ ਦੀ ਪੜ੍ਹਾਈ ਲਈ ਮੁਹੱਈਆ ਕਾਲਜ ਵੀ ਪਿਛਲੇ 10 ਸਾਲਾਂ ’ਚ ਲਗਭਗ ਦੁੱਗਣੇ ਹੋ ਗਏ ਹਨ। ਸ਼ਾਨਦਾਰ ਬਿਲਡਿੰਗ, ਆਲੀਸ਼ਾਨ ਕਮਰੇ ਅਤੇ ਹੋਰ ਨਿਰਮਾਣ ਦਿਖਾ ਕੇ ਡਾਕਟਰੀ ਦਾ ਕੋਰਸ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਮੋਟੀ ਫੀਸ ਲੈ ਕੇ ਦਾਖਲਾ ਦੇ ਦਿੱਤਾ ਜਾਂਦਾ ਹੈ।

ਵਧੀਆ ਟਾਈਮ ਟੇਬਲ ਬਣਾ ਦਿੱਤਾ ਅਤੇ ਹੁਣ ਜਦੋਂ ਉਹ ਕਲਾਸ ਰੂਮ ਜਾਂ ਲਾਇਬ੍ਰੇਰੀ ਜਾਂ ਲੈਬਾਰਟਰੀ ’ਚ ਗਏ ਤਾਂ ਉਥੇ ਨਾ ਤਾਂ ਪੜ੍ਹੇ-ਲਿਖੇ ਟ੍ਰੇਂਡ ਅਧਿਆਪਕ ਮੌਜੂਦ ਹਨ ਅਤੇ ਨਾ ਹੀ ਲੈਬ ਟੈਕਨੀਸ਼ੀਅਨ ਜਾਂ ਮਾਹਿਰ ਜੋ ਟੈਸਟ ਆਦਿ ਕਰਨ ਦੀ ਵਿਧੀ ਸਿਖਾ ਸਕਣ। ਇਹ ਤ੍ਰਾਸਦੀ ਨਹੀਂ ਸਗੋਂ ਖਿਲਵਾੜ ਹੈ ਕਿ ਮੈਡੀਕਲ ਦੀ ਪੜ੍ਹਾਈ ਲਈ ਸਹੀ ਅਧਿਆਪਕ ਨਾ ਮਿਲੇ ਤਾਂ ਪ੍ਰਬੰਧਕਾਂ ਨੇ ਕਿਸੇ ਹੋਰ ਵਿਸ਼ੇ ’ਚ ਪੀਐੱਚ. ਡੀ. ਕਰਨ ਵਾਲਿਆਂ ਨੂੰ ਪੜ੍ਹਾਉਣ ਲਈ ਨਿਯੁਕਤ ਕਰ ਦਿੱਤਾ ਕਿਉਂਕਿ ਅਖਵਾਉਂਦੇ ਤਾਂ ਉਹ ਵੀ ਡਾਕਟਰ ਹੀ ਹਨ।

ਮੈਡੀਕਲ ਸਿੱਖਿਆ ’ਚ ਡਾਕਟਰਾਂ ਦੀ ਘਾਟ ਨੂੰ ਲੈ ਕੇ ਜਨਵਰੀ 2026 ’ਚ ਇਕ ਰਿਟ ਦੀ ਸੁਣਵਾਈ ਦੇ ਬਾਅਦ ਮਾਣਯੋਗ ਹਾਈਕੋਰਟ ਨੇ ਹੁਕਮ ਦਿੱਤਾ ਕਿ ਇਨ੍ਹਾਂ ਸਿੱਖਿਆ ਸੰਸਥਾਵਾਂ ’ਚ ਖਾਸ ਤੌਰ ’ਤੇ ਅਧਿਆਪਕਾਂ ਅਤੇ ਮੈਨੇਜਮੈਂਟ ਦੀਆਂ ਖਾਲੀ ਆਸਾਮੀਆਂ ’ਤੇ ਅਗਲੇ 4 ਮਹੀਨਿਆਂ ’ਚ ਨਿਯੁਕਤੀ ਹੋ ਜਾਣੀ ਚਾਹੀਦੀ ਹੈ।

ਇਹ ਨਿਸ਼ਚਿਤ ਹੈ ਕਿ ਇਹ ਨਹੀਂ ਹੋ ਸਕਦਾ ਕਿਉਂਕਿ ਜਿਸ ਤਰ੍ਹਾਂ ਕੱਛੂਕੁੰਮੇ ਦੀ ਚਾਲ ਸਾਡੇ ਦੇਸ਼ ’ਚ ਹੈ, ਇਹ ਅਸੰਭਵ ਹੈ। ਉਸ ਦੇ ਬਾਅਦ ਹੋਰ ਵੱਧ ਸਮਾਂ ਮੰਗਿਆ ਜਾਵੇਗਾ ਿਜਸ ਨੂੰ ਕਈ ਸਾਲਾਂ ਤੱਕ ਵਧਾਇਆ ਜਾਵੇਗਾ ਿਕਉਂਕਿ ਸਰਕਾਰ ਦੀਆਂ ਕੋਸ਼ਿਸ਼ਾਂ ’ਚ ਗੰਭੀਰਤਾ ਅਤੇ ਪਾਰਦਰਸ਼ਿਤਾ ਨਹੀਂ ਹੈ। ਉਹ ਅਸਲੀ-ਨਕਲੀ ਅੰਕੜਿਆਂ ਦੇ ਆਧਾਰ ’ਤੇ ਜਨਤਾ ਨੂੰ ਭੁਲੇਖੇ ’ਚ ਰੱਖਦੀ ਹੈ, ਨਹੀਂ ਤਾਂ ਸੋਚੋ ਿਕ ਇਸ ਗੱਲ ’ਚ ਕੀ ਤੁਕ ਹੈ ਿਕ ਪੜ੍ਹਾਉਣ ਵਾਲੇ ਹੈ ਨਹੀਂ ਅਤੇ ਪੜ੍ਹਨ ਵਾਲਿਆਂ ਨੂੰ ਦਾਖਲਾ ਦੇ ਿਦੱਤਾ? ਹਰ ਸਾਲ ਮੈਡੀਕਲ ’ਚ ਦਾਖਲਿਆਂ ਦੀਆਂ ਸੀਟਾਂ ਵਧ ਰਹੀਆਂ ਹਨ ਅਤੇ ਆਉਣ ਵਾਲੇ ਸਾਲਾਂ ’ਚ ਆਬਾਦੀ ਦੇ ਅਨੁਪਾਤ ’ਚ ਡਾਕਟਰਾਂ ਦੀ ਿਗਣਤੀ ਵੀ ਵਧੇਗੀ। ਸਵਾਲ ਇਹ ਹੈ ਿਕ ਕੀ ਕਾਲਜਾਂ ਅਤੇ ਅਧਿਆਪਕਾਂ ਦੀ ਲੋੜ ਦੀ ਪੂਰਤੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜੀ ਨਹੀਂ, ਇਨ੍ਹਾਂ ਦੋਵਾਂ ਦਰਮਿਆਨ ਕੋਈ ਤਾਲਮੇਲ ਨਹੀਂ ਹੈ। ਫੈਕਲਟੀ ਦੀ ਘਾਟ ਖਾਸ ਤੌਰ ’ਤੇ ਨਵੇਂ ਖੁੱਲ੍ਹੇ ਸਰਕਾਰੀ ਕਾਲਜਾਂ ’ਚ ਕੁਝ ਸੂਬਿਆਂ ’ਚ ਜਿਵੇਂ ਤੇਲੰਗਾਨਾ, ਮੱਧ ਪ੍ਰਦੇਸ਼ ਆਦਿ ’ਚ 50 ਫੀਸਦੀ ਤੱਕ ਜ਼ਰੂਰੀ ਸਹੂਲਤਾਂ ਦੀ ਗੱਲ ਕਰੀਏ ਤਾਂ ਉਹ ਵੀ ਨਹੀਂ ਹੈ। ਇਸ ਕਾਰਨ ਮੌਜੂਦਾ ਅਧਿਆਪਕਾਂ ’ਤੇ ਵਾਧੂ ਬੋਝ ਪੈਣ ਨਾਲ ਪੜ੍ਹਾਈ ਦੀ ਕੁਆਲਿਟੀ ਡਿੱਗ ਰਹੀ ਹੈ ਤਾਂ ਕੁਝ ਮਾਮਲਿਆਂ ’ਚ ਅਣਕੁਆਲੀਫਾਈਡ ਅਤੇ ਨਾਨ-ਮੈਡੀਕਲ ਫੈਕਲਟੀ ਵਿਦਿਆਰਥੀਆਂ ਦਾ ਭਵਿੱਖ ਤਬਾਹ ਕਰ ਰਹੀ ਹੈ। ਜਦੋਂ ਇਹ ਬਾਹਰ ਆ ਕੇ ਮਰੀਜ਼ਾਂ ਦਾ ਇਲਾਜ ਕਰਨਗੇ ਤਾਂ ਕੀ ਹੋਵੇਗਾ, ਸੋਚ ਕੇ ਵੀ ਡਰ ਲੱਗਦਾ ਹੈ।

ਕੀ ਲੋਕਾਂ ਦੀ ਜ਼ਿੰਦਗੀ ਖਤਰੇ ’ਚ ਪਾਉਣ ਵਾਲੇ ਡਾਕਟਰ ਪੈਦਾ ਹੋਣ ਨਾਲ ਦੇਸ਼ ਦਾ ਭਲਾ ਹੋਵੇਗਾ? ਜਾਤੀ ਆਧਾਰਿਤ ਰਿਜ਼ਰਵੇਸ਼ਨ ਕਾਰਨ ਦਾਖਲਾ ਲੈਣ ’ਚ ਕੋਈ ਬੁਰਾਈ ਨਹੀਂ ਹੈ ਪਰ ਇਸ ਦੇ ਲਈ ਘੱਟੋ-ਘੱਟ ਅੰਕਾਂ ਦੀ ਲਾਜ਼ਮੀਅਤਾ ਖਤਮ ਕਰਨਾ ਖਤਰਨਾਕ ਹੈ।

ਨਾਗਰਿਕਾਂ ਨੂੰ ਤੰਦਰੁਸਤ ਬਣਾਈ ਰੱਖਣ ਦੀ ਜਿੰਨੀ ਜ਼ਿੰਮੇਵਾਰੀ ਖੁਦ ਦੀ ਹੈ, ਓਨੀ ਹੀ ਸਿਹਤ ਦੀ ਦੇਖਭਾਲ ਕਰਨ ਲਈ ਜ਼ਰੂਰੀ ਪ੍ਰਬੰਧ ਕਰਨ ਲਈ ਸਰਕਾਰ ਦੀ ਹੈ। ਵੱਡੇ ਸ਼ਹਿਰਾਂ ’ਚ ਫਿਰ ਵੀ ਖੁਸ਼ਕਿਸਮਤੀ ਹੈ ਪਰ ਪਿੰਡ-ਦਿਹਾਤ ਅਤੇ ਦੂਰ-ਦੁਰਾਡੇ ਇਲਾਕਿਆਂ ’ਚ ਜ਼ਰੂਰੀ ਸਹੂਲਤਾਂ ਨਹੀਂ ਮਿਲਦੀਆਂ। ਇਨ੍ਹਾਂ ਇਲਾਕਿਆਂ ’ਚ ਜੇਕਰ ਕਾਨੂੰਨਨ ਸਰਵਿਸ ਕਰਨ ਦੀ ਮਜਬੂਰੀ ਨਾ ਹੋਵੇ ਤਾਂ ਕੋਈ ਵੀ ਡਾਕਟਰ ਇੱਥੇ ਨਾ ਆਵੇ।

ਇਸ ਦਾ ਕਾਰਨ ਇਕੋ-ਇਕ ਇਹ ਨਹੀਂ ਹੈ ਕਿ ਉਹ ਆਉਣਾ ਨਹੀਂ ਚਾਹੁੰਦੇ ਸਗੋਂ ਇਹ ਹੈ ਕਿ ਉਥੇ ਸਿਹਤ ਕੇਂਦਰਾਂ ’ਚ ਇਲਾਜ ਕਰਨ, ਟੈਸਟ ਕਰਨ ਦੀਆਂ ਸਹੂਲਤਾਂ ਅਤੇ ਆਧੁਨਿਕ ਯੰਤਰ ਨਹੀਂ ਹਨ। ਲੋਕਾਂ ਦੀ ਆਰਥਿਕ ਹਾਲਤ ਅਜਿਹੀ ਨਹੀਂ ਹੈ ਕਿ ਵੱਡੇ ਸ਼ਹਿਰਾਂ ’ਚ ਬੀਮਾਰੀ ਦਾ ਇਲਾਜ ਕਰਵਾ ਸਕਣ। ਇਹ ਸਰਕਾਰੀ ਨੀਤੀਆਂ ਦੀ ਅਸਫਲਤਾ ਹੀ ਹੈ ਿਕ ਦਿਹਾਤੀ ਇਲਾਕਿਆਂ ’ਚ ਝੋਲਾਛਾਪ ਡਾਕਟਰਾਂ ਦਾ ਬੋਲਬਾਲਾ ਅਤੇ ਨੀਮ-ਹਕੀਮ ਖਤਰਾ-ਏ-ਜਾਨ ਦੀ ਕਹਾਵਤ ਸਿੱਧ ਹੋ ਰਹੀ ਹੈ। ਸਿਰਫ ਜਨ ਸਿਹਤ ਕੇਂਦਰ, ਆਯੁਸ਼ਮਾਨ ਭਾਰਤ ਅਤੇ ਯੋਗ ਸੰਸਥਾਨ ਦੀ ਬਦੌਲਤ ਲੋਕਾਂ ਦੀ ਸਿਹਤ ਰੱਖਿਆ ਨਹੀਂ ਹੋ ਸਕਦੀ। ਪ੍ਰਾਈਵੇਟ ਹਸਪਤਾਲਾਂ ’ਚ ਮਰੀਜ਼ਾਂ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਣ ਵਾਲਿਆਂ ਦੀਆਂ ਸੱਚੀਆਂ ਕਹਾਣੀਆਂ ਅਤੇ ਸਰਕਾਰ ਦੀ ਬੇਰੁਖੀ ਇਸ ਗੱਲ ਦਾ ਸਬੂਤ ਹਨ ਕਿ ਮੈਡੀਕਲ ਦੀ ਪੜ੍ਹਾਈ ਦਾ ਪ੍ਰਬੰਧ ਅਤੇ ਗੁਣਵੱਤਾ ਸਵਾਲਾਂ ਦੇ ਘੇਰੇ ’ਚ ਹੈ ਅਤੇ ਸਰਕਾਰ ਆਪਣੀ ਨਾਕਾਮੀ ਲੁਕਾਉਣ ਲਈ ਕੋਈ ਵੀ ਦਾਅਵਾ ਕਰ ਸਕਦੀ ਹੈ ਅਤੇ ਉਸ ’ਤੇ ਯਕੀਨ ਕਰਨਾ ਨੌਜਵਾਨ ਪੀੜ੍ਹੀ ਲਈ ਖਤਰਨਾਕ ਸਾਬਤ ਹੋਵੇਗਾ।

ਡਾਕਟਰੀ ਕਿੱਤੇ ਦਾ ਲੁਟੇਰਾ ਪਹਿਲੂ : ਹੋਣਹਾਰ ਵਿਦਿਆਰਥੀ ਐੱਮ. ਬੀ. ਬੀ. ਐੱਸ. ਬਣਨ ਦੇ ਬਾਅਦ ਸਰਕਾਰੀ ਜਾਂ ਨਿੱਜੀ ਹਸਪਤਾਲਾਂ ’ਚ ਤੁਰੰਤ ਨੌਕਰੀ ’ਤੇ ਜਾਂਦੇ ਹਨ ਅਤੇ ਜੋ ਸਫਲ ਨਹੀਂ ਹੁੰਦੇ ਉਹ ਆਪਣਾ ਕਲੀਨਿਕ ਖੋਲ੍ਹ ਲੈਂਦੇ ਹਨ। ਉਨ੍ਹਾਂ ਦੀ ਯੋਗਤਾ ਬਾਰੇ ਮਰੀਜ਼ਾਂ ਨੂੰ ਸ਼ੱਕ ਰਹਿੰਦਾ ਹੈ, ਪਰ ਉਹ ਇੰਨਾ ਸਮਝ ਹੀ ਜਾਂਦੇ ਹਨ ਿਕ ਇਸ ਿਕੱਤੇ ’ਚ ਦੂਜੀ ਖੇਡ ਖੇਡ ਕੇ ਆਸਾਨੀ ਨਾਲ ਰੁਪਇਆ ਕਮਾਇਆ ਜਾ ਸਕਦਾ ਹੈ। ਇਹ ਧੰਦਾ ਵੱਡੇ ਅਤੇ ਨਾਮੀ ਹਸਪਤਾਲਾਂ ’ਚ ਵੀ ਹੁੰਦਾ ਹੈ ਅਤੇ ਮੁਫਤ ਦੀ ਕਮਾਈ ਦਾ ਸਾਧਨ ਹੈ।

ਇਕ ਉਦਾਹਰਣ ਰਾਹੀਂ ਸਮਝੋ। ਤੁਹਾਨੂੰ ਮਾਮੂਲੀ ਸਰਦੀ, ਖੰਘ, ਬੁਖਾਰ, ਜ਼ੁਕਾਮ, ਥਕਾਵਟ, ਬਦਨ ਦਰਦ ਹੈ ਤਾਂ ਡਾਕਟਰ ਸਾਹਬ ਢੇਰਾਂ ਦਵਾਈਆਂ, ਐਂਟੀਬਾਇਓਟਿਕ ਦੇਣ ਦੇ ਨਾਲ ਤਰ੍ਹਾਂ-ਤਰ੍ਹਾਂ ਦੇ ਟੈਸਟ ਕਰਵਾਉਣ ਦੀ ਹਦਾਇਤ ਕਰਦੇ ਹਨ ਜਿਨ੍ਹਾਂ ’ਤੇ ਸੌ-ਦੋ ਸੌ ਨਹੀਂ, ਦਸ, ਵੀਹ, ਪੰਜਾਹ ਹਜ਼ਾਰ ਤੱਕ ਖਰਚ ਆਉਂਦਾ ਹੈ।

ਖੰਘ ਹੈ ਤਾਂ ਟੀ. ਬੀ. ਤੱਕ ਦੇ ਟੈਸਟ, ਬੁਖਾਰ ਹੈ ਤਾਂ ਮਲੇਰੀਆ, ਟਾਈਫਾਈਡ ਲਈ, ਦਰਦ ਲਈ ਐੱਮ. ਆਰ. ਆਈ. ਤੱਕ ਅਤੇ ਕਮਜ਼ੋਰੀ ਨਾਲ ਚੱਕਰ ਆ ਗਿਆ ਤਾਂ ਉਸ ਲਈ ਤਰ੍ਹਾਂ-ਤਰ੍ਹਾਂ ਦੀਆਂ ਮਸ਼ੀਨਾਂ ’ਚੋਂ ਲੰਘਣ ਦੀ ਲੋੜ, ਭਾਵ ਇਹ ਹੈ ਕਿ ਭਾਵੇਂ ਉਧਾਰ ਲਵੋ, ਆਪਣੀ ਬੱਚਤ ਖਤਮ ਕਰੋ ਜਾਂ ਗਹਿਣੇ ਆਦਿ ਤੋਂ ਲੈ ਕੇ ਘਰ-ਜ਼ਮੀਨ ਤੱਕ ਵੇਚੋ, ਇਹ ਸਭ ਕਰਾਉਣ ਲਈ ਮਜਬੂਰੀ ਦੀ ਹੱਦ ਤੱਕ ਜਾਣਾ ਪੈਂਦਾ ਹੈ।

ਸੱਚ ਇਹ ਹੈ ਕਿ 90-95 ਫੀਸਦੀ ਟੈਸਟਾਂ ’ਚ ਕੋਈ ਗੰਭੀਰ ਬੀਮਾਰੀ ਨਹੀਂ ਨਿਕਲਦੀ। ਇਕ ਹੋਰ ਕਲਾਕਾਰੀ ਇਹ ਹੈ ਕਿ ਸਾਰੀਆਂ ਲੈਬਾਰਟਰੀਆਂ ਕਈ ਡਾਕਟਰਾਂ ਦੇ ਸੰਪਰਕ ਜਾਂ ਭਾਈਵਾਲੀ ਨਾਲ ਚੱਲਦੀਆਂ ਹਨ। ਇਹੀ ਹਾਲ ਦਵਾਈਆਂ ਦਾ ਹੈ। ਡਾਕਟਰ ਮਰੀਜ਼ ਤੋਂ ਪਹਿਲਾਂ ਦਵਾਈਆਂ ਦੀਆਂ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਸੌਦਾ ਕਰਨ ਨੂੰ ਪਹਿਲ ਦਿੰਦੇ ਹਨ। ਵਧੇਰੇ ਦਵਾਈਆਂ ਇਕੋ-ਜਿਹੀਆਂ ਹੀ ਹੁੰਦੀਆਂ ਹਨ ਪਰ ਡਾਕਟਰ ਸਾਹਬ ਇਕ ਵਿਸ਼ੇਸ਼ ਕਿਸਮ ਦੀ ਦਵਾਈ ਲਈ ਪਰਚੀ ਬਣਾ ਕੇ ਦਿੰਦੇ ਹਨ।

ਅਜਿਹਾ ਨਹੀਂ ਹੈ ਕਿ ਇਹ ਟੈਸਟ ਨਿਰਾਧਾਰ ਹਨ ਸਗੋਂ ਜਾਨਲੇਵਾ ਬੀਮਾਰੀਆਂ ਦਾ ਪਤਾ ਇਨ੍ਹਾਂ ਤੋਂ ਲੱਗਦਾ ਹੈ ਪਰ ਸਮਝਦਾਰ ਅਤੇ ਕਾਬਿਲ ਡਾਕਟਰ ਜਾਂਚ ਉਦੋਂ ਹੀ ਕਰਾਉਂਦਾ ਹੈ ਜਦੋਂ ਮਰੀਜ਼ ਦੀ ਬੀਮਾਰੀ ਦਾ ਇਤਿਹਾਸ, ਹੁਣ ਤੱਕ ਦੇ ਕੀਤੇ ਇਲਾਜ ਦਾ ਵੇਰਵਾ ਅਤੇ ਸਰੀਰ ਦੇ ਅੰਗਾਂ ਦੀ ਖੁਦ ਕੀਤੀ ਗਈ ਮੁੱਢਲੀ ਜਾਂਚ ਅਤੇ ਇਲਾਜ ਦੇ ਬਾਅਦ ਦੀ ਹਾਲਤ ’ਚ ਕੋਈ ਸੁਧਾਰ ਨਾ ਹੋਵੇ। ਅਜਿਹਾ ਕੋਈ ਕਾਨੂੰਨ ਵੀ ਨਹੀਂ ਹੈ ਜੋ ਗੈਰ-ਜ਼ਰੂਰੀ ਟੈਸਟ ਅਤੇ ਇਲਾਜ ਕਰਨ ਵਾਲੇ ਡਾਕਟਰ ਨੂੰ ਕਟਹਿਰੇ ’ਚ ਖੜ੍ਹਾ ਕਰ ਸਕੇ। ਕੋਈ ਜਵਾਬਦੇਹੀ ਨਹੀਂ ਅਤੇ ਹੁਣ ਤਾਂ ਮੈਡੀਕਲ ਲਾਪ੍ਰਵਾਹੀ ਨੂੰ ਵੀ ਡਾਕਟਰ ਦੀ ਸਿਆਣਪ ਦੀ ਦਲੀਲ ਨਾਲ ਸਹੀ ਠਹਿਰਾਅ ਦਿੱਤਾ ਜਾਂਦਾ ਹੈ। ਹੁਣ ਸਰੀਰ ਹੈ ਤਾਂ ਉਹ ਕਿਸੇ ਵੀ ਕਾਰਨ ਬੀਮਾਰ ਤਾਂ ਹੋਵੇਗਾ ਹੀ ਪਰ ਇਸ ਕਾਰਨ ਪ੍ਰਾਣੀ ਦਾ ਸ਼ੋਸ਼ਣ ਕੀਤਾ ਜਾਣਾ ਤਾਂ ਅਪਰਾਧ ਹੀ ਮੰਨਿਆ ਜਾਵੇਗਾ!

ਪੂਰਨ ਚੰਦ ਸਰੀਨ

  • The government
  • responsible
  • loot
  • medical services

‘ਰੇਲਗੱਡੀਆਂ ’ਤੇ ਪਥਰਾਅ’ ਯਾਤਰੀਆਂ ਦੀ ਸੁਰੱਖਿਆ ਪੈ ਰਹੀ ਖਤਰੇ ’ਚ!

NEXT STORY

Stories You May Like

  • sukhpal khaira said aap government looted crores rupees selling potatoes
    'ਆਪ' ਸਰਕਾਰ ਨੇ ਕਿਸਾਨਾਂ ਨਾਲ ਕੀਤੀ ਕਰੋੜਾਂ ਰੁਪਏ ਦੀ ਲੁੱਟ: ਸੁਖਪਾਲ ਖਹਿਰਾ
  • ashwani sharma makes serious allegations against punjab government
    'ਪੰਜਾਬ ਨੂੰ ਲੁੱਟ ਰਿਹਾ ਮਾਈਨਿੰਗ ਮਾਫ਼ੀਆ'! ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ 'ਤੇ ਲਾਏ ਗੰਭੀਰ ਇਲਜ਼ਾਮ
  • shiromani akali dal assigns new responsibilities to 20 leaders
    ਪੰਜਾਬ ਦੀ ਸਿਆਸਤ 'ਚ ਹਲਚਲ! ਅਕਾਲੀ ਦਲ ਨੇ 20 ਆਗੂਆਂ ਨੂੰ ਸੌਂਪੀ ਨਵੀਂ ਜ਼ਿੰਮੇਵਾਰੀ, ਪੜ੍ਹੋ ਲਿਸਟ
  • jalandhar bypass robbery
    ਜਲੰਧਰ ਬਾਈਪਾਸ 'ਤੇ ਮੋਬਾਈਲ ਤੇ ਮੋਟਰਸਾਈਕਲ ਦੀ ਲੁੱਟ!
  • lakhs of rupees looted in the name of job and by hacking bank accounts
    ਨੌਕਰੀ ਦੇ ਨਾਂ ’ਤੇ ਅਤੇ ਬੈਂਕ ਖ਼ਾਤਾ ਹੈਕ ਕਰਕੇ ਲੱਖਾਂ ਦੀ ਲੁੱਟ
  • new case of loot of crores of rupees from a goldsmith s house
    Punjab: ਸੁਨਿਆਰੇ ਦੇ ਘਰ ਹੋਈ ਕਰੋੜਾਂ ਦੀ ਲੁੱਟ ਦੇ ਮਾਮਲੇ 'ਚ ਨਵੀਂ ਅਪਡੇਟ! ਬਰਾਮਦ ਗੱਡੀ ਤੋਂ ਖੁੱਲ੍ਹਣਗੇ ਰਾਜ਼
  • aap government looted punjab and put it under the debt
    'ਆਪ' ਸਰਕਾਰ ਨੇ ਪੰਜਾਬ ਨੂੰ ਲੁੱਟ ਕੇ ਕਰਜ਼ੇ ਦੀ ਪੰਡ ਹੇਠ ਦੱਬਿਆ: ਸੁਖਬੀਰ ਬਾਦਲ
  • sgpc terminates services of giani raghbir singh
    SGPC ਦਾ ਵੱਡਾ ਫੈਸਲਾ, ਗਿਆਨੀ ਰਘਬੀਰ ਸਿੰਘ ਦੀਆਂ ਸੇਵਾਵਾਂ ਰੱਦ
  • jalandhar industrialists  iran israel war return home safely
    ਈਰਾਨ-ਇਜ਼ਰਾਈਲ ਜੰਗ ਦੌਰਾਨ ਦੋਹਾ ’ਚ ਫਸੇ ਜਲੰਧਰ ਦੇ ਉਦਯੋਗਪਤੀ ਸੁਰੱਖਿਅਤ ਘਰ ਪਰਤੇ
  • partap singh bajwa s big question to the aap government
    'ਕਿੱਥੇ ਹੈ ਵਾਅਦੇ ਮੁਤਾਬਕ ਨਸ਼ਾ ਮੁਕਤ ਪੰਜਾਬ?', ਪ੍ਰਤਾਪ ਸਿੰਘ ਬਾਜਵਾ ਦਾ 'ਆਪ'...
  • not a single major budget promise has been fulfilled in four years pargat singh
    ਚਾਰ ਸਾਲਾਂ 'ਚ ਇਕ ਵੀ ਮੁੱਖ ਬਜਟ ਵਾਅਦਾ ਨਹੀਂ ਹੋਇਆ ਪੂਰਾ : ਪਰਗਟ ਸਿੰਘ
  • arjun goyal of goraya scores 323 marks in ca intermediate
    ਗੁਰਾਇਆ ਦੇ ਅਰਜੁਨ ਗੋਇਲ ਨੇ CA ਇੰਟਰਮੀਡੀਏਟ 'ਚ ਹਾਸਲ ਕੀਤੇ 323 ਅੰਕ, ਖੇਤਰ ਦਾ...
  • leopard roaming near radha swami satsang ghar in goraya punjab
    Punjab: ਰਾਧਾ ਸਵਾਮੀ ਸਤਿਸੰਗ ਘਰ ਨੇੜੇ ਘੁੰਮਦਾ ਰਿਹਾ ਤੇਂਦੂਆ! ਤੇ ਫਿਰ...
  • partap singh bajwa statement on punjab budget session 2026
    ਬਾਜਵਾ ਨੇ 'ਆਪ' ਸਰਕਾਰ ਦੇ 1000 ਰੁਪਏ ਦੇ ਵਾਅਦੇ ਨੂੰ ਦੱਸਿਆ 'ਚੋਣ ਸਿਆਸਤ', 4...
  • sukhpal khaira says law and order has completely failed in punjab
    ਪੰਜਾਬ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ, CM ਮਾਨ ਔਰਤਾਂ ਦੀ ਕਰ ਰਹੇ ਨੇ...
  • seasons song for kids pinkoo tv
    ਮਨੋਰੰਜਨ ਦੇ ਨਾਲ-ਨਾਲ ਤੁਹਾਡੇ ਬੱਚਿਆਂ ਨੂੰ ਸਿੱਖਿਅਕ ਕਰੇਗੀ Pinkoo TV ਦੀ ਇਹ...
Trending
Ek Nazar
husband  2 children incident

ਵੱਡੀ ਵਾਰਦਾਤ: ਪਤਨੀ ਤੇ ਉਸ ਦੇ ਪ੍ਰੇਮੀ ਤੋਂ ਪਰੇਸ਼ਾਨ ਪਤੀ ਨੇ 2 ਜਵਾਕਾਂ ਦਾ ਕਰ...

imd issues heavy rain alert for 9 10 11 12 march for multiple states

9,10,11,12 ਤਰੀਕ ਨੂੰ ਭਾਰੀ ਮੀਂਹ! IMD ਨੇ ਇਨ੍ਹਾਂ ਸੂਬਿਆਂ ਲਈ ਜਾਰੀ ਕੀਤਾ ਅਲਰਟ

t20 wc police arrested two for selling black tickets

10-10 ਹਜ਼ਾਰ 'ਚ ਵਿਕ ਰਹੀਆਂ ਟੀ-20 ਵਿਸ਼ਵ ਕੱਪ ਫਾਈਨਲ ਦੀਆਂ ਟਿਕਟਾਂ! ਦੋ ਜਣੇ...

ac prices to rise 5 15 pc

ਗਰਮੀ ਦੇ ਆਉਣ ਤੋਂ ਪਹਿਲਾਂ ਹੀ ਮਹਿੰਗਾਈ ਨੇ ਛੁਡਾ 'ਤੇ ਪਸੀਨੇ, 15% ਵੱਧ ਗਏ AC...

anurag dobhal health update

ਮੌਤ ਨੂੰ ਮਾਤ ਦੇ ਕੇ ਵਾਪਸ ਪਰਤਿਆ YouTuber ਅਨੁਰਾਗ ਡੋਭਾਲ ! ਹਸਪਤਾਲ ਤੋਂ ਪਹਿਲੀ...

jaya kishori ahead of t20 wc title clash

"ਸਾਡੇ ਖਿਡਾਰੀ ਸਭ ਤੋਂ ਬੈਸਟ"; ਵਰਲਡ ਕੱਪ ਫਾਈਨਲ ਤੋਂ ਪਹਿਲਾਂ ਜਯਾ ਕਿਸ਼ੋਰੀ ਨੇ...

kamal haasan tells donald trump to mind your own business

'ਅਸੀਂ ਇੱਕ ਆਜ਼ਾਦ ਦੇਸ਼ ਹਾਂ, ਕਿਸੇ ਦੇ ਗੁਲਾਮ ਨਹੀਂ...'; ਕਮਲ ਹਾਸਨ ਨੇ ਟਰੰਪ...

balendra shah s rsp creates history in nepal

ਨੇਪਾਲ ਚੋਣਾਂ : ਬਲੇਂਦਰ ਸ਼ਾਹ ਦੀ RSP ਨੇ ਰਚਿਆ ਇਤਿਹਾਸ, ਦਰਜ ਕੀਤੀ ਇਤਿਹਾਸਕ ਜਿੱਤ

massive destruction at tehran s shahran oil depot

ਤਹਿਰਾਨ ਦੇ ਸ਼ਾਹਰਾਨ ਤੇਲ ਡਿਪੂ 'ਚ ਭਾਰੀ ਤਬਾਹੀ: US-Israel ਦੀ ਸਾਂਝੀ ਬੰਬਾਰੀ...

fire at haifa port

ਹਾਇਫਾ ਬੰਦਰਗਾਹ 'ਤੇ ਲੱਗੀ ਭਿਆਨਕ ਅੱਗ, ਜੰਗ ਨੇ ਧਾਰਿਆ ਹੋਰ ਵੀ ਖ਼ਤਰਨਾਕ ਰੂਪ

renu bhatia slams badshah over tateeree

ਕਸੂਤਾ ਫਸਿਆ ਪੰਜਾਬੀ ਗਾਇਕ! ਹੱਥ ਜੋੜ ਮੰਗੀ ਮਾਫੀ, ਫ਼ਿਰ ਵੀ ਨਹੀਂ ਛੁੱਟੀ ਜਾਨ,...

vancouver womancreated a unique tradition of honesty

ਵੈਨਕੂਵਰ ਦੀ ਔਰਤ ਨੇ ਕਾਇਮ ਕੀਤੀ ਇਮਾਨਦਾਰੀ ਦੀ ਨਿਵੇਕਲੀ ਪਿਰਤ !

t20 world cup 2026 final

'ਮੈਂ ਚਾਹੁੰਦਾ ਹਾਂ ਭਾਰਤ T20 WC ਫਾਈਨਲ ਹਾਰ ਜਾਵੇ', ਦਿੱਗਜ ਖਿਡਾਰੀ ਦੇ ਬਿਆਨ ਨੇ...

ind vs nz final sanju samson

IND vs NZ Final: ਸੰਜੂ ਸੈਮਸਨ ਦੇ 26 ਦੌੜਾਂ ਬਣਾਉਂਦਿਆਂ ਹੀ ਚੈਂਪੀਅਨ ਬਣ...

young man

ਪੰਜਾਬ 'ਚ ਵੱਡੀ ਵਾਰਦਾਤ! ਗੋਲੀ ਮਾਰ ਕੇ ਨੌਜਵਾਨ ਦਾ ਕਤਲ

us intelligence report week before war found large scale assault

ਵੱਡੇ ਹਮਲੇ ਦੇ ਬਾਵਜੂਦ ਈਰਾਨੀ ਸ਼ਾਸਨ ਦਾ ਡਿੱਗਣਾ 'ਨਾਮੁਮਕਿਨ'! ਅਮਰੀਕੀ ਰਿਪੋਰਟ...

t20 world cup 2026 ind vs nz final mitchell santner

'ਟਰਾਫੀ ਲਈ ਭਾਰਤੀਆਂ ਦੇ ਦਿਲ ਤੋੜਨੇ ਵੀ ਪਏ ਤਾਂ...', ਕੀਵੀ ਕਪਤਾਨ ਨੇ ਟੀਮ ਇੰਡੀਆ...

badshah apologizes over tateeree song

'ਮੈਨੂੰ ਮਾਫ਼ ਕਰ ਦਿਓ'... ਵਿਵਾਦਤ ਗੀਤ 'ਤੇ ਪੰਜਾਬੀ ਗਾਇਕ ਨੇ ਸਿਰ ਝੁਕਾਅ ਕੇ ਮੰਗ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • bihar new cm
      ਬਿਹਾਰ ਨਵੇਂ ਮੁੱਖ ਮੰਤਰੀ ਦੇ ਸਾਹਮਣੇ ਨਿਤੀਸ਼ ਤੋਂ ਵੱਧ ਕਰਕੇ ਦਿਖਾਉਣ ਦੀ ਚੁਣੌਤੀ
    • iran war
      ਈਰਾਨ ਯੁੱਧ : ਸੱਤਾ ਅਤੇ ਤਾਕਤ ਦਾ ਨਸ਼ਾ ਸਿਰ ਚੜ੍ਹ ਕੇ ਬੋਲ ਰਿਹਾ
    • let the campaign against   ticketless travel
      ‘ਬਿਨਾਂ ਟਿਕਟ ਯਾਤਰਾ ਅਤੇ ਸਟੇਸ਼ਨਾਂ ’ਤੇ ਗੰਦਗੀ ਫੈਲਾਉਣ ਵਾਲਿਆਂ’ ਵਿਰੁੱਧ ਮੁਹਿੰਮ...
    • gujarat brings the dream of a viksit bharat to reality
      ਵਿਕਸਿਤ ਭਾਰਤ ਦੇ ਸੁਪਨੇ ’ਚ ਹਕੀਕਤ ਦੇ ਰੰਗ ਭਰਦਾ ‘ਗੁਜਰਾਤ’
    • latter to justice bhuian
      ਜਸਟਿਸ ਉੱਜਲ ਭੁਈਆਂ ਦੇ ਨਾਂ ਖੁੱਲ੍ਹਾ ਪੱਤਰ
    • infighting in punjab congress and rebellious tone in aap
      ਪੰਜਾਬ ਕਾਂਗਰਸ ਦੀ ਅੰਦਰੂਨੀ ਲੜਾਈ ਅਤੇ ‘ਆਪ’ ’ਚ ਬਗਾਵਤੀ ਸੁਰ
    • police and the public the lost principle of trust
      ਪੁਲਸ ਅਤੇ ਜਨਤਾ : ਵਿਸ਼ਵਾਸ ਦਾ ਗੁਆਚਿਆ ਹੋਇਆ ਸਿਧਾਂਤ
    • some police personnel violating the dignity of their position
      ਅਹੁਦੇ ਦੀ ਮਰਿਆਦਾ ਨੂੰ ਤਾਰ-ਤਾਰ ਕਰਦੇ ਕੁਝ ਪੁਲਸ ਮੁਲਾਜ਼ਮ!
    • just digitalization is not  ease of doing business
      ਸਿਰਫ ਡਿਜੀਟਲਾਈਜ਼ੇਸ਼ਨ ਨਹੀਂ ਹੈ ‘ਇਜ਼ ਆਫ ਡੂਇੰਗ ਬਿਜ਼ਨੈੱਸ’
    • ncert failure
      ਐੱਨ. ਸੀ. ਈ. ਆਰ. ਟੀ. ਦੀ ਨਾਕਾਮੀ ਦੇ ਦੋ ਪੱਖ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +